Articles by: Harlal Singh

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ

ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਸਾਹਿਬ ਕੈਨਿੰਗਵੇਲ, ਪਰਥ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ।ਇਸ ਪੁਸਤਕ ਪ੍ਰਦਰਸ਼ਨੀ ਵਿੱਚ ਪੰਜਾਬੀ ਨਾਵਲ,ਕਹਾਣੀਆਂ, ਕਾਵਿ ਸੰਗ੍ਰਹਿ ,ਬੌਧਿਕ ਅਤੇ ਧਾਰਮਿਕ ਪੁਸਤਕਾਂ ਉਪਲੱਬਧ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਪੰਜਾਬੀ ਦੇ ਕੈਦੇ,ਰੰਗਲੀ ਸਲੇਟ, ਬਾਲ ਕਹਾਣੀਆਂ, ਪੰਜਾਬੀ ਕੌਮਿਕਸ ਕਹਾਣੀਆਂ  ਅਤੇ ਗੁਰਮੁੱਖੀ ਲਿੱਪੀ ਦੇ ਚਾਰਟ ਵੀ ਮੁਹੱਈਆ ਕਰਵਾਏ[Read More…]

by April 14, 2019 Australia NZ
ਆਸਟ੍ਰੇਲੀਆ ਦੀਆਂ ਵੱਕਾਰੀ ਸਿੱਖ ਖੇਡਾਂ ਦਾ ਪਰਥ ਤੋਂ ਵੱਜਿਆ ਨਗਾੜਾ

ਆਸਟ੍ਰੇਲੀਆ ਦੀਆਂ ਵੱਕਾਰੀ ਸਿੱਖ ਖੇਡਾਂ ਦਾ ਪਰਥ ਤੋਂ ਵੱਜਿਆ ਨਗਾੜਾ

ਇੱਕ ਹੋਰ ਇਤਿਹਾਸਕ ਸ਼ੁਰੂਆਤ। ਉਲੰਪਿਕ ਖੇਡਾਂ ਦੌਰਾਨ ਜਗਾਈ ਜਾਂਦੀ ਮਸ਼ਾਲ ਦੀ ਤਰਜ਼ ਤੇ ਹੁਣ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਤੇ ਹਰ ਸਾਲ ਮਸ਼ਾਲ ਜਗਾ ਕੇ ਖੇਡ ਪ੍ਰੋਗਰਾਮਾਂ ਦਾ ਆਰੰਭ ਕੀਤਾ ਜਾਵੇਗਾ।/-2ਵੀਆਂ ਸਿੱਖ ਖੇਡਾਂ ਦੀ ਮਸ਼ਾਲ ਦੀ ਸ਼ੁਰੂਆਤ 16 ਮਾਰਚ ਨੂੰ ਪਰਥ ਸ਼ਹਿਰ ਦੇ ਅਡੀਨੀਆ ਪਾਰਕ ਵਿੱਚ ਬਣੇ ਹੋਏ ਸਿੱਖ ਹੈਰੀਟੇਜ ਟ੍ਰੈਲ ਤੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਫੈਡਰਲ ਲਿਬਰਲ ਦੇ ਐੱਮ[Read More…]

by March 18, 2019 Australia NZ