Articles by: Amandeep Singh

ਇਆ ਮੂਰਤਿ ਕੈ ਹਉ ਬਲਿਹਾਰੈ ॥੧॥

ਇਆ ਮੂਰਤਿ ਕੈ ਹਉ ਬਲਿਹਾਰੈ ॥੧॥

ਅਕਸਰ ਪਰਮਾਤਮਾ ਜਾਂ ਉਸਦੇ ਪੈਗੰਬਰਾਂ, ਗੁਰ-ਪੀਰਾਂ ਦੀਆਂ ਤਸਵੀਰਾਂ, ਮੂਰਤਾਂ ਜਾਂ ਬਿੰਬਾਂ ਨੂੰ ਲੈ ਕੇ ਦੁਨੀਆ ਵਿਚ ਵਿਵਾਦ ਚੱਲਦਾ ਰਹਿੰਦਾ ਹੈ। ਇਸ ਨੂੰ ਸਮੇਂ ਸਿਰ ਸਹੀ ਦਿਸ਼ਾ ਦੇਣਾ ਬਹੁਤ ਜ਼ਰੂਰੀ ਹੈ। ਇਸ ਲੇਖ ਵਿਚ ਸਿੱਖ ਧਰਮ ਅੱਗੇ ਆ ਰਹੀਆਂ ਸਿਧਾਂਤਕ ਚੁਨੌਤੀਆਂ ਉੱਤੇ ਝਾਤੀ ਮਾਰਾਂਗੇ। ਨਾਲ ਹੀ ਨਵੀਨ ਯੁੱਗ ਵਿਚ ਫ਼ਿਲਮਾਂ ਜਾਂ ਐਨੀਮੇਸ਼ਨ ਰਾਹੀਂ ਧਰਮ ਦਾ ਪ੍ਰਚਾਰ ਕਰਨ ਦੇ ਨੁਕਤੇ ਨੂੰ ਵੀ[Read More…]

by June 11, 2019 Articles
ਸਟੇਟ ਮਲਟੀਕਰਚਲ ਮਿਨਿਸਟਰ ਅਤੇ ਸਥਾਨਕ ਐਮ.ਐਲ.ਏ. ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਟੇਕਿਆ ਮੱਥਾ

ਸਟੇਟ ਮਲਟੀਕਰਚਲ ਮਿਨਿਸਟਰ ਅਤੇ ਸਥਾਨਕ ਐਮ.ਐਲ.ਏ. ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਟੇਕਿਆ ਮੱਥਾ

ਅੱਜ ਨਿਊ ਸਊਥ ਵੇਲਜ਼ ਦੇ ਸਟੇਟ ਮਲਟੀਕਰਚਲ ਮਿਨਿਸਟਰ ਰੇਅ ਵਿਲੀਅਮਜ਼ ਅਤੇ ਸਥਾਨਕ ਐਮ.ਐਲ.ਏ. ਐਂਡਰੀਊ ਫਰੇਜ਼ਰ ਨੇ ਆਸਟ੍ਰੇਲੀਆ ਦੇ ਪਹਿਲੇ ਗੁਰੂਦਵਾਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨਾਂ ਨੇ ਗੁਰੂਦਵਾਰਾ ਸਾਹਿਬ ਦੀ ਸਥਾਪਨ ਦੇ 50ਵੀਂ ਵਰੇਗੰਢ ਉਪਰ ਸਮੂਹ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ। ਗੁਰੂਦਵਾਰਾ ਸਹਿਬ ਦੀ ਨਵੀਂ ਬਣ ਰਹੀ ਇਮਾਰਤ ਦਾ ਵੀ ਮੁਆਇਨਾ ਕੀਤਾ। ਇਹ ਇਮਾਰਤ ਕਰੀਬ 80% ਪੂਰੀ ਹੋ ਚੁਕੀ ਹੈ[Read More…]

by May 29, 2018 Australia NZ
ਐਨਸੈਕ ਵੱਲੋਂ 2018 ਦੀਆਂ ਸਿੱਖ ਖਾਡਾਂ ਦੇ ਡਰਗ ਮਾਮਲੇ ਬਾਰੇ ਬਿਆਨ ਜਾਰੀ

ਐਨਸੈਕ ਵੱਲੋਂ 2018 ਦੀਆਂ ਸਿੱਖ ਖਾਡਾਂ ਦੇ ਡਰਗ ਮਾਮਲੇ ਬਾਰੇ ਬਿਆਨ ਜਾਰੀ

Click on to the following link:    ANSSACC Drug Testing Media Statement_text    

by April 14, 2018 Australia NZ
ਆਸਟ੍ਰੇਲੀਆਈ ਸਿੱਖ ਖੇਡਾਂ 2018 ਦੇ ਸਕੋਰ ਕਾਰਡ

ਆਸਟ੍ਰੇਲੀਆਈ ਸਿੱਖ ਖੇਡਾਂ 2018 ਦੇ ਸਕੋਰ ਕਾਰਡ

  ਆਸਟ੍ਰੇਲੀਆਈ ਸਿੱਖ ਖੇਡਾਂ 2018 ਦੇ ਸਕੋਰ ਕਾਰਡ ਹੇਠਾਂ ਦਿੱਤੇ ਲਿੰਕ ਨੂੰ ਕਲਿਕ ਕਰਕੇ ਪੀ.ਡੀ.ਐਫ. ਫਾਈਲ ਤੋਂ ਦੇਖੇ ਜਾ ਸਕਦੇ ਹਨ। ਕਬੱਡੀ ਦੇ ਨਤੀਜੇ ਹਾਲੇ ਘੋਸਿ਼ਤ ਕਰਨੇ ਬਾਕੀ ਹਨ ਅਤੇ ਛੇਤੀ ਹੀ ਘੋਸਿ਼ਤ ਕਰ ਦਿੱਤੇ ਜਾਣਗੇ। ਕਿਸੇ ਕਿਸਮ ਦੀ ਕੋਈ ਗੱਲ ਬਾਤ ਪਤਾ ਕਰਨ ਲਈ ਅਮਨਦੀਪ ਸਿੱਧੂ (ਪ੍ਰਧਾਨ ਐਨਸੈਕ), ਅਵਤਾਰ ਸਿੰਘ ਸਿਧੂ (ਏ.ਐਸ.ਜੀ. ਸਿਡਨੀ ਪ੍ਰਧਾਨ), ਸੈਕਟਰੀ ਪਰਦੀਪ ਪਾਂਗਲੀ (ਐਨਸੈਕ) ਅਤੇ[Read More…]

by April 3, 2018 Australia NZ
ਆਸਟ੍ਰੇਲੀਅਨ ਸਿੱਖ ਖੇਡਾਂ ਦੇ ਕਾਨੂੰਨਾਂ ਨੂੰ ਦਿੱਤੀ ਨਵੀਂ ਦਿਸ਼ਾ

ਆਸਟ੍ਰੇਲੀਅਨ ਸਿੱਖ ਖੇਡਾਂ ਦੇ ਕਾਨੂੰਨਾਂ ਨੂੰ ਦਿੱਤੀ ਨਵੀਂ ਦਿਸ਼ਾ

ਵੱਖ-ਵੱਖ ਖੇਡਾਂ ਲਈ ਬਹੁਤ ਸਾਰੇ ਕਾਨੂੰਨ ਪਹਿਲਾਂ ਤੋਂ ਹੀ ਨਿਰਧਾਰਿਤ ਹਨ ਪਰ ਇਸ ਸਾਲ ਕੌਮੀ ਕਮੇਟੀ ਨੇ ਮਿਹਨਤ ਕਰ ਕੇ ਇਹਨਾਂ ਨੂੰ ਸਮਝਣ ਅਤੇ ਲਾਗੂ ਕਰਨ ਲਈ ਨਵੀਂ ਦਿਸ਼ਾ ਅਪਣਾਈ ਹੈ। ਇਸ ਦਿਸ਼ਾ ਦਾ ਮਕਸਦ ਕਾਨੂੰਨ ਲਾਗੂ ਕਰਨ ਵੇਲੇ ਦੰਡ ਅਤੇ ਜੁਰਮਾਨੇ ਨੂੰ ਨਿਰਧਾਰਿਤ ਕਰ ਕੇ ਇਸ ਵਿਚ ਪਰਦਾਰਸ਼ਤਾ ਅਤੇ ਇਕਸਾਰਤਾ ਲਿਆਉਣਾ ਹੈ। ਨਵੀਂ ਵਿਧੀ ਆਸਟ੍ਰੇਲੀਆ ਦੇ ਡਰਾਈਵਿੰਗ ਕਾਨੂੰਨਾਂ ਵਾਂਗ[Read More…]

by March 27, 2018 Australia NZ
ਆਸਟ੍ਰੇਲੀਅਨ ਸਿੱਖ ਖੇਡਾਂ ਕਮੇਟੀ ਵੱਲੋਂ ਸਿੱਖ ਆਰਟ ਅਤੇ ਕਲਚਰ ਗਰੁੱਪ ਅਤੇ ਫ਼ੰਡ ਦਾ ਗਠਨ

ਆਸਟ੍ਰੇਲੀਅਨ ਸਿੱਖ ਖੇਡਾਂ ਕਮੇਟੀ ਵੱਲੋਂ ਸਿੱਖ ਆਰਟ ਅਤੇ ਕਲਚਰ ਗਰੁੱਪ ਅਤੇ ਫ਼ੰਡ ਦਾ ਗਠਨ

ਇਸ ਸਾਲ ਤੋਂ ਸਿੱਖ ਕਲਾਵਾਂ ਅਤੇ ਸਭਿਆਚਾਰ ਨੂੰ ਮੁੱਖ ਰੱਖਦੇ ਹੋਈ ਸਿੱਖ ਖੇਡਾਂ ਦੀ ਕੌਮੀ ਕਮੇਟੀ ਨੇ ਕਈ ਅਹਿਮ ਫ਼ੈਸਲੇ ਲਏ ਅਤੇ ਕਦਮ ਚੁੱਕੇ ਹਨ। 1 ਮਾਰਚ ਤੋਂ ਪਰਥ ਤੋਂ ਸ਼ੁਰੂ ਹੋ ਕੇ ਸਿਡਨੀ ਵਿਖੇ ਖੇਡਾਂ ਵਿਚ ਖ਼ਤਮ ਹੋਣ ਵਾਲੇ ਸਾਲਾਨਾ 31 ਰਾਗ ਕੀਰਤਨ ਫੇਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਰਾਗ ਫੇਰੀ ਵਿਚ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ[Read More…]

by February 7, 2018 Australia NZ
ਆਸਟ੍ਰੇਲੀਅਨ ਸਿੱਖ ਖੇਡਾਂ – ਨਿਯਮਾਂ ਵਿਚ ਤਬਦੀਲੀਆਂ

ਆਸਟ੍ਰੇਲੀਅਨ ਸਿੱਖ ਖੇਡਾਂ – ਨਿਯਮਾਂ ਵਿਚ ਤਬਦੀਲੀਆਂ

ਆਸਟ੍ਰੇਲੀਅਨ ਸਿੱਖ ਖੇਡਾਂ ਦੀ ਕੌਮੀ ਕਮੇਟੀ ਨੇ ਕਬੱਡੀ ਖੇਡ ਰਹੇ ਮੈਂਬਰ ਕਲੱਬਾਂ ਦੇ ਨਾਲ ਸਲਾਹ ਮਸ਼ਵਰਾ ਕਰ ਕੇ, ਇਸ ਸਾਲ ਤੋਂ ਕਬੱਡੀ ਦੇ ਨਿਯਮਾਂ ਵਿਚ ਕੁੱਝ ਤਬਦੀਲੀਆਂ ਲਿਆਂਦੀਆਂ ਹਨ ਜਿਨ੍ਹਾਂ ਦਾ ਮਕਸਦ ਕਬੱਡੀ ਦੇ ਕਾਨੂੰਨਾਂ ਨੂੰ ਸੁਧਾਰ ਕੇ ਹੋਰ ਪ੍ਰਫੁਲਿਤ ਕਰਨਾ ਹੈ ਅਤੇ ਇਸ ਖੇਡ ਵਿਚ ਬੱਚਿਆਂ ਨੂੰ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨਾ ਹੈ। ਸਾਰੇ ਕਲੱਬਾਂ ਦੀ ਰਜ਼ਾਮੰਦੀ ਨਾਲ ਹੋਏ[Read More…]

by January 29, 2018 Australia NZ

ਰਾਅ-ਸਿੱਖ

ਜਦੋਂ ਗੋਰਿਆਂ ਨੇ ਉੱਨ੍ਹੀਵੀਂ ਸਦੀ ਦੌਰਾਨ ਪੰਜਾਬ(ਪਾਕਿਸਤਾਨ) ਵਿਚ ‘ਬਾਰ’ ਵਸਾਏ ਤਾਂ ਬਹੁਤ ਸਾਰੇ ਜੱਟ ਪਰਿਵਾਰਾਂ ਨੂੰ ਦੁਆਬੇ ਵਿਚੋਂ ਇੱਥੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ। ਇਸ ਦੇ ਤਿੰਨ ਵੱਡੇ ਕਾਰਨ ਸਨ। ਦੁਆਬੇ ਵਿਚ ਜ਼ਮੀਨਾਂ ਘੱਟ ਗਈਆਂ ਸਨ ਅਤੇ ਕੰਮ ਘੱਟ ਹੋਣ ਕਾਰਨ ਵਿਦਰੋਹ ਹੋ ਸਕਦਾ ਸੀ, ਅੰਗਰੇਜ਼ਾਂ ਨੂੰ ਆਪਣੀਆਂ ਫ਼ੌਜਾਂ ਅਤੇ ਜਨਤਾ ਵਾਸਤੇ ਅੰਨ ਦੀ ਲੋੜ ਸੀ ਅਤੇ ਦੂਰ ਦੁਰਾਡੇ ਜੰਗਲੀ ਇਲਾਕੇ,[Read More…]

by January 12, 2017 Articles
ਵੂਲਗੂਲਗਾ ਦੀਆਂ ਸੰਗਤਾਂ ਨੂੰ ਭੇਂਟ ਕੀਤੇ ਆਸਟ੍ਰੇਲੀਅਨ ਭਾਰਤੀ ਅਤੇ ਸਿੱਖ ਇਤਿਹਾਸ ਦੇ ਕਿਤਾਬ ਸੰਗ੍ਰਿਹ

ਵੂਲਗੂਲਗਾ ਦੀਆਂ ਸੰਗਤਾਂ ਨੂੰ ਭੇਂਟ ਕੀਤੇ ਆਸਟ੍ਰੇਲੀਅਨ ਭਾਰਤੀ ਅਤੇ ਸਿੱਖ ਇਤਿਹਾਸ ਦੇ ਕਿਤਾਬ ਸੰਗ੍ਰਿਹ

ਆਸਟ੍ਰੇਲੀਅਨ ਇੰਡੀਅਨ ਹਿਸਟੌਰੀਕਲ ਸੋਸਾਇਟੀ ਦੇ ਸ. ਰਜਿੰਦਰ ਸਿੰਘ ਮਿਨਹਾਸ ਨੇ ਅੱਜ ਸਿਖਾਂ ਦੇ ਗੜ੍ਹ ਵੁਲਗੂਲਗਾ ਦੇ ਦੋਵੇਂ ਗੁਰੂ ਘਰ, ਦ ਫਰਸਟ ਸਿੱਖ ਟੈਂਪਲ ਅਤੇ ਗੁਰੂ ਨਾਨਕ ਸਿੱਖ ਟੈਂਪਲ ਵਿੱਚ ਉੱਘੇ ਇਤਿਹਾਸਕਾਰ ਲੈਨ ਕੈਨਾ ਅਤੇ ਕਰਿਸਟਲ ਜੌਰਡਨ ਵਲੋਂ ਚਾਰ ਕਿਤਾਬਾਂ ਦਾ ਸੰਗ੍ਰਿਹ ਸੰਗਤਾਂ ਨੂੰ ਭੇਂਟ ਕੀਤਾ। ਇਹਨਾਂ ਕਿਤਾਬਾਂ ਵਿੱਚ ਆਸਟ੍ਰੇਲੀਆ ਦੀ ਸਥਾਪਤੀ ਵਿੱਚ ਸਿੱਖਾਂ ਦੇ ਯੋਗਦਾਨ ਦਾ ਵਿਸਥਾਰ, ਫੋਟੋਆਂ ਸਮੇਤ ਹੈ।[Read More…]

by December 5, 2016 Australia NZ
ਮੈਂਬਰ ਪਾਰਲੀਅਮੈੰਟ ਕੈਵਿਨ ਹੋਗਨ ਵੁਲਗੂਲਗਾ ਦੇ ਪਹਿਲੇ ਗੁਰੂਘਰ ਨਤਮਸਤਕ ਹੋਏ।

ਮੈਂਬਰ ਪਾਰਲੀਅਮੈੰਟ ਕੈਵਿਨ ਹੋਗਨ ਵੁਲਗੂਲਗਾ ਦੇ ਪਹਿਲੇ ਗੁਰੂਘਰ ਨਤਮਸਤਕ ਹੋਏ।

ਨਵੀਂ ਸਰਕਾਰ ਦੇ ਪਹਿਲੇ ਇਜਲਾਸ ਖਤਮ ਹੋਣ ਤੋਂ ਬਾਅਦ ਅਜ ਸ਼ਾਮ ਪੇਜ ਹਲਕੇ ਦੇ ਫੈਡਰਲ ਮੈਂਬਰ ਪਾਰਲੀਅਮੈਂਟ ਕੈਵਿਨ ਹੋਗਨ ਨੇ ਵੁਲਗੂਲਗਾ ਅਤੇ ਆਸਟ੍ਰੇਲੀਆ ਦੇ ਪਹਿਲੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤਾਂ ਨੂੰ ਮਿਲੇ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਚਲ ਰਿਹਾ ਸੀ। ਮੌਕੇ ਉੱਤੇ ਪ੍ਰਧਾਨ ਸ. ਇਕਬਾਲ ਸਿੰਘ ਗਰੇਵਾਲ, ਕਮੇਟੀ ਮੈਂਬਰ ਅਤੇ ਮੋਜੂਦ ਸੰਗਤ ਨੇ ਗੁਰੂ ਘਰ[Read More…]

by September 3, 2016 Australia NZ