Articles by: Harjinder Basiala

(ਨਿਊਜ਼ੀਲੈਂਡ ਪਹੁੰਚੇ ਬਾਰਿਕ ਓਬਾਮਾ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇ ਨਾਲ)

ਬਾਰਕ ਓਬਾਮਾ ਦਾ ਭਰਵਾਂ ਸਵਾਗਤ

ਓਬਾਮਾ ਨੂੰ ਦਿੱਤੇ ਰਾਤਰੀ ਭੋਜਨ ਦੇ ਵਿਚ 1000 ਦੇ ਕਰੀਬ ਸੱਦਾ ਪੱਤਰ ਉਤੇ ਪਹੁੰਚੇ ਖਾਸ-ਖਾਸ ਲੋਕ-ਕਈ ਭਾਰਤੀ ਲੋਕਾਂ ਨੂੰ ਵੀ ਮਿਲਿਆ ਮੌਕਾ ਔਕਲੈਂਡ  -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਾਰਿਕ ਓਬਾਮਾ ਭਾਵੇਂ ਕੱਲ੍ਹ ਨਿਊਜ਼ੀਲੈਂਡ ਪਹੁੰਚ ਗਏ ਸਨ ਅਤੇ ਸਾਰਾ ਦਿਨ ਗੋਲਫ ਮੈਚ ਖੇਡ ਕੇ ਥਕਾਵਟ ਲਾਹ ਰਹੇ ਸਨ ਪਰ ਅੱਜ ਉਨ੍ਹਾਂ ਦਾ ਸਰਕਾਰੀ ਤੌਰ ਉਤੇ ਗਵਰਨਰ ਹਾਊਸ ਆਕਲੈਂਡ ਵਿਖੇ ਰਸਮੀ ਸਵਾਗਤ[Read More…]

by March 23, 2018 Australia NZ
ਬਾਰਿਕ ਓਬਾਮਾ ਨਿਊਜ਼ੀਲੈਂਡ ਪਹੁੰਚੇ

ਬਾਰਿਕ ਓਬਾਮਾ ਨਿਊਜ਼ੀਲੈਂਡ ਪਹੁੰਚੇ

ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਸਾਬਕਾ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੌਹਨ ਕੀ ਨੇ ਗੋਲਫ ਮੈਚ ਲਾਇਆ ਔਕਲੈਂਡ  -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਾਰਿਕ ਓਬਾਮਾ ਬੀਤੀ ਰਾਤ ਨਿਊਜ਼ੀਲੈਂਡ ਪਹੁੰਚ ਗਏ ਹਨ। ਅੱਜ ਉਨ੍ਹਾਂ ਨਾਰਥਲੈਂਡ ਦੇ ‘ਕਾਉਰੀ ਕਲਿੱਫ’ ਗੋਲਫ ਖੇਡ ਮੈਦਾਨ ਦੇ ਵਿਚ ਨਿਊਜ਼ੀਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦੇ ਨਾਲ ਗੋਲਫ ਮੈਚ ਲਾਇਆ, ਪਰ ਉਹ ਇਹ ਮੈਚ ਹਾਰ ਗਏ। ਮੀਡੀਆ ਨੇ[Read More…]

by March 22, 2018 Australia NZ
ਅਸਮਾਨੀ ਚੜ੍ਹਦੇ ਨਸ਼ਈ ਮੁੰਡੇ-ਕਿਸਮਤ ਰੁੜਦੀ ਕੁੜੀਆਂ ਦੀ

ਅਸਮਾਨੀ ਚੜ੍ਹਦੇ ਨਸ਼ਈ ਮੁੰਡੇ-ਕਿਸਮਤ ਰੁੜਦੀ ਕੁੜੀਆਂ ਦੀ

– ਘਾਟੇ ਵਾਲਾ ਸੌਦਾ ਸਾਬਿਤ ਹੋ ਰਹੇ ਹਨ ਭਾਰਤੀ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਦੇ ਸਹੁਰੇ ਪਰਿਵਾਰਾਂ ਦੇ ਮਤਲਬੀ ਮੁੰਡੇ ਔਕਲੈਂਡ  -ਇਹ ਗੱਲ ਸ਼ਾਇਦ ਭਾਰਤੀਆਂ ਖਾਸ ਕਰ ਪੰਜਾਬੀ ਪਰਿਵਾਰਾਂ ਲਈ ਨਵੀਂ ਨਾ ਹੋਵੇ ਕਿ ਜੇਕਰ ਕੁੜੀ ਨੇ ਆਈਲੈਟਸ ਕੀਤੀ ਹੈ ਤੇ ਮੁੰਡੇ ਨੇ ਭਾਵੇਂ ਨਹੀਂ ਪਰ ਉਹ ਉਸ ਕੁੜੀ ਨੂੰ ਬਾਹਰ ਭੇਜਣ ਵਾਸਤੇ ਸਾਰਾ ਖਰਚਾ ਲਗਪਗ 30 ਤੋਂ 35 ਹਜ਼ਾਰ[Read More…]

by March 20, 2018 Australia NZ
ਦੂਜੇ ਨਗਰ ਕੀਰਤਨ ਦੀਆਂ ਤਿਆਰੀਆਂ

ਦੂਜੇ ਨਗਰ ਕੀਰਤਨ ਦੀਆਂ ਤਿਆਰੀਆਂ

ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਤੋਂ 30 ਮਾਰਚ ਨੂੰ ਸਜੇਗਾ ਦੂਜਾ ਵਿਸ਼ਾਲ ਨਗਰ ਕੀਰਤਨ ਔਕਲੈਂਡ -ਗੁਰਦੁਆਰਾ ਮਾਤਾ ਸਾਹਿਬ ਕੌਰ ਹਮਿਲਟਨ ਜਿਸ ਦੀ ਸਥਾਪਨਾ ਸੰਨ 2015 ਦੇ ਵਿਚ ਕੀਤੀ ਗਈ ਸੀ, ਪੂਰੀ ਚੜ੍ਹਦੀ ਕਲਾ ਦੇ ਵਿਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ਪਿਛਲੇ ਸਾਲ ਪਹਿਲੀ ਵਾਰ ਹਮਿਲਟਨ ਵਿਖੇ ਇਸ ਗੁਰਦੁਆਰਾ ਸਾਹਿਬ ਤੋਂ  ਵਿਸ਼ਾਲ ਨਗਰ ਕੀਰਤਨ[Read More…]

by March 19, 2018 Australia NZ
ਕਾਮਿਆਂ ਦੀ ਕਮਾਈ ਸਹਾਰੇ ਚਲਦੇ ਬਿਜ਼ਨਸ

ਕਾਮਿਆਂ ਦੀ ਕਮਾਈ ਸਹਾਰੇ ਚਲਦੇ ਬਿਜ਼ਨਸ

ਭਾਰਤੀ ਰੈਸਟੋਰੈਂਟ ‘ਸ਼ਾਮਿਆਨਾ’ ਵੱਲੋਂ ਸਟਾਫ ਨੂੰ ਘੱਟ ਮਿਹਨਤਾਨਾ ਦੇਣ ‘ਤੇ 40,000 ਡਾਲਰ ਤੋਂ ਵੱਧ ਜ਼ੁਰਮਾਨਾ ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਕਈ ਭੋਜਨ ਮੁਹੱਈਆ ਕਰਵਾਉਣ ਵਾਲੇ  ਬਿਜ਼ਨਸ ਅਦਾਰੇ ਲੋਕਾਂ ਦਾ ਅਤੇ ਆਪਣਾ ਤਾਂ ਢਿੱਡ ਪੂਰਾ ਭਰਦੇ ਹਨ ਪਰ ਇਨ੍ਹਾਂ ਉਤੇ ਕੰਮ ਕਰਨ ਵਾਲੇ ਸਟਾਫ ਦੇ ਢਿੱਡ ਉਤੇ ਲੱਤ ਮਾਰਨਾ ਆਪਣਾ ਹੱਕ ਸਮਝਦੇ ਹਨ। ਮਜ਼ਬੂਰੀਆਂ ਦੇ ਚਲਦੇ ਕਾਮਿਆਂ ਨੂੰ ਕੰਮ ਤਾਂ ਕਰਨਾ ਪੈਂਦਾ[Read More…]

by March 18, 2018 Australia NZ
(ਜੈਸੀ ਸਿੰਘ ਪਾਬਲਾ)

ਲੇਬਰ ਪਾਰਟੀ ਦੀ ਬਹੁ-ਸਭਿਆਚਾਰਕ ਸਾਂਝ: ਜੈਸੀ ਸਿੰਘ ਪਾਬਲਾ ਨੂੰ ਮਲਟੀਕਲਚਰਲ ਵਿੰਗ ਦਾ ਚੇਅਰਪਰਸਨ ਬਣਾਇਆ

ਔਕਲੈਂਡ -ਲੇਬਰ ਪਾਰਟੀ ਦੇ ਪਾਪਾਕੁਰਾ ਹਲਕਾ ਤੋਂ ਉਮੀਦਵਾਰ ਰਹੇ ਜੈਸੀ ਸਿੰਘ ਪਾਬਲਾ ਪਾਰਟੀ ਗਤੀਵਿਧੀਆਂ ਦੇ ਵਿਚ ਲਗਾਤਾਰ ਸ਼ਾਮਿਲ ਹੁੰਦੇ ਰਹਿੰਦੇ ਹਨ ਜਿਸ ਦੇ ਚਲਦਿਆਂ ਬੀਤੇ ਦਿਨੀਂ ਲੇਬਰ ਪਾਰਟੀ ਵੱਲੋਂ ਉਨ੍ਹਾਂ ਨੂੰ ਚੇਅਰਪਰਸਨ ਬਣਾਇਆ ਗਿਆ ਹੈ। ਲੇਬਰ ਪਾਰਟੀ ਦਾ ਇਹ ਵਿੰਗ ਵੱਖ-ਵੱਖ ਕੌਮਾਂ ਅਤੇ ਦੇਸ਼ਾਂ ਦੇ ਸਭਿਆਚਰ ਨੂੰ ਇਕ ਦੂਜੇ ਨਾਲ ਸਾਂਝਾ ਕਰਨ ਦੇ ਮਨੋਰਥ ਨਾਲ ਹੋਂਦ ਵਿਚ ਆਇਆ ਹੋਇਆ ਹੈ।[Read More…]

by March 16, 2018 Australia NZ
ਇਮੀਗ੍ਰੇਸ਼ਨ ਨੀਤੀਆਂ ਦਾ ਦੁਰਪ੍ਰਭਾਵ: ਗਾਵਾਂ ਦੇ ਫਾਰਮਾਂ ਉਤੇ ਵੀ ਨਹੀਂ ਮਿਲਦੇ ਕੰਮ ਕਰਨ ਵਾਲੇ-ਬਹੁਤੇ ਮਾਲਕ ਹੀ ਕਰਦੇ ਹਨ ਕੰਮ

ਇਮੀਗ੍ਰੇਸ਼ਨ ਨੀਤੀਆਂ ਦਾ ਦੁਰਪ੍ਰਭਾਵ: ਗਾਵਾਂ ਦੇ ਫਾਰਮਾਂ ਉਤੇ ਵੀ ਨਹੀਂ ਮਿਲਦੇ ਕੰਮ ਕਰਨ ਵਾਲੇ-ਬਹੁਤੇ ਮਾਲਕ ਹੀ ਕਰਦੇ ਹਨ ਕੰਮ

ਔਕਲੈਂਡ -ਇਮੀਗ੍ਰੇਸ਼ਨ ਵਿਭਾਗ ਦੀ ਦੁਨੀਆ ਦੇ ਬਾਕੀ ਹਿਸਿਆਂ ਵਿਚੋਂ ਸਿਰਫ ਉÎੱਚ ਸਤਰ ਦੇ ਪ੍ਰਵਾਸੀ ਕਾਮੇ ਲੱਭ ਕੇ ਨਿਊਜ਼ੀਲੈਂਡ ਨੂੰ ਹੋਰ ਖੁਸ਼ਹਾਲ ਕਰਨ ਦੀ ‘ਨੀਤੀ’ ਸ਼ਾਇਦ ਇਥੇ ਦੇ ਵੱਖ-ਵੱਖ ਵਪਾਰਕ ਖੇਤਰ ਦੇ ਲੋਕਾਂ ਨੂੰ ਸਰਕਾਰ ਦੀ ‘ਬਦਨੀਤੀ’ ਨਜ਼ਰ ਆਉਣ ਲੱਗੀ ਹੈ। ਹੁਣ ਜਦ ਕਿ ਖੇਤੀ ਖੇਤਰ ਦੇ ਵਿਚ ਪ੍ਰਵਾਸੀ ਕਾਮੇ (ਫਰੂਟ ਪਿੱਕਰ, ਕੀਵੀ ਪਿੱਕਰ) ਮਿਲਣੇ ਮੁਸ਼ਕਿਲ ਹੋ ਗਏ ਹਨ ਉਥੇ ਹੁਣ[Read More…]

by March 16, 2018 Australia NZ
ਮਾਂ-ਪਿਉ ਦਾ ਨਹੀਂ ਸਹਾਰਾ-ਪਰ ਫਿਰ ਵੀ ਸਿਰ ‘ਤੇ ਦਸਤਾਰਾਂ

ਮਾਂ-ਪਿਉ ਦਾ ਨਹੀਂ ਸਹਾਰਾ-ਪਰ ਫਿਰ ਵੀ ਸਿਰ ‘ਤੇ ਦਸਤਾਰਾਂ

– ‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਜਿਸ ‘ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ ‘ਟ੍ਰਸਟ’ -ਸੰਚਾਲਕਾ ਬੀਬੀ ਸੋਹਨਜੀਤ ਕੌਰ ਦੀ ਇਥੇ ਲਵਾਰਿਸਾਂ ਸੰਗ ਪੜ੍ਹੀ ਬੇਟੀ ਹਰਮਨਪ੍ਰੀਤ ਕੌਰ ਨੂੰ ਨਿਊਜ਼ੀਲੈਂਡ ਤੋਂ ਵਾਪਿਸ ਪਰਤਣ ‘ਤੇ ਬੱਚੇ ਚਿੰਬੜੇ ਔਕਲੈਂਡ -‘ਮਾਤਾ ਗੁਜਰੀ ਸਹਾਰਾ ਟ੍ਰਸਟ’ ਪਿੰਡ ਕੱਲਰ ਭੈਣੀ ਨੇੜੇ ਪਟਿਆਲਾ ਵਿਖੇ ਇਸ ਵੇਲੇ 70 ਦੇ ਕਰੀਬ (5 ਸਾਲ ਤੋਂ[Read More…]

by March 11, 2018 Australia NZ, Punjab
ਧਰਮ ਦੇ ਨਾਲ-ਨਾਲ ਖੇਡਾਂ ਵੀ ਜਰੂਰੀ…

ਧਰਮ ਦੇ ਨਾਲ-ਨਾਲ ਖੇਡਾਂ ਵੀ ਜਰੂਰੀ…

ਬੇਗਮਪੁਰਾ ਸਟੱਡੀ ਐਂਡ ਸਪੋਰਟਸ ਟ੍ਰਸਟ ਪਾਪਾਕੁਰਾ ਨੇ ਕਰਵਾਇਆ ਪਹਿਲਾ ਫੁੱਟਬਾਲ ਟੂਰਨਾਮੈਂਟ ਔਕਲੈਂਡ -ਬੇਗਮਪੁਰਾ ਗੁਰਦੁਆਰਾ ਸਾਹਿਬ ਮੈਨੇਜਮੈਂਟ ਜਿੱਥੇ ਧਾਰਮਿਕ ਕਾਰਜਾਂ ਦੇ ਵਿਚ ਲਗਾਤਾਰ ਪ੍ਰੋਗਰਾਮ ਉਲੀਕ ਰਹੀ ਹੈ ਉਥੇ ਬੱਚਿਆਂ ਅਤੇ ਨੌਜਵਾਨਾਂ ਲਈ ਖੇਡਾਂ ਵਿਚ ਉਤਸ਼ਾਹ ਬਣਾਈ ਰੱਖਣ ਲਈ ਵੀ ਅੱਗੇ ਆਈ ਹੈ। ਬੇਗਮਪੁਰਾ ਸਟੱਡੀ ਐਂਡ ਸਪੋਰਟਸ ਟ੍ਰਸਟ ਦੇ ਗਠਨ ਬਾਅਦ ਪਹਿਲੀ ਵਾਰ ਫੁੱਟਬਾਲ ਟੂਰਨਾਮੈਂਟ ਵਾਲਟਰਜ਼ ਰੋਡ ਦੇ ਖੇਡ ਮੈਦਾਨ ਵਿਚ ਕਰਵਾਇਆ[Read More…]

by March 6, 2018 Australia NZ
ਮੀਡੀਆ ਬੌਸ ਰਹੇ 73 ਸਾਲਾ ਗਿਰੀ ਗੁਪਤਾ ਅਦਾਲਤ ਵੱਲੋਂ ਬਰੀ

ਮੀਡੀਆ ਬੌਸ ਰਹੇ 73 ਸਾਲਾ ਗਿਰੀ ਗੁਪਤਾ ਅਦਾਲਤ ਵੱਲੋਂ ਬਰੀ

ਦੋ ਸਟਾਫ ਮਹਿਲਾਵਾਂ ਨੇ ਲਗਾਏ ਸਨ ਛੇੜ-ਛਾੜ ਦੇ ਦੋਸ਼ ਔਕਲੈਂਡ -ਇੰਡੀਅਨ ਵੀਕ ਐਂਡਰ ਅਖਬਾਰ ਦੇ ਨਿਰਦੇਸ਼ਕ ਰਹੇ 73 ਸਾਲਾ ਗਿਰੀ ਗੁਪਤਾ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ ਹਨ। ਉਨ੍ਹਾਂ ਉਤੇ ਦੋ ਸਟਾਫ ਮਹਿਲਾਵਾਂ ਵੱਲੋਂ ਲਗਾਏ ਗਏ ਛੇੜ-ਛਾੜ ਦੇ ਦੋਸ਼ ਸਹੀ ਸਾਬਿਤ ਨਹੀਂ ਪਾਏ ਗਏ ਜਾਂ ਇਸ ਸਬੰਧ ਵਿਚ ਦਿੱਤੇ ਗਏ ਸਬੂਤ ਨਾ ਕਾਫੀ ਪਾਏ ਗਏ। ਮਾਣਯੋਗ ਜੱਜ ਸਾਹਿਬ ਨੇ ਕਿਹਾ[Read More…]

by March 4, 2018 Australia NZ