Articles by: Gurbhej Singh Chauhan

 ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਇਲਜ ਲਈ ਆਰਥਿਕ ਮੱਦਦ 

 ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਇਲਜ ਲਈ ਆਰਥਿਕ ਮੱਦਦ 

ਫਰੀਦਕੋਟ 24 ਜੂਨ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਨਿਵਾਸੀ ਗੁਰਚਰਨ ਸਿੰਘ ਬ੍ਰੇਨ ਹੈਮਰੇਜ਼ ਕਰਕੇ ਸਰਜਰੀ ਆਈ.ਸੀ.ਯੂ. ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ[Read More…]

by June 25, 2019 Punjab
ਜਿਲ੍ਹਾ ਫਰੀਦਕੋਟ ਦਾ ਆਫਤਾਬ ਬਣਿਆਂ ਰਾਈਜ਼ਿੰਗ ਸਟਾਰ-3 

ਜਿਲ੍ਹਾ ਫਰੀਦਕੋਟ ਦਾ ਆਫਤਾਬ ਬਣਿਆਂ ਰਾਈਜ਼ਿੰਗ ਸਟਾਰ-3 

ਇਨਾਮ ਚ ਮਿਲੀ 10 ਲੱਖ ਦੀ ਰਾਸ਼ੀ ਸਾਦਿਕ 9 ਜੂਨ — ਕੱਲਰਜ਼ ਚੈਨਲ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਬਾਲ ਗਾਇਕਾਂ ਦੇ ਚੱਲ ਰਹੇ ਸ਼ੋਅ ਰਾਈਜ਼ਿੰਗ ਸਟਾਰ-3 ਦੇ ਮੁਕਾਬਲੇ ਚੋਂ ਜਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਰਹਿ ਰਹੇ ਆਫਤਾਬ ਨਾਂ ਦੇ ਬਾਲ ਗਾਇਕ ਨੇ ਇਹ ਮੁਕਾਬਲਾ ਜਿੱਤ ਕੇ ਰਾਈਜ਼ਿੰਗ ਸਟਾਰ -3 ਬਣਨ ਦਾ ਮਾਨ ਹਾਸਲ ਕੀਤਾ ਹੈ। ਉਸਦੀ ਉਮਰ[Read More…]

by June 11, 2019 Punjab
(ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਸਮੇਂ ਸੇਵਾਦਾਰ ਅਤੇ ਪਤਵੰਤੇ)

ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ – ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ 

ਫਰੀਦਕੋਟ 6 ਜੂਨ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਮਹਿਰਾਜ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਾਂਗਕਾਂਗ ਵਿੱਚ ਵਸਦੇ ਪ੍ਰਵਾਸੀ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ ਦਸਵੰਧ ਇਕੱਠਾ ਕਰਨ ਉਪਰੰਤ ਪੰਜਾਬ ਦੇ ਲੋੜਵੰਦਾਂ ਦੀ ਸਿਹਤ, ਸਿੱਖਿਆ[Read More…]

by June 7, 2019 Punjab
(ਗ੍ਰੰਥੀ ਸਿੰਘ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ)

ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ 

ਫਰੀਦਕੋਟ 30 ਮਈ — ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ 50 ਹਜਾਰ ਰੁਪਏ ਦੀ ਮੱਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਲੱਬ ਨੂੰ ਸ਼ੋਸ਼ਲ ਮੀਡੀਆ ਰਾਹੀਂ ਪਤਾ ਚੱਲਿਆ ਸੀ ਕਿ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਦਾ ਗ੍ਰੰਥੀ ਭਾਈ ਬੂਟਾ ਸਿੰਘ ਪਿਛਲੇ ਸਾਲ ਸੜਕ ਹਾਦਸੇ ਵਿੱਚ[Read More…]

by May 31, 2019 Punjab
ਜਿਹੜਾ ਨਿੰਮ ਵਾਲਾ ਉੱਤੇ ਨੀ ਚੁਬਾਰਾ ਉਹ ਘਰ ਮਿੱਤਰਾਂ ਦਾ

ਜਿਹੜਾ ਨਿੰਮ ਵਾਲਾ ਉੱਤੇ ਨੀ ਚੁਬਾਰਾ ਉਹ ਘਰ ਮਿੱਤਰਾਂ ਦਾ

ਬਹੁਤੇ ਲੰਮੇਂ ਸਮੇਂ ਦੀ ਨਹੀਂ ਕੋਈ ਚਾਰ ਕੁ ਦਹਾਕੇ ਪਹਿਲਾਂ ਦੀ ਹੀ ਗੱਲ ਹੈ ਕਿ ਪਿੰਡ ਵਿਚ ਪੱਕਾ ਚੁਬਾਰਾ ਪਿੰਡ ਵਿਚ ਜਾਣੇ ਜਾਂਦੇ ਵੱਡੇ ਚੰਦ ਕੁ ਘਰਾਂ ਦੇ ਹੀ ਹੁੰਦਾ ਸੀ ਅਤੇ ਇਹ ਚੁਬਾਰਾ ਸਰਦਾਰੀ ਦੀ ਸ਼ਾਨ ਮੰਨਿਆਂ ਜਾਂਦਾ ਸੀ। ਜਦੋਂ ਕੋਈ ਘਰ ਵਿਚ ਰਿਸ਼ਤੇਦਾਰ ਆਉਣਾ ਤਾਂ ਉਸਨੂੰ ਚੁਬਾਰੇ ਵਿਚ ਬਿਠਾਇਆ ਜਾਂਦਾ। ਚੁਬਾਰੇ ਦੇ ਨਾਂ ਤੋਂ ਹੀ ਸ਼ਪਸ਼ਟ ਹੋ ਜਾਂਦਾ[Read More…]

by May 24, 2019 Articles
ਫਰੀਦਕੋਟੀਆਂ ਨੇ ਵੱਡੀ ਗਿਣਤੀ ਚ ਦਬਾਇਆ ਨੋਟਾ ਦਾ ਬਟਨ 

ਫਰੀਦਕੋਟੀਆਂ ਨੇ ਵੱਡੀ ਗਿਣਤੀ ਚ ਦਬਾਇਆ ਨੋਟਾ ਦਾ ਬਟਨ 

ਫਰੀਦਕੋਟ 23 ਮਈ – ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਚੋਣ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 81104 ਵੋਟਾਂ ਦੇ ਫਰਕ ਨਾਲ ਹਰਾਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਮੁਹੰਮਦ ਸਦੀਕ ਨੂੰ ਕੁੱਲ 392413 ਅਤੇ ਰਣੀਕੇ ਨੂੰ 311309 ਵੋਟਾਂ ਪਈਆਂ। ਆਮ ਆਦਮੀ ਪਾਰਟੀ[Read More…]

by May 24, 2019 Punjab
ਵੱਡੀ ਗਿਣਤੀ ਚ ਲੋਕ ਕਰ ਸਕਦੇ ਐ ਨੋਟਾ ਦੀ ਵਰਤੋਂ

ਵੱਡੀ ਗਿਣਤੀ ਚ ਲੋਕ ਕਰ ਸਕਦੇ ਐ ਨੋਟਾ ਦੀ ਵਰਤੋਂ

ਫਰੀਦਕੋਟ 18 ਮਈ — ਲੋਕ ਸਭਾ ਚੋਣਾਂ ਦੀ ਵੋਟਿੰਗ ਦਾ ਸਮਾਂ ਸਿਰ ਤੇ ਆ ਚੁੱਕਾ ਹੈ। ਇਸ ਦੌਰਾਨ ਵੱਖ ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਆਪੋ ਆਪਣੇ ਢੰਗ ਤਰੀਕੇ ਵਰਤ ਚੁੱਕੀਆਂ ਹਨ। ਹੁਣ ਲੋਕਾਂ ਦੀ ਵਾਰੀ ਹੈ ਕਿ ਉਨ੍ਹਾਂ ਨੇ ਕਿਸਨੂੰ ਚੁਣਨਾਂ ਹੈ। ਇਹ ਪਹਿਲੀ ਵਾਰ ਹੈ ਕਿ ਆਮ ਲੋਕਾਂ ਵਿਚ ਇਨ੍ਹਾਂ ਰਾਜਨੀਤਕ ਪਾਰਟੀਆਂ ਪ੍ਰਤੀ ਨਿਰਾਸ਼ਾ ਦਾ ਆਲਮ ਹੈ।[Read More…]

by May 18, 2019 Punjab
ਗੁਰੂ ਆਸਰਾ ਕਲੱਬ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮੱਦਦ 

ਗੁਰੂ ਆਸਰਾ ਕਲੱਬ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮੱਦਦ 

ਫਰੀਦਕੋਟ 16 ਮਈ — ਗੁਰੂ ਆਸਰਾ ਕਲੱਬ (ਰਜਿ:) ਵੱਲੋਂ ਇਲਾਜ ਅਧੀਨ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਨਿਊਰੋ-ਸਰਜਰੀ ਆਈ.ਸੀ.ਯੂ. ਵਿੱਚ ਦਾਖਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲ ਕਟੋਰਾ ਨਾਲ ਸਬੰਧਤ 21 ਸਾਲਾ ਸਾਹਿਲ ਸਿੰਘ ਦਾ[Read More…]

by May 17, 2019 Punjab
(ਜ਼ਮੀਨ ਤੇ ਕਬਜ਼ਾ ਕਰਕੇ ਝੰਡੇ ਗੱਡਕੇ ਜਿੱਤ ਦੀ ਖੁਸ਼ੀ ਚ ਨੌਜਵਾਨ ਭਾਰਤ ਸਭਾ ਅਤੇ ਨਜੂਲ ਸੁਸਾਇਟੀ ਦੇ ਆਗੂ ਤੇ ਦਲਿਤ ਭਾਈਚਾਰਾ -- ਤਸਵੀਰ ਗੁਰਭੇਜ ਸਿੰਘ ਚੌਹਾਨ)

ਜਿੱਤ ਦੇ ਨਿਸ਼ਾਨ ਸਦਾ ਗੱਡੇ ਜਾਂਦੇ ਝੰਡੇ ਨਾਲ – ਨੌਜਵਾਨ ਭਾਰਤ ਸਭਾ ਅਤੇ ਨਜੂਲ ਸੁਸਾਇਟੀ ਨੇ ਆਪਣੀ ਜ਼ਮੀਨ ਦਾ ਕਬਜ਼ਾ ਲੈ ਕੇ ਝੰਡਾ ਗੱਡਿਆ

ਫਰੀਦਕੋਟ 15 ਮਈ — ਨੌਜਵਾਨ ਭਾਰਤ ਸਭਾ ਅਤੇ ਨਜੂਲ ਸੁਸਾਇਟੀ ਪਿੰਡ ਦੀਪ ਸਿੰਘ ਵਾਲਾ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਅੱਜ ਆਪਣੀ ਝਗੜੇ ਵਾਲੀ ਜ਼ਮੀਨ ਦਾ ਕਬਜ਼ਾ ਲੈ ਕੇ ਉਸ ਵਿਚ ਝੰਡਾ ਗੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਦੀ ਜ਼ਮੀਨ ਤੇ ਪਿੰਡ ਦੀਪ ਸਿੰਘ ਵਾਲਾ ਦੇ ਹੀ ਪਹੁੰਚ ਵਾਲੇ ਅਤੇ ਗੈਰ ਦਲਿਤ ਲੋਕਾਂ ਵਲੋਂ ਕਬਜ਼ਾ[Read More…]

by May 16, 2019 Punjab
(ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਸਮੇਂ ਸੇਵਾਦਾਰ ਅਤੇ ਪਤਵੰਤੇ)

ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ

ਫਰੀਦਕੋਟ 9 ਮਈ —  ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਮਹਿਰਾਜ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਾਂਗਕਾਂਗ ਵਿੱਚ ਵਸਦੇ ਪ੍ਰਵਾਸੀ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ ਦਸਵੰਧ ਇਕੱਠਾ ਕਰਨ ਉਪਰੰਤ ਪੰਜਾਬ ਦੇ ਲੋੜਵੰਦਾਂ ਦੀ ਸਿਹਤ, ਸਿੱਖਿਆ ਅਤੇ[Read More…]

by May 10, 2019 Punjab