Articles by: Avtar Singh Bhullar

ਗੁਰਮੀਤ ਬਾਵਾ ਦੀ ਹੇਕ ਨੇ ਕੀਲੇ ਸਰੋਤੇ… ਪੰਮੀ ਬਾਈ ਨੇ ਰੰਗ ਬੰਨਿਆ….

ਗੁਰਮੀਤ ਬਾਵਾ ਦੀ ਹੇਕ ਨੇ ਕੀਲੇ ਸਰੋਤੇ… ਪੰਮੀ ਬਾਈ ਨੇ ਰੰਗ ਬੰਨਿਆ….

ਮੈਲਬੌਰਨ:-  ਥੌਰਨਬਰੀ ਥਿੲੇਟਰ ਵਿੱਖੇ ਮਾਨ ਪ੍ਰੌਡਕਸ਼ਨਜ਼ ਵਲੌਂ ਜਸਵਿੰਦਰ ਮਾਨ ਦੀ ਅਗਵਾਈ ਹੇਠ ‘ਰੰਗਲਾ ਪੰਜਾਬ’  ਸ਼ੋਅ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਮੀ ਬਾਈ,  ਬੁਲੰਦ ਹੇਕ ਦੀ ਮਾਲਕ ਗੁਰਮੀਤ ਬਾਵਾ ਤੇ ਉਨਾਂ ਦੀ ਬੇਟੀ ਲਾਚੀ ਬਾਵਾ ਨੇ ਅਾਪਣੀ ਗਾੲਿਕੀ ਪੇਸ਼ ਕੀਤੀ। ਅਾਪਣੇ ਹਿੱਟ ਗੀਤਾਂ ਨਾਲ ਕਰੀਬ ਤਿੰਨ ਘੰਟੇ ਤੱਕ ਚੱਲੇ ਇਸ ਪਰੋਗਰਾਮ ਵਿੱਚ ਸਾਰੇ ਕਲਾਕਾਰਾਂ ਨੇ  ਚੰਗਾਂ ਰੰਗ ਬੰਨਿਆ। । ਇਸ[Read More…]

by May 4, 2018 Australia NZ
ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਲਿਅਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ…..

ਅਾਪੋਜੀਸ਼ਨ ‘ਚ ਹੁੰਦਿਅਾਂ ਪੁਜੀਸ਼ਨ ਵਲਿਅਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰਾਂਗੇ…..

ਮੈਲਬੌਰਨ — ਨਿਧੜਕ ਵਿਧਾੲਿਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ੍ਰ. ਸਿਮਰਜੀਤ ਸਿੰਘ ਬੈਂਸ  ਮੈਲਬੌਰਨ ਵਿੱਚ ਕਰਵਾਏ ਜਾ ਰਹੇ ਵਿਸਾਖੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ  ਆਸਟਰੇਲੀਆ ਦੌਰੇ ਤੇ ਆਏ ਹੋਏ ਹਨ । ਕਰੇਗੀਬਰਨ ਵਿਖੇ ਪੰਜਾਬੀ ਪਰੈੱਸ ਕਲੱਬ ਮੈਲਬੌਰਨ ਨਾਲ ਗੱਲਬਾਤ ਕਰਦਿਆਂ ਸ੍ਰ. ਬੈਂਸ ਨੇ ਦੱਸਿਆ ਕਿ ੳੁਹਨਾਂ ਦੀ ਭਰਿਸ਼ਟਾਚਾਰ ਦੇ ਖਿਲਾਫ ਜੰਗ ਹਮੇਸ਼ਾਂ ਜਾਰੀ ਰਹੇਗੀ। ਭ੍ਰਿਸ਼ਟ ਅਫਸਰਾਂ[Read More…]

by April 29, 2018 Australia NZ
ਕੈਨੇਡਾ ਨੂੰ ਹਰਾ ਕੇ ਆਸਟਰੇਲੀਆ ਨੇ ਜਿੱਤੀ ਬਾਜ਼ੀ..

ਕੈਨੇਡਾ ਨੂੰ ਹਰਾ ਕੇ ਆਸਟਰੇਲੀਆ ਨੇ ਜਿੱਤੀ ਬਾਜ਼ੀ..

ਮੈਲਬੌਰਨ — ਬਹੁ ਚਰਚਿਤ  ਪਨਵਿੱਕ ਕਬੱਡੀ ਕੱਪ  ਦਰਸ਼ਕਾਂ ਦੇ ਦਿਲਾਂ ਤੇ  ਛਾਪ ਛੱਡਦਾ ਯਾਦਗਾਰੀ ਹੋ ਨਿਬੜਿਅਾ। ਆਸਟਰੇਲੀਅਨ ਕਬੱਡੀ ਫੈਡਰੇਸ਼ਨ , ਮੈਲਬੌਰਨ ਕਬੱਡੀ ਅਕੈਡਮੀ ਅਤੇ ਸਹਿਯੋਗੀਆਂ ਵੱਲੋਂ ਮੈਲਬੌਰਨ ਦੇ ਲੇਕਸਾਈਡ ਸਟੇਡੀਅਮ ਵਿੱਚ ਕਰਾਏ ਗਏ ਵਿਸ਼ਵ ਕਬੱਡੀ ਕੱਪ ਵਿੱਚ ਕੈਨੇਡਾ , ਅਮਰੀਕਾ , ਈਰਾਨ , ਭਾਰਤ , ਪਾਕਿਸਤਾਨ , ਆਸਟਰੇਲੀਆ ਤੇ ਨਿਊਜੀਲੈਂਡ ਦੀਆਂ ਟੀਮਾਂ ਨੇ ਭਾਗ ਲਿਆ ।  ੲਿਸ ਕਬੱਡੀ ਕੱਪ ਤੇ ਖਿਡਾਰੀਅਾਂ[Read More…]

by April 25, 2018 Australia NZ
ਪਨਵਿਕ ਕਬੱਡੀ ਵਿਸ਼ਵ ਕੱਪ ਅਾੳੁਂਦੇ ਅੈਤਵਾਰ ਨੂੰ……..

ਪਨਵਿਕ ਕਬੱਡੀ ਵਿਸ਼ਵ ਕੱਪ ਅਾੳੁਂਦੇ ਅੈਤਵਾਰ ਨੂੰ……..

ਖੇਡਾਂ ਦੇ ਸ਼ਹਿਰ ਨਾਲ ਮਸ਼ਹੂਰ  ਮੈਲਬੌਰਨ ਵਿਖੇ ਅਾੳੁਂਦੇ ਅੈਤਵਾਰ ਨੂੰ ਪਨਵਿੱਕ ਕਬੱਡੀ ਵਿਸ਼ਵ ਕੱਪ ਹੋਣ ਜਾ ਰਿਹਾ ਹੈ । 22 ਅਪਰੈਲ਼ ਨੂੰ ਹੋਣ ਵਾਲੇ ੲਿਸ ਪਨਵਿੱਕ ਵਿਸ਼ਵ ਕਬੱਡੀ ਲੲੀ ਲੋਕਾਂ ਦਾ ਵਿਸ਼ੇਸ਼ ੳੁਤਸ਼ਾਹ ਪਾੲਿਅਾ ਜਾ ਰਿਹੈ ਕਿੳੁਂਕਿ ਪਹਿਲੀ ਵਾਰ ੲਿੰਨੇ ਵੱਖ ਵੱਖ ਦੇਸ਼ਾਂ  ਦੀਅਾਂ ਟੀਮਾਂ ਪਹੁੰਚ ਰਹੀਅਾਂ ਹਨ। ਬਹੁ ਚਰਚਿਤ  ਪਾਕਿਸਤਾਨ ਦੀ ਟੀਮ ਤੋ ੲਿਲਾਵਾ ਭਾਰਤ,ਨਿੳੁਜੀਲੈਂਡ, ੲੀਰਾਨ, ਅਮਰੀਕਾ, ਕਨੇਡਾ ਤੇ[Read More…]

by April 20, 2018 Australia NZ
ਪੱਤਰਕਾਰ ਹਰਮਨਦੀਪ ਬੋਪਾਰਏ ਨੂੰ ਦੋਹਰਾ ਸਦਮਾ …

ਪੱਤਰਕਾਰ ਹਰਮਨਦੀਪ ਬੋਪਾਰਏ ਨੂੰ ਦੋਹਰਾ ਸਦਮਾ …

ਮੈਲਬੌਰਨ:- ਪ੍ਰੈਸ ਕਲੱਬ ਮੈਲਬੌਰਨ ਦੇ ਸਰਗਰਮ ਮੈਂਬਰ ਤੇ ਉੱਘੇ ਪਤਰਕਾਰ ਹਰਮਨਦੀਪ ਸਿੰਘ ਬੋਪਾਰਾਏ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋ ਕੁਝ ਦਿਨ ਪਹਿਲਾਂ ਉਨਾਂ ਦੇ ਸਹੁਰਾ ਸਾਹਿਬ ਸ੍ਰ: ਕੇਸਰ ਸਿੰਘ(58)ਦਾ ਸੰਖੇਪ ਬੀਮਾਰੀ ਮਗਰੋ ਦਿਹਾਂਤ ਹੋ ਗਿਆ ਸੀ ਪਰਤੂੰ ਬੀਤੇ ਦਿਨੀ ਬੋਪਾਰਾਏ ਪਰਿਵਾਰ ਨੂੰ ਉਸ ਵੇਲੇ ਇੱਕ ਹੋਰ ਸਦਮਾ ਲੱਗਾ ਜਦੋ ਉਨਾਂ ਦੇ ਦਾਦੀ ਜੀ ਸਰਦਾਰਨੀ ਸੁਰਜੀਤ ਕੌਰ (85)ਇਸ ਫ਼ਾਨੀ ਸੰਸਾਰ[Read More…]

by April 19, 2018 Australia NZ
ਸਿੱਖ ਹੈਰੀਟੇਜ ਡੇਅ 14 ਅਪਰੈਲ (ਅੱਜ)…..

ਸਿੱਖ ਹੈਰੀਟੇਜ ਡੇਅ 14 ਅਪਰੈਲ (ਅੱਜ)…..

ਸ਼ਨਿਚਰਵਾਰ ’14 ਅਪਰੈਲ 2018′ ਨੂੰ (ਅੱਜ) ‘ਸਿੱਖ ਹੈਰੀਟੇਜ ਅਸਟਰੇਲੀਅਾ’ ਵੱਲੋਂ ਮੈਲਬੌਰਨ ਦੇ ਪੱਛਮੀ ਇਲਾਕੇ ਵੈਰੀਬੀ ਦੇ ਪ੍ਰੈਜ਼ੀਡੈਂਟ ਪਾਰਕ ਵਿੱਚ ਸਿੱਖ ਵਿਰਾਸਤ ਅਤੇ ਰਵਾਇਤਾਂ ਨੂੰ ਰੂਪਮਾਨ ਕਰਦਾ “ਸਿੱਖ ਹੈਰੀਟੇਜ ਡੇਅ” ਮਨਾੲਿਅਾ ਜਾ ਰਿਹਾ ਹੈ।   ਇਹ ਤਿਉਹਾਰ ਆਸਟਰੇਲੀਆ ਵਿੱਚ ਭਾਈਚਾਰੇ ਵੱਲੋਂ ਮਨਾਏ ਜਾਂਦੇ ਪ੍ਰਮੁੱਖ ਦਿਨਾਂ  ਦੀ ਲੜੀ ਵਿੱਚ ਸ਼ਾਮਲ ਹੈ, ਜਿੱਥੇ ਹਰ ਵਾਰ ਦਸ ਹਜ਼ਾਰ ਤੋਂ ਵੱਧ ਸੰਗਤਾਂ ਪਹੁੰਚਦੀਆਂ ਹਨ। ਵਿਸਾਖੀ ਦੇ ਪਵਿੱਤਰ[Read More…]

by April 14, 2018 Australia NZ
ਐਡੀਲੇਡ ਦੇ ਵਿਸਾਖੀ ਮੇਲੇ ਵਿੱਚ ਲੱਗੀਆਂ ਰੌਣਕਾਂ …

ਐਡੀਲੇਡ ਦੇ ਵਿਸਾਖੀ ਮੇਲੇ ਵਿੱਚ ਲੱਗੀਆਂ ਰੌਣਕਾਂ …

ਅੈਡੀਲੇਡ :  ਅਸਟਰੇਲੀਅਾ ਵਿੱਚ ਦਿਨੋ ਦਿਨ ਪੰਜਾਬੀ ਤਿੳੁਹਾਰਾਂ ਤੇ  ਮੇਲਿਅਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ੲਿਸੇ ਹੀ ਲੜੀ ਨੂੰ ਅੱਗੇ ਤੋਰਦਿਅਾਂ ਪੰਜਾਬ ਔਜੀ ਐਸੋਸੀਏਸ਼ਨ ਆਫ ਸਾਊਥ ਆਸਟਰੇਲੀਆ ਵੱਲੋਂ ਐਡੀਲੇਡ ਵਿੱਚ ਹਰ ਸਾਲ ਕਰਾਇਆ ਜਾਂਦਾ ਵਿਸਾਖੀ ਮੇਲਾ ਇਸ ਵਾਰ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਪੂਰੇ ਇਲਾਕੇ ਨੂੰ ਪੰਜਾਬੀ ਰੰਗ ਵਿੱਚ ਰੰਗਦਾ ਹੋਇਆ ਅਮਿੱਟ ਪੈੜਾਂ ਛੱਡ ਗਿਆ । ਮੇਲੇ ਦੀ[Read More…]

by April 6, 2018 Australia NZ
ਜਨਮੇਜਾ ਸਿੰਘ ਜੌਹਲ ਹੋੲੇ ਮੈਲਬੌਰਨ ਵਾਸੀਅਾਂ ਦੇ ਰੂਬਰੂ

ਜਨਮੇਜਾ ਸਿੰਘ ਜੌਹਲ ਹੋੲੇ ਮੈਲਬੌਰਨ ਵਾਸੀਅਾਂ ਦੇ ਰੂਬਰੂ

ਗਲਾਡਾ ਕਮਿਊਨਿਟੀ ਸੈਂਟਰ ੲੇਪਿੰਗ ਵਿਖੇ ਉੱਘੇ ਲੇਖਕ  ,ਪੰਜਾਬੀ ਫੋਟੋਗ੍ਰਾਫਰ ਅਤੇ ਚਿੱਤਰਕਾਰ ਸ. ਜਨਮੇਜਾ ਸਿੰਘ ਜੌਹਲ ਹੁਰਾਂ ਨਾਲ ਇਥੋਂ ਦੀ ਸੰਸਥਾ ਊਰਜਾ ਫਾਊਂਡੇਸ਼ਨ ਵਲੋਂ ਇਕ ਨਿੱਘੀ ਮਿਲਣੀ ਦਾ ਪਰਬੰਧ ਕੀਤਾ ਗਿਆ | ੲਿਸ ਮਿਲਣੀ ਕਲਾ ਪਰੇਮੀਅਾਂ ਤੇ ਮਾਂ ਬੋਲੀ ਨੂੰ ਪਿਅਾਰ ਕਰਨ ਵਾਲਿਅਾਂ   ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।  ਸ. ਜਨਮੇਜਾ ਸਿੰਘ ਜੌਹਲ ਜੋ ਕਿ ਬਾਲ ਸਾਹਿਤਕਾਰ ਵਜੋਂ ਵੀ ਜਾਣੇ ਜਾਂਦੇ ਹਨ ਨੇ[Read More…]

by March 25, 2018 Australia NZ
ਗੁਰਦੁਅਾਰਾ ਖਾਲਸਾ ਛਾੳੁਣੀ ਵਿਖੇ ਕਰਵਾੲਿਅਾ ਗਿਅਾ ਖੇਡ ਮੇਲਾ 

ਗੁਰਦੁਅਾਰਾ ਖਾਲਸਾ ਛਾੳੁਣੀ ਵਿਖੇ ਕਰਵਾੲਿਅਾ ਗਿਅਾ ਖੇਡ ਮੇਲਾ 

ਮੈਲਬੌਰਨ –   ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਅਤੇ ਮੈਲਬੌਰਨ ਯੂਨਾਇਟਿਡ ਸਪੋਰਟਸ ਕਲਬੱ ਵਲੋਂ ਸਲਾਨਾ ਖੇਡ ਮੇਲਾ ਬਾਬਾ ਬਿਧੀ ਚੰਦ ਜੀ ਦਲ ਖਾਲਸਾ ਛਾੳੁਣੀ ਪਲੰਮਪਟਨ ਵਿਖੇ ਕਰਵਾਇਆ ਗਿਆ। ੲਿਸ ਟੂਰਨਾਮੈਂਟ ਵਿਚ ਪੰਜਾਬੀ ਭਾੲੀਚਾਰੇ ਵਲੋਂ ਬਹੁਤ ੳੁਤਸ਼ਾਹ ਨਾਲ ਹਾਜਰੀ ਭਰੀ ਗੲੀ I ਜਿਸ ਵਿੱਚ ਕਬੱਡੀ,ਰੱਸਾਕਸ਼ੀ,ਡੰਡ,ਚਾਟੀ ਦੋੜਾਂ,ਬਚਿਆਂ ਦੀਆਂ ਦੋੜਾ ਮਿਊਜ਼ੀਕਲ ਚੇਅਰ ਮੁਕਾਬਲੇ ਕਰਵਾਏ ਗਏI ਸਿਡਨੀ,ਵੱਲਗੁਲਗਾ,ਬ੍ਰਿਸਬੇਨ,ਮੈਲਬੌਰਨ ਆਦਿ ਸ਼ਹਿਰਾਂ ਤੋਂ ਪਹੰਚੀਆਂ ਛੇ ਕਬਡੀ  ਟੀਮਾਂ ਨੇ ਜੋਰ ਅਜਮਾੲੀ[Read More…]

by March 16, 2018 Australia NZ
ਮੈਲਬੌਰਨ ਚ ਕਾਮਯਾਬ ਰਿਹਾ ‘ਮੇਲਾ ਮੇਲੀਆਂ ਦਾ’..

ਮੈਲਬੌਰਨ ਚ ਕਾਮਯਾਬ ਰਿਹਾ ‘ਮੇਲਾ ਮੇਲੀਆਂ ਦਾ’..

ਮੈਲਬੌਰਨ : ਖੱਖ ਪ੍ਰੋਡਕਸ਼ਨਜ਼ ਅਤੇ ਮਾਈਗਰੇਸ਼ਨਜ਼ ਐਂਡ ਐਜੁਕੇਸ਼ਨ ਵਲੋਂ ਵਿਲੀਅਮਸਟਾੳੂਨ ਵਿਖੇ “ਮੇਲਾ ਮੇਲੀਆਂ ਦਾ” ਕਰਵਾਇਆ ਗਿਆ। ਗਾੲਿਕੀ ਦੇ ੲਿਸ ਅਖਾੜੇ ਵਿੱਚ ਹਰਮਨ ਪਿਅਾਰੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ,ਜੋਰਡਨ ਸੰਧੂ, ਬੰਟੀ ਬੈਂਸ ਤੇ ਹਰਸੀਰਤ ਕੌਰ ਨੇ ਖੂਬ ਰੰਗ ਬੰਨਿਆ। ੲਿਸ ਮੌਕੇ ਤੇ ਪੰਜਾਬੋਂ ਪਹੁੰਚੇ ਕਾਲਾਕਾਰਾਂ ਤੋ ੲਿਲਾਵਾ ਸਥਾਨਕ ਗਾਇਕਾਂ  ਅੰਗਮਜੋਤ ਰੰਧਾਵਾ ਤੇ ਸੋਨੀ ਢਿੱਲੋਂ  ਨੇ ਵੀ ਆਪਣੇ ਗੀਤਾਂ ਰਾਹੀਂ ਹਾਜਰੀ ਭਰੀ।[Read More…]

by March 8, 2018 Australia NZ