Articles by: Gurcharan Pakhokalan

2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ

2018 ਵਿੱਚ ਪੰਜਾਬ ਨੇ ਕੀ ਖੱਟਿਆ ਕੀ ਗੁਆਇਆ

ਤੇਜੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਇੰਸ, ਸੋਚ ਅਤੇ ਸਮਾਜ ਵਿੱਚ ਵੀ ਬਹੁਤ ਹੀ ਤੇਜ ਬਦਲਾ ਦੇਖਣ ਨੂੰ ਮਿਲ ਰਹੇ ਹਨ। ਦੁਨੀਆਂ ਦੇ ਜਿਹੜੇ ਇਲਾਕੇ , ਸੂਬੇ ਜਾਂ ਦੇਸ਼ ਇਸ ਬਦਲਾ ਨਾਲ ਪੈਰ ਮੇਲ ਕੇ ਤੁਰ ਰਹੇ ਹਨ ਉਹ ਸੰਸਾਰ ਦੇ ਮਾਲਕ ਬਣਨ ਜਾ ਰਹੇ ਹਨ ਪਰ ਜਿਹੜੇ ਇਲਾਕੇ ਦੇ ਆਗੂ ਜਾਂ ਸਰਕਾਰਾਂ ਜਾਂ ਕੌਮਾਂ ਸਮੇਂ ਦੇ ਵੇਗ ਨਾਲੋਂ ਟੁੱਟਕੇ [Read More…]

by January 1, 2019 Articles
ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

ਦੁਨੀਆਂ ਦਾ ਇਤਿਹਾਸ ਵਾਚਦਿਆਂ ਸਿੱਖ ਗੁਰੂਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਬੇਮਿਸਾਲ ਹੈ । ਇਸ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਬਾਪ ਆਪਣੇ ਪੁੱਤਰਾਂ ਦੀ ਕੁਰਬਾਨੀ ਦੀਨ ਅਤੇ ਦੁਨੀਆਂ ਲਈ ਦੇਣ ਸਮੇਂ ਉਹਨਾਂ ਨੂੰ ਬਚਾਉਣ ਲਈ ਹਰ ਸਰਤ ਮੰਨਣ ਨੂੰ ਤਿਆਰ ਹੋ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ[Read More…]

by December 22, 2018 Articles
ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਹਿੰਦ ਪਾਕਿ ਬਾਰਡਰਨਾਮਾ ਕਿਤਾਬ ਨਿਰਮਲ ਨਿੰਮਾਂ ਲੰਘਾਹ ਵੱਲੋਂ ਲਿਖੀ ਕਿਤਾਬ  ਪੜਦਿਆਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਜਿੰਦਗੀ ਕਿਸ ਤਰਾਂ ਦੀ ਹੈ ਪਤਾ ਲੱਗਦਾ ਹੈ । ਮਾਲਵੇ ਦੇ ਇਲਾਕੇ ਵਿੱਚ ਖਾੜਕੂ ਕਿਸਮ ਦੇ ਪਰਚਾਰੇ ਜਾਂਦੇ ਬਾਰਡਰ ਏਰੀਏ ਦੇ ਲੋਕਾਂ ਦੀ ਜਿੰਦਗੀ ਦੇ ਅਣਦਿਸਦੇ ਪਹਿਲੂ ਇਸ ਵਿੱਚ ਲੇਖਕ ਨੇਂ ਖੁਬ ਉਜਾਗਰ ਕੀਤੇ ਹਨ। ਇਹ ਨਾਵਲ ਰੂਪੀ ਕਿਤਾਬ ਲੇਖਕ[Read More…]

by December 19, 2018 Articles
ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ  

ਪਾਕਿਸਤਾਨ ਸਿੱਖ ਗੁਰਧਾਮਾਂ ਦੀ ਯਾਤਰਾ  

  ਪੰਜਾਬੀਆ ਅਤੇ ਸਿੱਖਾ ਦੀ ਮੂਲ ਜਨਮ ਭੂਮੀ ਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਰ ਲਹੌਰ ਰਿਹਾ ਹੈ ਜੋ ਵਰਤਮਾਨ ਸਮੇਂ ਪਾਕਿਸਤਾਨ ਵਿੱਚ ਹੈ ਹਰ ਸਿੱਖ ਦੀ ਇੱਛਾ ਆਪਣੇ ਧਰਮ ਦੇ ਮੱਕਾ ਅਖਵਾਉਣ ਵਾਲੇ ਨਨਕਾਣਾ ਸਾਹਿਬ ਜਿੱਥੇ ਸਾਡੇ ਧਰਮ ਦੇ ਬਾਨੀ ਗੁਰੂ ਨਾਨਕ ਦਾ ਜਨਮ ਹੋਇਆ ਦੇਖਣ ਦੀ ਇੱਛਾ ਅਤੇ ਚਾਉ ਹੁੰਦਾਂ ਹੈ। ਵਰਤਮਾਨ ਸਮੇਂ ਦੋਨਾਂ ਦੇਸ਼ਾ ਦੀਆਂ ਸਰਕਾਰਾਂ[Read More…]

by September 5, 2018 Articles
ਪੰਜਾਬ ਦੀ ਰਾਜਨੀਤੀ ਵਿੱਚ ਖਤਰਨਾਕ ਮੋੜ …..ਖਹਿਰੇ, ਬੈਂਸ ਅਤੇ ਭਗਵੰਤ ਵਰਗੇ ਟੋਲੇ ਤੋਂ ਬਚੋ ਪੰਜਾਬੀਉ

ਪੰਜਾਬ ਦੀ ਰਾਜਨੀਤੀ ਵਿੱਚ ਖਤਰਨਾਕ ਮੋੜ …..ਖਹਿਰੇ, ਬੈਂਸ ਅਤੇ ਭਗਵੰਤ ਵਰਗੇ ਟੋਲੇ ਤੋਂ ਬਚੋ ਪੰਜਾਬੀਉ

ਵਰਤਮਾਨ ਸਮੇਂ ਦਿੱਲੀ ਵਿਚੋਂ ਕੇਜਰੀਵਾਲ ਰੂਪੀ ਟੋਲਾ ਪੰਜਾਬ ਨੂੰ ਗੁਲਾਮ ਕਰਨ ਦੀ ਚਾਲ ਨਾਲ ਦਾਖਲ ਹੋਇਆਂ ਨੰਗਾ ਹੋ ਗਿਆਂ ਹੈ। ਇਸ ਟੋਲੇ ਨੇ ਪੰਜਾਬ ਗੁਲਾਮ ਬਿਰਤੀ ਦੇ ਕੱਚ ਘਰੜ ਅਗਿਆਨੀ ਲਾਲਚੀ ਮੌਕਾਪ੍ਰਸਤ ਭਰਿਸਟ ਆਗੂਆਂ ਦੇ ਸਹਾਰੇ ਪੰਜਾਬ ਨੂੰ ਕਬਜਾ ਕਰਨ ਦੀ ਨੀਤੀ ਅਪਣਾਈ ਸੀ ਪਰ ਪੰਜਾਬ ਦੇ ਕੁੱਝ ਘੱਟਗਿਣਤੀ ਸਮਝਦਾਰ ਸਿਆਣੇ ਲੋਕਾਂ ਇਹਨਾਂ ਦੀ ਚਾਲ ਨੂੰ ਸਮਝਦਿਆਂ ਦੁਨਿਆਵੀ ਲਾਲਚਾ ਕੁਰਸੀਆਂ[Read More…]

by March 18, 2018 Articles
ਝੋਨੇ ਦੀ ਖੇਤੀ ਪਾਗਲ ਰਾਜਨੀਤਕਾਂ ਮੂਰਖ ਖੇਤੀਬਾੜੀ ਮਾਹਰਾਂ ਦੀ ਦੇਣ ਪੰਜਾਬ ਨੂੰ

ਝੋਨੇ ਦੀ ਖੇਤੀ ਪਾਗਲ ਰਾਜਨੀਤਕਾਂ ਮੂਰਖ ਖੇਤੀਬਾੜੀ ਮਾਹਰਾਂ ਦੀ ਦੇਣ ਪੰਜਾਬ ਨੂੰ

ਪੰਜਾਬ ਕਿਰਤੀ ਮਿਹਨਤੀ ਲੋਕਾਂ ਦੀ ਸਟੇਟ ਹੈ। ਇੱਥੋ ਦੇ ਲੋਕ ਪੀਰਾਂ ਫਕੀਰਾਂ, ਗੁਰੂਆਂ, ਸਹੀਦਾਂ, ਬਹਾਦਰਾਂ ਦੇ ਵਿਚਾਰਾ ਦੀ ਗੁੜਤੀ ਲੈਕੇ ਜੰਮਦੇ ਹਨ ਪਰ ਸਦੀਆ ਤੋਂ ਦੁਨੀਆਂ ਭਰ ਦੇ ਲੁਟੇਰੇ ਹੁਕਮਰਾਨ ਇਸਦੀ ਅਣਖ ਇੱਜਤ ਬਹਾਦਰੀ ਮਿੱਟੀ ਵਿੱਚ ਮਿਲਾਉਣ ਦੀਆਂ ਕੋਸਿਸ਼ਾ ਕਰਦੇ ਰਹੇ ਹਨ। ਬਾਬਰ,ਅਬਦਾਲੀ ਅਤੇ ਦੁਨੀਆਂ ਦੀ ਸਭ ਤੋਂ ਸ਼ਾਤਰ ਅੰਗਰੇਜ ਕੌਮ ਵੀ ਇਸ ਨੂੰ ਲੰਬਾਂ ਸਮਾਂ ਕਬਜੇ ਹੇਠ ਰੱਖਣ ਤੋਂ[Read More…]

by July 22, 2017 Articles
ਮੈਂ ਪੰਜਾਬ ਬੋਲਦੈਂ……………..?

ਮੈਂ ਪੰਜਾਬ ਬੋਲਦੈਂ……………..?

ਮੈ ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸ਼ਾ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆਂ ਹੁਣ ਮੇਰੇ ਕੋਲੋਂ ਬਹਾਦਰੀ ਦਾ ਸਬਕ ਨਹੀਂ ਸਿਖਦਾ ਕੋਈ ਹੁਣ ਤਾਂ ਮੇਰੇ ਲੋਕ ਗ਼ੁਲਾਮੀ ਦਾ ਪਾਠ ਸੁਣਦੇ ਨੇ ਅਤੇ ਗ਼ੁਲਾਮੀ ਦਾ ਹੀ ਨਾਮ ਜਪਦੇ ਨੇ। ਕਦੇ ਮੇਰੇ ਜਨਮੇ ਲੋਕਾਂ ਨੇ ਆਜ਼ਾਦ ਹੋਣ ਲਈ ਵਿਦੇਸ਼ੀਆਂ ਨਾਲ ਟੱਕਰਾਂ ਲਈਆਂ ਸਨ ਪਰ[Read More…]

by February 1, 2017 Articles
ਬਾਬੇ ਨਾਨਕ ਦੇ ਅਸਲੀ ਸਿੱਖ ਪੱਖੋ ਕਲਾਂ ਦੇ ਦੋ ਪੋਲੀਉ ਗ੍ਰਸਤ ਨੌਜਵਾਨ  

ਬਾਬੇ ਨਾਨਕ ਦੇ ਅਸਲੀ ਸਿੱਖ ਪੱਖੋ ਕਲਾਂ ਦੇ ਦੋ ਪੋਲੀਉ ਗ੍ਰਸਤ ਨੌਜਵਾਨ  

ਅਖਵਾਉਣ ਨੂੰ ਤਾਂ ਭਾਵੇਂ ਅਨੇਕਾਂ ਧਰਮ ਪਰਚਾਰਕ ਦਾਅਵਾ ਕਰਦੇ ਹਨ ਕਿ ਉਹ ਹੀ ਅਸਲੀ ਧਰਮੀ ਹਨ ਅਤੇ ਉਹ ਖੁਦ ਧਰਮੀ ਹੀ ਨਹੀਂ ਬਲਕਿ ਅੱਗੇ ਵੀ ਲੱਖਾਂ ਧਰਮੀ ਲੋਕ ਪੈਦਾ ਕਰਨ ਦੇ ਦਾਅਵੇ ਕਰਦੇ ਹਨ। ਗੁਰੂ ਨਾਨਕ ਨੇਂ ਤਾਂ ਆਪਣਾਂ ਇੱਕੋ ਵਾਰਿਸ਼ ਹੀ ਐਲਾਨਿਆਂ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਮੁਸਕਲ ਨਾਲ ਲੱਭੇ ਸਨ ਪਰ ਵਰਤਮਾਨ ਤਾਂ ਲੱਖਾਂ ਧਰਮੀ ਪੈਦਾ ਕਰਨ[Read More…]

by December 5, 2016 Articles
2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

2017 ਚੋਣਾਂ ਦੌਰਾਨ ਕਿਸ ਜਾਲ ਵਿੱਚ ਜਾਊ ਪੰਜਾਬੀ ਵੋਟਰ

ਪੰਜਾਂ ਸਾਲਾਂ ਲਈ ਸਰਕਾਰ ਚੁਣਨ ਦੀ ਖੇਡ ਹੁਣ ਕੋਈ ਲੁਕੀ ਛਿਪੀ ਗਲ ਨਹੀਂ ਰਹੀ ਕਿ ਇਹ ਸਿਰਫ ਰਾਜਸੱਤਾ ਤੇ ਕਬਜਾ ਕਰਕੇ ਲੋਕ ਗੁਲਾਮ ਕਰਨ ਦੀ ਸਿਆਸਤ ਹੈ ਕਹਿਣ ਨੂੰ ਭਾਵੇਂ ਇਹ ਲੋਕ ਸੇਵਕ ਚੁਣਕੇ ਲੋਕਾਂ ਦੁਆਰਾ ਲੋਕਾਂ ਲਈ ਸਰਕਾਰ ਹੈ। ਵਰਤਮਾਨ ਸਮੇਂ ਵਿੱਚ ਲੋਕ ਸੇਵਾ ਦੀ ਥਾਂ ਨਿੱਜ ਪ੍ਰਸਤ ਕਾਰੋਬਾਰੀ ਲੋਕਾਂ ਨੇ ਆਪਣੇ ਹਿੱਤ ਸਾਧਣ ਵਾਸਤੇ ਰਾਜ ਸੱਤਾ ਮੱਲਣ ਦਾ[Read More…]

by November 28, 2016 Articles
ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ ਅਮੀਰ ਵਰਗ ਅਤੇ ਮੀਡੀਆਂ ਅਤੇ ਅਦਾਲਤਾਂ ਚਲਾਉਣ ਵਾਲੇ ਲੋਕ ਕਾਫੀ ਔਖੇ ਭਾਰੇ ਹੋ ਰਹੇ ਹਨ। ਪੰਜਾਬ, ਹਰਿਆਣੇ ਦੇ ਕਿਰਤੀ ਮਿਹਨਤੀ[Read More…]

by November 10, 2016 Articles