Articles by: Baghel Singh Dhaliwal

ਪੰਜਾਬੀ ਭਾਸ਼ਾ ਕਿਸੇ ਹੋਰ ਭਾਸ਼ਾ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ

ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਾਤ ਭਾਸ਼ਾ ਦਿਵਸ਼ ਦੀ ਸਾਰਥਕਿਤਾ ਵਾਰੇ ਵੀ ਵਿਚਾਰਾਂ ਕਰਨੀਆਂ ਬਣਦੀਆਂ ਹਨ। ਕਿਉਂ ਦੁਨੀਆਂ ਦੇ ਲੋਕ ਇਹ ਦਿਨ ਨੂੰ ਵਿਸ਼ੇਸ਼ ਰੂਪ ਵਿੱਚ ਮਨਾਉਂਦੇ ਹਨ ? ਕੀ ਲੋੜ ਪਈ ਮਸੀਨੀ ਯੁੱਗ ਦੇ ਮਸੀਨੀ ਮਨੁੱਖ ਨੂੰ ਆਪਣੀਆਂ ਸਾਰੇ ਸਾਲ ਦੀਆਂ ਉਲਝਣਾਂ ਚੋਂ ਇੱਕ ਦਿਨ ਆਪਣੀ ਆਪਣੀ ਮਾਤ ਭਾਸ਼ਾ ਦੇ ਨਾਮ ਕਰਨ ਦੀ? ਇਹਨਾਂ ਸਵਾਲਾਂ ਦਾ ਜਵਾਬ ਬਿਲਕੁਲ[Read More…]

by February 21, 2016 Articles

ਨਿਰੰਤਰ ਇੱਕਜੁੱਟਤਾ ਦਾ ਸਬੂਤ ਹੈ ਸਿੱਖ ਕੌਂਮ ਦਾ ਬਰਗਾੜੀ ਤੋਂ ਲੈ ਕੇ ਫਤਿਹਗੜ ਸਹਿਬ ਤੱਕ ਦਾ ਸਫਰ

ਪਿਛਲੇ ਸਾਲ ਜਦੋਂ ਬਰਗਾੜੀ ਵਿੱਚ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਵਾਪਰੀ ਤਾਂ ਸਿੱਖਾਂ ਵਿੱਚ ਗੁਸੇ ਦੀ ਲਹਿਰ ਫੈਲ ਗਈ।ਸਿੱਖ ਕੌਂਮ ਦਾ ਗੁਸਾ ਉਸ ਸਮੇ ਭਾਂਬੜ ਬਣ ਕੇ ਮੱਚ ਪਿਆ ਜਦੋਂ ਰੋਸ ਪ੍ਰਗਟ ਕਰਦੀਆਂ ਨਿਹੱਥੀਆਂ ਸਿੱਖ ਸੰਗਤਾਂ ਉੱਤੇ ਸੂਬਾ ਸਰਕਾਰ ਦੇ ਹਿਟਲਰਸ਼ਾਹੀ ਅਦੇਸ਼ਾਂ ਤੇ ਪੰਜਾਬ ਪੁਲਿਸ ਨੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆ, ਜਿਸ ਵਿੱਚ ਦੋ ਸਿੱਖ[Read More…]

by February 15, 2016 Articles
ਸਿੱਖੀ ਨੂੰ ਖਤਮ ਕਰਨ ਦਾ ਟੀਚਾ 2070 ਮਿਥ ਕੇ ਚੱਲਣ ਵਾਲੀ ਆਰ ਐਸ ਐਸ ਕੇਸਰੀ ਦਸਤਾਰਾਂ ਕਿਵੇਂ ਬਰਦਾਸਤ ਕਰ ਸਕੇਗੀ

ਸਿੱਖੀ ਨੂੰ ਖਤਮ ਕਰਨ ਦਾ ਟੀਚਾ 2070 ਮਿਥ ਕੇ ਚੱਲਣ ਵਾਲੀ ਆਰ ਐਸ ਐਸ ਕੇਸਰੀ ਦਸਤਾਰਾਂ ਕਿਵੇਂ ਬਰਦਾਸਤ ਕਰ ਸਕੇਗੀ

ਆਰ ਐਸ ਐਸ ਦੇ ਜੱਗ ਜਾਹਰ ਹੋਏ ਸਿੱਖ ਵਿਰੋਧੀ ਮਨਸੂਬਿਆਂ ਤੋਂ ਸਿੱਖ ਕੌਂਮ ਨੂੰ ਸਬਕ ਸਿੱਖਣ ਦੀ ਲੋੜ ਇਹ ਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਸਿੱਖਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਹਰ ਜਗਾਹ ਆਪਣੀ ਵੱਖਰੀ ਨਿਆਰੀ ਹੋਂਦ ਨੂੰ ਕਾਇਮ ਰੱਖਦੇ ਹੋਏ ਸਫਲਤਾ ਦੇ ਝੰਡੇ ਗੱਡੇ ਹੋਏ ਹਨ। ਦੁਨੀਆ ਦੀ ਸੁਪਰ ਪਾਵਰ ਕਰਕੇ ਜਾਣੇ[Read More…]

by January 29, 2016 Articles
66 ਸਾਲਾਂ ਦੀ ਵਿਤਕਰੇਵਾਜੀ ਦੇ ਸਤਾਏ ਸਿੱਖ ਕਿੱਧਰ ਖੜਨ? ਸੰਵਿਧਾਨ ਬਦਲਿਆ ਜਾਵੇ ਜਾਂ ਸਿੱਖ ਆਪਣੀ ਸੋਚ ਬਦਲ ਲੈਣ

66 ਸਾਲਾਂ ਦੀ ਵਿਤਕਰੇਵਾਜੀ ਦੇ ਸਤਾਏ ਸਿੱਖ ਕਿੱਧਰ ਖੜਨ? ਸੰਵਿਧਾਨ ਬਦਲਿਆ ਜਾਵੇ ਜਾਂ ਸਿੱਖ ਆਪਣੀ ਸੋਚ ਬਦਲ ਲੈਣ

ਆਏ ਸਾਲ ਜਦੋਂ 26 ਜਨਵਰੀ ਦਾ ਦਿਨ ਆਉਂਦਾ ਹੈ, ਤਾਂ ਸਿੱਖਾਂ ਨਾਲ ਦੇਸ ਦੀ ਅਜਾਦੀ ਮੌਕੇ ਕੀਤੇ ਭਾਰਤੀ ਲੀਡਰਾਂ ਦੇ ਧੋਖੇ ਦੀ ਯਾਦ ਤਾਜਾ ਕਰਵਾ ਜਾਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਸਿੱਖਾਂ ਨੂੰ ਭਾਰਤ ਨਾਲ ਰੱਖਣ ਬਦਲੇ ਤਤਕਾਲੀ ਸਿੱਖ ਆਗੂਆਂ ਨਾਲ ਕੀਤੇ ਵਾਅਦਿਆਂ ਦੀ ਬੇਵਫਾਈ ਦੇ ਰਿਸਦੇ ਜਖਮ ਨਸੂਰ ਬਣਕੇ ਦਰਦ ਦਿੰਦੇ ਰਹਿੰਦੇ ਹਨ।ਸਿੱਖ ਕਿਤੇ ਤਤਕਾਲੀ ਭਾਰਤੀ ਹਿੰਦੂ ਨੇਤਾਵਾਂ[Read More…]

by January 25, 2016 Articles

ਸਿੱਖ ਕੌਮ ਨੂੰ ਨਵੇਂ ਸਾਲ 2016 ਵਿੱਚ ਸਿਧਾਂਤਕ ਚਨੌਤੀਆਂ

ਬੇਸ਼ੱਕ ਲੰਘੇ ਸੈਂਕੜੇ ਸਾਲ ਵੀ ਸਿੱਖ ਕੌਂਮ ਲਈ ਕੋਈ ਖੁਸ਼ੀ ਵਾਲੇ ਨਹੀ ਕਹੇ ਜਾ ਸਕਦੇ ਪਰੰਤੂ ਪਿਛਲਾ ਸਾਲ 2015 ਤਾਂ ਬਹੁਤ ਹੀ ਮੰਦਭਾਗਾ ਰਿਹਾ ਹੈ। ਇਸ ਸਾਲ ਵਿੱਚ ਤਾਂ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖ ਕੌਂਮ ਦੀ ਹਿੱਕ ਤੇ ਚੜਨ ਤੱਕ ਦਾ ਹੌਸਲਾ ਕਰ ਲਿਆ।ਸਿੱਖਾਂ ਦੀ ਸ਼ਰ ਜਮੀਨ ਪੰਜਾਬ ਦੀ ਧਰਤੀ ਤੇ ਪਰਾਣਾਂ ਤੋਂ ਪਿਆਰੇ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ[Read More…]

by January 4, 2016 Articles

ਪੱਤਰਕਾਰਾਂ ਤੇ ਹੋ ਰਹੇ ਯੋਜਨਾਵੱਧ ਹਮਲਿਆਂ ਦੇ ਸੰਦਰਭ ਵਿੱਚ

ਸੱਚ ਲਿਖਦੀਆਂ ਕਲਮਾਂ ਨੂੰ ਤੋੜ ਦੇਣ ਲਈ ਯਤਨਸ਼ੀਲ ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦੇ ਖਿਲਾਫ ਲਾਮਵੰਦ ਹੋਣਾ ਹੀ ਪਵੇਗਾ: ਲੋਕਤੰਤਰ ਦਾ ਚੌਥਾ ਥੰਮ ਸਮਝੇ ਜਾਂਦੇ ਭਾਰਤੀ ਮੀਡੀਏ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਨਿਰਪੱਖ ਪੱਤਰਕਾਰਤਾ ਦੋ ਪਿੜਾਂ ਵਿਚਾਲੇ ਬੁਰੀ ਤਰਾਂ ਪੀਛੀ ਜਾ  ਰਹੀ ਹੈ। ਸਰਕਾਰੀ ਤੇ ਗੈਰ ਸਰਕਾਰੀ ਦਹਿਸਤਗਰਦੀ ਦਾ ਜੁਲਮੀ ਸ਼ਾਇਆ ਹਰ ਸਮੇ ਲੁੱਟ ਘਸੁੱਟ, ਨਸ਼ਾਖੋਰੀ,[Read More…]

by December 25, 2015 Articles
ਪੋਹ ਮਹੀਨਾ ਸਿੱਖੀ ਦੇ ਸਿਦਕ ਅਤੇ ਸਬਰ ਦੀ ਪਰਖ ਦਾ ਮਹੀਨਾ ਹੈ

ਪੋਹ ਮਹੀਨਾ ਸਿੱਖੀ ਦੇ ਸਿਦਕ ਅਤੇ ਸਬਰ ਦੀ ਪਰਖ ਦਾ ਮਹੀਨਾ ਹੈ

ਇਹ ਪੋਹ ਦਾ ਮਹੀਨਾ ਹੀ ਤਾਂ ਹੈ ਜਿਹੜਾ ਸਿੱਖਾਂ ਨੂੰ ਸਿੱਖੀ ਸਿਦਕ ਦੀ ਕਾਇਮੀ ਲਈ ਦ੍ਰਿੜਤਾ ਬਖਸ਼ਦਾ ਰਹਿੰਦਾ ਹੈ,ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਮਾਰਗ ਦਰਸਨ ਕਰਦਾ ਹੈ। ਇਹੋ ਕਾਰਨ ਹੈ ਕਿ ਜਿਸ ਮੌਤ ਤੋ ਇਹ ਜੱਗ ਦੇ ਲੋਕ ਡਰਦੇ ਹਨ,ਉਸ ਮੌਤ ਵਾਲੇ ਰਾਹ ਤੇ ਚੱਲਣ ਵਿੱਚ ਖਾਲਸਾ ਖੁਸ਼ੀ ਅਨੁਭਵ ਕਰਦਾ ਹੈ ਮੌਤ ਨੂੰ ਮਖੌਲਾਂ ਕਰਦਾ ਹੈ। ਜਦੋਂ[Read More…]

by December 22, 2015 Articles
ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਯਾਦ ਕਰਦਿਆਂ…

ਸਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਹਿਬ ਨੂੰ ਯਾਦ ਕਰਦਿਆਂ…

ਤੇਗ ਬਹਾਦੁਰ ਧਨੀ ਤੇਗ ਦਾ ਆਖਰ ਤੇਗ ਦੇ ਵਿੱਚ ਸਮਾਅ ਗਿਆ। ਆਪਣਾ ਸੀਸ ਕਟਾ ਕੇ ਬਾਬਾ ਡੁਬਦਾ ਹਿੰਦੂ ਧਰਮ ਬਚਾਅ ਗਿਆ। ਕੌਣ ਕਿਸੇ ਦੀ ਖਾਤਰ ਮਰਦਾ, ਕੌਣ ਕਿਸੇ ਦੀ ਰਾਖੀ ਕਰਦਾ, ਇਹ ਤਾਂ ਪਿਉ ਦਾਦੇ ਦੀ ਸਿੱਖਿਆ, ਪੁੱਤ ਦੇ ਕਹੇ ਨੂੰ ਬਾਪ ਪੁਗਾਅ ਗਿਆ। ਜੇਲਾਂ ਦੇ ਵਿੱਚ ਚੱਕੀਆਂ ਪੀਹ ਕੇ ਨਾਨਕ ਬਾਬੇ ਕਰੀ ਮੁਸੱਕਤ, ਸਿੱਖੀ ਦੀ ਬੁਨਿਆਦ ਪਕੇਰੀ ਮੁੱਢੋਂ ਜਬਰ[Read More…]

by December 17, 2015 Articles
ਬਠਿੰਡਾ,ਪਟਿਆਲਾ ਰੈਲੀਆਂ ਬਨਾਮ ਬਰਗਾੜੀ ਦਾ ਪੰਥਕ ਇਕੱਠ: ਪੰਥਕ ਧਿਰਾਂ ਪਾਟੋਧਾੜ ਹੋ ਕੇ ਇਤਿਹਾਸ ਦੀਆਂ ਗੁਨਾਹਗਾਰ ਨਾ ਬਣਨ

ਬਠਿੰਡਾ,ਪਟਿਆਲਾ ਰੈਲੀਆਂ ਬਨਾਮ ਬਰਗਾੜੀ ਦਾ ਪੰਥਕ ਇਕੱਠ: ਪੰਥਕ ਧਿਰਾਂ ਪਾਟੋਧਾੜ ਹੋ ਕੇ ਇਤਿਹਾਸ ਦੀਆਂ ਗੁਨਾਹਗਾਰ ਨਾ ਬਣਨ

ਜੂਨ ਮਹੀਨੇ ਵਿੱਚ ਜਦੋਂ ਤੋਂ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਵਾਪਰੀ ਹੈ ਤੇ ਉਸ ਤੋਂ ਵਾਅਦ ਜਦੋਂ ਬਰਗਾੜੀ ਵਿੱਚ ਗੁਰੂ ਗਰੰਥ ਸਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟ ਕੇ ਘੋਰ ਬੇਅਦਬੀ ਕਰਨ ਦੀ ਦਿਲ ਕੰਬਾਊ ਘਟਨਾ ਵਾਪਰੀ ਤਾਂ ਸਿੱਖਾਂ ਵਿੱਚ ਇੱਕ ਦਮ ਗੁੱਸ਼ੇ ਦੀ ਲਹਿਰ ਫੈਲ ਗਈ। ਸਿੱਖਾਂ ਨੇ ਬਰਗਾੜੀ ਵੱਲ ਨੂੰ ਚਾਲੇ[Read More…]

by December 17, 2015 Articles

ਪੰਜਾਬ ਦਾ ਰਾਜਨੀਤਿਕ ਭਵਿੱਖ

ਸ੍ਰ ਮਾਨ, ਕੈਪਟਨ ਅਤੇ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਪਵੇਗਾ,ਕਿਉਂਕਿ ਕੱਟੜਵਾਦ ਅਤੇ ਧਰਮ ਨਿਰਪੱਖਤਾ ਦੀ ਦੁਹਾਈ ਪੰਜਾਬ ਦੀ ਗੈਰਤ ਨੂੰ ਮਨਜੂਰ ਨਹੀ। ਜਿਹੜਾ ਪੰਜਾਬ ਵਸਦਾ ਹੀ ਗੁਰਾਂ ਦੇ ਨਾਮ ਤੇ ਹੈ, ਫਿਰ ਉਹਨਾਂ ਦੀ ਫਿਲੌਸਫੀ ਨੂੰ ਵਿਸਾਰ ਕੇ ਜੇਕਰ ਰਾਜਨੀਤਕ ਲੋਕ ਮਹਿਜ ਰਾਜਭਾਗ ਦੀ ਕੁਰਸੀ ਲਈ ਆਪਣੀਆਂ ਰੋਟੀਆਂ ਸੇਕਣ ਤੱਕ ਸੀਮਤ ਰਹਿੰਦੇ ਹਨ ਤਾਂ ਉਹ[Read More…]

by December 1, 2015 Articles