Articles by: Baghel Singh Dhaliwal

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਪੰਜ ਸੌ ਪੰਜਾਹ ਸਾਲਾ ਅਰਧ ਸਤਾਬਦੀ ਸਮਾਗਮਾਂ ਨੂੰ ਜੇਕਰ ਪਿਛਲੀਆਂ ਸਤਾਬਦੀਆਂ ਨਾਲ ਮੇਲ਼ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿੱਖ ਸੰਗਤਾਂ ਵਿੱਚ ਕਿਤੇ ਜਿਆਦਾ ਜਾਗਰੂਕਤਾ ਆਈ ਹੈ।ਗੁਰੂ ਦੇ ਦਿਹਾੜੇ ਮਨਾਉਣ ਲਈ ਉਤਸਾਹ ਤਾਂ ਸਿੱਖ ਸੰਗਤਾਂ ਵਿੱਚ ਹਮੇਸਾਂ ਹੀ ਰਿਹਾ ਹੈ,ਪਰ ਜਾਗਰੂਕਤਾ[Read More…]

by October 13, 2019 Articles
ਅਸਲ ਦੁਸ਼ਮਣ ਨੂੰ ਪਛਾਣੀਏ

ਅਸਲ ਦੁਸ਼ਮਣ ਨੂੰ ਪਛਾਣੀਏ

13 ਸਤੰਬਰ ਦਾ ਹਿੰਦੀ ਦਿਵਸ ਪੰਜਾਬੀ ਭਾਸ਼ਾ ਦੇ ਵਿਰੋਧੀਆਂ ਦੀ ਸੋਚ ਤੋ ਬਿਲਕੁਲ ਉਲਟ ਇਸ ਦੇ ਪਰਚਾਰ ਪਾਸਾਰ ਅਤੇ ਇਸ ਦੀ ਹੋਂਦ ਮਿਟਾਉਣ ਦੇ ਮਨਸੂਬਿਆਂ ਦੇ ਉਜਾਗਰ ਹੋਣ ਵਾਲੇ ਦਿਨ ਵਜੋਂ ਯਾਦ ਕੀਤਾ ਜਾਣਾ ਚਾਹੀਦਾ ਹੈ।ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਕਿਸੇ ਭਾਰਤੀ ਤੋ ਲੁਕੀ ਛੁਪੀ ਨਹੀ ਹੈ।ਇੱਕ ਧਰਮ,ਇੱਕ ਰਾਸ਼ਟਰ ਅਤੇ ਇੱਕ ਭਾਸ਼ਾ ਦਾ ੲਜੰਡਾ ਮੂਲ ਰੂਪ ਵਿੱਚ ਭਾਰਤੀ ਜਨਤਾ[Read More…]

by October 1, 2019 Articles
ਪੰਜਾਬੀਓ! ਇੱਥੇ ਨਸਲਾਂ,ਫਿਰਕਿਆਂ ਜਾਂ ਧਰਮਾਂ ਦਾ ਰੌਲਾ ਨਹੀ,ਇਹ ਮਾਂ ਬੋਲੀ ਦੀ ਆਬਰੂ ਦਾ ਸੁਆਲ ਹੈ

ਪੰਜਾਬੀਓ! ਇੱਥੇ ਨਸਲਾਂ,ਫਿਰਕਿਆਂ ਜਾਂ ਧਰਮਾਂ ਦਾ ਰੌਲਾ ਨਹੀ,ਇਹ ਮਾਂ ਬੋਲੀ ਦੀ ਆਬਰੂ ਦਾ ਸੁਆਲ ਹੈ

ਪੰਜਾਬ ਭਾਸ਼ਾ ਵਿਭਾਗ ਨੇ 13 ਸਤੰਬਰ ਦਾ ਦਿਨ ਹਿੰਦੀ ਦਿਵਸ ਵਜੋਂ ਮਨਾਇਆ,ਜਿਸ ਵਿੱਚ ਪੰਜਾਬੀ ਅਤੇ ਹਿੰਦੀ ਦੇ ਲੇਖਿਕਾਂ ਨੇ ਭਾਗ ਲਿਆ।ਬਿਨਾ ਸ਼ੱਕ ਪੰਜਾਬ ਭਾਸ਼ਾ ਵਿਭਾਗ ਦਾ ਇਹ ਕੋਈ ਮਾੜਾ ਉੱਦਮ ਨਹੀ ਸੀ,ਬਲਕਿ ਇਹ ਉਹਨਾਂ ਦੀ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਸਤਿਕਾਰ ਦੇਣ ਵਜੋ ਕੀਤਾ ਗਿਆ ਉੱਦਮ ਸਮਝਣਾ ਚਾਹੀਦਾ ਹੈ,ਪਰੰਤੂ ਇਸ ਸਮਾਗਮ ਦਾ ਜਿਹੜਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਸਭ ਤੋ ਚਿੰਤਾਜਨਕ[Read More…]

by September 17, 2019 Punjab, World
ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਬਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ

ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਬਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ

ਟਰਾਈਡੈਂਟ ਉਦਯੋਗ ਨੂੰ ਨਹੀ ਕੋਈ ਪ੍ਰਵਾਹ ਅਖਬਾਰੀ ਖਬਰਾਂ ਦੀ ਗੰਧਲੇ ਸਿਸਟਮ ਵਿੱਚ ਸੱਚਮੁੱਚ ਹੀ ਖਬਰਾਂ ਬੇਅਸਰ, ਲੋਕਾਂ ਦੀ ਲਾਮਬੰਦੀ ਹੀ ਮਸਲੇ ਦਾ ਸਹੀ ਹੱਲ ਪਿਛਲੇ ਦਿਨਾਂ ਚ ਟਰਾਈਡੈਂਟ ਉਦਯੋਗ ਵੱਲੋਂ ਬਰਨਾਲੇ ਦੀ ਸੈਕੜੇ ਏਕੜ ਜਰਖੇਜ਼ ਜਮੀਨ ਹਥਿਆ ਕੇ ਵੀ ਰੋਜਗਾਰ ਵਿੱਚ ਇਲਾਕੇ ਨੂੰ ਸਿਵਾਏ ਮਜਦੂਰੀ ਵਾਲੇ ਕੰਮਾਂ ਤੋ ਹੋਰ ਅਹਿਮ ਨੌਕਰੀਆਂ ਵਿੱਚ ਨਜ਼ਰਅੰਦਾਜ਼ ਕਰਕੇ ਗੈਰ ਇਲਾਕਾਈ ਲੋਕਾਂ ਅਤੇ ਗੈਰ ਪੰਜਾਬੀਆਂ[Read More…]

by September 15, 2019 Articles
ਨਹੀ ਭਾਉਂਦਾ ਵਿਰੋਧੀ ਤਾਕਤਾਂ ਨੂੰ ਗੁਰੂ ਆਸ਼ੇ ਵਾਲੀ ਸੋਚ ਦਾ ਪਸਾਰਾ

ਨਹੀ ਭਾਉਂਦਾ ਵਿਰੋਧੀ ਤਾਕਤਾਂ ਨੂੰ ਗੁਰੂ ਆਸ਼ੇ ਵਾਲੀ ਸੋਚ ਦਾ ਪਸਾਰਾ

ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ ਖਾਲਸਾ ਏਡ ਦੁਨੀਆਂ ਪੱਧਰ ਤੇ ਇੱਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ ਸਿੱਖੀ ਅਤੇ ਸਿੱਖੀ ਸਿਧਾਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਚ ਜੇ ਕੋਈ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਆਉਂਦੀ ਹੈ,ਤਾਂ ਖਾਲਸਾ ਏਡ ਉਥੋਂ ਦੇ ਲੋਕਾਂ ਨੂੰ[Read More…]

by September 9, 2019 Articles
ਬਟਾਲੇ ਦਾ ਦੁਖਾਂਤ -ਜਿਹੜੀ ਨਸਲਾਂ ਨੂੰ ਖ਼ਤਮ ਕਰੇ ਉਹ ਕਮਾਈ ਕਿਸ ਕੰਮ ਦੀ

ਬਟਾਲੇ ਦਾ ਦੁਖਾਂਤ -ਜਿਹੜੀ ਨਸਲਾਂ ਨੂੰ ਖ਼ਤਮ ਕਰੇ ਉਹ ਕਮਾਈ ਕਿਸ ਕੰਮ ਦੀ

“ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ”  ਬਟਾਲੇ ਦੇ ਪਟਾਕਿਆਂ ਵਾਲੇ ਗੁਦਾਮ ਚ ਹੋਏ ਧਮਾਕੇ ਚ 50 ਵਿਅਕਤੀਆਂ ਦੇ ਮਰਨ ਵਾਲੀ ਖ਼ਬਰ ਬੇਹੱਦ ਹੀ ਦੁੱਖ ਦੇਣ ਵਾਲੀ ਮਨਹੂਸ ਖ਼ਬਰ ਹੈ ਅਤੇ ਜੋ ਮਾਲਕ ਦੇ ਪਰਿਵਾਰ ਵਾਲੀ ਘਟਨਾ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਇੱਕ ਬੱਚਾ ਜੋ ਟਿਊਸ਼ਨ ਪੜ੍ਹਨ ਗਿਆ ਸੀ ਸਿਰਫ਼ ਉਹ ਹੀ ਬਚਿਆ ਹੈ, ਬਾਕੀ ਸਾਰਾ ਪਰਿਵਾਰ ਇਸ[Read More…]

by September 8, 2019 Articles
ਜਦੋਂ ਕੋਈ ਕੰਨਨ ਗੋਪੀ ਨਾਥਨ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਹਕੂਮਤਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ….

ਜਦੋਂ ਕੋਈ ਕੰਨਨ ਗੋਪੀ ਨਾਥਨ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਹਕੂਮਤਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ….

ਕੇਰਲ ਕੇਡਰ ਦੇ 2012 ਬੈਚ ਦੇ ਆਈ ਏ ਐਸ ਅਧਿਕਾਰੀ ਕੰਨਨ ਗੋਪੀਨਾਥਨ ਦਾ ਅਸਤੀਫਾ ਜਿਉਂਦੀ ਜਮੀਰ ਦੇ ਲੋਕਾਂ ਦੀ ਅਜਿਹੀ ਮਿਸ਼ਾਲ ਪੇਸ਼ ਕਰਦਾ ਹੈ,ਜਿਹੜਾ ਹਰ ਫਿਰਕੂ ਹੋਈ ਸੋਚ ਤੇ ਮੁਰਦਾ ਹੋਈ ਇਨਸਾਨੀਅਤ ਨੂੰ ਝੰਜੋੜ ਦੇਣ ਵਾਲਾ ਹੈ।ਅਪਣੇ ਲਈ,ਅਪਣੇ ਧਰਮ ਲਈ ਅਤੇ ਅਪਣੀ ਕੌਮ ਲਈ ਵੱਡੇ ਵੱਡੇ ਰੁਤਬਿਆਂ ਨੂੰ ਠੁਕਰਾ ਦੇਣ ਦੀਆਂ ਬਹੁਤ ਸਾਰੀਆ ਮਿਸ਼ਾਲਾਂ ਮਿਲਦੀਆਂ ਹਨ। ਅਪਣੇ ਧਰਮ ਦੀ ਆਣ[Read More…]

by August 28, 2019 Articles
ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ

ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ

ਉੱਚ ਜਾਤੀਏ ਲੋਕਾਂ ਦੀ ਊਚ ਨੀਚਤਾ ਚ ਬੁਰੀ ਤਰਾਂ ਨਪੀੜੀ ਜਾ ਰਹੀ ਸ਼੍ਰੇਣੀ ਚੋ ਪੈਦਾ ਹੋਈ ਕੌਮ ਦਾ ਨਾਮ ਹੀ ਸਿੱਖ ਕੌਮ ਹੈ। ਇਸ ਸੋਚ ਦਾ ਜਨਮ 1469 ਨੂੰ ਯੁੱਗ ਪੁਰਸ਼ ਬਾਬੇ ਗੁਰੂ ਨਾਨਕ ਸਾਹਿਬ ਦੇ ਰੂਪ ਚ ਉਸ ਮੌਕੇ ਹੋਇਆ, ਜਦੋਂ ਇਹ ਧੁੰਦੂਕਾਰਾ ਚਾਰੇ ਪਾਸੇ ਅਮਰ ਬੇਲ ਦੀ ਤਰਾਂ ਫੈਲਿਆ ਹੋਇਆ ਸੀ। ਇਹ ਸੋਚ ਦਾ ਜਿਵੇਂ ਜਿਵੇਂ ਪਸਾਰਾ ਹੋਇਆ,[Read More…]

by August 14, 2019 Articles
ਸਮੇਂ ਦੀ ਮੰਗ – ਮੌਜੂਦਾ ਸੰਕਟ ਦੇ ਦੌਰ ਅੰਦਰ ਸਿੱਖ ਵਿਦਵਾਨ ਭਵਿੱਖ ਦੀ ਰਣਨੀਤੀ ਤਹਿ ਕਰਨ ਲਈ ਇੱਕ ਮੰਚ ਤੇ ਆਉਣ 

ਸਮੇਂ ਦੀ ਮੰਗ – ਮੌਜੂਦਾ ਸੰਕਟ ਦੇ ਦੌਰ ਅੰਦਰ ਸਿੱਖ ਵਿਦਵਾਨ ਭਵਿੱਖ ਦੀ ਰਣਨੀਤੀ ਤਹਿ ਕਰਨ ਲਈ ਇੱਕ ਮੰਚ ਤੇ ਆਉਣ 

ਕੌਮੀ ਹਿਤਾਂ ਲਈ ਸਿੱਖ ਬੁੱਧੀਜੀਵੀ ਵਰਗ ਜ਼ਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ ਸਿੱਖਾਂ ਅੰਦਰ ਰਾਜ ਕਰਨ ਦੀ ਭਾਵਨਾ ਤਾਂ ਉਸ ਸਮੇਂ ਹੀ ਪੈਦਾ ਹੋ ਗਈ ਸੀ, ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬੈਠਾਂ ਕੇ, ਉੱਪਰੋਂ ਤੱਤੀ ਰੇਤ ਪਾ ਕੇ ਅਤੇ ਫਿਰ ਉਬਲਦੀ ਦੇਗ ਵਿਚ ਉਬਾਲ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।[Read More…]

by July 30, 2019 Articles
ਸੀ ਬੀ ਆਈ ਦੇ ਫ਼ੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ 

ਸੀ ਬੀ ਆਈ ਦੇ ਫ਼ੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ 

ਪਿਛਲੇ ਦਿਨਾਂ ਤੋ ਸੀ ਬੀ ਆਈ ਵੱਲੋਂ ਬੇਅਦਬੀ ਮਾਮਲੇ ਸਬੰਧੀ ਚੱਲ ਰਹੇ ਕੇਸ ਨੂੰ ਖ਼ਤਮ ਕਰਨ ਲਈ ਅਦਾਲਤ ਵਿਚ ਪੇਸ਼ ਕੀਤੀ ਕਲੋਜਰ ਰਿਪੋਰਟ ਅਤੇ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਦੇਣ ਦੇ ਮਾਮਲੇ ਤੋ ਬਾਅਦ ਪੈਦਾ ਹੋਏ ਹਾਲਤਾਂ ਦੇ ਮੱਦੇਨਜ਼ਰ ਨਿਰੋਲ ਪੰਥਕ ਧਿਰਾਂ ਨੇ ਇਸ ਮਸਲੇ ਤੇ ਸੰਘਰਸ਼ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਤੇ ਵਿਚਾਰ ਚਰਚਾ ਕੀਤੀ ਜਾਣੀ[Read More…]

by July 22, 2019 Articles