Articles by: Balwinder Singh Bhullar

ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੀ ਮੁਅੱਤਲੀ ਦਾ ਮਾਮਲਾ

ਬਾਦਲਾਂ ਦੇ ਪੁਰਖਿਆਂ ਦੇ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੀ ਮੁਅੱਤਲੀ ਦਾ ਮਾਮਲਾ

ਸੜਕ ਜਾਮ ਕਰਕੇ ਮਨਪ੍ਰੀਤ ਬਾਦਲ ਖਿਲਾਫ ਕੀਤੀ ਨਾਅਰੇਬਾਜੀ ਬਠਿੰਡਾ/ 11 ਜੁਲਾਈ/ — ਇਸ ਜਿਲ੍ਹੇ ਦੇ ਪਿੰਡ ਘੁੱਦਾ ਦੀ ਸਰਪੰਚ ਦੀ ਮੁਅੱਤਲੀ ਦਾ ਮਾਮਲਾ ਅੱਜ ਉਸ ਵੇਲੇ ਰਾਜਨੀਤਕ ਰੂਪ ਅਖ਼ਤਿਆਰ ਕਰ ਗਿਆ, ਜਦ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਉੱਥੋਂ ਦੇ ਵਸਨੀਕਾਂ ਨੇ ਬਠਿੰਡਾ ਬਾਦਲ ਰੋਡ ਤੇ ਕਰੀਬ ਡੇਢ ਘੰਟੇ ਲਈ ਸੰਕੇਤਕ ਜਾਮ ਲਾ ਦਿੱਤਾ। ਇਸ ਮਾਮਲੇ[Read More…]

by July 15, 2019 Punjab
ਮਹਿਮਾ ਸਰਜਾ ਵਿਖੇ ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ

ਮਹਿਮਾ ਸਰਜਾ ਵਿਖੇ ਪੁੱਤਰ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ

ਬਠਿੰਡਾ, 11 ਜੁਲਾਈ, — ਇਸ ਜਿਲ੍ਹੇ ਦੇ ਪਿੰਡ ਮਹਿਮਾ ਸਰਜਾ ਦੇ ਨੌਜਵਾਨ ਗੁਰਤੇਜ ਸਿੰਘ ਉਰਫ਼ ਤੇਜੂ ਨੇ ਬੀਤੀ ਸਾਮ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸਬੰਧਤ ਥਾਨੇ ਦੀ ਪੁਲਿਸ ਨੇ ਕਥਿਤ ਦੋਸ਼ੀ ਤੇਜੂ ਵਿਰੁੱਧ ਧਾਰਾ 302 /25/27 ਆਰਮਜ ਐਕਟ ਅਧੀਨ ਧਾਰਾ ਮੁਕੱਦਮਾ ਦਰਜ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈੇ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸਾਮ ਥਾਣਾ ਨੇਹੀਆ ਵਾਲਾ ਦੇ[Read More…]

by July 12, 2019 Punjab
(ਪਿੰਡ ਮਹਿਰਾਜ ਦੀ ਸਬੰਧਤ ਜ਼ਮੀਨ ਵਿੱਚ ਲੱਗਾ ਝੋਨਾ)

ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਮਹਿਰਾਜ ‘ਚ ਲਾਲਫੀਤਾਸ਼ਾਹੀ ਦਾ ਕ੍ਰਿਸ਼ਮਾ -ਪੰਚਾਇਤੀ ਜਮੀਨ ‘ਚ ਝੋਨਾ ਲਾ ਦਿੱਤਾ ਬੋਲੀ ਦੀ ਤਾਰੀਖ ਰੱਖੀ ਹੋਈ ਹੈ 

ਬਠਿੰਡਾ/ 10 ਜੁਲਾਈ/ — ਕਿਸੇ ਜ਼ਮਾਨੇ ‘ਚ ਜਿਸ ਬਾਬਾ ਆਲਾ ਸਿੰਘ ਤੋਂ ਤਿੰਨ ਫੂਲਕੀਆਂ ਰਿਆਸਤਾਂ ਦੇ ਵਸਨੀਕ ਨਿਆਂ ਲੋਚਿਆ ਕਰਦੇ ਸਨ, ਲਾਲਫੀਤਾਸ਼ਾਹੀ ਦਾ ਹੀ ਇਹ ਕ੍ਰਿਸ਼ਮਾ ਹੈ, ਕਿ ਉਸਦੇ ਵਾਰਸ ਦਾ ਸੂਬੇ ਵਿੱਚ ਰਾਜ ਭਾਗ ਹੋਣ ਦੇ ਬਾਵਜੂਦ ਉਨ੍ਹਾਂ ਦੇ ਜੱਦੀ ਪਿੰਡ ਮਹਿਰਾਜ ਦੀ ਸਾਂਝੀ ਜ਼ਮੀਨ ਇਨਸਾਫ਼ ਲਈ ਕੁਰਲਾਟ ਮਚਾ ਰਹੀ ਹੈ, ਅਫ਼ਸੋਸ ਸੁਣਨ ਵਾਲਾ ਨਾ ਕੋਈ ਸੰਤਰੀ ਐ ਤੇ[Read More…]

by July 11, 2019 Punjab
ਬਲਾਤਕਾਰ ਤੇ ਛੇੜਛਾੜ ਘਟਨਾਵਾਂ ਦੇ ਹੋ ਰਹੇ ਵਾਧੇ ਕਾਰਨ ਸ਼ਰਮ ਨਾਲ ਸਿਰ ਝੁਕ ਜਾਂਦੈ

ਬਲਾਤਕਾਰ ਤੇ ਛੇੜਛਾੜ ਘਟਨਾਵਾਂ ਦੇ ਹੋ ਰਹੇ ਵਾਧੇ ਕਾਰਨ ਸ਼ਰਮ ਨਾਲ ਸਿਰ ਝੁਕ ਜਾਂਦੈ

ਪੰਜਾਬ ਦੀ ਧਰਤੀ ਤੇ ਹੋ ਰਹੇ ਅਪਰਾਧਾਂ ਦੇ ਵਾਧੇ, ਖ਼ਾਸ ਕਰਕੇ ਬਲਾਤਕਾਰ ਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ, ਜਿਸ ਨੂੰ ਪੜ੍ਹਦਿਆਂ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕਾਂ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਨਾ ਰਾਜ ਸਰਕਾਰ ਸੁਹਿਰਦ ਹੈ ਅਤੇ[Read More…]

by July 8, 2019 Articles
ਜੇਲ੍ਹਾਂ ‘ਚ ਵਾਪਰਦੀਆਂ ਘਟਨਾਵਾਂ ਲਈ ਰਾਜ ਸਰਕਾਰ ਤੇ ਜੇਲ੍ਹ ਅਧਿਕਾਰੀ ਜੁਮੇਵਾਰ -ਕਾ: ਸੇਖੋਂ

ਜੇਲ੍ਹਾਂ ‘ਚ ਵਾਪਰਦੀਆਂ ਘਟਨਾਵਾਂ ਲਈ ਰਾਜ ਸਰਕਾਰ ਤੇ ਜੇਲ੍ਹ ਅਧਿਕਾਰੀ ਜੁਮੇਵਾਰ -ਕਾ: ਸੇਖੋਂ

ਬਠਿੰਡਾ, 7 ਜੁਲਾਈ, — ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿੱਤ ਦਿਲ ਹੋ ਰਹੀਆਂ ਗੋਲੀਆਂ ਚੱਲਣ ਜਾਂ ਲੜਾਈ ਕਰਨ ਦੀਆਂ ਘਟਨਾਵਾਂ ਬੇਹੱਦ ਚਿੰਤਾਜਨਕ ਹਨ, ਜਿਸ ਲਈ ਰਾਜ ਸਰਕਾਰ ਅਤੇ ਜੇਲ੍ਹਾਂ ਦੇ ਅਧਿਕਾਰੀ ਪੂਰੀ ਤਰ੍ਹਾਂ ਜੁਮੇਵਾਰ ਹਨ। ਇਹ ਵਿਚਾਰ ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸੂਬਾ ਸਕੱਤਰ ਕਾ: ਸੇਖੋਂ ਨੇ ਕਿਹਾ ਕਿ[Read More…]

by July 8, 2019 Punjab
ਬੀ.ਐਫ.ਜੀ.ਆਈ. ਨੇ ਪਹਿਲਾ ਆਨਲਾਈਨ ਸਕਾਲਰਸ਼ਿਪ ਟੈਸਟ ਕੀਤਾ ਲਾਂਚ  

ਬੀ.ਐਫ.ਜੀ.ਆਈ. ਨੇ ਪਹਿਲਾ ਆਨਲਾਈਨ ਸਕਾਲਰਸ਼ਿਪ ਟੈਸਟ ਕੀਤਾ ਲਾਂਚ  

ਵਿਦਿਆਰਥੀਆਂ ਲਈ 15 ਜੁਲਾਈ ਤੱਕ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਵੱਲੋਂ ਸਿੱਖਿਆ ਅਤੇ ਨੋਜਵਾਨਾਂ ਦੇ ਵਿਕਾਸ ਲਈ ਕੀਤੇ ਵਿਲੱਖਣ ਉਪਰਾਲਿਆਂ ਦੀ ਲੜੀ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਮੈਨੇਜਮੈਂਟ ਨੇ ਸੰਸਥਾ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਹਿਲੀ ਵਾਰ ਆਨ-ਲਾਈਨ ਸਕਾਲਰਸ਼ਿਪ ਟੈਸਟ ਸ਼ੁਰੂ ਕੀਤਾ ਹੈ ਜਿਸ[Read More…]

by July 4, 2019 Punjab
ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ-ਡੀ ਸੀ

ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਵਿੱਚ ਬਠਿੰਡਾ ਬਣਿਆ ਮੋਹਰੀ-ਡੀ ਸੀ

ਬਠਿੰਡਾ, 2 ਜੁਲਾਈ, — ਜ਼ਿਲ੍ਹੇ ਦੇ ਮੱਖੀ ਪਾਲਕਾਂ ਦੀ ਮਿਹਨਤ ਸਦਕਾ ਬਠਿੰਡਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਮੱਖੀ ਪਾਲਕਾਂ ਵੱਲੋਂ ਤਿਆਰ ਕੀਤੇ ਜਾ ਰਹੇ ਸ਼ਹਿਦ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਸਦਕਾ ਬਠਿੰਡਾ ਹੁਣ ਸ਼ਹਿਦ ਉਤਪਾਨ ਵਿੱਚ ਮੋਹਰੀ ਬਣ ਰਿਹਾ ਹੈ। ਇਹ ਇੰਕਸਾਫ਼ ਸ੍ਰੀ ਬੀ ਸ੍ਰੀਨਿਵਾਸਨ ਡਿਪਟੀ ਕਮਿਸਨਰ ਬਠਿੰਡਾ ਨੇ ਕੀਤਾ। ਉਹਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਮਾਰਗ ਦਰਸ਼ਨ[Read More…]

by July 3, 2019 Punjab
ਜਿਲ੍ਹਾ ਪ੍ਰਸਾਸਨ ਦੀ ਨਿਵੇਕਲੀ ਪਹਿਲ -ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਟੂਲ ਕਿੱਟਾਂ ਤੇ ਸਰਟੀਫ਼ਿਕੇਟ ਦੇ ਕੇ ਮੱਦਦ ਕਰਨ ਦਾ ਭਰੋਸਾ ਦਿੱਤਾ

ਜਿਲ੍ਹਾ ਪ੍ਰਸਾਸਨ ਦੀ ਨਿਵੇਕਲੀ ਪਹਿਲ -ਨਸ਼ਾ ਛੱਡ ਚੁੱਕੇ 25 ਨੌਜਵਾਨਾਂ ਨੂੰ ਟੂਲ ਕਿੱਟਾਂ ਤੇ ਸਰਟੀਫ਼ਿਕੇਟ ਦੇ ਕੇ ਮੱਦਦ ਕਰਨ ਦਾ ਭਰੋਸਾ ਦਿੱਤਾ

ਬਠਿੰਡਾ, 26 ਜੂਨ —  ਇੱਕ ਨਿਵੇਕਲੀ ਪਹਿਲ ਕਰਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ 25 ਨਸ਼ਾ ਛੱਡ ਚੁਕੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਖ਼ਾਤਰ ਅੱਜ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਅਤੇ ਗ਼ੈਰ ਕਾਨੂਨੀ ਤਸਕਰੀ ਨੂੰ ਰੋਕਣ ਸਬੰਧੀ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਮੌਕੇ ਟੂਲ ਕਿੱਟਾਂ ਤੋਂ ਇਲਾਵਾ 3 ਤੋਂ 4 ਮਹੀਨੇ ਦੀ ਮੁਫ਼ਤ ਸਿਖਲਾਈ ਲੈਣ ਉਪਰੰਤ ਨੌਜਵਾਨਾਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ। ઠ ਡਿਪਟੀ[Read More…]

by June 27, 2019 Punjab
ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ.

ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ.

ਕੁਕਿੰਗ ਅਤੇ ਬੇਕਰੀ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ ਬਠਿੰਡਾ, 24 ਜੂਨ, —   ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ ਅਥਾਰਟੀ ਅਤੇ ਕੈਟਰਿੰਗ ਟੈਕਨਾਲੌਜੀ (ਆਈ.ਐਚ.ਐਮ.) ਨੌਜਵਾਨ ਲੜਕੇ ਅਤੇ ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹਾਈ ਸਿੱਧ ਹੋ ਰਿਹਾ ਹੈ। ਇਸ ਸੰਸਥਾ ਵਿਖੇ ਰੈਗੂਲਰ ਬੀ.ਐਸ.ਸੀ. ਹੋਟਲ ਮੈਨੇਜਮੈਂਟ ਵਿੱਚ ਤਿੰਨ ਸਾਲਾਂ ਡਿਗਰੀ ਅਤੇ ਫੂਡ ਪ੍ਰਚੇਜਿੰਗ ਨਾਲ ਸਬੰਧਤ ਇੱਕ ਇੱਕ ਸਾਲਾ ਡਿਪਲੋਮੇ ਵੀ[Read More…]

by June 25, 2019 Punjab