Articles by: Dr. Harpal Singh Pannu

(ਤਖਤ ਸ੍ਰੀ ਕੇਸਗੜ੍ਹ ਸਾਹਿਬ 1865 ਵਿੱਚ ਅਤੇ ਹੁਣ)

ਵਿਸ਼ਵ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਬਨਾਮ ਪੰਥ ਦੀ ਅਪਰਾਧਿਕ ਲਾਪ੍ਰਵਾਹੀ

ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ ਇਸ ਨੂੰ ਕਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਜਰੂਰਤ ਹੋ ਸਕਦੀ ਹੈ? ਕਿਸ ਵਿਰਾਸਤੀ ਖਜ਼ਾਨੇ ਨੂੰ ਕੌਣ ਸੰਭਾਲੇ, ਇਹ ਜ਼ਿਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂ.ਐਨ.ਓ. ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ। ਹਰ ਉਹ ਦਰਖਤ, ਵਸਤ ਜਾਂ ਇਮਾਰਤ ਜਿਸਦੀ ਉਮਰ ਇਕ ਸਦੀ ਤੋਂ ਵਧੀਕ ਹੋ[Read More…]

by April 3, 2019 Articles
ਹਿੰਸਾ ਬੁਰੀ ਕਿ ਚੰਗੀ?

ਹਿੰਸਾ ਬੁਰੀ ਕਿ ਚੰਗੀ?

ਸਾਨੂ ਅਕਸਰ ਯਾਦ ਕਰਵਾਇਆ ਜਾਂਦਾ ਹੈ ਕਿ ਹਿਟਲਰ ਨੇ ਯਹੂਦੀਆਂ ਉੱਪਰ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੇ ਜ਼ੁਲਮ ਕੀਤੇ ਅਤੇ ਲੱਖਾਂ ਦੀ ਗਿਣਤੀ ਵਿਚ ਕਤਲ ਕੀਤੇ। ਸਟਾਲਿਨ ਅਤੇ ਮਾਓ ਨੇ ਵੀ ਅਜਿਹਾ ਹੀ ਕੁਝ ਕੀਤਾ ਸੀ, ਪਰ ਜਦੋਂ ਅਸੀਂ ਸਟਾਲਿਨ ਅਤੇ ਮਾਓ ਦੀ ਗੱਲ ਕਰਦੇ ਹਾਂ ਤਾਂ ਮਾਰਕਸੀ ਭਰਾ ਆਖਦੇ ਹਨ ਕਿ ਇਨ੍ਹਾ ਦੀ ਤੁਲਨਾ ਬੇਮੇਚੀ ਅਤੇ ਗਲਤ ਹੈ। ਉਨ੍ਹਾ[Read More…]

by March 7, 2019 Articles
ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦੇ ਯਾਦਗਾਰੀ ਪਲ

ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦੇ ਯਾਦਗਾਰੀ ਪਲ

ਗੁਰੂ ਨਾਨਕ ਦੇਵ ਜੀ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਬਾਣੀ (ਸ਼ਬਦ) ਗੁਰੂ ਹੈ: ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਰਾਮਕਲੀ, ਸਿਧ ਗੋਸਟਿ ਮ.੧, ਗੁ.ਗ੍ਰੰ. ਪੰਨਾ ੯੪੩) ਗੁਰੂ ਰਾਮਦਾਸ ਜੀ ਦਾ ਫੁਰਮਾਨ ਹੈ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ ੯੮੨) ਗੁਰੂ ਅਰਜਨ ਦੇਵ ਜੀ[Read More…]

by November 11, 2018 Articles
ਬਰਗਾੜੀ ਮੋਰਚਾ

ਬਰਗਾੜੀ ਮੋਰਚਾ

ਪਹਿਲੋਂ ਸੱਤ ਅਕਤੂਬਰ, ਫਿਰ ਚੌਦਾਂ ਅਕਤੂਬਰ ਨੂੰ ਬਰਗਾੜੀ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਬੇਸ਼ੁਮਾਰ ਸੰਗਤ ਦਾ ਇਕੱਠ ਹੋਇਆ। ਸ਼ਾਮਲ ਸਰੋਤਿਆਂ ਵਿਚ ਹਿੰਦੂ ਅਤੇ ਮੁਸਲਮਾਨ ਭਰਾਵਾਂ ਦੀ ਹਾਜਰੀ ਨੇ ਸਾਬਤ ਕੀਤਾ ਕਿ “ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ਤੇ”। ਇਸ ਤੋਂ ਪਹਿਲੋਂ ਅੰਮ੍ਰਿਤਸਰ ਜ਼ਿਲੇ ਦੇ ਚੱਬੇ ਪਿੰਡ ਵਿਚ ਦੋ ਲੱਖ ਤੋਂ ਵੱਧ ਗਿਣਤੀ[Read More…]

by October 17, 2018 Punjab
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ: ਪਿਛੋਕੜ ਤੇ ਵਰਤਮਾਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ: ਪਿਛੋਕੜ ਤੇ ਵਰਤਮਾਨ

ਇਕ ਸਦੀ ਪਹਿਲਾਂ ਹਿੰਦੂਆਂ, ਮੁਸਲਮਾਨਾ ਅਤੇ ਸਿੱਖਾਂ ਵਿਚ ਸਮਾਜ-ਸੁਧਾਰਕ ਲਹਿਰਾਂ ਚੱਲੀਆਂ। ਆਪੋ ਅਪਣੇ ਰਾਜ ਭਾਗ ਗੁਆ ਕੇ ਸਿੱਖਾਂ, ਮੁਸਲਮਾਨਾ ਨੇ ਸੋਚਣਾ ਸ਼ੁਰੂ ਕੀਤਾ ਕਿ ਇਹ ਭਾਣਾ ਕਿਉਂ ਵਾਪਰਿਆ। ਮਹਾਰਾਜਾ ਰਣਜੀਤ ਸਿੰਘ ਦੇ ਹਰਮ ਵਿਚ ਦੋ ਦਰਜਣ ਰਾਣੀਆਂ ਦਾ ਕੀ ਕੰਮ ਸੀ, ਉਹ ਸ਼ਰਾਬ ਕਿਉਂ ਪੀਣ ਲੱਗਿਆ, ਮੋਰਾਂ ਨੂੰ ਕਿਉਂ ਮਹਿਲ ਵਿਚ ਲਿਆਂਦਾ? ਸਰਦਾਰ ਵੀ ਉਸ ਵਰਗੇ ਹੋ ਗਏ। ਸਿੱਖ, ਜਦੋਂ[Read More…]

by October 12, 2018 Articles
ਬਿਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ

ਬਿਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ

ਆਰਟਿਸਟ ਕਿਰਪਾਲ ਸਿੰਘ ਨੇ ਅਠਾਹਰਵੀਂ ਸਦੀ ਦੀ ਸਟੇਟ-ਦ੍ਰਿੰਦਗੀ ਜਿਸ ਚਿੱਤਰ ਵਿਚ ਚਿਤਰੀ ਹੈ ਉਸ ਵਿਚ ਚੱਕੀ ਪੀਂਹਦੀਆਂ ਮਾਵਾਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਹਾਰ ਹਨ, ਇਸੇ ਚਿੱਤਰ ਵਿਚ ਬੱਚਾ ਹਵਾ ਵਿੱਚ ਉਛਾਲਿਆ ਹੋਇਆ ਹੈ, ਨੇਜ਼ੇ ਦੀ ਨੋਕ ਆਕਾਸ਼ ਵੱਲ ਹੈ, ਜਦੋਂ ਜਿਉਂਦਾ ਬੱਚਾ ਹੇਠਾਂ ਵੱਲ ਡਿੱਗੇਗਾ, ਨੇਜ਼ੇ ਵਿਚ ਪਰੋਇਆ ਜਾਏਗਾ। ਅਸਮਾਨ ਵਿਚ ਇੱਲਾਂ, ਗਿਰਝਾਂ, ਕਾਂ, ਬੋਟੀਆਂ ਦੀ ਉਡੀਕ[Read More…]

by September 5, 2018 Articles
ਸ਼ਹੀਦ ਦੇ ਪਿਸਤੌਲ ਨਾਲ ਸੈਲਫੀਆਂ?

ਸ਼ਹੀਦ ਦੇ ਪਿਸਤੌਲ ਨਾਲ ਸੈਲਫੀਆਂ?

27 ਮਈ ਨੂੰ ਖਬਰ ਛਪੀ ਪੜ੍ਹੀ ਕਿ ਹੁਸੈਨੀਵਾਲਾ ਸਥਿਤ ਅਜਾਇਬਘਰ ‘ਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੇ ਇਤਿਹਾਸਕ ਪਸਤੌਲ ਨੂੰ ਕੇਵਲ ਦੇਖਣਗੇ ਨਹੀਂ, ਇਸ ਨਾਲ ਸੈਲਫੀ ਵੀ ਖਿੱਚ ਸਕਣਗੇ। ਇਹ ਬਚਗਾਨਾ ਖਿਆਲ ਆਹਲਾ ਬੀ.ਐਸ.ਐਫ. ਦੇ ਚੀਫ ਕੇ.ਕੇ. ਸ਼ਰਮਾ ਦਾ ਹੈ। ਜਾਣਦਿਆਂ ਹੋਇਆਂ ਕਿ ਇਹ ਪਸਤੌਲ ਪਹਿਲਾਂ ਵੀ ਲਾਪਤਾ ਹੋ ਚੁੱਕਾ ਹੈ ਤੇ 2016 ਵਿਚ ਇੰਦੌਰ ਤੋਂ ਬਰਾਮਦ ਹੋਇਆ[Read More…]

by May 29, 2018 Punjab
ਟੁੱਟੀ ਗੰਢੀ

ਟੁੱਟੀ ਗੰਢੀ

ਭਾਈ ਮਹਾਂ ਸਿੰਘ ਵੱਲੋਂ ਬੇਦਾਵਾ ਲਿਖਣਾ, ਫਿਰ ਭੁੱਲ ਬਖਸ਼ਾਉਣ ਲਈ ਖਿਦਰਾਣੇ ਦੀ ਢਾਬ ਉਪਰ ਜਾਕੇ ਬੇਦਾਵਾ ਪੜਵਾਉਣਾ, ਇਹ ਇਨ੍ਹਾ ਸਰਦੀਆਂ ਦੇ ਦਿਨਾਂ ਦਾ ਵਰਤਾਰਾ ਹੈ। ਸਿੱਖ ਸਨਾਤਨੀ ਗ੍ਰੰਥਾਂ ਵਿਚ ਇਸ ਘਟਨਾ ਨੂੰ “ਟੁੱਟੀ ਗੰਢੀ” ਦਾ ਨਾਮ ਦਿੱਤਾ ਗਿਆ। ਗੁਰੁ ਜੀ ਦਾ ਹਰੇਕ ਵਰਤਾਰਾ, ਹਰੇਕ ਵਾਕ ਅਹਿਮ ਹੈ, ਇਵੇਂ ਹੀ ਟੁੱਟੀ ਗੰਢੀ ਸਾਖੀ ਦੀ ਵਚਿੱਤਰ ਭੂਮਿਕਾ ਹੈ। ਅਚਾਨਕ ਤਾਂ ਇਕ ਦਿਨ[Read More…]

by January 3, 2018 Articles
ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ ਤੇ ਸਵਾਰ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ ਤੇ ਸਵਾਰ

ਸਰਕਾਰਾਂ ਨੇ ਇਤਿਹਾਸ ਪਾਸੋਂ ਨਾ ਸਿੱਖਣਾ, ਨਾ ਇਸਦੀ ਕਦੀ ਜ਼ਰੂਰਤ ਸਮਝਣੀ, ਹਾਕਮਾਂ ਨੇ ਜਸ਼ਨ ਮਨਾਉਣੇ ਹੁੰਦੇ ਹਨ ਤੇ ਵਾਹਵਾ ਖੱਟਣੀ ਕੇਵਲ ਇੱਕ ਮਨੋਰਥ ਹੁੰਦਾ ਹੈ। ਸਰਕਾਰ ਨੂੰ ਜਸ਼ਨ ਮਨਾਉਣੋ ਕੌਣ ਰੋਕਦਾ ਹੈ, ਪਰਜਾ ਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਪਰੰਪਰਾਵਾਂ ਦੀ ਖਿੱਲੀ ਉਡਣ ਲੱਗੇ। ਬੀਤੇ ਦਿਨੀ ਅਜਿਹੀ ਹੀ ਘਟਨਾ ਘਟੀ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਗਿਆ,[Read More…]

by December 28, 2017 Articles
ਸ਼੍ਰੋਮਣੀ ਅਕਾਲੀ ਦਲ ਦਾ ਗਹਿਰਾਇਆ ਸੰਕਟ

ਸ਼੍ਰੋਮਣੀ ਅਕਾਲੀ ਦਲ ਦਾ ਗਹਿਰਾਇਆ ਸੰਕਟ

ਦਸ ਸਾਲ ਸੱਤਾ ਦਾ ਸੁਖ ਮਾਣਨ ਪਿੱਛੋਂ ਹਾਰ ਜਾਣ ਉਪਰੰਤ ਅਕਾਲੀਆਂ ਦੀ ਆਲੋਚਨਾ ਹੋਣ ਲੱਗ ਜਾਣੀ ਸੁਭਾਵਕ ਹੈ ਪਰ ਇਹ ਦਿਨ-ਬ-ਦਿਨ ਤੇਜ਼ੀ ਫੜਦੀ ਜਾ ਰਹੀ ਹੈ। ਲਗਭਗ ਸਾਰੇ ਮੁੱਦਿਆਂ ਤੇ ਹੁਕਮਰਾਨ ਪੰਜਾਬ ਕਾਂਗਰਸ ਸਰਕਾਰ ਦਾ ਫੇਲ ਹੋ ਜਾਣਾ ਬੇਸ਼ਕ ਅਕਾਲੀਆਂ ਨੂੰ ਰਾਸ ਆ ਸਕਦਾ ਸੀ ਪਰ ਹਾਲਾਤ ਕਿਸ਼ਤੀ ਨੂੰ ਉਲਟ ਧਾਰਾ ਵੱਲ ਧੱਕੀ ਜਾ ਰਹੇ ਹਨ। ਸੀਨੀਅਰ ਅਕਾਲੀ ਲੀਡਰ, ਸਾਬਕ[Read More…]

by October 7, 2017 Articles