Articles by: Avtar Singh Bhullar

image description

ਗਰਿਫਿਥ ਸ਼ਹੀਦੀ ਖੇਡ ਮੇਲਾ

ਗਰਿਫਥ ਵਿਖੇ 23 ਵਾਂ ਸ਼ਹੀਦੀ ਟੂਰਨਾਮੈਂਟ ਲੰਘੇ ਐਤਵਾਰ ਸਮਾਪਤ ਹੋਇਆ। ਦੋ ਦਿਨਾ ਦੇ ਇਸ ਖੇਡ ਮੇਲੇ ਵਿੱਚ ਕਬੱਡੀ ਫੈਡਰੇਸ਼ਨਾਂ ਦੇ ਰੇੜਕੇ ਕਾਰਨ ਬਹੁਤ ਸਾਰੇ ਕਲੱਬਾਂ ਨੇ ਹਿੱਸਾ ਨਹੀਂ ਲਿਆ ਪਰ ਲੋਕਾਂ ਦੇ ਉਤਸ਼ਾਹ ਵਿੱਚ ਕਿਸੇ ਕਿਸਮ ਦੀ ਕਮੀ ਵੇਖਣ ਨੂੰ ਨਹੀਂ ਮਿਲ਼ੀ। ਹਰ ਵਰੇ ਦੀ ਤਰਾਂ ਸੈਕੜੇ ਮੀਲਾਂ ਦਾ ਸਫਰ ਤਹਿ ਕਰ ਇਸ ਵਾਰ ਵੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ[Read More…]

by June 12, 2019 Australia NZ
ਵਿਕਟੋਰੀਆ ਵਿੱਚ ਫਿਲਮ ਦਾਸਤਾਨ ਏਮੀਰੀ ਪੀਰੀ ਦੇ ਪ੍ਰਦਰਸ਼ਣ ਤੇ ਰੋਕ 

ਵਿਕਟੋਰੀਆ ਵਿੱਚ ਫਿਲਮ ਦਾਸਤਾਨ ਏਮੀਰੀ ਪੀਰੀ ਦੇ ਪ੍ਰਦਰਸ਼ਣ ਤੇ ਰੋਕ 

ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ ਪੀਰੀ’ ਤੇ ਅਸਟਰੇਲੀਆ ਵਿਚਲੇ ਸੂਬੇ ਵਿਕਟੋਰੀਆਂ ਵਿੱਚ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਹੈ। ਬੀਤੇ ਦਿਨੀਂ ਅਸਟਰੇਲੀਆ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ, ਮੈਲ਼ਬੌਰਨ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਤੇ ਸਮੂਹ ਸਿੱਖ ਸੰਗਤਾਂ ਵੱਲੋਂ ਸ਼ਨਸ਼ਾਈਨ ਸਿਨੇਮਾ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਫਿਲਮ ਦੇ ਵਿਰੁੱਧ ਇੱਕਜੁਟਦਾ ਦਾ ਪ੍ਰਗਟਾਵਾ ਕਰਦਿਆਂ ਪਾਬੰਧੀ ਦੀ ਮੰਗ ਕੀਤੀ ਗਈ[Read More…]

by June 5, 2019 Australia NZ
ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਐਤਵਾਰ 12 ਮਈ ਨੂੰ ਕਰਵਾਇਆ ਗਿਆ। ਇਸ ਮੌਕੇ ਕਬੱਡੀ, ਗੱਤਕਾ, ਅਥਲੈਟਿਕਸ,ਡੰਡ ਬੈਠਕਾਂ ਤੇ ਰੱਸਾ ਕੱਸੀ,ਚਾਟੀ ਦੌੜ, ਦਸਤਾਰ ਮੁਕਾਬਲੇ, ਸੰਗੀਤਕ ਕੁਰਸੀ, ਧਾਰਮਿਕ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਬਜੁਰਗਾਂ ਦੀ ਗਿਣਤੀ ਵੀ ਜਿਕਰਯੋਗ ਰਹੀ। ਖੇਡਾ[Read More…]

by May 14, 2019 Australia NZ
ਅੱਖੀਂ ਡਿੱਠੀਆਂ32 ਵੀਆਂ ਸਿੱਖ ਖੇਡਾਂ ਮੈਲਬੌਰਨ…

ਅੱਖੀਂ ਡਿੱਠੀਆਂ32 ਵੀਆਂ ਸਿੱਖ ਖੇਡਾਂ ਮੈਲਬੌਰਨ…

ਮੈਲਬੌਰਨ ਦੀਆਂ 32 ਵੀਆਂ ਸਿੱਖ ਖੇਡਾਂ ਦਾ ਚਾਅ ਤਾਂ ਸਭ ਨੂੰ ਸੀ ਪਰ ਮੇਜਬਾਨਾਂ ਨੂੰ ਸਭਨਾਂ ਤੋਂ ਅਲਿਹਦਾ ਸੀ। ਪੰਜਾਬ ਦੇ ਮਸ਼ਹੂਰ ਮੇਲਿਆਂ ਤੇ ਜਿਵੇਂ ਨੇੜਲੇ ਪਿੰਡਾਂ ‘ਚ ਪਰਾਹਉਣੇ ਰਾਤਾਂ ਦਾ ਠਹਿਰ ਕਰਦੇ ਹੁੰਦੇ ਸੀ, ਉਵੇਂ ਈ ਦੋਸਤੀ ਘੇਰੇ ਤੇ ਸਟੇਡੀਅਮ ਤੋਂ ਦੂਰੀ ਦੇ ਹਿਸਾਬ ਨਾਲ ਬਹੁਤੇ ਘਰਾਂ ‘ਚ ਮਹਿਮਾਨ ਕਮਰਿਆਂ ਤੇ ਕਾਰ ਗੈਰਜਾਂ ਵਿੱਚ ਵੀ ਤਿੰਨ ਦਿਨ ਵਾਧੂ ਗੱਦੇ[Read More…]

by May 14, 2019 Articles
ਖਾਲਸਾ ਛਾਉਣੀ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ 12 ਮਈ ਨੂੰ

ਖਾਲਸਾ ਛਾਉਣੀ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ 12 ਮਈ ਨੂੰ

ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਐਤਵਾਰ 12 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਾਬਾ ਗੁਰਦਰਸ਼ਣ ਸਿੰਘ ਹੁਰਾਂ ਨੇ ਦਸਿਆ ਕਿ ਇਸ ਮੌਕੇ ਕਬੱਡੀ ਅਥਲੇਟਿਕਸ,ਡੰਡ ਬੈਠਕਾਂ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਿਨਾ ਗੁਰਮਿਤ ਮੁਕਾਬਲੇ, ਪੱਗ ਬੰਨਣ, ਚਾਟੀ ਦੌੜ ਤੇ ਸੰਗੀਤਿਕ ਕੁਰਸੀ ਖੇਡ[Read More…]

by May 11, 2019 Australia NZ
ਅਸਟਰੇਲੀਆ ਨੇ ਜਿੱਤਿਆ ਔਜ ਕਬੱਡੀ ਕੱਪ 2019

ਅਸਟਰੇਲੀਆ ਨੇ ਜਿੱਤਿਆ ਔਜ ਕਬੱਡੀ ਕੱਪ 2019

ਬਹੁਤ ਚਰਚਿਤ ਔਜ ਕਬੱਡੀ ਕੱਪ ਮੈਲਬੌਰਨ ਵਿਖੇ ਖੱਖ ਪ੍ਰੋਡਕਸ਼ਨ ਵੱਲੋਂ ਬੀਤੇ ਐਤਵਾਰ ਨੂੰ ਕਰਵਾਇਆ ਗਿਆ। ਜਿਸ ਵੋੱਚ ਨਿਊਜੀਲੈਂਡ, ਭਾਰਤ,ਇੰਗਲੈਂਡ,ਕਨੇਡਾ ਅਮਰੀਕਾ ਤੇ ਅਸਟਰੇਲੀਆ ਦੀਆਂ ਟੀਮਾਂ ਨੇ ਹਿੱਸਾ ਲਿਆ। ਸਨਸ਼ਾਈਨ ਇਲਾਕੇ ਦੇ ਨਾਈਟ ਸਟੇਡੀਅਮ ਵਿਖੇ ਹੋਏ ਇਸ ਕਬੱਡੀઠ ਦੇ ਅਖੀਰੀ ਮੈਚ ਵਿੱਚ ਅਸਟਰੇਲੀਆ ਦੀ ਟੀਮ ਨੇ 28.5 ਦੇ ਮੁਕਾਬਲੇ 31 ਅੰਕ ਲੈ ਕੇ ਇੰਗਲੈਂਡ ਦੀ ਟੀਮ ਨੂੰ ਮਾਤ ਦੇ ਕੇ ਕੱਪ ਤੇ[Read More…]

by May 10, 2019 Australia NZ
ਆਸਟ੍ਰੇਲੀਆ ਵਿਚਲੀਆਂ 32ਵੀਆਂ ਸਿੱਖ ਖੇਡਾਂ 

ਆਸਟ੍ਰੇਲੀਆ ਵਿਚਲੀਆਂ 32ਵੀਆਂ ਸਿੱਖ ਖੇਡਾਂ 

ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਪੰਜਾਬੀ ਸੱਥ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸੱਭਿਆਚਾਰਕ ਕਮੇਟੀ ਹਰ ਮੀਟਿੰਗ ‘ਚ ਸਿਰ ਜੋੜ ਪੁਰਾਣੀਆਂ ਢਾਹੁੰਦੀ ਤੇ ਨਵੂੀਆਂ ਵਿਉਂਤਾਂ ਬਣਾਉਂਦੀ। ਆਖਿਰ ਨੂੰ ਭਾਗਾਂ ਭਰਿਆ ਖੇਡਾਂ ਦਾ ਪਹਿਲਾ ਦਿਨ ਸ਼ੁੱਕਰਵਾਰ ਆਇਆ ਤੇ ਹਰਪਾਲ ਕੌਰ ਸੰਧੂ, ਅਮਰਦੀਪ ਕੌਰ, ਹਰਮਨਦੀਪ ਸਿੰਘઠ ਬੋਪਾਰਾਏ ਤੇ ਅਵਤਾਰ ਸਿੰਘ ਭੁੱਲਰ ਹੋਰੀਂ ਮਿੱਥੇ ਸਮੇਂ ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਸਾਡੀ ਜਰੂਰਤ ਮੁਤਾਬਿਕ,[Read More…]

by April 25, 2019 Australia NZ
ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਿੱਖ ਖੇਡਾਂ 2019 ਦੀ ਸ਼ੁਰੂਆਤ ਕੱਲ

ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਿੱਖ ਖੇਡਾਂ 2019 ਦੀ ਸ਼ੁਰੂਆਤ ਕੱਲ

ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਇਸ ਵਰੇ ਦੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਕੱਲ ਨੂੰ ਹੋਣ ਜਾ ਰਹੀ ਹੈ। ਦੱਖਣੀ ਅਸਟਰੇਲੀਆ ਤੋਂ 32 ਸਾਲ ਪਹਿਲਾਂ ਸ਼ੁਰੂ ਹੋਇਆ ਖੇਡਾਂ ਦਾ ਇਹ ਕਾਫਿਲਾ ਹਰ ਸਾਲ ਵੱਖਰੇ ਸ਼ਹਿਰ ਆਪਣੀਆਂ ਯਾਦਾਂ ਛੱਡਦਾ ਇਸ ਵਰੇ ਮੈਲਬੌਰਨ ਵਾਸੀਆਂ ਨੂੰ ਮੇਜਬਾਨੀ ਦਾ ਮੌਕਾ ਦੇਣ ਜਾ ਰਿਹਾ ਹੈ। ਅਗਲੇ ਤਿੰਨ ਦਿਨ ਜਿੱਥੇ ਸਵਾ ਦੋ ਸੌ ਟੀਮਾਂ ਦੇ 3500 ਤੋਂ[Read More…]

by April 18, 2019 Australia NZ
ਖੱਖ ਪ੍ਰੋਡਕਸ਼ਨ ਵੱਲੋ ਔਜ ਕਬੱਡੀ 5 ਮਈ ਨੂੰ

ਖੱਖ ਪ੍ਰੋਡਕਸ਼ਨ ਵੱਲੋ ਔਜ ਕਬੱਡੀ 5 ਮਈ ਨੂੰ

ਪਿਛਲੀ ਵਾਰ ਕਿਸੇ ਕਾਰਨ ਨਾ ਹੋ ਸਕਣ ਕਰਕੇ, ਚਿਰਾਂ ਤੋਂ ਉਡੀਕਿਆ ਜਾ ਰਿਹਾ ਔਜ ਕਬੱਡੀ ਕੱਪ 5 ਮਈ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਖੱਖ ਪ੍ਰੋਡਕਸਨ ਵੱਲੋੰ ਸ਼ਨਸ਼ਾਈਨ ਇਲਾਕੇ ਵਿੱਚ ਕਰਵਾਇਆ ਜਾ ਰਿਹਾ ਹੈ । ਇਸ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਲਵ ਖੱਖ , ਅਰਸ਼ ਖੱਖ , ਸਾਬੀ ਸਿੰਘ , ਜਮਾਲ ਖਾਂ , ਪਿੰਦਾ ਖਹਿਰਾ ਅਤੇ ਉਹਨਾਂ ਦੀ[Read More…]

by April 17, 2019 Australia NZ
ਅਸਟਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਅਤੇ ਸੱਭਿਆਚਾਰਕ ਕਮੇਟੀ ਵੱਲੋਂ 16 ਮਾਰਚ ਤੋਂ ਲੈ ਕੇ 19 ਅਪਰੈਲ ਤੱਕ ਗੁਰਮਤਿ ਸੰਗੀਤ ਸਮਾਗਮਾਂ ਦਾ ਆਯੋਜਨ

ਅਸਟਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਅਤੇ ਸੱਭਿਆਚਾਰਕ ਕਮੇਟੀ ਵੱਲੋਂ 16 ਮਾਰਚ ਤੋਂ ਲੈ ਕੇ 19 ਅਪਰੈਲ ਤੱਕ ਗੁਰਮਤਿ ਸੰਗੀਤ ਸਮਾਗਮਾਂ ਦਾ ਆਯੋਜਨ

ਅਸਟਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਅਤੇ ਸੱਭਿਆਚਾਰਕ ਕਮੇਟੀ ਵੱਲੋਂ 16 ਮਾਰਚ ਤੋਂ ਲੈ ਕੇ 19 ਅਪਰੈਲ ਤੱਕ ਗੁਰਮਤਿ ਸੰਗੀਤ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਸੁਖਵੰਤ ਸਿੰਘ ਹੁਰਾਂ ਦੀ ਰਹਿਨਮਾਈ ਹੇਠ ਇਸ ਸਮਾਗਮ ਦੌਰਾਨ ਵੱਖ ਵੱਖ ਰਾਗੀ ਜੱਥੇ ਰਵਾਇਤੀ ਤੰਤੀ ਸਾਜਾਂ ਤਾਊਸ, ਦਿਲਰੁਬਾ ਤੇ ਰਬਾਬ ਨਾਲ ਰਸਭਿੰਨਾ ਕੀਰਤਨ ਗਾਇਨ ਕਰਨਗੇ। 16 ਮਾਰਚ ਨੂੰ ਇਸ ਕੀਰਤਨ ਸਮਾਗਮ ਦੀ[Read More…]

by March 15, 2019 Australia NZ