Articles by: Giani Santokh Singh

ਦੁਬਈ ਦੀ ਯਾਤਰਾ

ਦੁਬਈ ਦੀ ਯਾਤਰਾ

ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਕੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ[Read More…]

by January 25, 2018 Articles
ਪੁਰਾਣੇ ਮਿੱਤਰ ਨਾਲ਼ ਮਿਲਾਪ

ਪੁਰਾਣੇ ਮਿੱਤਰ ਨਾਲ਼ ਮਿਲਾਪ

ਪਿਛਲੇ ਦਿਨੀਂ ‘ਮਿਨੀ ਪੰਜਾਬ’ ਕਰਕੇ ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਸਮੇ, ਮੈਂ ਆਪਣੇ ਪੁਰਾਣੇ ਮਿੱਤਰ, ਸ. ਗੁਰਚਰਨ ਸਿੰਘ ਗੈਰੀ ਜੀ ਨੂੰ ਮਿਲਣ ਉਹਨਾਂ ਦੇ ਘਰ ਅਤੇ ਫਾਰਮ ਉਪਰ ਗਿਆ। ਵੂਲਗੂਲਗੇ ਤੋਂ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ੇ ਮੈਨੂੰ ਆਪਣੀ ਕਾਰ ਤੇ ਲੈ ਗਏ। ਗੈਰੀ ਜੀ ਉਹਨਾਂ ਦੇ ਵੀ ਖਾਸ ਮਿੱਤਰ ਹਨ। ਇਹ ਬਹੁਤ ਸਮਾ ਪਹਿਲਾਂ ਏਥੇ, ਪੰਜ ਪੀਹੜੀਆਂ ਤੋਂ ਵੱਸ[Read More…]

by January 18, 2018 Uncategorized
ਧਰਨਾ….?

ਧਰਨਾ….?

ਸੱਤ ਕੁ ਦਹਾਕੇ ਪੁਰਾਣੀ ਗੱਲ ਹੈ ਕਿ ਜਦੋਂ ਪਿੰਡ ਵਿਚ ਰਹਿੰਦੇ ਸੀ ਤਾਂ ਗਵਾਂਢੀ ਚਾਚੇ/ਤਾਇਆਂ ਦੀ ਕਿਸੇ ਨਾ ਕਿਸੇ ਕੁਕੜੀ ਨੇ ਕੁੜ ਕੁੜ ਕਰਦੀ ਤੁਰੀ ਫਿਰਨਾ। ਭਾਵੇਂ ਮੇਰਾ ਵੀ ਜੀ ਕਰਨਾ ਕਿ ਸਾਡੇ ਘਰ ਵੀ ਕੁੱਕੜ ਹੋਣ ਪਰ ਕਦੀ ਨਹੀਂ ਸੀ ਰੱਖੇ। ਬਚਪਨ ਵਿਚ ਖੰਭਾਂ ਵਾਲ਼ੇ ਪੰਛੀਆਂ ਨੰ ਫੜਨਾ ਤੇ ਉਹਨਾਂ ਨਾਲ਼ ਖੇਡਣ ਨੂੰ ਜੀ ਲਲਚਾਉਣਾ। ਮੇਰੇ ਦਾਦੀ ਮਾਂ ਜੀ[Read More…]

by January 8, 2018 Articles
ਨੋਟਬੰਦੀ……

ਨੋਟਬੰਦੀ……

ਇਸ ਤੋਂ ਪਹਿਲੇ ਲੇਖ ਵਿਚ ਪਟਨਾ ਸਾਹਿਬ ਵਿਚਲੀਆਂ ਸਰਗਰਮੀਆਂ ਦਾ ਸੰਖੇਪ ਵਿਚ ਜ਼ਿਕਰ ਕੀਤਾ ਜਾ ਚੁੱਕਾ ਹੈ। ਨੌਂ ਦਿਨ ਓਥੋਂ ਦੀਆਂ ਸਰਗਰਮੀਆਂ ਵਿਚ ਸ਼ਾਮਲ ਰਹਿਣ ਪਿੱਛੋਂ ਅੰਮ੍ਰਿਤਸਰ ਨੂੰ ਚਾਲੇ ਪਾ ਦਿਤੇ। ਦੋ ਕਿਤਾਬਾਂ ਛਪਵਾਉਣ ਦਾ ਉਦਮ ਕੀਤਾ। “ਉਮਰੇ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਗੁਜ਼ਰ ਗਏ ਦੋ ਇੰਤਜ਼ਾਰ ਮੇਂ।” ਵਾਲ਼ੀ ਗੱਲ ਤਾਂ ਭਾਵੇਂ ਮੇਰੇ ਨਾਲ਼ ਨਹੀਂ[Read More…]

by October 27, 2017 Articles
ਵੋਹ ਆਏ ਘਰ ਮੇਂ ਹਮਾਰੇ …..

ਵੋਹ ਆਏ ਘਰ ਮੇਂ ਹਮਾਰੇ …..

ਬਹੁਤ ਸਮੇ ਤੋਂ ਆਸਟ੍ਰੇਲੀਆ ਦੇ ਵਸਨੀਕ, ਏਥੇ ਨਾਮਧਾਰੀ ਪੰਥ ਦੇ ਥੰਮ੍ਹ, ਧਾਰਮਿਕ ਕਵੀ, ਸ. ਦਲਬੀਰ ਸਿੰਘ ਪੂਨੀ ਜੀ ਨੂੰ ਜਦੋਂ ਪਤਾ ਲੱਗਾ ਕਿ ਮੇਰੇ ਦਿਲ ਦਾ ਓਪ੍ਰੇਸ਼ਨ ਹੋਇਆ ਹੈ ਤਾਂ ਓਸੇ ਸਮੇ ਆਪਣੇ ਜੀਵਨ ਸਾਥੀ, ਸਰਦਾਰਨੀ ਜਸਬੀਰ ਕੌਰ ਪੂਨੀ ਦੇ ਨਾਲ਼, ਮੈਨੂੰ ਦਰਸ਼ਨ ਦੇਣ ਵਾਸਤੇ ਪਧਾਰੇ। ਯਾਦ ਰਹੇ ਕਿ ਸਿਡਨੀ ਵਿਚ ਸਭ ਤੋਂ ਪਹਿਲਾਂ ਸਿੱਖ ਬੱਚਿਆਂ ਨੂੰ ਪੰਜਾਬੀ ਅਤੇ ਗੁਰਬਾਣੀ[Read More…]

by September 29, 2017 Australia NZ
ਗੁਰ ਅੰਗਦ ਦੀ ਦੋਹੀ ਫਿਰੀ

ਗੁਰ ਅੰਗਦ ਦੀ ਦੋਹੀ ਫਿਰੀ

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ, ਪਿਤਾ ਫੇਰੂ ਮੱਲ ਜੀ ਦੇ ਘਰ, 31 ਮਾਰਚ, 1504 ਨੂੰ ਪਿੰਡ ਨਾਂਗੇ ਦੀ ਸਰਾਂ (ਨੇੜੇ ਮੁਕਤਸਰ) ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦੀ ਬਖ਼ਸ਼ਿਸ਼ ਹੋਣ ਤੋਂ ਪਹਿਲਾਂ ਆਪ ਜੀ ਦਾ ਨਾਂ ਭਾਈ ਲਹਿਣਾ ਸੀ। ”ਫੇਰਿ ਵਸਾਇਆ ਫੇਰੁ ਆਣਿ ਸਤਿਗੁਰਿ ਖਾਡੂਰੁ॥” (967), ਦੀ ਗਵਾਹੀ ਅਨੁਸਾਰ, ਆਪ ਜੀ ਦੇ ਪਿਤਾ ਜੀ ਨੇ,[Read More…]

by April 28, 2017 Articles
(ਯਾਦਾਂ ਵਿਚੋਂ) : ਚਲਾਣਾ ਜਥੇ: ਗੁਰਚਰਨ ਸਿੰਘ ਟੌਹੜਾ ਜੀ ਦਾ

(ਯਾਦਾਂ ਵਿਚੋਂ) : ਚਲਾਣਾ ਜਥੇ: ਗੁਰਚਰਨ ਸਿੰਘ ਟੌਹੜਾ ਜੀ ਦਾ

“ਵਾਰੀ ਆਪੋ ਆਪਣੀ” ਅਨੁਸਾਰ ਹਰੇਕ ਵਿਅਕਤੀ ਨੇ ਇਸ ਸੰਸਾਰ ਤੋਂ ਜਾਣਾ ਹੀ ਹੁੰਦਾ ਹੈ ਤੇ ਸ. ਗੁਰਚਰਨ ਸਿੰਘ ਟੌਹੜਾ ਜੀ ਵੀ, ਅੱਠ ਦਹਾਕੇ ਇਸ ਦੁਨੀਆਂ ਅੰਦਰ ਵਿਚਰ ਕੇ, ਜੁਮੇ ਲਗੀ ਜੁਮੇਵਾਰੀ ਨਿਭਾ ਕੇ, ਇਕੱਤੀ ਮਾਰਚ ਤੇ ਪਹਿਲੀ ਅਪ੍ਰੈਲ ਦੀ ਅਧੀ ਰਾਤ ਨੂੰ, ਪ੍ਰਲੋਕ ਸਿਧਾਰ ਗਏ ਹਨ। ਇਕ ਪਰਵਾਰਕ ਸਰਗਰਮੀਆਂ ਤੱਕ ਸੀਮਤ ਰਹਿਣ ਵਾਲੇ ਵਿਅਕਤੀ ਦੀਆਂ ਗ਼ਲਤੀਆਂ ਤੇ ਦਰੁਸਤੀਆਂ ਦਾ ਮਾੜਾ[Read More…]

by April 1, 2017 Articles
ਕਵੀਸ਼ਰੀ ਜਥਾ ਗਿਆਨੀ ਗੁਰਨਾਮ ਸਿੰਘ ਮਨਿਹਾਲਾ

ਕਵੀਸ਼ਰੀ ਜਥਾ ਗਿਆਨੀ ਗੁਰਨਾਮ ਸਿੰਘ ਮਨਿਹਾਲਾ

ਕਵੀਸ਼ਰ ਜਥਾ ਗਿਆਨੀ ਗੁਰਨਾਮ ਸਿੰਘ ਦਾ ਜਨਮ, ਮਨਿਹਾਲਾ ਜੈ ਸਿੰਘ ਨਾਮੀ ਪਿੰਡ, ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ, ਗੁਰਸਿੱਖ ਕਾਸ਼ਤਕਾਰ ਸ. ਨਿੱਕਾ ਸਿੰਘ ਅਤੇ ਸਰਦਾਰਨੀ ਵੀਰ ਕੌਰ ਦੇ ਗ੍ਰਿਹ ਵਿਖੇ,  1955 ਵਿਚ ਹੋਇਆ। ਕਵੀਸ਼ਰੀ ਦੀ ਲਗਨ ਆਪ ਜੀ ਨੂੰ ਪੰਡਿਤ ਮੋਹਨ ਸਿੰਘ ਜੀ ਅਤੇ ਪਿੰਡ ਦੇ ਹੀ ਵਸਨੀਕ ਗਿਆਨੀ ਅਮਰ ਸਿੰਘ ਮਨਿਹਾਲਾ ਪ੍ਰੇਰਨਾ ਨਾਲ਼ ਲੱਗੀ।ਪੰਥਕ ਕਵੀਸ਼ਰ ਹੋਣ ਕਰਕੇ, ਸਰਕਾਰ ਵਿਰੁਧ ਲੱਗੇ[Read More…]

by August 25, 2016 Australia NZ

ਪੰਜਾਬੀ ਦੇ ਪੇਪਰ ਗੁਰੂ-ਘਰ ਵਿੱਚ ਰੱਖਣ ਦੀ ਇਜਾਜਤ ਨਹੀ……..

ਬੇਨਤੀ: ਅੱਗੇ ਲਿਖਿਆ ਲੇਖ ਪੜ੍ਹ ਕੇ ਬੜੀ ਹੈਰਨੀ ਹੋਈ ਕਿ ਦੁਨੀਆਂ ਵਿਚ ਅਜਿਹਾ ਵੀ ਕੋਈ ਗੁਰਦੁਆਰਾ ਹੈ ਜਿਸ ਦੀ ਕਮੇਟੀ ਨੇ ਪੰਜਾਬੀ ਦੇ ਪਰਚੇ ਆਪਣੇ ਗੁਰਦੁਆਰੇ ਦੀ ਹੱਦ ਅੰਦਰ ਰੱਖਣੇ ਬੰਦ ਕੀਤੇ ਹੋਏ ਹਨ। ਗੁਰਮੁਖੀ ਅੱਖਰ ਅਤੇ ਪੰਜਾਬੀ ਬੋਲੀ ਉਹ ਧੁਰਾ ਹੈ ਜਿਸ ਉਪਰ ਸਾਰਾ ਸਿੱਖ ਸੰਸਾਰ ਨਿਰਭਰ ਕਰਦਾ ਹੈ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸਾਹਿਤ, ਸਭਿਆਚਾਰ ਆਦਿ, ਸਾਰਾ ਕੁਝ ਪੰਜਾਬੀ[Read More…]

by July 25, 2016 Articles
ਵਿਰਾਸਤੀ ਮੇਲਾ-2016

ਵਿਰਾਸਤੀ ਮੇਲਾ-2016

ਪੰਜਾਬੀ ਸੱਥ ਪਰਥ ਦੀ ਰਹਿਨੁਮਾਈ ਹੇਠ ” ਵਿਰਾਸਤੀ ਮੇਲਾ-2016 ” ਵਾਸਟੋ ਕਲੱਬ ਬਲਕਟਾ ਵਿੱਚ ,ਮਿਤੀ 10 ਜੁਲਾਈ ਐਤਵਾਰ ਨੂੰ ਸਾਮੀ 4ਵਜੇ ਤੋਂ 9 ਵਜੇ ਤੱਕ ਕਰਵਾਇਆ ਗਿਆ। ਇਸ ਮੇਲੇ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਦਾ ਭਾਈਚਾਰਾ ਰਵਾਇਤੀ ਪਹਿਰਾਵੇ ਤੇ ਗਹਿਣਿਆਂ ਨਾਲਸਜ ਧਜ ਕੇ ਪਹੁੰਚਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਅਲਵਰਟ ਜੈਕਬ ਵਾਤਾਵਰਣ ਤੇ ਵਿਰਾਸਤ ਮੰਤਰੀ ਪੱਛਮੀ ਆਸਟੇ੍ਲੀਆ, ਸੀ੍ਮਾਈਕਲ ਸੁਥਰਲੈਂਡ[Read More…]

by July 18, 2016 Australia NZ