Articles by: Harpreet Singh Kohli

ਦਸਤਾਰ ਪਹਿਨ ਕਰਦਾ ਹੈ ਆਪਣੀ ਡਿਊਟੀ ਇਹ ਸਿੱਖ ਨੌਜਵਾਨ,ਆਸਟ੍ਰੇਲੀਅਨ ਫੌਜ ਦੀ ਸ਼ਾਨ ਹੈ

ਦਸਤਾਰ ਪਹਿਨ ਕਰਦਾ ਹੈ ਆਪਣੀ ਡਿਊਟੀ ਇਹ ਸਿੱਖ ਨੌਜਵਾਨ,ਆਸਟ੍ਰੇਲੀਅਨ ਫੌਜ ਦੀ ਸ਼ਾਨ ਹੈ

   ਕਨੇਡਾ, ਅਮਰੀਕਾ ਵਰਗੇ ਦੇਸ਼ ਦੀ ਫੌਜ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਦੇ ਹੱਕ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੀ ਫੌਜ ਵਿਚ ਕੈਡੇਟ ਅਫਸਰ ਸਤਬੀਰ ਸਿੰਘ ਕਾਹਲੋਂ ਫੌਜ ਦੀ ਸ਼ਾਨ ਬਣ ਗਿਆ ਹੈ। ਕਈ ਵੀਡੀਓਜ਼ ਲਈ ਉਸ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਹੈ ਅਤੇ ਸਤਬੀਰ ਨੂੰ ਫੌਜ ਦੀ ਵਿਭਿੰਨਤਾ ਦੀ ਮਿਸਾਲ ਮੰਨਿਆ ਜਾਂਦਾ ਹੈ।  ਆਸਟ੍ਰੇਲੀਆ[Read More…]

by July 12, 2016 Australia NZ
ਕੰਵਰ ਗਰੇਵਾਲ ਨੇ ਆਪਣੇ ਗੀਤਾ ਨਾਲ ਲਾਏ ਬ੍ਰਿਸਬੇਨ ਵਾਸੀ ਝੁਮਣ

ਕੰਵਰ ਗਰੇਵਾਲ ਨੇ ਆਪਣੇ ਗੀਤਾ ਨਾਲ ਲਾਏ ਬ੍ਰਿਸਬੇਨ ਵਾਸੀ ਝੁਮਣ

ਬਲਿਉਮੂਨ ਪ੍ਰੋਡਕਸ਼ਨ ਤੇ ਅਵੈਂਥੀਆ ਕਾਲਜ ਦੇ ਸਹਿਯੋਗ ਨਾਲ ਸੋਮਵਾਰ ਰਾਤ ਪੰਜਾਬ ਦੇ ਪ੍ਰਸਿੱਧ ਮਸਤਾਨੇ ਗਾਇਕ ਕੰਵਰ ਗਰੇਵਾਲ ਜਿਨ੍ਹਾਂ ਨੇ ਮਿਊਜ਼ਕ ਦੇ ਵਿਚ ਮਾਸਟਰ ਡਿਗਰੀ ਤੱਕ ਕੀਤੀ ਹੋਈ ਹੈ, ਦਾ ਸਫਲ ਲਾਈਵ ਸ਼ੋਅ ‘ਮਸਤਾਨਾ ਜੋਗੀ’ ਸੇਟ ਜੌਨ ਐਾਗਲੀਕਨ ਕਾਲਜ ਐਵਨਿਊ, ਫੌਰਸਟ ਲੇਕ ਵਿਖੇ ਕਰਵਾਇਆ ਗਿਆ। ਬ੍ਰਿਸਬੇਨ ਦੇ ਲੋਕਲ ਕਲਾਕਾਰ ਤੇ ਮੰਚ ਸੰਚਾਲਕ ਪ੍ਰੀਤ ਸੀਆਂ ਨੇ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰੀਨ[Read More…]

by July 6, 2016 Australia NZ
ਇਕ ਕਰੋੜ 50 ਲੱਖ  ਭਾਰਤੀਆਂ ਵਲੋਂ ਨਿਭਾਈ ਜਾਵੇਗੀ ਖਾਸ ਭੂਮਿਕਾ ਅੱਜ ਆਸਟ੍ਰੇਲੀਆ ‘ਚ ਨਵੀਂ ਸਰਕਾਰ ਦੀ ਹੋਵੇਗੀ ਚੋਣ  

ਇਕ ਕਰੋੜ 50 ਲੱਖ  ਭਾਰਤੀਆਂ ਵਲੋਂ ਨਿਭਾਈ ਜਾਵੇਗੀ ਖਾਸ ਭੂਮਿਕਾ ਅੱਜ ਆਸਟ੍ਰੇਲੀਆ ‘ਚ ਨਵੀਂ ਸਰਕਾਰ ਦੀ ਹੋਵੇਗੀ ਚੋਣ  

ਆਸਟ੍ਰੇਲੀਆ ‘ਚ ਅੱਜ ਭਾਵ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਲਗਭਗ ਇਕ ਕਰੋੜ 50 ਲੱਖ ਤੋਂ ਵਧ ਲੋਕ ਆਪਣੇ ਪਸੰਦ ਦੇ ਉਮੀਦਵਾਰ ਦੀ ਚੋਣ ਕਰਨਗੇ। ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਵਿਰੋਧੀ ਧਿਰ ਦੇ ਬਿੱਲ ਸ਼ਾਰਟਨ ਵਿਚਕਾਰ ਹੈ ਜੋ ਦੇਸ਼ ਦਾ ਪੰਜਵਾਂ ਪ੍ਰਧਾਨ ਮੰਤਰੀ ਬਣਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸ ਵਾਰ 55 ਤੋਂ ਵਧੇਰੇ ਰਾਜਨੀਤਕ ਦਲਾਂ ਦੇ ਭਾਰਤੀ[Read More…]

by July 2, 2016 Australia NZ
ਪ੍ਰਵਾਸੀਆਂ,ਰਿਫ਼ਿਊਜੀਆਂ ਤੇ ਵਾਤਾਵਰਨ ਲਈ ਚਿੰਤਤ ਗਰੀਨ ਪਾਰਟੀ ਵੱਲੋਂ ਚੋਣ ਰੇਲੀ 

ਪ੍ਰਵਾਸੀਆਂ,ਰਿਫ਼ਿਊਜੀਆਂ ਤੇ ਵਾਤਾਵਰਨ ਲਈ ਚਿੰਤਤ ਗਰੀਨ ਪਾਰਟੀ ਵੱਲੋਂ ਚੋਣ ਰੇਲੀ 

ਆਸਟ੍ਰੇਲੀਅਨ ਫੈਡਰਲ ਚੋਣਾਂ 2 ਜੁਲਾਈ ਨੂੰ ਹੋਣ ਜਾ ਰਹੀਆਂ ਅਤੇ ਵੱਖ-ਵੱਖ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਰਿਫ਼ਿਊਜੀਆਂ, ਪ੍ਰਵਾਸੀਆਂ ਤੇ ਵਾਤਾਵਰਨ ਲਈ ਚਿੰਤਤ ਗਰੀਨਸ ਪਾਰਟੀ ਵੱਲੋਂ ਇਨਾਲਾ ਵਿਖੇ ਚੋਣ ਰੈਲੀ ਕੀਤੀ ਗਈ। ਪੰਜਾਬੀ ਭਾਈਚਾਰੇ ਨਾਲ ਸਬੰਧਿਤ ਨਵਦੀਪ ਤੇ ਡਾ: ਵਰਿੰਦਰਜੀਤ ਸਿੰਘ ਸਾਥੀਆਂ ਸਮੇਤ ਹਿੱਸਾ ਲਿਆ। ਇਸ ਮੌਕੇ ਔਕਸਲੀ ਹਲਕੇ ਤੋਂ ਗਰੀਨਸ ਪਾਰਟੀ ਦੇ ਉਮੀਦਵਾਰ ਸਟੀਵਨ ਨੇ ਵਿਸ਼ੇਸ਼ ਰੂਪ[Read More…]

by July 1, 2016 Australia NZ
4 ਨੂੰ ਸੁਫ਼ੀ ਗਾਇਕ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ -ਰੌਕੀ ਭੁੱਲਰ

4 ਨੂੰ ਸੁਫ਼ੀ ਗਾਇਕ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ -ਰੌਕੀ ਭੁੱਲਰ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ 4 ਜੁਲਾਈ ਸੋਮਵਾਰ, ਸ਼ਾਮ 7 ਵਜੇ, ਸੇਟ ਜੌਨ ਐਗਲੀਕਨ ਕਾਲਜ ਐਵਨਿਊ, ਫੌਰਸਟ ਲੇਕ ਵਿਖੇ ਸੂਫ਼ੀ ਕਵੀ ਕੰਵਰ ਗਰੇਵਾਲ ਹੋਣਗੇ ਬ੍ਰਿਸਬੇਨ ਵਾਸੀਆ ਦੇ ਰੁਹ-ਬਰੁ। ਇਹ ਪ੍ਰਗਟਾਵਾ ਬਲਿਉਮੂਨ ਕੰਪਨੀ ਦੇ ਡਾਇਰੈਕਟਰ ਰੌਕੀ ਭੁੱਲਰ ਨੇ ਕੀਤਾ। ਸ: ਭੁੱਲਰ ਨੇ ਦੱਸਿਆ ਕਿ ਮਸਤਾਨਾ ਯੋਗੀ ਨਾਈਟ ਇਕ ਪਰਿਵਾਰਕ ਪ੍ਰੋਗਰਾਮ ਹੈ ਅਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਸੁਨੀਲ ਅਰੋੜਾ, ਕਮਰ ਬੱਲ ਸਮੇਤ[Read More…]

by June 30, 2016 Australia NZ
ਇੰਡੋਜ਼ ਬ੍ਰਿਸਬੇਨ ਵੱਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ

ਇੰਡੋਜ਼ ਬ੍ਰਿਸਬੇਨ ਵੱਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ

ਇੰਡੋਜ਼ ਸਿੱਖ ਕਮਿਊਨਿਟੀ ਇਨਾਲਾ ਵੱਲੋਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਖ਼ਾਲਸਾ ਪੰਥ ਦਾ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਪੁਰਬ ਮਨਾਇਆ ਗਿਆ। ਦੀਵਾਨ ਉਪਰੰਤ ਸਾਧ ਸੰਗਤ ਦੇ ਸਹਿਯੋਗ ਨਾਲ ਇੰਡੋਜ਼ ਸਪੋਰਟਸ ਅਕੈਡਮੀ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੂੰ ਗ੍ਰਿਫਿਥ ਵਿਖੇ ਹੋਏ ਸ਼ਹੀਦੀ ਟੂਰਨਾਮੈਂਟ[Read More…]

by June 28, 2016 Australia NZ