1 day ago
ਪਰਿਵਾਰ ਤੋਂ ਮਿਲੇ ਪ੍ਰੇਰਨਾ-ਪ੍ਰੇਸ਼ਾਨੀ ਆਵੇ ਫੇਰ ਨਾ
1 day ago
ePaper December 2018
2 days ago
ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ‘ਚ ਧਰਮਵੀਰ ਸਿੰਘ ਅੱਵਲ
2 days ago
ਵਿਨਰਜੀਤ ਸਿੰਘ ਗੋਲਡੀ ਨੂੰ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਬਣਨ ‘ਤੇ ਪ੍ਰਵਾਸੀਆਂ ਵਲੋਂ ਖੁੱਸ਼ੀ ਦਾ ਪ੍ਰਗਟਾਵਾ
2 days ago
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ
2 days ago
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ
2 days ago
ਲਹਿਰੀ ਗਿੱਧੇ ਦਾ ਬੇਤਾਜ ਬਾਦਸ਼ਾਹ ਭਗਤੂ ਬੋਲੀਆਂ ਵਾਲਾ
3 days ago
ਪੰਜਾਬੀ ਇਮਤਿਹਾਨ-2018
3 days ago
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 
3 days ago
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਦੀ ਚੋਣ 

Articles by: G S Gurdit

ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?

ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?

ਅੱਜ ਦੇ ਸਮੇਂ ਕੋਈ ਵਿਰਲਾ ਹੀ ਸਰਕਾਰੀ ਅਧਿਆਪਕ ਮਿਲਦਾ ਹੈ ਜਿਸਦੇ ਆਪਣੇ ਬੱਚੇ ਵੀ ਕਿਸੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ। ਇਸ ਤੋਂ ਆਮ ਲੋਕ ਇਹੀ ਸਮਝਦੇ ਹਨ ਕਿ ਸਰਕਾਰੀ ਅਧਿਆਪਕ ਚੰਗੀ ਤਰਾਂ ਪੜ੍ਹਾਉਂਦੇ ਨਹੀਂ ਹੋਣਗੇ, ਤਾਂ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਦੂਰ ਰੱਖਦੇ ਹੋਣਗੇ। ਨਤੀਜੇ ਵਜੋਂ ਹਰ ਸਰਕਾਰੀ ਅਧਿਆਪਕ ਨੂੰ ਹੀ ਕੰਮਚੋਰ ਅਤੇ ਵਿਹਲੜ ਸਮਝ ਲਿਆ ਜਾਂਦਾ ਹੈ[Read More…]

by November 17, 2018 Articles
ਕਿੰਨਾ ਕੁ ਹੈ ਮੋਦੀ ਦੇ ਕਿਲੇ ਨੂੰ ਖ਼ਤਰਾ?

ਕਿੰਨਾ ਕੁ ਹੈ ਮੋਦੀ ਦੇ ਕਿਲੇ ਨੂੰ ਖ਼ਤਰਾ?

ਜਵਾਹਰਲਾਲ ਨਹਿਰੂ ਤੋਂ ਬਾਅਦ ਅੱਜ ਤੱਕ ਸਿਰਫ ਇੱਕ ਹੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਹੋਏ ਹਨ ਜਿੰਨ੍ਹਾਂ ਨੂੰ ਜਨਤਾ ਨੇ ਲਗਾਤਾਰ 10 ਸਾਲ ਰਾਜਗੱਦੀ ਬਖਸ਼ੀ ਹੈ। ਕੱਲ ਤੱਕ ਤਾਂ ਨਰਿੰਦਰ ਮੋਦੀ ਦੀ ਸਿਆਸੀ ਹਾਲਤ ਵੀ ਬਹੁਤ ਮਜ਼ਬੂਤ ਨਜ਼ਰ ਆਉਂਦੀ ਸੀ ਕਿਉਂਕਿ ਕੋਈ ਵੀ ਵਿਰੋਧੀ ਪਾਰਟੀ ਜਾਂ ਨੇਤਾ ਉਸ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ ਨਜ਼ਰ ਆ ਰਹੇ ਸਨ। ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ[Read More…]

by June 20, 2018 Articles
ਸਰਕਾਰ ਜੀ, ਇੰਜ ਤਾਂ ਨਹੀਂ ਹੋਣਾ ਸਕੂਲਾਂ ਵਿੱਚ ਸੁਧਾਰ!

ਸਰਕਾਰ ਜੀ, ਇੰਜ ਤਾਂ ਨਹੀਂ ਹੋਣਾ ਸਕੂਲਾਂ ਵਿੱਚ ਸੁਧਾਰ!

ਪੰਜਾਬ ਦੇ ਸਕੂਲਾਂ ਵਿੱਚ ਨਿੱਤ ਨਵੇਂ ਤਜਰਬੇ ਕਰਨ ਦੀ ਰਵਾਇਤ ਹਮੇਸ਼ਾ ਵਾਂਗ ਜਾਰੀ ਹੈ। ਕਦੇ ਬਦਲੀਆਂ ਸੰਬੰਧੀ ਗੈਰ-ਵਿਹਾਰਕ ਨੀਤੀਆਂ ਅਤੇ ਕਦੇ ਨਕਲ ਰੋਕਣ ਖ਼ਾਤਰ ਤਾਨਾਸ਼ਾਹੀ ਫ਼ੈਸਲੇ ਸੁਣਨ ਨੂੰ ਮਿਲਦੇ ਹਨ। ਪੰਜਾਹ ਸਾਲ ਤੋਂ ਘੱਟ ਉਮਰ ਵਾਲੇ ਅਧਿਆਪਕਾਂ ਨੂੰ ਲੜਕੀਆਂ ਦੇ ਸਕੂਲਾਂ ਵਿੱਚੋਂ ਕੱਢਣ ਦੇ ਤੁਗ਼ਲਕੀ ਫ਼ਰਮਾਨ ਮੀਡੀਆ ਦੀਆਂ ਸੁਰਖੀਆਂ ਬਣਦੇ ਹਨ। ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਆਪੋ-ਆਪਣੇ ਹਿਸਾਬ ਨਾਲ,[Read More…]

by February 20, 2018 Articles
ਕਿੰਨਾ ਕੁ ਵਿਹਾਰਕ ਹੈ ਇਕੱਠੀਆਂ ਚੋਣਾਂ ਕਰਵਾਉਣਾ ?

ਕਿੰਨਾ ਕੁ ਵਿਹਾਰਕ ਹੈ ਇਕੱਠੀਆਂ ਚੋਣਾਂ ਕਰਵਾਉਣਾ ?

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਕੁਝ ਕੁ ਸਮੇਂ ਨੂੰ ਛੱਡ ਦੇਈਏ ਤਾਂ ਪਿਛਲੇ ਸੱਤਰ ਸਾਲ ਵਿੱਚ ਇੱਥੇ ਲੋਕਤੰਤਰੀ ਢਾਂਚਾ ਤਕਰੀਬਨ ਸਫ਼ਲਤਾ ਨਾਲ ਹੀ ਚੱਲਦਾ ਆ ਰਿਹਾ ਹੈ। ਸਿਰਫ ਇੱਕ ਵਾਰੀ ਹੀ 1975 ਵਿੱਚ ਐਮਰਜੈਂਸੀ ਲਗਾ ਕੇ ਸੰਵਿਧਾਨਿਕ ਪ੍ਰਕਿਰਿਆ ਨੂੰ ਰੋਕ ਲਗਾਈ ਗਈ ਸੀ। ਉਸ ਐਮਰਜੈਂਸੀ ਕਾਲ ਨੂੰ ਵੀ ਇਤਿਹਾਸ ਵਿੱਚ ਇੱਕ ਬੜੀ ਹੀ ਗੈਰਜ਼ਰੂਰੀ ਘਟਨਾ ਦੇ ਤੌਰ[Read More…]

by February 7, 2018 Articles
ਰਾਣੀ ਪਦਮਿਨੀ -ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ?

ਰਾਣੀ ਪਦਮਿਨੀ -ਕਿੰਨੀ ਇਤਿਹਾਸਕ ਕਿੰਨੀ ਮਿਥਿਹਾਸਕ?

ਮਸ਼ਹੂਰ ਫਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਆ ਰਹੀ ਨਵੀਂ ਫਿਲਮ ‘ਪਦਮਾਵਤੀ’ ਬਾਰੇ ਮੌਜੂਦਾ ਵਿਵਾਦ ਦੇ ਬਹੁਤ ਸਾਰੇ ਪੱਖ ਹਨ। ਰਾਜਪੂਤਾਂ ਦੀ ਇੱਕ ਜਥੇਬੰਦੀ ‘ਕਰਨੀ ਸੈਨਾ’ ਵੱਲੋਂ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਜੇ ਤੱਕ ਕਿਸੇ ਨੇ ਵੀ ਉਹ ਫਿਲਮ ਵੇਖੀ ਨਹੀਂ ਹੈ ਪਰ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫਿਲਮਸਾਜ਼ ਦੀਆਂ ਕੁਝ ਗੱਲਾਂ[Read More…]

by November 26, 2017 Articles
ਅਮਰੀਕਾ, ਭਾਰਤ ਅਤੇ ਪਾਕਿਸਤਾਨ: ਕੌਣ ਕਿਸ ਦੇ ਨਾਲ?

ਅਮਰੀਕਾ, ਭਾਰਤ ਅਤੇ ਪਾਕਿਸਤਾਨ: ਕੌਣ ਕਿਸ ਦੇ ਨਾਲ?

ਅਮਰੀਕਾ ਨੇ ਪਹਿਲੀ ਵਾਰੀ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕਾਊਂਸਿਲ ਵਿੱਚ ਪੱਕੀ ਮੈਂਬਰੀ ਦੇਣ ਲਈ ਨਵਾਂ ਰਸਤਾ ਸੁਝਾਇਆ ਹੈ। ਸੰਯੁਕਤ ਰਾਸ਼ਟਰ ਵਿਚਲੀ ਅਮਰੀਕੀ ਦੂਤ ਨਿੱਕੀ ਹੈਲੇ (ਮੂਲ ਰੂਪ ਵਿੱਚ ਭਾਰਤੀ ਪੰਜਾਬਣ) ਨੇ ਕਿਹਾ ਹੈ ਕਿ ਜੇਕਰ ਭਾਰਤ ਨੂੰ ਸਲਾਮਤੀ ਕਾਊਂਸਿਲ ਦੀ ਪੱਕੀ ਮੈਂਬਰੀ ਚਾਹੀਦੀ ਹੈ ਤਾਂ ਉਹ ਵੀਟੋ ਪਾਵਰ ਵਾਲੇ ਮੁੱਦੇ ਉੱਤੇ ਆਪਣੀ ਅੜੀ ਛੱਡ ਦੇਵੇ। ਇਸਦਾ ਮਤਲਬ ਇਹ[Read More…]

by November 23, 2017 Articles
ਤਾਜ ਮਹਿਲ ਹਮੇਸ਼ਾ ਸਾਡਾ ਹੀ ਰਹੇਗਾ…

ਤਾਜ ਮਹਿਲ ਹਮੇਸ਼ਾ ਸਾਡਾ ਹੀ ਰਹੇਗਾ…

ਕੋਈ ਵੀ ਕੌਮ ਆਪਣੀ ਵਿਰਾਸਤ ਤੋਂ ਭੱਜ ਨਹੀਂ ਸਕਦੀ ਅਤੇ ਆਪਣੇ ਇਤਿਹਾਸ ਨੂੰ ਨਕਾਰ ਨਹੀਂ ਸਕਦੀ। ਆਪਣੀ ਵਿਰਾਸਤ ਜਾਂ ਇਸ ਦੇ ਮੌਜੂਦਾ ਅੰਸ਼ਾਂ ਨੂੰ ਕੋਸ਼ਿਸ਼ ਕਰ ਕੇ ਵੀ ਬਦਲਿਆ ਨਹੀਂ ਜਾ ਸਕਦਾ। ਅਸੀਂ ਆਪਣੇ ਅੱਜ ਨੂੰ ਤਾਂ ਆਪਣੀ ਮਰਜ਼ੀ ਮੁਤਾਬਕ ਢਾਲ ਸਕਦੇ ਹਾਂ ਅਤੇ ਆਪਣੇ ਆਉਣ ਵਾਲੇ ਕੱਲ ਨੂੰ ਵੀ ਆਪਣੀ ਸਮਝ ਮੁਤਾਬਕ ਵਿਉਂਤ ਸਕਦੇ ਹਾਂ ਪਰ ਆਪਣੇ ਬੀਤੇ ਹੋਏ[Read More…]

by November 1, 2017 Articles
ਹਿੰਦ-ਜਾਪਾਨ ਰਿਸ਼ਤਿਆਂ ਵਿਚਲਾ ਨਿੱਘ ਬਰਕਰਾਰ

ਹਿੰਦ-ਜਾਪਾਨ ਰਿਸ਼ਤਿਆਂ ਵਿਚਲਾ ਨਿੱਘ ਬਰਕਰਾਰ

ਭਾਰਤ ਅਤੇ ਜਾਪਾਨ ਵਿਚਲੀ ਸਾਂਝ ਨੂੰ ਆਮ ਕਰਕੇ ਇੱਕ ਖ਼ਾਮੋਸ਼ ਰਿਸ਼ਤੇ ਵਜੋਂ ਹੀ ਵੇਖਿਆ ਜਾਂਦਾ ਰਿਹਾ ਹੈ ਜਿਹੜਾ ਕਿ ਚੁੱਪਚਾਪ ਪ੍ਰਵਾਨ ਚੜ੍ਹ ਰਿਹਾ ਹੋਵੇ। ਆਜ਼ਾਦੀ ਸੰਘਰਸ਼ ਵੇਲੇ ਰਵਿੰਦਰ ਨਾਥ ਟੈਗੋਰ, ਰਾਸ ਬਿਹਾਰੀ ਬੋਸ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਜਾਪਾਨ ਨਾਲ ਖਾਸ ਲਗਾਉ ਰੱਖਦੇ ਰਹੇ। ਦੂਸਰੀ ਸੰਸਾਰ ਜੰਗ ਦੌਰਾਨ ਆਜ਼ਾਦ ਹਿੰਦ ਫ਼ੌਜ ਦੀ ਜਾਪਾਨ ਵੱਲੋਂ ਸਹਾਇਤਾ ਵੀ ਇੱਕ ਖ਼ਾਮੋਸ਼ ਰਿਸ਼ਤਾ[Read More…]

by September 21, 2017 Articles
ਉੱਤਰੀ ਕੋਰੀਆ ਦੇ ਧਮਾਕੇ ਅਤੇ ਧਮਕੀਆਂ

ਉੱਤਰੀ ਕੋਰੀਆ ਦੇ ਧਮਾਕੇ ਅਤੇ ਧਮਕੀਆਂ

ਉੱਤਰੀ ਕੋਰੀਆ ਵੱਲੋਂ ਹਾਈਡ੍ਰੋਜਨ ਬੰਬ ਦੀ ਪਰਖ ਕਰ ਲੈਣ ਦਾ ਦਾਅਵਾ ਕਰਨ ਦੇ ਨਾਲ ਹੀ ਪੂਰੀ ਦੁਨੀਆ ਅਤੇ ਖਾਸ ਕਰਕੇ ਅਮਰੀਕਾ, ਜਾਪਾਨ ਅਤੇ ਦੱਖਣੀ ਕੋਰੀਆ ਇੱਕਦਮ ਚੌਕੰਨੇ ਹੋ ਗਏ ਹਨ। ਨਾਲ ਹੀ ਉੱਤਰੀ ਕੋਰੀਆ ਦੇ ਨੇੜਲੇ ਦੋਸਤ ਰੂਸ ਅਤੇ ਚੀਨ ਵੀ ਆਪਣੀ ਸਾਖ ਬਚਾਉਣ ਲਈ ਫਿਕਰਾਂ ਵਿੱਚ ਪੈ ਗਏ ਹਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਕਹਿ ਦਿੱਤਾ[Read More…]

by September 13, 2017 Articles
ਭਾਰਤ ਅਤੇ ਇਜ਼ਰਾਈਲ: ਕਿੰਨੇ ਨੇੜੇ ਕਿੰਨੇ ਦੂਰ

ਭਾਰਤ ਅਤੇ ਇਜ਼ਰਾਈਲ: ਕਿੰਨੇ ਨੇੜੇ ਕਿੰਨੇ ਦੂਰ

ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿੰਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਇਜ਼ਰਾਈਲ ਦੀ ਯਾਤਰਾ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ 2015 ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਉਥੇ ਗਏ ਸਨ ਅਤੇ ਉਹ ਵੀ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਹਨ। ਇਸੇ ਲਈ ਇਸ ਯਾਤਰਾ ਨੇ ਭਾਰਤੀ ਮੀਡੀਆ ਅਤੇ ਇਜ਼ਰਾਇਲੀ ਮੀਡੀਆ ਦੇ ਨਾਲ-ਨਾਲ ਕੌਮਾਂਤਰੀ ਮੀਡੀਆ ਵਿੱਚ ਵੀ ਬਹੁਤ ਸੁਰਖੀਆਂ ਬਟੋਰੀਆਂ।[Read More…]

by July 8, 2017 Articles