Articles by: Gurbhej Singh Chauhan

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ – ‘ਸੀਰ’ ਵੱਲੋਂ ਲਗਾਏ ਜਾਣਗੇ 550 ਫਲਦਾਰ ਪੌਦੇ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ – ‘ਸੀਰ’ ਵੱਲੋਂ ਲਗਾਏ ਜਾਣਗੇ 550 ਫਲਦਾਰ ਪੌਦੇ

ਵਾਤਾਵਰਣ ਦੀ ਸੰਭਾਲ ਅੱਜ ਸਭ ਤੋਂ ਵੱਡੀ ਲੋੜ -ਸ਼ਿਵਜੀਤ ਸੰਘਾ ਫਰੀਦਕੋਟ 5 ਮਾਰਚ — ਵਾਤਾਵਰਣ, ਪੰਛੀਆਂ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ”ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼” (ਸੀਰ ਸੁਸਾਇਟੀ” ) ਫਰੀਦਕੋਟ ਵੱਲੋਂ ਸ਼ਾਂਤੀ ਦੇ ਪੁੰਜ ਸਮਾਜ ਸੁਧਾਰਕ, ਸਚਾਈ ਪਿਆਰ ਤੇ ਅਮਨ ਦਾ ਸੰਦੇਸ਼ ਦੇਣ ਵਾਲੇ, ਧਰਤੀ ਦੀ[Read More…]

by March 6, 2019 Punjab
ਇਨਟੈਕ ਚੈਪਟਰ ਇਕਾਈ ਫਰੀਦਕੋਟ ਵੱਲੋਂ ਲੇਖ ਅਤੇ ਪੇਟਿੰਗ ਮੁਕਾਬਲੇ ਕਰਵਾਏ

ਇਨਟੈਕ ਚੈਪਟਰ ਇਕਾਈ ਫਰੀਦਕੋਟ ਵੱਲੋਂ ਲੇਖ ਅਤੇ ਪੇਟਿੰਗ ਮੁਕਾਬਲੇ ਕਰਵਾਏ

  ਫਰੀਦਕੋਟ, 22 ਫਰਵਰੀ — ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ਼ ਨਵੀ ਦਿੱਲੀ ਦੇ ਹੈਰੀਟੇਜ,ਐਜੂਕੇਸ਼ਨ ਐਡ ਕਮਨਕੇਸ਼ਨ ਸਰਵਿਸ ਦੇ ਨਿਰਦੇਸ਼ਾਂ ਤਹਿਤ ਇਨਟੈਕ ਚੈਪਟਰ ਫਰੀਦਕੋਟ ਵੱਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਲੇਖ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ॥ ਜਿਸ ਵਿਚ ਪ੍ਰਿੰਸੀਪਲ ਸੇਵਾ ਸਿੰਘ ਚਾਲਵਾ ਮੁੱਖ ਮਹਿਮਾਨ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਿਸ਼ੇਸ ਤੌਰ[Read More…]

by February 23, 2019 Punjab
(ਕੈਂਪ ਦੀ ਸਮਾਪਤੀ ਉਪਰੰਤ ਡਾ. ਗਗਨਦੀਪ ਬਜਾਜ, ਡਾ. ਪਰਮਿੰਦਰ ਕੌਰ ਅਟਵਾਲ ਅਤੇ ਡਾ. ਹੁਸਨ ਪਾਲ ਨਾਲ ਅਹੁਦੇਦਾਰ, ਗ੍ਰਾਮ ਪੰਚਾਇਤ ਤੇ ਹੋਰ)

ਗੁਰੂ ਆਸਰਾ ਕਲੱਬ ਵੱਲੋਂ ਮੁਫਤ ਮੈਡੀਕਲ ਕੈਂਪ ਲਾਇਆ ਗਿਆ

ਫਰੀਦਕੋਟ 20 ਫਰਵਰੀ — ਗੁਰੂ ਆਸਰਾ ਕਲੱਬ ਕਨੇਡਾ ਵੱਲੋਂ ਨੇੜਲੇ ਪਿੰਡ ਰੱਤੀਰੋੜੀ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਾਇਆ ਗਿਆ।ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਕੈਂਪ ਪ੍ਰਬੰਧਕ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਿਹਤ ਵਿਭਾਗ ਫਰੀਦਕੋਟ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਰੱਤੀਰੋੜੀ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਇਸ ਕੈਂਪ ਦੌਰਾਨ ਅੱਖਾਂ, ਹੱਡੀਆਂ ਅਤੇ ਆਮ[Read More…]

by February 21, 2019 Punjab
ਦਰਿਆ ਦੇ ਪਾਣੀ ਦੀ ਜਾਂਚ ਕਰਨ ਲਈ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਵਲੋਂ ਦੌਰਾ

ਦਰਿਆ ਦੇ ਪਾਣੀ ਦੀ ਜਾਂਚ ਕਰਨ ਲਈ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਵਲੋਂ ਦੌਰਾ

ਫਰੀਦਕੋਟ, 17 ਫਰਵਰੀ – ਪਲੀਤ ਹੁੰਦੇ ਜਾ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਨੇ ਹੱਥ ਖੜ੍ਹੇ ਕਰ ਲਏ ਹਨ ਤਾਂ ਪ੍ਰਦੂਸ਼ਣ ਨਾਲ ਕੁਰਲਾਉਂਦੇ ਦਰਿਆਵਾਂ ਨੂੰ ਬਚਾਉਣ ਲਈ ਕਈ ਬੁੱਧੀਜੀਵੀ, ਸੰਤ, ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਮੈਦਾਨ ਵਿਚ ਨਿੱਤਰ ਆਏ ਹਨ॥ਇਸ ਮੌਕੇ ਦਰਿਆ ਸਤਲੁਜ ਵਿਚ ਪਾਣੀ ਦੀ ਜਾਂਚ ਕਰਨ ਵਾਲਿਆਂ ਵਿਚ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਵਾਤਾਵਰਨ ਪ੍ਰੇਮੀ ਬਾਬਾ[Read More…]

by February 18, 2019 Punjab
ਕੈਂਸਰ ਪੀੜ੍ਹਿਤਾ ਦੇ ਇਲਾਜ ਲਈ ਆਰਥਿਕ ਮੱਦਦ ਸੌਂਪੀ

ਕੈਂਸਰ ਪੀੜ੍ਹਿਤਾ ਦੇ ਇਲਾਜ ਲਈ ਆਰਥਿਕ ਮੱਦਦ ਸੌਂਪੀ

ਫਰੀਦਕੋਟ 14 ਫਰਵਰੀ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੇ ਇਲਾਜ ਲਈ ਆਰਥਿਕ ਮੱਦਦ ਸੌਂਪੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਮਰੀਜ਼ ਸਬੰਧੀ ਪਤਾ ਚੱਲਣ ‘ਤੇ ਪੜਤਾਲ ਲਈ ਭਾਈ ਸ਼ਿਵਜੀਤ ਸਿੰਘ ਸੰਘਾ ਨੂੰ ਜਿੰਮੇਵਾਰੀ ਸੌਂਪੀ ਗਈ ਸੀ। ਸ੍ਰੀ[Read More…]

by February 15, 2019 Punjab
('ਸੀਰ ਸੁਸਾਇਟੀ' ਵੱਲੋਂ ਸਿਹਤ ਤੇ ਵਾਤਾਵਰਣ ਜਾਗਰੂਕਤਾ ਸਬੰਧੀ ਕਰਵਾਏ ਸੈਮੀਨਾਰ ਦਾ ਦ੍ਰਿਸ਼)

‘ਸੀਰ ਸੁਸਾਇਟੀ’ ਵੱਲੋਂ ਸਿਹਤ ਤੇ ਵਾਤਾਵਰਣ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ 

  ਫਰੀਦਕੋਟ 30 ਜਨਵਰੀ — ਪਿਛਲੇ ਪੰਦਰਾਂ ਸਾਲਾਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਸੁਸਾਇਟੀ ਫ਼ਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (‘ਸੀਰ’ ਸੁਸਾਇਟੀ) ਵੱਲੋ ਵਾਤਾਵਰਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸ਼ੋਰ ਪ੍ਰਦੂਸਣ, ਪਲਾਸਟਿਕ, ਸਫਾਈ ਪਾਣੀ ਤੇ ਵਾਤਾਵਰਣ ਲਈ ਪੌਦੇ ਲਗਾਉਣ ਸਬੰਧੀ ‘ਕੋਸਿਸ਼’ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਇੱਕਠੇ ਹੋਏ ਮੁਹੱਲਾ ਨਿਵਾਸੀਆਂ ਨੂੰ ਸੰਬੋਧਨ ਕਰਦਿਆ ਸੀਰ ਮੈਂਬਰ ਲੈਕਚਰਾਰ[Read More…]

by February 4, 2019 Punjab
ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਨੂੰ ਸਨਮਾਨਿਤ ਕੀਤਾ

ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਨੂੰ ਸਨਮਾਨਿਤ ਕੀਤਾ

ਫਰੀਦਕੋਟ 30 ਜਨਵਰੀ — ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ ਫਰੀਦਕੋਟ ਦੇ ਵਿਦਿਆਰਥੀ ਨੇ ਪਹਿਲਾਂ ਸਥਾਨ ਹਾਸਿਲ ਕਰਕੇ ਪੰਜਾਬ, ਸਕੂਲ ਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ । ਜਾਣਕਾਰੀ ਦਿੰਦਿਆ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਦੀਪ ਸਿੰਘ ਸਪੁੱਤਰ ਸੋਹਣ ਸਿੰਘ ਨੇ ਤਾਈਕਵਾਂਡੋਂ ਦੇ 42-45 ਕਿਲੋਗਰਾਮ ਭਾਰ ਵਰਗ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ । ਉਹਨਾਂ ਦੱਸਿਆ ਕਿ[Read More…]

by February 4, 2019 Punjab
ਕਿਸਾਨੀ ਹੱਕੀ ਮੰਗਾਂ ਲਈ ਫਿਰ ਭਖਣ ਲੱਗਾ ਅੰਦੋਲਨ

ਕਿਸਾਨੀ ਹੱਕੀ ਮੰਗਾਂ ਲਈ ਫਿਰ ਭਖਣ ਲੱਗਾ ਅੰਦੋਲਨ

ਬੀ ਕੇ ਯੂ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ 30 ਜਨਵਰੀ ਨੂੰ ਚੰਡੀਗੜ• ਚ ਮਰਨ ਵਰਤ ਕਰਨਗੇ ਸ਼ੁਰੂ ਫਰੀਦਕੋਟ 22 ਜਨਵਰੀ — ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ ਕਹਾਵਤ ਅਨੁਸਾਰ ਪੰਜਾਬ ਦੇ ਲੋਕ ਸਦੀਆਂ ਤੋਂ ਜੰਗਾਂ ਯੁੱਧਾਂ , ਜ਼ੁਲਮਾਂ, ਆਫਤਾਂ, ਮੁਸ਼ਕਿਲਾਂ ਨਾਲ ਜੂਝਦੇ ਆ ਰਹੇ ਹਨ। ਪਰ ਇਨ•ਾਂ ਨੇ ਕਦੇ ਹਿੰਮਤ ਨਹੀਂ ਹਾਰੀ। ਅੱਜ ਵੀ ਪੰਜਾਬੀਆਂ ਨੂੰ ਕਈ ਤਰਾਂ ਦੀਆਂ ਚੁਣੌਤੀਆਂ[Read More…]

by January 23, 2019 Punjab
ਐਨਾ ਸੱਚ ਨਾ ਬੋਲ…..

ਐਨਾ ਸੱਚ ਨਾ ਬੋਲ…..

ਬੀਤੇ ਦਿਨੀ ਫਿਰੋਜ਼ਪੁਰ ਵਿਖੇ ਪੰਚਾਂ ਸਰਪੰਚਾਂ ਦੇ ਹੋਏ ਸਹੁੰ ਚੁੱਕ ਸਮਾਗਮ , ਜਿਸ ਵਿਚ ਚੁਣੇ ਗਏ ਸਾਰੇ ਨੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਲੜਨ ਦੀ ਸਹੁੰ ਚੁਕਾਈ ਜਾ ਰਹੀ ਸੀ। ਇਸ ਚੱਲਦੇ ਸਮਾਗਮ ਵਿਚ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਜਮੀਰ ਜਾਗ ਪਈ ਅਤੇ ਉਨ੍ਹਾਂ ਨੇ ਇਸ ਸਮਾਗਮ ਵਿਚ ਆਪਣੇ ਭਾਸ਼ਣ ਵਿਚ ਇਸ ਨਸ਼ਿਆਂ ਖਿਲਾਫ ਲੜਨ ਵਾਲੀ ਸਹੁੰ ਚੁਕਾਉਣ ਦੇ ਡਰਾਮੇ[Read More…]

by January 17, 2019 Punjab
ਪੰਜਾਬੀ ਭਾਸ਼ਾ ਐਕਟ ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਲਈ ਦਿੱਤਾ ਮੰਗ-ਪੱਤਰ

ਪੰਜਾਬੀ ਭਾਸ਼ਾ ਐਕਟ ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਲਈ ਦਿੱਤਾ ਮੰਗ-ਪੱਤਰ

(ਫਰੀਦਕੋਟ 16 ਜਨਵਰੀ) — ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਹੋਂਦ ਚ ਆਏ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਵਲੋਂ ਪੰਜਾਬੀ ਭਾਸ਼ਾ ਐਕਟ 1967 ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੂਰੇ ਪੰਜਾਬ ਵਿਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਡਿਪਟੀ ਕਮਿਸ਼ਨਰਾਂ, ਜ਼ਿਲਾ ਅਤੇ ਬਲਾਕ ਸਿੱਖਿਆ ਅਫ਼ਸਰਾਂ, ਉਪ ਮੰਡਲ ਅਫ਼ਸਰਾਂ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ?[Read More…]

by January 17, 2019 Punjab