Articles by: Harpreet Singh Kohli

“ਪੰਜਾਬੀ ਵਿਰਸਾ 2019” ਅਮਿੱਟ ਛਾਪ ਛੱਡਦਾ ਹੋਇਆ ਸੰਪਨ 

“ਪੰਜਾਬੀ ਵਿਰਸਾ 2019” ਅਮਿੱਟ ਛਾਪ ਛੱਡਦਾ ਹੋਇਆ ਸੰਪਨ 

ਅਸੀਂ ਜਿੱਤਾਂਗੇ ਜ਼ਰੂਰ……. ਜੰਗ ਜਾਰੀ ਰੱਖਿਓ…. ਪਿਛਲੇ ਦੋ ਦਹਾਕਿਆਂ ਤੋਂ ਦੁਨੀਆ ਦੇ ਕੋਨੇ-ਕੋਨੇ ‘ਚ ਆਪਣੀ ਸੱਭਿਆਚਾਰਕ ਅਤੇ ਉਸਾਰੂ ਪੰਜਾਬੀ ਗਾਇਕੀ ਬਾਬਤ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਇਸ ਵਰ੍ਹੇ ਵੀ ‘ਪੰਜਾਬੀ ਵਿਰਸਾ 2019’ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲੜੀ ਤਹਿਤ ਸੂਬਾ ਕੁਈਨਜ਼ਲੈਂਡ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ[Read More…]

by September 2, 2019 Australia NZ
ਮੈਲਬੋਰਨ ਐਵਲੋਨ ਏਅਰਪੋਰਟ ਤੋਂ ਅੰਮ੍ਰਿਤਸਰ ਲਈ ਯਾਤਰੀਆਂ ਦੀ ਗਿਣਤੀ ਪਹਿਲੇ ਨੰਬਰ ‘ਤੇ

ਮੈਲਬੋਰਨ ਐਵਲੋਨ ਏਅਰਪੋਰਟ ਤੋਂ ਅੰਮ੍ਰਿਤਸਰ ਲਈ ਯਾਤਰੀਆਂ ਦੀ ਗਿਣਤੀ ਪਹਿਲੇ ਨੰਬਰ ‘ਤੇ

ਚੀਨ, ਥਾਈਲੈਂਡ, ਭਾਰਤ ਅਤੇ ਹੋਰਨਾਂ ਮੁਲਕਾਂ ਦੇ ਹਵਾਈ ਅੱਡਿਆਂ ਨੂੰ ਪਛਾੜਿਆ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਸਵਾਰੀਆਂ ਭੇਜਣ ਵਿੱਚ ਮੁੜ ਬਾਜੀ ਮਾਰੀ ਹੈ।ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਨੂੰ ਜਾਰੀ ਇੱਕ ਬਿਆਨ[Read More…]

by August 31, 2019 Australia NZ, World
ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿੱਖੇ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦਾ ਸਨਮਾਨ

ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿੱਖੇ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦਾ ਸਨਮਾਨ

  ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਮਹਾਨ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਆਪਣੇ ਜੱਥੇ ਨਾਲ ਆਪਣੀ ਆਸਟ੍ਰੇਲੀਆ ਫੇਰੀ ਦੋਰਾਨ ਬ੍ਰਿਸਬੇਨ ਪਹੁੰਚੇ। ਇਸ ਮੌਕੇ ਉਨ੍ਹਾਂ ਨੂੰ ਬ੍ਰਿਸਬੇਨ ਪਹੁੰਚਨ ਤੇ ਸਿੱਖ ਸੰਗਤਾਂ ਤੋ ਇਲਾਵਾ ਹੋਰਨਾਂ ਪਤਵੰਤੇ ਸੱਜਣਾਂ ਤੇ ਸਮੂਹ ਸਿੰਘਾ ਵਲੋ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਬ੍ਰਿਸਬੇਨ (ਏਟ ਮਾਈਲਜ ਪਲੈਨ) ਅਤੇ ਸਿੰਘ ਸਭਾ[Read More…]

by July 26, 2019 Australia NZ
ਹਰਭਜਨ ਮਾਨ ਨੇ ਸ਼ੋਅ ‘ਚ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਨਚਾਨ ਲਾਇਆ

ਹਰਭਜਨ ਮਾਨ ਨੇ ਸ਼ੋਅ ‘ਚ ਸਰੋਤਿਆਂ ਨੂੰ ਆਪਣੇ ਗੀਤਾਂ ਨਾਲ ਨਚਾਨ ਲਾਇਆ

  ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋਂ ਦਸਤਕ ਦਿੱਤੀ ਗਈ ਤਾਂ ਸਾਰਾ ਹਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂੰਜ ਉੱਠਿਆ। ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਬੰਧਕ ਮਨਮੋਹਣ ਸਿੰਘ, ਮਲਕੀਤ, ਗਗਨ, ਹੈਪੀ ਅਤੇ ਜਗਨਪ੍ਰੀਤ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ[Read More…]

by July 19, 2019 Australia NZ
(ਚੁਣੇ ਗਏ ਅਹੁਦੇਦਾਰ)

ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਅਹੁਦੇਦਾਰਾਂ 2019 ਤੋਂ 2021 ਤੱਕ ਦੀ ਹੋਈ ਚੋਣ

  ਗੁਰਦੁਆਰਾ ਸਾਹਿਬ ਬ੍ਰਿਸਬੇਨ, ਬ੍ਰਿਸਬੇਨ ਦੀ ਸਾਲ 2019 ਅਤੇ 2021 ਦੀ ਨਵੀਂ ਕਮੇਟੀ ਦੀ ਇਥੇ ਚੋਣ ਹੋਈ, ਜਿਸ ਵਿਚ ਨਵੀਂ ਕਮੇਟੀ ਲਈ 9 ਮੈਂਬਰ ਚੁਣੇ ਗਏ। ਗੁਰਦੁਆਰਾ ਸਾਹਿਬ ਦੀ ਕਮੇਟੀ ਲਈ 22 ਅਰਜ਼ੀਆਂ ਆਈਆਂ ਸਨ ਜਿਸ ਵਿੱਚੋਂ 5 ਮੈਂਬਰਾ ਨੇ ਆਪਣੀਆਂ ਮੈਂਬਰਸ਼ਿਪ ਦੀਆਂ ਅਰਜ਼ੀਆਂ ਵਾਪਿਸ ਲੈ ਲਿਆਂ ਸਨ ਤੇ 17 ਮੈਂਬਰ ਵਿੱਚੋਂ ਆਪਸੀ ਪਰਚੀਆਂ ਪਾਕੇ 9 ਮੈਂਬਰਾ ਦੀ ਚੋਣ ਕੀਤੀ[Read More…]

by May 26, 2019 Australia NZ
(ਬ੍ਰਿਸਬੇਨ ਦੇ ਸਿਨੇਮਾ ਘਰ ਦੇ ਬਾਹਰ ਫ਼ਿਲਮ ‘ਲੁਕਣ ਮੀਚੀ’ ਬਾਰੇ ਗੱਲਬਾਤ ਕਰਦੇ ਦਰਸ਼ਕ)

ਵਿਦੇਸ਼ੀ ਦਰਸ਼ਕਾ ਨੂੰ ਰਾਸ ਆ ਰਹੀ ਹੈ ‘ਲੁਕਣ ਮੀਚੀ’ 

ਦੇਸ਼ ਤੇ ਵਿਦੇਸ਼ ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਦਰਸ਼ਕਾ ਨੂੰ ਰਾਸ ਆ ਰਹੀ ਹੈ। ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫ਼ਿਲਮ ‘ਸਿਰਫਿਰੇ’ ਅਤੇ  ‘ਮਾਈ ਸੈਲਫ ਪੇਂਡੂ’ ਤੋ ਬਾਅਦ ਫ਼ਿਲਮ ‘ਲੁਕਣ ਮੀਚੀ’ ਦੇ ਰਾਹੀ ਬਤੌਰ ਹੀਰੋ ਫਿਲਮੀ ਪਰਦੇ ‘ਤੇ ਦਰਸ਼ਕਾ ਨੂੰ ਰਾਸ ਆ ਰਹੀ ਹੈ ਅਦਾਕਾਰੀ ਦੇ ਜੌਹਰ ਵਿਖਾ ਰਿਹਾ ਹੈ, ਜਿਸ ਨੂੰ ਦਰਸ਼ਕਾ ਵਲੋ ਪਸੰਦ ਕੀਤਾ ਜਾ ਰਿਹਾ[Read More…]

by May 13, 2019 Australia NZ
ਗ੍ਰੀਨ ਪਾਰਟੀ ਸੌਖੇ ਕਰੇਗੀ ਮਾਪਿਆਂ ਦਾ ਪ੍ਰਵਾਸ ਅਤੇ ਅੰਗਰੇਜ਼ੀ ਦੇ ਇਮਤਿਹਾਨ  

ਗ੍ਰੀਨ ਪਾਰਟੀ ਸੌਖੇ ਕਰੇਗੀ ਮਾਪਿਆਂ ਦਾ ਪ੍ਰਵਾਸ ਅਤੇ ਅੰਗਰੇਜ਼ੀ ਦੇ ਇਮਤਿਹਾਨ  

ਗ੍ਰੀਨ ਪਾਰਟੀ ਦੀ ਨਵੀਂ ਨੀਤੀ ਮੁਤਾਬਕ ਜੋ ਮਾਪਿਆਂ ਨੂੰ ਆਸਟਰੇਲੀਆ ਵਿੱਚ ਪੱਕੀ ਰਿਹਾਇਸ਼ ਲਈ ਤੀਹ ਤੋਂ ਪੰਜਾਹ ਸਾਲ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਾਂ ਇੱਕ ਲੱਖ ਵੀਹ ਹਜ਼ਾਰ ਡਾਲਰ ਖਰਚ ਕੇ ਚਾਰ ਸਾਲ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ।ਇਸ ਵਰਤਾਰੇ ਨੂੰ ਖਤਮ ਕਰ ਕੇ ਘੱਟ ਫ਼ੀਸ ਨਾਲ ਉਡੀਕ ਸੂਚੀ ਦਾ ਸਮਾਂ ਘਟਾ ਕੇ ਤਿੰਨ ਸਾਲਾਂ ਤੱਕ ਕਰਨ ਦਾ ਸੁਝਾਅ[Read More…]

by May 10, 2019 Australia NZ
10 ਮਈ ਨੂੰ ਰਿਲੀਜ਼ ਹੋ ਰਹੀ ਹੈ ‘ਲੁਕਣ ਮੀਚੀ’ 

10 ਮਈ ਨੂੰ ਰਿਲੀਜ਼ ਹੋ ਰਹੀ ਹੈ ‘ਲੁਕਣ ਮੀਚੀ’ 

ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਫਿਲਮ ‘ਲੁਕਣ ਮੀਚੀ’ ਨਾਲ ਫਿਲਮੀ ਪਰਦੇ ‘ਤੇ ਮੁੜ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਜ਼ਰੀਏ ਕਈ ਦਹਾਕਿਆਂ ਬਾਅਦ ਦੋ ਦਿੱਗਜ ਅਦਾਕਾਰ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਦੋਸਤੀ ਮੁੜ ਪਰਦੇ ‘ਤੇ ਨਜ਼ਰ ਆਵੇਗੀ ਫ਼ਿਲਮ ‘ਲੁਕਣ ਮੀਚੀ’ ਦੀ ਵਧੇਰੇ ਜਾਣਕਾਰੀ ਦਿੰਦਿਆਂ ਗ੍ਰੈੰਡ ਸਟਾਈਲ[Read More…]

by May 9, 2019 Australia NZ, India
ਸਰੋਤਿਆਂ ਦੇ ਸਿਰ ਚੜ੍ਹ ਬੋਲਿਆ “ਸਤਿੰਦਰ ਸਰਤਾਜ” ਦਾ ਜਾਦੂ

ਸਰੋਤਿਆਂ ਦੇ ਸਿਰ ਚੜ੍ਹ ਬੋਲਿਆ “ਸਤਿੰਦਰ ਸਰਤਾਜ” ਦਾ ਜਾਦੂ

ਨਵੇਂ ਤੇ ਪੁਰਾਣੇ ਗੀਤ ਸੁਣਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਬ੍ਰਿਸਬੇਨ ਸ਼ਹਿਰ ਦੀ ਇਹ ਸਿਫ਼ਤ ਹੈ ਕਿ ਇੱਥੇ ਅਕਸਰ ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨਾਲ਼ ਸਬੰਧਤ ਸਮਾਗਮ ਹੁੰਦੇ ਹੀ ਰਹਿੰਦੇ ਹਨ ਜੋ ਇਥੋਂ ਦੇ ਵਸਨੀਕਾਂ ਦੀ ਉੱਤਮ ਬੁੱਧੀ ਅਤੇ ਵਧੀਆ ਪਸੰਦ ਦਾ ਪ੍ਰਤੀਕ ਹਨ। ਉਸੇ ਕੜੀ ਦੇ ਤਹਿਤ ਵਿਰਾਸਤ ਇੰਟਰਟੇਨਮੈਂਟ ਦੇ ਮੁੱਖ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਸਿੰਘ ਭੁੱਲਰ, ਫਤਿਹਪ੍ਰਤਾਪ[Read More…]

by May 8, 2019 Australia NZ
ਬ੍ਰਿਸਬੇਨ ਪਾਰਲੀਮੈਂਟ ਤੋਂ ਨਿਕਲਿਆ ਵਿਸ਼ਾਲ ਨਗਰ ਕੀਰਤਨ

ਬ੍ਰਿਸਬੇਨ ਪਾਰਲੀਮੈਂਟ ਤੋਂ ਨਿਕਲਿਆ ਵਿਸ਼ਾਲ ਨਗਰ ਕੀਰਤਨ

ਅਜੋਕੇ ਸਮੇਂ ਵਿੱਚ ਵੀ ਹੋਲਾ-ਮਹੱਲਾ ਤੇ ਹੋਰ ਗੁਰ ਪੁਰਬਾਂ ’ਤੇ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਹਨ ਪਰ ਹਾਲੇ ਤੱਕ ਵੀ ਵਿਸਾਖੀ ਦਾ ਨਗਰ ਕੀਰਤਨ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ। ਰੱਖੇ ਵੀ ਕਿਉਂ ਨਾ, ਕੋਈ ਕਿਧਰੇ ਸਾਰੀ ਲੋਕਾਈ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਜਦੋਂ ਕਿਸੇ ਗੁਰੂ ਨੇ ਆਪਣੇ ਹੀ ਚੇਲਿਆਂ ਦੇ ਮੁਹਰੇ ਨਿਵ ਕੇ ਬੇਨਤੀ ਕੀਤੀ ਹੋਵੇ ਕਿ ਮੈਨੂੰ ਵੀ ਨਿਵਾਜ਼[Read More…]

by April 29, 2019 Australia NZ