Articles by: Gurbhej Singh Chauhan

ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀਤੋਂ ਨਿਰਾਸ਼, ਚੋਣਾਂ ਚ ਦਿਲਚਸਪੀ ਨਹੀਂ ਵਿਖਾ ਰਹੇ ਲੋਕ

ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀਤੋਂ ਨਿਰਾਸ਼, ਚੋਣਾਂ ਚ ਦਿਲਚਸਪੀ ਨਹੀਂ ਵਿਖਾ ਰਹੇ ਲੋਕ

ਲੋਕ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਸਿਖਰ ਤੇ ਪਹੁੰਚ ਚੁੱਕਾ ਹੈ। ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ਮਸ਼ੀਨਾਂ ਚ ਦਰਜ ਹੋਣ ਵਿਚ ਕੁੱਝ ਹੀ ਦਿਨ ਬਾਕੀ ਰਹਿ ਗਏ ਹਨ। ਪ੍ਰਮੁੱਖ ਪਾਰਟੀਆਂ , ਭਾਜਪਾ, ਅਕਾਲੀ ਦਲ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਬੁਲਾਰਿਆਂ ਦੇ ਪੱਲੇ ਕੋਈ ਮੁੱਦਾ ਨਹੀਂ ਜਿਸਨੂੰ ਉਭਾਰ ਕੇ ਉਹ ਵੋਟਰ ਨੂੰ ਵੋਟ ਦੇਣ ਲਈ ਪ੍ਰਭਾਵਿਤ[Read More…]

by May 9, 2019 Articles
(ਹਸਪਤਾਲ ਵਿਖੇ ਗ੍ਰੰਥੀ ਸਿੰਘ ਦਾ ਹਾਲਚਾਲ ਜਾਨਣ ਸਮੇਂ ਕਲੱਬ ਦੇ ਸੇਵਾਦਾਰ ਅਤੇ ਪਤਵੰਤੇ)

ਗੁਰੂ ਆਸਰਾ ਕਲੱਬ ਵੱਲੋਂ ਕੈਂਸਰ ਪੀੜਤ ਗ੍ਰੰਥੀ ਸਿੰਘ ਦੀ ਇਲਾਜ ਵਿੱਚ ਮਦਦ ਕੀਤੀ 

ਫਰੀਦਕੋਟ 28 ਅਪ੍ਰੈਲ — ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਗ੍ਰੰਥੀ ਸਿੰਘ ਦੀ ਇਲਾਜ ਲਈ ਆਰਥਿਕ ਮਦਦ ਗੁਰੂ ਆਸਰਾ ਕਲੱਬ ਕੈਨੇਡਾ ਵੱਲੋਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨੇੜਲੇ ਪਿੰਡ ਨੱਥਲਵਾਲਾ ਦਾ ਗ੍ਰੰਥੀ ਸੂਬਾ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਹੈ ਅਤੇ ਹੁਣ ਉਸਦਾ ਇਲਾਜ ਗੁਰੂ[Read More…]

by April 29, 2019 Punjab
(ਅਧਿਆਪਕਾਂ ਨੂੰ ਸਨਾਮਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ)

ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਅਧਿਆਪਕਾਂ ਦਾ ਸਨਮਾਨ 

  ਫਰੀਦਕੋਟ 20 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਅਮਰੀਕਾ ਨਿਵਾਸੀ ਸਮਾਜ ਸੇਵੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਜਿਲ੍ਹਾ ਫਰੀਦਕੋਟ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਕੋਆਰਡੀਨੇਟਰ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਜਵਾਹਰ ਨਵੋਦਿਆ ਸਕੂਲਾਂ ਵਿੱਚ ਦਾਖਲੇ ਦੀ[Read More…]

by April 21, 2019 Punjab
ਵਾਹ ਨੀ ਰਾਜਨੀਤੀਏ ਤੇਰਾ ਵੀ ਜਵਾਬ ਨਹੀਂ 

ਵਾਹ ਨੀ ਰਾਜਨੀਤੀਏ ਤੇਰਾ ਵੀ ਜਵਾਬ ਨਹੀਂ 

ਜਦੋਂ ਚੋਣਾਂ ਦੀ ਰੁੱਤ ਆਉਂਦੀ ਹੈ ਤਾਂ ਦੋ ਤਰਾਂ ਦੇ ਲੋਕ ਦਲ ਬਦਲੀਆਂ ਕਰਦੇ ਹਨ। ਇਕ ਤਾਂ ਉਹ ਕਿ ਬੰਦਾ ਲੰਮਾਂ ਸਮਾਂ ਪਾਰਟੀ ਚ ਰਹਿਕੇ ਪਾਰਟੀ ਪ੍ਰਤੀ ਪੂਰਾ ਵਫਾਦਾਰ ਰਹਿੰਦਾ ਪਰ ਪਾਰਟੀ ਵਲੋਂ ਉਹ ਨੂੰ ਕੋਈ ਮਾਨ ਸਨਮਾਨ ਜਾਂ ਯੋਗ ਅਹੁਦਾ ਨਹੀਂ ਦਿੱਤਾ ਜਾਂਦਾ ਤਾਂ ਉਹ , ‘ ਬੜੇ ਬੇ ਆਬਰੂ ਹੋਕਰ ਤੇਰੇ ਕੂਚੇ ਸੇ ਬਾਹਰ ਨਿੱਕਲੇ’ । ਇਸ ਸ਼ੇਅਰ[Read More…]

by April 21, 2019 Articles
(ਸਾਇਕਲ ਭੇਂਟ ਕਰਨ ਸਮੇਂ ਪਤਵੰਤੇ, ਸਕੂਲ ਅਧਿਆਪਕ ਅਤੇ ਪਿੰਡ ਨਿਵਾਸੀ)

ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਭੇਂਟ ਕੀਤੇ 

ਫਰੀਦਕੋਟ 17 ਅਪ੍ਰੈਲ — ਫਰੀਦਕੋਟ ਨੇੜਲੇ ਪਿੰਡ ਵੀਰੇਵਾਲਾ ਖੁਰਦ ਦੀਆਂ ਵਿਦਿਆਰਥਣਾਂ ਨੂੰ ਸਾਇਕਲ ਭੇਂਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮਿਡਲ ਸਕੂਲ ਵੀਰੇਵਾਲਾ ਖੁਰਦ ਦੇ ਮੁਖੀ ਅਧਿਆਪਕ ਸੁਰਿੰਦਰ ਪੁਰੀ ਨੇ ਦੱਸਿਆ ਕਿ ਸਕੂਲ ਤੋਂ ਉਕਤ 6 ਵਿਦਿਆਰਥਣਾਂ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਈਆਂ ਸਨ ਪਰੰਤੂ ਵਿਦਿਆਰਥਣਾਂ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਅਗਾਂਹ ਪੜਾਉਣ ਤੋਂ ਅਸਮਰੱਥਤਾ ਦਿਖਾਈ ਗਈ। ਜਿਸ ‘ਤੇ[Read More…]

by April 18, 2019 Punjab
(ਇਕ ਪਿੰਡ ਵਿਚ ਉੱਸਰਿਆ ਗਿਰਜਾ ਘਰ। ਤਸਵੀਰ ਗੁਰਭੇਜ ਸਿੰਘ ਚੌਹਾਨ)

ਵੱਡੀ ਗਿਣਤੀ ਵਿਚ ਇਸਾਈ ਧਰਮ ਧਾਰਨ ਕਰਨ ਵੱਲ ਆਕਰਸ਼ਿਤ ਹੋ ਰਹੇ ਨੇ ਵਿਮੁਕਤ ਜਾਤੀਆਂ ਦੇ ਲੋਕ 

ਹੁਣ ਪਿੰਡਾਂ ਵਿਚ ਵੀ ਉੱਸਰ ਰਹੇ ਹਨ ਗਿਰਜਾ ਘਰ ਫਰੀਦਕੋਟ 31 ਮਾਰਚ  –ਭਾਵੇਂ ਸਿੱਖ ਧਰਮ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਵਿਦੇਸ਼ੀ ਲੋਕਾਂ ਨੇ ਵੱਡੀ ਗਿਣਤੀ ਵਿਚ ਸਿੱਖ ਧਰਮ ਧਾਰਨ ਕਰ ਲਿਆ ਹੈ ਅਤੇ ਕਰ ਰਹੇ ਹਨ ਪਰ ਮੁੱਢ ਕਦੀਮਾਂ ਤੋਂ ਸਿੱਖ ਧਰਮ ਨਾਲ ਸਬੰਧਤ ਲੋਕ ਅੱਜ ਕੱਲ੍ਹ ਕਈ ਤਰਾਂ ਦੇ ਡੇਰਾਵਾਦ ਤੋਂ ਇਲਾਵਾ ਈਸਾਈ ਧਰਮ ਵੱਲ ਕਿਉਂ ਆਕਰਸ਼ਿਤ[Read More…]

by April 1, 2019 Punjab
ਪਾਣੀਆਂ ਦੇ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੱਲ ਉੱਪਰ ਵੱਖ-ਵੱਖ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਵਿਚਾਰ 

ਪਾਣੀਆਂ ਦੇ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੱਲ ਉੱਪਰ ਵੱਖ-ਵੱਖ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਵਿਚਾਰ 

ਸ਼ੁੱਧ ਪਾਣੀ ਅਤੇ ਸਿਹਤਮੰਦ ਜੀਵਨ ਵਿਸ਼ੇ ਉੱਪਰ ਵਿਸ਼ਾਲ ਇਕੱਤਰਤਾ ਫਰੀਦਕੋਟ, 29 ਮਾਰਚ  :- ਅੱਜ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੱਦੇ ‘ਤੇ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਜਥੇਬੰਦੀਆਂ, ਯੂਨੀਅਨਾਂ ਦੇ ਸੰਚਾਲਕਾਂ ਅਤੇ ਵੱਖ-ਵੱਖ ਖੇਤਰਾਂ ‘ਚ ਕਾਰਜਸ਼ੀਲ ਬੁੱਧੀਜੀਵੀਆਂ ਅਤੇ ਸਮਾਜਸੇਵੀਆਂ ਦੀ ਸਥਾਨਕ ਗੁਰਦੁਵਾਰਾ ਸਿੰਘ ਸਭਾ ਵਿਖੇ ਕੀਤੀ ਗਈ ਮੀਟਿੰਗ ਦਾ ਪ੍ਰਮੁੱਖ ਮੁੱਦਾ ਪੰਜਾਬ ਦੇ ਪਾਣੀਆਂ ਦੇ ਪ੍ਰਦੂਸ਼ਣ ਦੀ ਸਮੱਸਿਆ ਅਤੇ ਹੱਲ ਉਪਰ[Read More…]

by March 31, 2019 Punjab
ਗੁਰੂ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੂਟੇ ਲਾ ਕੇ ਵਾਤਾਵਰਨ ਦਿਵਸ ਵਜੋਂ ਮਨਾਇਆ

ਗੁਰੂ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੂਟੇ ਲਾ ਕੇ ਵਾਤਾਵਰਨ ਦਿਵਸ ਵਜੋਂ ਮਨਾਇਆ

ਗੁਰੂ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੂਟੇ ਲਾ ਕੇ ਵਾਤਾਵਰਨ ਦਿਵਸ ਵਜੋਂ ਮਨਾਇਆ ਫਰੀਦਕੋਟ (15 ਮਾਰਚ) — ਸੱਤਵੇਂ ਗੁਰੂ, ਗੁਰੂ ਹਰਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਆਸਰਾ ਕਲੱਬ ਕੈਨੇਡਾ ਦੇ ਸਹਿਯੋਗ ਨਾਲ ਵਾਤਾਵਰਣ ਸੰਭਾਲ ਸੰਸਥਾ ਸੀਰ ਵੱਲੋਂ ‘ਸਿੱਖ ਵਾਤਾਵਰਨ ਦਿਵਸ’ ਵਜੋਂ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ[Read More…]

by March 17, 2019 Punjab
(ਫੋਟੋ- ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਸਮੇਂ ਸੰਸਥਾਵਾਂ ਦੇ ਅਹੁਦੇਦਾਰ ਅਤੇ ਪਤਵੰਤੇ)

ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ

ਫਰੀਦਕੋਟ 6 ਮਾਰਚ — ਹਾਂਗਕਾਂਗ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬ ਵਿੱਚ ਲੋੜਵੰਦਾਂ ਲਈ ਸ਼ੁਰੂ ਕੀਤੀਆਂ ਸੇਵਾਵਾਂ ਦੇ ਸੰਦਰਭ ਵਿੱਚ ਜਿਲ੍ਹਾ ਫਰੀਦਕੋਟ ਨਾਲ ਸਬੰਧਿਤ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੀਤੀ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਢੁੱਡੀਕੇ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਦੇ ਮੈਂਬਰਾਂ[Read More…]

by March 8, 2019 Punjab
(ਡਾ: ਪਰਮਿੰਦਰ ਸਿੰਘ ਸੇਠੀ ਬੁਜਰਗ ਮਾਤਾ ਨੂੰ ਰੋਜਾਨਾ ਵਰਤੋਂ ਦਾ ਰਾਸ਼ਨ ਦਿੰਦੇ ਹੋਏ)

ਲੋੜਵੰਦਾਂ ਦੀ ਸੇਵਾ ਸੱਚੀ ਭਗਤੀ  

ਫਰੀਦਕੋਟ 5 ਮਾਰਚ –ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ । ਤੁਹਾਡੀ ਗਲੀ ਗੁਆਂਢ ਅਗਰ ਕੋਈ ਗੁਰਬਤ ਤੇ ਲਾਚਾਰ ਜਿੰਦਗੀ ਜੀਅ ਰਿਹਾ ਹੈ ਅਤੇ ਤੁਸੀ ਉਸ ਦੀ ਮੱਦਦ ਨਹੀਂ ਕਰਦੇ ਤਾਂ ਧਾਰਮਿਕ ਅਸਥਾਨਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਡਾ: ਪਰਮਿੰਦਰ ਸਿੰਘ ਸੇਠੀ ਅਸਿਸਟੈਂਟ ਡਾਇਰੈਕਟਰ ਐਨੀਮਲ ਹਸਬੈਂਡਰੀ ਨੇ ਬੇਸਹਾਰਾ ਲਾਚਾਰ ਬੁਜਰਗਾਂ ਨੂੰ ਖਾਣ ਲਈ ਰਾਸ਼ਨ[Read More…]

by March 6, 2019 Punjab