Articles by: Gurbhej Singh Chauhan

(ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ( ਆਪ) ਕੁਸ਼ਲਦੀਪ ਸਿੰਘ ਢਿੱਲੋਂ ( ਕਾਂਗਰਸ) ਪਰਮਬੰਸ ਸਿੰਘ ਬੰਟੀ ਰੋਮਾਣਾ ( ਅਕਾਲੀ ਦਲ ( ਬ ))

1957 ਤੋਂ 2012 ਤੱਕ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ 8 ਵਾਰ ਅਕਾਲੀ – 4 ਵਾਰ ਕਾਂਗਰਸ ਅਤੇ 2 ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ

ਵਿਧਾਨ ਸਭਾ ਹਲਕਾ ਫਰੀਦਕੋਟ 87 ਨੰਬਰ ਹਲਕਾ ਹੈ । ਜਿਸਦੀ ਹਰ ਵਿਧਾਨ ਸਭਾ ਚੋਣ ਦਿਲਚਸਪ ਹੁੰਦੀ ਹੈ । ਜੇਤੂ ਉਮੀਦਵਾਰ ਭਾਵੇਂ ਕਾਂਗਰਸ ਅਤੇ ਭਾਵੇਂ ਅਕਾਲੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਇਸ ਸੀਟ ਤੋਂ ਜਿੱਤ ਹਾਰ ਬਹੁਤ ਘੱਟ ਫਰਕ ਨਾਲ ਹੁੰਦੀ ਰਹੀ ਹੈ। ਜੇਕਰ ਸੰਨ 1957 ਤੋਂ 2012 ਤੱਕ ਹੋਈਆਂ ਵਿਧਾਨ ਸਭਾ ਚੋਣਾ ਤੇ ਨਜ਼ਰ ਮਾਰੀਏ ਤਾਂ ਇਸ ਸੀਟ ਤੋਂ 8[Read More…]

by January 25, 2017 Articles
ਨਿੰਦਰ ਘੁਗਿਆਣਵੀ ਦੇ ਨਾਵਲ ‘ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ 18 ਨੂੰ ਰਿਲੀਜ਼ ਹੋਵੇਗਾ

ਨਿੰਦਰ ਘੁਗਿਆਣਵੀ ਦੇ ਨਾਵਲ ‘ਜੱਜ ਦਾ ਅਰਦਲੀ’ ਦਾ ਤੇਲਗੂ ਅਨੁਵਾਦ 18 ਨੂੰ ਰਿਲੀਜ਼ ਹੋਵੇਗਾ

  ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਕਾਲਮ-ਨਵੀਸ ਸ੍ਰੀ ਨਿੰਦਰ ਘੁਗਿਆਣਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬਹੁ-ਚਰਚਿਤ ਸਵੈ-ਜੀਵਨੀ ਰਚਨਾ ‘ਮੈਂ ਸਾਂ ਜੱਜ ਦਾ ਅਰਦਲੀ’ ਦਾ ਮੋਲਾਨਾ ਅਜ਼ਾਦ ਨੈਸ਼ਨਲ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਪਟਨ ਰਹੀਮ ਖਾਂ ਵੱਲੋਂ ਕੀਤਾ ਗਿਆ ਤੇਲਗੂ ਵਿੱਚ ਅਨੁਵਾਦ 18 ਦਸੰਬਰ ਨੂੰ ਰਿਲੀਜ਼ ਹੋਵੇਗਾ॥ ਤੇਲਗੂ ਭਾਸ਼ਾ ਵਿੱਚ ਇਸਦਾ ਨਾਂ ‘ਨੇਣੂ ਜੱਜ ਗਾਰੀ ਸੇਵਾਕੁਡਨੀ’ ਹੈ॥ ਇਸ ਤੋਂ ਪਹਿਲਾਂ[Read More…]

by December 13, 2016 India, Punjab
ਨਿਸ਼ਕਾਮ ਵੱਲੋਂ ਵਜ਼ੀਫੇ ਲਈ ਇੰਟਰਵਿਊ ਕੀਤੀ

ਨਿਸ਼ਕਾਮ ਵੱਲੋਂ ਵਜ਼ੀਫੇ ਲਈ ਇੰਟਰਵਿਊ ਕੀਤੀ

ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ, ਅਮਰੀਕਾ ਦੇ ਸਹਿਯੋਗ ਨਾਲ ਨਿਸ਼ਕਾਮ ਸਿੱਖ ਵੈੱਲਫੇਅਰ ਕੋਂਸਲ ਨਵੀਂ ਦਿੱਲੀ ਵੱਲੋਂ ਪੰਜਾਬ ਦੇ ਪ੍ਰੋਫੈਸਨਲ ਕਾਲਜਾਂ ਵਿੱਚ ਪੜ੍ਹਦੇ ਲੋੜਵੰਦ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਲਈ ਇੰਟਰਵਿਊ ਸਥਾਨਕ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਵਿਖੇ ਕੀਤੀ ਗਈ।ਦਸ਼ਮੇਸ਼ ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਖਾਲਸਾ ਅਤੇ ਇੰਜ.[Read More…]

by November 15, 2016 Punjab
(ਕੈਂਸਰ ਰੋਕੋ ਸੁਸਾਇਟੀ ਦੀਆਂ ਸਰਗਰਮੀਆਂ ਨੂੰ ਦਰਸਾਉਂਦੀਆਂ ਤਸਵੀਰਾ)

ਪੰਜਾਬ ਦੇ ਲੋਕਾਂ ਲਈ ਮਸੀਹਾ ਬਣ ਕੇ ਬਹੁੜੀ ਹੈ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ

ਭੱਜ ਦੌੜ ਦੀ ਜ਼ਿੰਦਗੀ ਵਿੱਚ ਕੁੱਝ ਲੋਕ ਇਸ ਤਰਾਂ ਦੇ ਵੀ ਹੁੰਦੇ ਹਨ ਜੋ ਲੋਕਾਂ ਦੇ ਦੁੱਖ ਦਰਦ, ਨਾ ਸਿਰਫ਼ ਸਮਝਦੇ ਹਨ ਬਲਕਿ ਉਨ੍ਹਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਲਈ ਦਿਨ ਰਾਤ ਉਪਰਾਲੇ ਕਰਦੇ ਰਹਿੰਦੇ ਹਨ। ਅਜਿਹੇ ਹੀ ਕੁੱਝ ਲੋਕਾਂ ਦੇ ਆਪਸੀ ਤਾਲਮੇਲ ਨਾਲ ਵਰਦਾਨ ਬਣ ਕੇ ਹੋਂਦ ਵਿੱਚ ਆਈ ਹੈ ਮਾਲਵੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਈ ਘਨੱਈਆ[Read More…]

by September 11, 2016 Articles
ਨੌਕਰੀਆਂ ਦੇ ਨਾਂ ਤੇ ਕੀਤਾ ਜਾ ਰਿਹਾ ਬੇਰੁਜ਼ਗਾਰਾਂ ਦਾ ਸ਼ੋਸ਼ਣ

ਨੌਕਰੀਆਂ ਦੇ ਨਾਂ ਤੇ ਕੀਤਾ ਜਾ ਰਿਹਾ ਬੇਰੁਜ਼ਗਾਰਾਂ ਦਾ ਸ਼ੋਸ਼ਣ

ਜਦੋਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿਚ ਪੰਜ ਕੁ ਮਹੀਨੇ ਦਾ ਸਮਾਂ ਬਾਕੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਹੁਣ ਧੜਾਧੜ ਨੌਕਰੀਆਂ ਦੇ ਇਸ਼ਤਿਹਾਰ ਆ ਰਹੇ ਹਨ। ਪੰਜਾਬ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਲੱਖਾਂ ਵਿਚ ਹੈ ਜਿਸ ਕਰ ਕੇ ਜਦੋਂ ਵੀ ਕੋਈ ਨੌਕਰੀ ਦਾ ਇਸ਼ਤਿਹਾਰ ਛਪਦਾ ਹੈ ਤਾਂ ਸੈਂਕੜਿਆਂ ਦੀ ਮੰਗ ਲਈ ਲੱਖਾਂ ਨੌਜਵਾਨ ਅਪਲਾਈ ਕਰਦੇ ਹਨ ਜਿਸ ਤੇ ਹਰ ਉਮੀਦਵਾਰ[Read More…]

by August 11, 2016 Articles
ਪੰਜਾਬ ਦੀ ਅਜੋਕੀ ਰਾਜਨੀਤਕ ਸਥਿੱਤੀ ਪੰਡਤ ਦੀ ਘਮਸਾਨ ਚੌਦੇਂ ਵਰਗੀ

ਪੰਜਾਬ ਦੀ ਅਜੋਕੀ ਰਾਜਨੀਤਕ ਸਥਿੱਤੀ ਪੰਡਤ ਦੀ ਘਮਸਾਨ ਚੌਦੇਂ ਵਰਗੀ

ਭਾਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਵਿਚ ਅਜੇ ਕਾਫੀ ਸਮਾਂ ਬਾਕੀ ਹੈ ਪਰ ਪੰਜਾਬ ਵਿਚ ਤਿੰਨ ਧਿਰੀ ਸਖਤ ਟੱਕਰ ਦੇ ਆਸਾਰ ਬਣ ਜਾਣ ਕਾਰਨ ਹੁਣੇ ਤੋਂ ਹੀ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਚ ਸੱਤਾਧਾਰੀ ਪਾਰਟੀ ਅਕਾਲੀ ਦਲ ਬਾਦਲ ਅਗਲੇ ਪੰਜ ਸਾਲ ਫੇਰ ਰਾਜ ਕਰਨ ਦੇ ਸੁਪਨੇ ਵੇਖ ਰਿਹਾ ਹੈ। ਕਾਂਗਰਸ ਪਾਰਟੀ ਕਹਿੰਦੀ ਹੈ ਕਿ ਇਸ ਵਾਰ ਉਨ੍ਹਾਂ ਦਾ[Read More…]

by July 25, 2016 Articles
ਨਿੱਤ ਦੇ ਨਾਕਿਆਂ ਦਾ ਆਮ ਜਨ ਜੀਵਨ ਤੇ ਅਸਰ ਪੈਣਾ ਸ਼ੁਰੂ

ਨਿੱਤ ਦੇ ਨਾਕਿਆਂ ਦਾ ਆਮ ਜਨ ਜੀਵਨ ਤੇ ਅਸਰ ਪੈਣਾ ਸ਼ੁਰੂ

ਪਿਛਲੇ ਦਿਨੀ ਪਿੰਡ ਬਰਗਾੜੀ ਚ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਅਤੇ ਪਿੰਡ ਬਹਿਬਲ ਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਨੌਜਵਾਨਾ ਤੋਂ ਬਾਅਦ ਜ਼ਜਬਾਤੀ ਹੋਈ ਸਿੱਖ ਸੰਗਤ ਵਿਚ ਪੂਰੇ ਪੰਜਾਬ ਅਤੇ ਇਸਤੋਂ ਬਾਅਦ ਦੂਸਰੇ ਸੂਬਿਆਂ ਵਿਚ ਫੈਲ ਰਹੇ ਰੋਸ ਕਾਰਨ ਸੜਕਾਂ ਤੇ ਨਾਕੇ ਅਤੇ ਧਰਨੇ ਲਾਕੇ ਠੱਪ ਕੀਤੀ ਜਾ ਰਹੀ ਆਵਾਜਾਈ ਦਾ ਅਸਰ ਹੁਣ ਹਰ ਤਰਾਂ ਦੇ ਕਾਰੋਬਾਰ ਤੇ[Read More…]

by October 20, 2015 Punjab
ਕਿਉਂ ਪਾਕਿਸਤਾਨ ਅੱਗੇ ਗੋਡੇ ਟੇਕ ਰਿਹਾ ਭਾਰਤ ?

ਕਿਉਂ ਪਾਕਿਸਤਾਨ ਅੱਗੇ ਗੋਡੇ ਟੇਕ ਰਿਹਾ ਭਾਰਤ ?

ਪਾਕਿਸਤਾਨ ਤੇ ਭਾਰਤ ਵਿਚ ਇਕ ਵਾਰ ਫੇਰ ਆਪਸੀ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਕੌਮੀ ਸੁਰੱਖਿਆ ਪੱਧਰ ਦੀ ਗੱਲਬਾਤ ਦੀ ਕੋਸ਼ਿਸ਼ ਨਕਾਮ ਹੋ ਗਈ ਹੈ। ਅਤੇ ਗੱਲਬਾਤ ਟੁੱਟ ਗਈ ਹੈ। ਇਸਦਾ ਦੋਸ਼ ਪਾਕਿਸਤਾਨ ਵਾਲੇ ਭਾਰਤ ਤੇ ਅਤੇ ਭਾਰਤ ਪਾਕਿਸਤਾਨ ਦੇ ਸਿਰ ਮੜ ਰਹੇ ਹਨ।  ਇਸਤੋਂ ਪਹਿਲਾਂ ਵੀ ਅਜਿਹੀਆਂ ਬੈਠਕਾਂ ਬਹੁਤ ਵਾਰ ਹੋਈਆਂ  ਹਨ ਪਰ ਨਤੀਜਾ ਜ਼ੀਰੋ ਹੀ ਰਿਹਾ ਹੈ ਅਤੇ ਅੱਗੇ[Read More…]

by August 24, 2015 Articles
ਕਿਸਾਨਾਂ ਵੱਲੋਂ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ -ਪਰ ਖੇਤੀਬਾੜੀ ਵਿਭਾਗ  ਕਰ ਰਿਹਾ 15 ਜੁਲਾਈ ਤੋਂ ਸਿਫਾਰਸ਼

ਕਿਸਾਨਾਂ ਵੱਲੋਂ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ -ਪਰ ਖੇਤੀਬਾੜੀ ਵਿਭਾਗ ਕਰ ਰਿਹਾ 15 ਜੁਲਾਈ ਤੋਂ ਸਿਫਾਰਸ਼

ਕਿਸਾਨਾਂ ਨੇ ਜਿਲ੍ਹਾ ਫਰੀਦਕੋਟ ਵਿਚ ਝੋਨੇ ਦੀ ਲਵਾਈ ਲੱਗਪਗ ਮੁਕੰਮਲ ਕਰ ਲਈ ਹੈ ਅਤੇ ਇਸਦੇ ਨਾਲ ਹੀ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ ਕਰ ਦਿੱਤੀ ਹੈ। ਭਾਵੇਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦਾ ਸਮਾਂ 15 ਜੂਨ ਅਤੇ ਬਾਸਮਤੀ ਦੀ ਲਵਾਈ ਦਾ ਸਮਾਂ 15 ਜੁਲਾਈ ਸਿਫਾਰਸ਼ ਕੀਤਾ ਹੈ ਪਰ ਕਿਸਾਨ ਆਪਣੇ ਹਿਸਾਬ ਨਾਲ ਬਾਸਮਤੀ ਦੀ ਪੂਸਾ 1121 ਕਿਸਮ[Read More…]

by July 2, 2015 Punjab
ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ:  ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ: ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨਾਂ ਹਿੰਮਤ ਯਾਰ ਬਣਾਈ ਪ੍ਰਸਿੱਧ ਕਿੱਸਾ ਕਾਰ ਹਾਸ਼ਮ ਸ਼ਾਹ ਦੀਆਂ ਇਸ ਪੰਕਤੀਆਂ ਨੂੰ ਸਾਦਿਕ ਨੇੜਲੇ ਪਿੰਡ ਮੁਕੰਦ ਸਿੰਘ ਵਾਲਾ ਦੇ ਉਤਸ਼ਾਹੀ ਤੇ ਹਿੰਮਤੀ ਅੰਮ੍ਰਿਤਧਾਰੀ ਨੌਜਵਾਨ ਹਰਮੀਤ ਸਿੰਘ ਨੇ ਉਸ ਵੇਲੇ ਸੱਚ ਕਰ ਵਿਖਾਇਆ ਜਦੋਂ ਉਸ ਨੇ ਪਿੰਡ ਝਬੇਲ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਤਾਰ  ਚੱਕਰੀ ਜੋ ਜਾਮ ਹੋ ਜਾਣ[Read More…]

by June 29, 2015 Punjab