Articles by: Harpreet Singh Kohli

(ਮੀਟਿੰਗ 'ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)

ਅੰਮ੍ਰਿਤਸਰ ਤੋਂ ਮੌਜ਼ੂਦਾ ਐਮ.ਪੀ ਗੁਰਜੀਤ ਔਜ਼ਲਾ ਨੂੰ ਓਵਰਸੀਜ਼ ਕਾਂਗਰਸ ਵੱਲੋਂ ਸਮਰਥਨ 

ਅੰਮ੍ਰਿਤਸਰ ‘ਚ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਚੋਣਾਂ ਨੂੰ ਲੈਕੇ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ। ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਆਸਟ੍ਰੇਲੀਆ ਦੇ ਐਨ.ਆਰ.ਆਈਜ਼ ਨਿੱਤਰ ਆਏ ਹਨ। ਇਸੇ ਦੌਰਾਨ ਅੰਮ੍ਰਿਤਸਰ ਵਰਗੀ ਵੱਕਾਰੀ ਸੀਟ ਨੂੰ ਜਿੱਤਣ ਲਈ ਹਰ ਪਾਰਟੀ ਉਤਾਵਲੀ ਹੈ। ਪੰਜਾਬ ਵਿਚ ਰਾਜ ਕਰਦੀ ਧਿਰ ਨੇ ਕੈਪਟਨ ਅਮਰਿੰਦਰ ਸਿੰਘ[Read More…]

by April 2, 2019 Australia NZ, Punjab
(ਮੀਟਿੰਗ 'ਚ ਸ਼ਾਮਿਲ ਲਾਲੀ ਗਿੱਲ, ਪ੍ਰਣਾਮ ਹੇਅਰ, ਜਗਦੀਪ ਗਿੱਲ, ਲਖਬੀਰ ਗਿੱਲ, ਸੁੱਖਾ ਜੌਹਲ ਤੇ ਹੋਰ ਪਤਵੰਤੇ ਸੱਜਣ)

ਓਵਰਸੀਜ਼ ਕਾਂਗਰਸ ਵੱਲੋਂ ਅੰਮ੍ਰਿਤਸਰ ਤੋਂ ਮੌਜ਼ੂਦਾ ਐਮ ਪੀ ਗੁਰਜੀਤ ਔਜ਼ਲਾ ਨੂੰ ਸਮਰਥਨ :- ਲਾਲੀ ਗਿੱਲ, ਪ੍ਰਣਾਮ ਹੇਅਰ

ਭਾਰਤ ਵਿੱਚ ਆ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਨੇ ਪੂਰੇ ਵਿਸ਼ਵ ਵੱਸਦੇ ਪੰਜਾਬੀਆਂ ਵਿੱਚ ਇਕ ਸਰਗਰਮੀ ਦੀ ਲਹਿਰ ਭਰ ਦਿੱਤੀ ਹੈ। ਪੰਜਾਬ ਵਿਚ ਰਾਜ ਕਰਦੀ ਧਿਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 13 ਦੀਆਂ 13 ਸੀਟਾਂ ਜਿੱਤਣ ਲਈ ਤਿਆਰੀ ਅਰੰਭੀ ਹੋਈ ਹੈ। ਇਸ ਵਾਰ ਅਕਾਲੀ ਦਲ ਦੀ ਪਾਟੋਧਾੜ ਅਤੇ ਆਮ ਆਦਮੀ ਦੇ ਬਿਖਰਣ ਦਾ ਫਾਇਦਾ ਵੀ ਕਾਂਗਰਸ ਨੂੰ ਮਿਲਣ[Read More…]

by March 27, 2019 Australia NZ
ਬ੍ਰਿਸਬੇਨ ਖੁੱਲ੍ਹੇ ਅਖਾੜੇ ‘ਚ ਰਣਜੀਤ ਬਾਵਾ ਨੇ ਬੰਨਿਆ ਗਾਇਕੀ ਦਾ ਰੰਗ

ਬ੍ਰਿਸਬੇਨ ਖੁੱਲ੍ਹੇ ਅਖਾੜੇ ‘ਚ ਰਣਜੀਤ ਬਾਵਾ ਨੇ ਬੰਨਿਆ ਗਾਇਕੀ ਦਾ ਰੰਗ

ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰੋਮੋਟ ਕਰਦੇ ਹੋਏ ‘ਇਕ ਤਾਰੇ ਵਾਲਾ’ ਦੇ ਨਾਂ ਹੇਠ ਸ਼ਾਨਦਾਰ ਸ਼ੋਅ ਬ੍ਰਿਸਬੇਨ ਦੇ ਰੋਕਲਿਆ ਸ਼ੋ ਗ੍ਰਾਉੰਡ ਵਿਚ ਕਰਵਾਇਆ ਗਿਆ। ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੇ ਆਨੰਦ ਮਾਣਿਆਂ। ਸ਼ੋਅ ਦੀ ਸੁਰੂਆਤ ਜਸਵਿੰਦਰ ਰਾਣੀਪੁਰ ਨੇ ਸਭ ਨੂੰ ‘ਜੀ ਆਇਆਂ’ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਨ ਨਾਲ ਕੀਤੀ। ਇਸ ਉਪਰੰਤ ਗਾਇਕ ਮਲਕੀਤ ਧਾਰੀਵਾਲ, ਸਨੀ ਕਿੰਗਰਾ[Read More…]

by March 25, 2019 Australia NZ
ਚੋਣ ਕਮਿਸ਼ਨ ਵੱਲੋਂ ਭਾਰਤ ‘ਚ ਅੱਜ ਤੋਂ ਹੀ ਕੋਡ ਆਫ ਕੰਡਕਟ ਲਾਗੂ

ਚੋਣ ਕਮਿਸ਼ਨ ਵੱਲੋਂ ਭਾਰਤ ‘ਚ ਅੱਜ ਤੋਂ ਹੀ ਕੋਡ ਆਫ ਕੰਡਕਟ ਲਾਗੂ

ਅੱਜ ਦਿੱਲੀ ‘ਚ ਚੋਣ ਕਮਿਸ਼ਨ ਵੱਲੋਂ ਭਾਰਤ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 11 ਅਪ੍ਰੈਲ 2019  ਤੋਂ ਹੋਣਗੀਆਂ ਚੋਣਾਂ। ਅੱਜ 10 ਮਾਰਚ ਤੋਂ ਹੀ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ।  ਕੁੱਲ 7 ਫੇਸਾਂ ‘ਚ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਚੰਡੀਗੜ੍ਹ, ਪੰਜਾਬ ਤੇ ਹਿਮਾਚਲ ‘ਚ 19 ਮਈ[Read More…]

by March 11, 2019 Australia NZ, India
ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਦਰੀ ਨੂੰ ਭੇਜਿਆ ਜੇਲ੍ਹ

ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਦਰੀ ਨੂੰ ਭੇਜਿਆ ਜੇਲ੍ਹ

ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰ ਦਿੱਤੇ ਗਏ ਵੈਟੀਕਨ ਦੇ ਸਾਬਕਾ ਖ਼ਜ਼ਾਨਚੀ ਜਾਰਜ ਪੇਲ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਆਸਟ੍ਰੇਲੀਆ ਵਿਚ ਗਿਰਜਾਘਰ ਦੇ ਸਰਬਉੱਚ ਪਾਦਰੀ ਜਾਰਜ ਪੇਲ ਦੀ ਜ਼ਮਾਨਤ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ। 77 ਸਾਲ ਦੇ ਜਾਰਜ ਨੂੰ ਦੋ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਰੀਬ ਦੋ ਦਹਾਕੇ ਪਹਿਲੇ 13 ਸਾਲ[Read More…]

by March 2, 2019 Australia NZ
ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਆਯੋਜਿਤ 

ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਆਯੋਜਿਤ 

ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਵਿਰੁੱਧ ਕੁਈਨਸਲੈਂਡ ਦੇ ਸ਼ਹਿਰ ਬ੍ਰਿਸਬੇਨ ਅਤੇ ਆਸ ਪਾਸ ਦੇ ਰਹਿਣ ਵਾਲੇ ਭਾਰਤੀ ਲੋਕਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਇਹ ਸਮਾਰੋਹ ਦਾ ਆਯੋਜਨ “ਗੋਪਿਓ ਇੰਟਰਨੈਸ਼ਨਲ ਹੀਉਮੈਨ ਰਾਈਟਸ ਕੌਂਸਿਲ” ਅਤੇ “ਗੋਪਿਓ ਕੁਈਨਸਲੈਂਡ” ਸੰਸਥਾਂ ਸ਼੍ਰੀ ਉਮੇਸ਼ ਚੰਦਰਾ ਅਤੇ ਵਿਨੀਤਾ ਖੁਸ਼ਹਾਲ ਵਲੋਂ ਕੀਤਾ ਗਿਆ। ਇਸ ਮੌਕੇ ਊਸ਼ਾ ਚੰਦ੍ਰਾ, ਸੁਖਬੀਰ ਕੌਰ, ਜਯੋਤੀ ਗੋਰਾਇਆ, ਪ੍ਰਣਾਮ ਸਿੰਘ[Read More…]

by March 1, 2019 Australia NZ
ਬ੍ਰਿਸਬੇਨ ਦੇ ਵੱਖ-ਵੱਖ ਗੁਰੂ ਘਰਾਂ ‘ਚ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ

ਬ੍ਰਿਸਬੇਨ ਦੇ ਵੱਖ-ਵੱਖ ਗੁਰੂ ਘਰਾਂ ‘ਚ ਭਗਤ ਰਵਿਦਾਸ ਦਾ ਜਨਮ ਦਿਹਾੜਾ ਮਨਾਇਆ ਗਿਆ

ਬ੍ਰਿਸਬੇਨ ਵਿੱਖੇ ਸੰਗਤਾਂ ਵੱਲੋਂ ਵੱਖ-ਵੱਖ ਗੁਰੂ ਘਰਾਂ ‘ਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਆਪਣੇ ਸਮੇਂ ਵਿੱਚ ਭਗਤ ਰਵਿਦਾਸ ਜੀ ਨੇ ਪ੍ਰਾਣੀ ਮਾਤਰ ਨੂੰ ਊਚ-ਨੀਚ, ਜਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜ ਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਦੇਣ ਵਾਲੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਬ੍ਰਿਸਬੇਨ ਤੇ[Read More…]

by February 21, 2019 Australia NZ
ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਐਮੀ ਵਿਰਕ ਤੇ ਰਣਜੀਤ ਬਾਵਾ

ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਐਮੀ ਵਿਰਕ ਤੇ ਰਣਜੀਤ ਬਾਵਾ

ਵੀਰਵਾਰ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਦੇਸ਼ ਭਰ ‘ਚ ਨਿੰਦਿਆ ਹੋ ਰਹੀ ਹੈ। ਹਮਲੇ ਦੀ ਇਸ ਖਬਰ ਨੇ ਹਰ ਭਾਰਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਰਕੇ ਦੇਸ਼ ਭਰ ਦੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿਖੇਧੀ ਕੀਤੀ ਹੈ ਪੀੜਤ ਪਰਿਵਾਰਾਂ ਪ੍ਰਤੀ ਦੁੱਖ[Read More…]

by February 17, 2019 Australia NZ, India, World
ਕਮਿਊਨਟੀ ਰੇਡੀਓ ਦੇ ਪੰਜਾਬੀ ਗਰੁੱਪ ਨੇ ਮਨਾਈ 30ਵੀਂ ਵਰ੍ਹੇਗੰਢ 

ਕਮਿਊਨਟੀ ਰੇਡੀਓ ਦੇ ਪੰਜਾਬੀ ਗਰੁੱਪ ਨੇ ਮਨਾਈ 30ਵੀਂ ਵਰ੍ਹੇਗੰਢ 

(ਕਾਵਿ-ਸੰਗ੍ਰਿਹ ‘ਅਹਿਸਾਸ’ ਲੋਕ ਅਰਪਣ) ਬ੍ਰਿਸਬੇਨ ਦੀ ਧਰਤ ‘ਤੇ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਦੇ ਪਸਾਰੇ ਤਹਿਤ ਸੱਭਿਆਚਾਰਕ ਵੰਨਗੀਆਂ ਨਾਲ ਸਥਾਨਕ ਬਹੁ-ਭਸ਼ਾਈ ਕਮਿਊਨਟੀ ਰੇਡੀਓ ਫ਼ੋਰ ਈਬੀ ਵੱਲੋਂ ਪੰਜਾਬੀ ਭਾਸ਼ਾ ਗਰੁੱਪ ਦੇ 30 ਸਾਲ ਪੂਰੇ ਹੋਣ ਦੀ ਵਰ੍ਹੇਗੰਢ ਮਨਾਈ ਗਈ। ਸਥਾਨਕ ਮੀਡਿਆ ਨੂੰ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਅਦਾਰੇ ਵੱਲੋਂ ਰਛਪਾਲ ਹੇਅਰ, ਕ੍ਰਿਸ਼ਨ ਨਾਂਗੀਆ, ਕਨਵੀਨਰ ਹਰਜੀਤ ਲਸਾੜਾ, ਨਵਦੀਪ ਸਿੰਘ, ਅਜੇਪਾਲ ਸਿੰਘ ਅਤੇ ਦਲਜੀਤ ਸਿੰਘ[Read More…]

by February 3, 2019 Australia NZ
ਤਿੱਖੀ ਗਰਮੀ ਵੀ ਨਾ ਰੋਕ ਸਕੀ “ਤਰੀਕ ਬਦਲੀ ਮੁਹਿੰਮ” ਦਾ ਰੋਹ

ਤਿੱਖੀ ਗਰਮੀ ਵੀ ਨਾ ਰੋਕ ਸਕੀ “ਤਰੀਕ ਬਦਲੀ ਮੁਹਿੰਮ” ਦਾ ਰੋਹ

ਛੱਬੀ ਜਨਵਰੀ “ਆਸਟ੍ਰੇਲੀਆ ਡੇਅ” ਦੀ ਤਰੀਕ ਜਿੱਥੇ ਸਰਕਾਰੀ ਜਸ਼ਨ ਮਨਾਏ ਗਏ ਸਿਟੀਜਨਸ਼ਿਪ ਸਮਾਗਮ ਹੋਏ। ਇਸ ਦੇ ਨਾਲ ਹੀ ਸਾਰੇ ਵੱਡੇ ਸ਼ਹਿਰਾਂ ਵਿੱਚ ਰੋਹ ਭਰੀਆਂ ਰੈਲੀਆਂ ਹੋਈਆਂ। ਸਖ਼ਤ ਗਰਮੀ ਤੇ ਤੇਜ਼ ਧੁੱਪ ਦੀ ਪ੍ਰਵਾਹ ਨਾ ਕਰਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਤਰੀਕੇ ਦੇ ਵਿਰੋਧ ਵਿੱਚ ਹੋਏ ਸ਼ਾਂਤਮਈ ਰੈਲੀਆਂ ਅਤੇ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਏ। ਆਸਟਰੇਲੀਅਨ ਮੂਲ ਵਾਸੀ ਕੌਮਵਾਦੀ ਦਾ ਕਰੀਬ ਤਿੰਨ[Read More…]

by February 3, 2019 Australia NZ