Articles by: Baghel Singh Dhaliwal

ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਯਾਦ ਕਰਦਿਆਂ…

ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਯਾਦ ਕਰਦਿਆਂ…

ਤੇਗ ਬਹਾਦੁਰ ਧਨੀ ਤੇਗ ਦਾ ਆਖਰ ਤੇਗ ਦੇ ਵਿੱਚ ਸਮਾਅ ਗਿਆ। ਆਪਣਾ ਸੀਸ ਕਟਾ ਕੇ ਬਾਬਾ ਡੁਬਦਾ ਹਿੰਦੂ ਧਰਮ ਬਚਾਅ ਗਿਆ। ਕੌਣ ਕਿਸੇ ਦੀ ਖਾਤਰ ਮਰਦਾ, ਕੌਣ ਕਿਸੇ ਦੀ ਰਾਖੀ ਕਰਦਾ, ਇਹ ਤਾਂ ਪਿਉ ਦਾਦੇ ਦੀ ਸਿੱਖਿਆ, ਪੁੱਤ ਦੇ ਕਹੇ ਨੂੰ ਬਾਪ ਪੁਗਾਅ ਗਿਆ। ਜੇਲਾਂ ਦੇ ਵਿੱਚ ਚੱਕੀਆਂ ਪੀਹ ਕੇ ਨਾਨਕ ਬਾਬੇ ਕਰੀ ਮੁਸੱਕਤ, ਸਿੱਖੀ ਦੀ ਬੁਨਿਆਦ ਪਕੇਰੀ ਮੁੱਢੋਂ ਜਬਰ[Read More…]

by December 17, 2015 Articles
ਬਠਿੰਡਾ,ਪਟਿਆਲਾ ਰੈਲੀਆਂ ਬਨਾਮ ਬਰਗਾੜੀ ਦਾ ਪੰਥਕ ਇਕੱਠ: ਪੰਥਕ ਧਿਰਾਂ ਪਾਟੋਧਾੜ ਹੋ ਕੇ ਇਤਿਹਾਸ ਦੀਆਂ ਗੁਨਾਹਗਾਰ ਨਾ ਬਣਨ

ਬਠਿੰਡਾ,ਪਟਿਆਲਾ ਰੈਲੀਆਂ ਬਨਾਮ ਬਰਗਾੜੀ ਦਾ ਪੰਥਕ ਇਕੱਠ: ਪੰਥਕ ਧਿਰਾਂ ਪਾਟੋਧਾੜ ਹੋ ਕੇ ਇਤਿਹਾਸ ਦੀਆਂ ਗੁਨਾਹਗਾਰ ਨਾ ਬਣਨ

ਜੂਨ ਮਹੀਨੇ ਵਿੱਚ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਵਾਪਰੀ ਹੈ ਤੇ ਉਸ ਤੋਂ ਵਾਅਦ ਜਦੋਂ ਬਰਗਾੜੀ ਵਿੱਚ ਗੁਰੂ ਗਰੰਥ ਸਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਕੇ ਘੋਰ ਬੇਅਦਬੀ ਕਰਨ ਦੀ ਦਿਲ ਕੰਬਾਊ ਘਟਨਾ ਵਾਪਰੀ ਤਾਂ ਸਿੱਖਾਂ ਵਿੱਚ ਇੱਕ ਦਮ ਗੁੱਸ਼ੇ ਦੀ ਲਹਿਰ ਫੈਲ ਗਈ। ਸਿੱਖਾਂ ਨੇ ਬਰਗਾੜੀ ਵੱਲ ਨੂੰ ਚਾਲੇ[Read More…]

by December 17, 2015 Articles

ਪੰਜਾਬ ਦਾ ਰਾਜਨੀਤਿਕ ਭਵਿੱਖ

ਸ੍ਰ ਮਾਨ, ਕੈਪਟਨ ਅਤੇ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ,ਕਿਉਂਕਿ ਕੱਟੜਵਾਦ ਅਤੇ ਧਰਮ ਨਿਰਪੱਖਤਾ ਦੀ ਦੁਹਾਈ ਪੰਜਾਬ ਦੀ ਗੈਰਤ ਨੂੰ ਮਨਜੂਰ ਨਹੀ। ਜਿਹੜਾ ਪੰਜਾਬ ਵਸਦਾ ਹੀ ਗੁਰਾਂ ਦੇ ਨਾਮ ਤੇ ਹੈ, ਫਿਰ ਉਹਨਾਂ ਦੀ ਫਿਲੌਸਫੀ ਨੂੰ ਵਿਸਾਰ ਕੇ ਜੇਕਰ ਰਾਜਨੀਤਕ ਲੋਕ ਮਹਿਜ ਰਾਜਭਾਗ ਦੀ ਕੁਰਸੀ ਲਈ ਆਪਣੀਆਂ ਰੋਟੀਆਂ ਸੇਕਣ ਤੱਕ ਸੀਮਤ ਰਹਿੰਦੇ ਹਨ ਤਾਂ ਉਹ[Read More…]

by December 1, 2015 Articles

(ਮੇਰੀ ਆਪ ਵੀਤੀ) “ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”

ਦੋਸਤੋ ਵੀਤੇ ਗੁਰਪੁਰਬ ਵਾਲੇ ਦਿਨ ਦਪਿਹਰ ਤੋਂ ਵਾਅਦ ਦਾ ਸਮਾ ਮੇਰੀ ਜਿੰਦਗੀ ਵਿੱਚ ੨੦੦੭ ਤੋਂ ਵਾਅਦ ਇੱਕ ਵਾਰ ਫਿਰ ਅਜਿਹੇ ਪਲ ਲੈ ਕੇ ਆਇਆ ਜਦੋਂ ਮੈ ਮਹਿਸੂਸ ਕੀਤਾ ਕਿ ਅੱਜ ਦਾ ਦਿਨ ਸ਼ਾਇਦ ਮੇਰੀ ਜਿੰਦਗੀ ਦਾ ਅੰਤਲਾ ਦਿਨ ਹੈ। ਦੋਸਤੋ ੨੦੦੭ ਵਿੱਚ ਵੀ ਮੈ ਆਪਣੀ ਮੌਤ ਨੂੰ ਆਪਣੇ ਸਿਰਹਾਣੇ ਤੋਂ ਮੁੜਦੀ ਤੱਕਿਆ ਹੈ ਜਦੋਂ ਮੈਨੂ ਸਵੇਰੇ ਚਾਰ ਵਜੇ ਦਿਲ ਦਾ[Read More…]

by November 27, 2015 Articles
ਯੁੱਗ ਪੁਰਸ਼  ਗੁਰੂ ਨਾਨਕ ਸਹਿਬ ਜੀ ਨੂੰ ਯਾਦ ਕਰਦਿਆਂ: “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ”

ਯੁੱਗ ਪੁਰਸ਼ ਗੁਰੂ ਨਾਨਕ ਸਹਿਬ ਜੀ ਨੂੰ ਯਾਦ ਕਰਦਿਆਂ: “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ”

ਪੰਦਰਵੀਂ ਸਦੀ ਦੇ ਛੇਵੇਂ ਦਹਾਕੇ ਦਾ ਦਾ ਅੰਤਲਾ ਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਵੀਂ ਦੁਨੀਆਂ ਦੇ ਸਿਰਜਕ ਦੇ ਤੌਰ ਤੇ ਜਾਣਿਆ ਜਾਣ ਵਾਲਾ ਉਹ ਸਾਲ ਹੈ ਜਦੋਂ ਸਿੱਖ ਕੌਂਮ ਦੇ ਸੰਸਥਾਪਕ ਬਾਬੇ ਦਾ ਜਨਮ ਹੋਇਆ। ਉਸ ਮੌਕੇ ਆਮ ਲੋਕਾਂ ਦੀ ਸਮਾਜਿਕ ਹਾਲਤ ਬੜੀ ਤਰਸਯੋਗ ਸੀ। ਹਿੰਦੂ ਸਮਾਜ ਜਾਤ ਪਾਤ ਦੀ ਵਰਣ ਬੰਡ ਵਿੱਚ ਬੁਰੀ ਤਰਾ ਗਰੱਸਿਆ ਹੋਇਆ ਸੀ।ਉੱਚ ਜਾਤੀਏ ਸਮਾਜ[Read More…]

by November 25, 2015 Articles
ਪੰਜਾਬ ਸਰਕਾਰ ਦਾ ਅੜੀਅਲ ਅਤੇ ਜੁਲਮੀ ਵਰਤਾਰਾ ਆਉਂਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਮੁੜ ਬਲਦੀ ਅੱਗ ਦੇ ਭਾਂਬੜ ਵਿੱਚ ਸੁੱਟਣ ਲਈ ਕਾਹਲਾ

ਪੰਜਾਬ ਸਰਕਾਰ ਦਾ ਅੜੀਅਲ ਅਤੇ ਜੁਲਮੀ ਵਰਤਾਰਾ ਆਉਂਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਮੁੜ ਬਲਦੀ ਅੱਗ ਦੇ ਭਾਂਬੜ ਵਿੱਚ ਸੁੱਟਣ ਲਈ ਕਾਹਲਾ

ਅੱਜ ਪੰਜਾਬ ਬੜੇ ਮਾੜੇ ਤੇ ਨਾਜਕ ਹਾਲਾਤਾਂ ਚੋਂ ਗੁਜਰ ਰਿਹਾ ਹੈ। ਕਿਧਰੇ ਵੀ ਅਮਨ ਕਨੂੰਨ ਨਾ ਦੀ ਕੋਈ ਵੀ ਗੱਲ ਨਹੀ ਲੱਗਦੀ।ਸੂਬੇ ਦੀ ਸਰਕਾਰ ਆਪਣੇ ਹੀ ਲੋਕਾਂ ਦੀ ਜਾਨ ਦੀ ਦੁਸ਼ਮਣ ਬਣ ਖਲੋਤੀ ਹੈ।ਪੰਜਾਬ ਵਿੱਚ ਡੰਡੇ ਅਤੇ ਅਤੇ ਬੰਦੂਕ ਦਾ ਰਾਜ ਹੈ। ਕਿਸੇ ਨੂੰ ਵੀ ਲੋਕਤੰਤਰੀ ਢੰਗ ਨਾਲ ਗੱਲ ਕਹਿਣ ਦਾ ਕੋਈ ਅਧਿਕਾਰ ਨਹੀ। ਸਾਰੇ ਮਨੁੱਖੀ ਅਧਿਕਾਰ ਖੋਹ ਲਏ ਗਏ[Read More…]

by November 18, 2015 Articles
ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਕੌਮ ਵੱਲੋਂ ਥਾਪੇ ਜਥੇਦਾਰਾਂ ਤੇ ਦੇਸ ਧਰੋਹੀ ਦੇ ਪਰਚਿਆਂ ਦੀ ਕਵਾਇਦ ਹੁਣ  ਸ੍ਰ ਬਾਦਲ ਦੇ ਡਗਮਗਾਉਂਦੇ ਰਾਜਸ਼ੀ ਤਖਤ ਨੂੰ ਠੁਮਣਾ ਨਹੀ ਦੇ ਸਕੇਗੀ

ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਕੌਮ ਵੱਲੋਂ ਥਾਪੇ ਜਥੇਦਾਰਾਂ ਤੇ ਦੇਸ ਧਰੋਹੀ ਦੇ ਪਰਚਿਆਂ ਦੀ ਕਵਾਇਦ ਹੁਣ ਸ੍ਰ ਬਾਦਲ ਦੇ ਡਗਮਗਾਉਂਦੇ ਰਾਜਸ਼ੀ ਤਖਤ ਨੂੰ ਠੁਮਣਾ ਨਹੀ ਦੇ ਸਕੇਗੀ

ਜਦੋਂ ਵੀ ਹਕੂਮਤਾਂ ਦੇ ਜਬਰ ਜੁਲਮ ਦੀ ਇੰਤਹਾ ਹੋਈ ਤਾਂ ਖਾਲਸਾ ਪੰਥ ਨੇ ਹਕੂਮਤੀ ਜਬਰ ਦਾ ਮੁਕਾਬਲਾ ਕਰਨ ਲਈ ਸਿਰ ਜੋੜ ਕੇ ਬੈਠਣ ਦਾ ਨਿਰਣਾ ਲਿਆ। ਲੰਘੀ 10 ਨਵੰਬਰ ਨੂੰ ਅਮ੍ਰਿਤਸਰ ਦੇ ਪਿੰਡ ਚੱਬੇ ਵਿੱਚ ਹੋਇਆ ਸਰਬੱਤ ਖਾਲਸਾ ਦਾ ਇਤਿਹਾਸਿਕ ਇਕੱਠ ਵੀ ਸਮੇ ਦੀਆਂ ਸਰਕਾਰਾਂ ਨੂੰ ਇਕ ਅਜਿਹਾ ਹੀ ਸੁਨੇਹਾ ਦੇਣ ਵਿੱਚ ਸਫਲ ਰਿਹਾ ਹੈ ਕਿ ਅੱਜ ਵੀ ਖਾਲਸਾ ਪੰਥ[Read More…]

by November 16, 2015 Articles

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਵਾਅਦ ਸਿੱਖਾਂ ਨੇ ਇਹ ਪਹਿਲੀ ਵਾਰ ਸਿੱਦਤ ਨਾਲ ਮਹਿਸੂਸ ਕੀਤਾ ਕਿ ਇਹ ਮੁਲਕ ਸਾਡਾ ਆਪਣਾ ਨਹੀ ਹੋ ਸਕਦਾ

ਸਿੱਖ ਕੌਂਮ ਲਈ ਬਹੁਤ ਹੀ ਮੰਦਭਾਗਾ ਸਾਲ 1984 ਦੇ ਵੀਤ ਜਾਣ  ਤੋਂ ਵਾਅਦ ਜਦੋਂ ਵੀ ਮੁੜ ਨਵੰਬਰ ਦਾ ਮਹੀਨਾ ਆਇਆ, 84 ਦੇ ਕਤਲੇਆਮ ਪੀੜਤ ਸਿੱਖਾਂ ਦੇ ਡੂੰਘੇ ਜਖਮਾਂ ਨੂੰ ਕੁਦੇੜਦਾ ਰਿਹਾ ਹੈ। ਉਹ ਮਾਪੇ ਜਿੰਨਾਂ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਦੇ ਤਾਰੇ ਹਿੰਦੂਆਂ ਦੀ ਭੜਕੀ ਭੀੜ ਦਾ ਸਿਕਾਰ ਬਣ ਗਏ ਸਨ, ਜਿੰਨਾਂ ਦੀਆਂ ਨਾਬਾਲਗ ਬੱਚੀਆਂ ਦੀਆਂ ਇਜਤਾਂ ਸਰ੍ਹੇ ਬਜਾਰ ਰੁਲਦੀਆਂ[Read More…]

by November 5, 2015 Articles

ਦਿਨ ਦੀਵੀ ਹੋਏ ਸਿੱਖ ਕਤਲੇਆਮ ਦੀ ਦਾਸਤਾਨ

ਜਦੋਂ ਗੱਲ ਸਿੱਖੀ ਤੇ ਹੋਏ ਹਮਲਿਆਂ ਦੀ ਚਲਦੀ ਹੈ, ਜਦੋਂ ਗੱਲ ਸਿੱਖਾਂ ਤੇ ਹੋਏ ਹਮਲਿਆਂ ਦੀ ਚਲਦੀ ਹੈ ਤੇ ਜਦੋਂ ਗੱਲ ਦਿਨ ਦੀਵੀ ਹੋਏ ਸਿੱਖ ਕਤਲੇਆਮ ਦੀ ਚਲਦੀ ਹੈ ਤਾਂ ਦਿੱਲੀ ਦੇ ਦਰਿੰਦਗੀ ਭਰੇ ਕਾਲੇ ਕਾਰਨਾਮਿਆਂ ਨੂੰ ਜਾਨਣ ਲਈ ਇਤਿਹਾਸ ਦੇ ਪੰਨਿਆਂ ਤੇ ਝਾਤ ਪੈਣੀ ਸੁਭਾਵਕ ਹੈ। ਸਿੱਖੀ ਦਾ ਇਤਿਹਾਸ ਮੁੱਢ ਤੋਂ ਹੀ ਸਰਕਾਰੀ ਤੇ ਸਰਕਾਰਾਂ ਦੀ ਸਰਪ੍ਰਸਤੀ ਪਰਾਪਤ ਫਿਰਕੂ[Read More…]

by November 2, 2015 Articles

ਕੱਟੜਵਾਦੀ ਸੰਗਠਨ ਆਰ ਐਸ ਐਸ ਦੀਆਂ ਖਤਰਨਾਕ ਸਾਜਸ਼ਾਂ ਤੋਂ ਸਿੱਖ ਕੌਮ ਦਾ ਜਾਗਰਿਤ ਹੋਣਾ ਸਮੇਂ ਦੀ ਮੁੱਖ ਲੋੜ

ਪੰਜਾਬ ਨੂੰ ਜਾਣ ਬੁੱਝ ਕੇ ਬਲਦੀ ਦੇ ਬੁੱਥੇ ਦੇਣ ਦੀਆਂ ਹੋ ਰਹੀਆਂ ਲਗਾਤਾਰ ਸਾਜ਼ਸ਼ਾਂ ਦਾ ਸਭ ਤੋਂ ਮੰਦਭਾਗਾ ਪੱਖ ਇਹ ਹੈ ਕਿ ਇਹਨਾਂ ਸਾਜਸ਼ਾਂ ਵਿੱਚ ਮੁੱਖ ਨਿਸ਼ਾਨਾ ਸਿੱਖਾਂ ਦੇ ਹੀ ਨਹੀ ਬਲਕਿ ਸਮੁੱਚੀ ਮਨੁਖਤਾ ਦੇ ਜਾਗਤ ਜੋਤ ਸਬਦ ਗੁਰੂ, ਸ੍ਰੀ ਗੁਰੂ ਗਰੰਥ ਸਹਿਬ ਨੂੰ ਬਣਾਇਆ ਜਾ ਰਿਹਾ ਹੈ। ਇਸ ਤੋਂ ਵੀ ਮੰਦਭਾਗਾ ਤੇ ਸਰਮਨਾਕ ਹੈ ਸਿੱਖਾਂ ਦੇ ਐਨੇ ਵੱਡੇ ਵਿਰੋਧ[Read More…]

by October 22, 2015 Articles