Articles by: Aman Deep Hans

ਮੈਂ ਵੀ ਚੌਕੀਦਾਰ ਮੁਹਿੰਮ ਮਹਿਜ਼ ਪਾਖੰਡ

ਮੈਂ ਵੀ ਚੌਕੀਦਾਰ ਮੁਹਿੰਮ ਮਹਿਜ਼ ਪਾਖੰਡ

  ਭਾਰਤ ਦੀ ਸਿਆਸਤ ਚ ਦਿਲਚਸਪੀ ਰੱਖਣ ਵਾਲੇ ਵਿਸ਼ਵ ਭਰ ਚ ਵਸਦੇ ਭਾਰਤੀਆਂ ਦੀ ਨਜ਼ਰ ਤੇ ਕੰਨ ਇਸ ਵਕਤ ਲੋਕ ਸਭਾ ਚੋਣਾਂ ਦੇ ਆਰੰਭ ਹੋਏ ਪ੍ਰਚਾਰ ਵੱਲ ਲੱਗੇ ਹੋਏ ਨੇ। ਹਾਕਮੀ ਧਿਰ ਦੇ ਮੂਹਰੈਲ, ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਨੂੰ ਮੁਲਕ ਦਾ ਚੌਕੀਦਾਰ ਦੱਸ ਕੇ ਦੇਸ਼ ਵਾਸੀਆਂ ਨੂੰ ਵੀ ਚੌਕੀਦਾਰੀ ਚ ਭਾਗੀਦਾਰ ਬਣਨ ਲਈ ਮੈਂ ਵੀ ਚੌਕੀਦਾਰ ਮੁਹਿੰਮ[Read More…]

by March 22, 2019 Articles
ਇਨਸਾਨੀ ਗੰਦ ਹੂੰਝਣ ਦੇ ਇਵਜ਼ ਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ

ਇਨਸਾਨੀ ਗੰਦ ਹੂੰਝਣ ਦੇ ਇਵਜ਼ ਚ ਮਿਲਦੀਆਂ ਨੇ ਬੱਸ ਦੋ ਬੇਹੀਆਂ ਰੋਟੀਆਂ

(8 ਮਾਰਚ 2019) ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼.. (ਅਨੁਵਾਦ-ਅਮਨਦੀਪ ਹਾਂਸ) ਆਪਣੀ ਰਾਮ ਕਹਾਣੀ ਦੱਸੀ, ਦਿਲ ਪਰਚਾਏ ਲੋਕਾਂ ਦੇ ਮੇਰੇ ਨਾਲੋਂ ਰਾਤ ਏ ਚੰਗੀ,  ਨਸੀਬ ਲੁਕਾਏ ਲੋਕਾਂ ਦੇ। ਇੰਜ ਲਗਦਾ ਏ ਮੇਰੇ ਕੋਲੋਂ, ਗੱਲ ਕੋਈ ਸੱਚੀ ਹੋ ਗਈ ਏ, ਤਾਹੀਓਂ  ਕਰਨ ਸਵਾਗਤ ਮੇਰਾ, ਪੱਥਰ ਆਏ ਲੋਕਾਂ ਦੇ.. ਬਾਬਾ ਨਜ਼ਮੀ ਸਾਹਿਬ ਨੇ ਸੱਚ ਕਿਹਾ ਹੈ ਕਿ ਸੱਚ ਕਹਿਣ ਵਾਲਿਆਂ ਨੂੰ ਪੱਥਰ ਖਾਣੇ[Read More…]

by March 9, 2019 Articles
ਮਿੰਟੂ ਬਰਾੜ ਜੀ ਤੁਸੀਂ ਵੀ ਸਹੀ ਹੋ ਤੇ ਗ਼ਲਤ ਅਸੀਂ ਵੀ ਨਹੀਂ..

ਮਿੰਟੂ ਬਰਾੜ ਜੀ ਤੁਸੀਂ ਵੀ ਸਹੀ ਹੋ ਤੇ ਗ਼ਲਤ ਅਸੀਂ ਵੀ ਨਹੀਂ..

“ਸਾਫ਼ ਨੀਅਤ ਤੇ ਸਪਸ਼ਟ ਨੀਤੀ” ਦਾ ਸੁਨੇਹਾ ਵੰਡਦਾ ਪੰਜਾਬੀ ਅਖ਼ਬਾਰ ਬਹੁਤ ਕੁੱਝ ਸੱਜਰਾ ਵੀ ਲੈ ਕੇ ਆਉਂਦਾ ਹੈ । ਮਈ ਦੇ ਅੰਕ ਚ ਤੁਹਾਡੀ ਕਲਮ ਚੋਂ ਨਿਕਲੀ ਸੰਪਾਦਕੀ ਕੀ ਖੋਹਿਆ ਤੇ ਕੀ ਪਾਇਆ.. ਪੜਿਆ, ਤੁਹਾਡੀ ਲਿਖਤ ਚ ਚੰਗੇ ਭਵਿੱਖ ਦੀ ਆਸ ਚ ਹੰਢਾਏ ਜਾ ਰਹੇ ਪ੍ਰਵਾਸ ਦੀ ਪੀੜ ਚੋਂ ਬਹੁਤ ਸਾਰਾ ਕੁੱਝ ਖ਼ਾਸ ਕਰਕੇ ਗਵਾਚੇ ਜਾਂ ਗਵਾਚਦੇ ਜਾ ਰਹੇ ਰਿਸ਼ਤਿਆਂ[Read More…]

by May 30, 2018 Articles
ਸਲਾਮ ਜ਼ਿੰਦਗੀ – ਜਗਰੂਪ ਸਿੰਘ ਮਹਿਣਾ ਦੀ ਪਿਰਤ…..

ਸਲਾਮ ਜ਼ਿੰਦਗੀ – ਜਗਰੂਪ ਸਿੰਘ ਮਹਿਣਾ ਦੀ ਪਿਰਤ…..

ਬਾਬਾ ਨਾਨਕ ਜੀ ਸਮੁੱਚੀ ਲੋਕਾਈ ਨੂੰ ਕਹਿੰਦੇ ਨੇ.. .. ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਨਾਮ ਅਕਲੀ ਪੜ ਕੇ ਬੁਝੀਐ , ਅਕਲੀ ਕੀਚੇ ਦਾਨ ਨਾਨਕ ਆਖੇ ਰਾਹੁ ਏਹੁ,  ਹੋਰ ਗੱਲਾਂ ਸੈਤਾਨ ਸਾਡਾ ਤਾਂ ਗੁਰੂ ਹੀ ਗਿਆਨ ਹੈ.. ਗਿਆਨ ਦੇ ਚਾਨਣ ਬਿਨਾ ਕਿਸੇ ਵੀ ਤਰਾਂ ਦੇ ਕੂੜ ਹਨੇਰੇ ਚੋਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਬਾਬਾ ਨਾਨਕ ਜੀ ਨੇ ਲੋਕਾਈ ਦੀ ਉਂਗਲ ਫੜ[Read More…]

by January 4, 2018 Articles
ਮੈਂ ਪੰਜਾਬ ਸਿਸਕਦਾਂ……

ਮੈਂ ਪੰਜਾਬ ਸਿਸਕਦਾਂ……

ਮੈਨੂੰ ਵਿਲਕਦੇ ਨੂੰ ਛੱਡ ਗਏ.. ਪ੍ਰਵਾਸੀ ਬੱਚੜਿਓ, ਮੇਰਾ ਜੀਅ ਤਾਂ ਬਹੁਤ ਕਰਦੈ ਕਿ ਤੁਹਾਨੂੰ ਮਿਲਣ ਨੂੰ ਸੱਦਾਂ ਪਰ ਕਿਹੜਾ ਮੂੰਹ ਦਿਖਾਊਂ..? ਇਥੇ ਵੱਸਦੇ ਸਾਰੇ ਪੰਜਾਬੀ ਬੱਸ ‘ਠੀਕ ਠਾਕ’ ਨੇ, ਪਰ ਮੈਂ ਤੁਹਾਡਾ ਆਪਣਾ ਪੰਜਾਬ ਇਥੇ ਸਿਸਕ ਰਿਹਾਂ.. ਕੱਲ ਮੇਰੇ ਦੋ ਕਪੁੱਤਾਂ ਨੇ ਮਲੇਰਕੋਟਲਾ ਦੀ ਮਿੱਟੀ ਸਿਆਸੀ ਰੰਜ਼ਿਸ਼ ਕਰਕੇ ਰੱਤ ਨਾਲ ਰੱਤ ਦਿੱਤੀ , ਮੇਰੇ ਪੁੱਤ ਹਰਕੀਰਤ ਸਿੰਘ ਚੂੰਘਾਂ ਦਾ ਕਸੂਰ[Read More…]

by October 31, 2017 Articles
ਸਲਾਮ ਜ਼ਿੰਦਗੀ!! ਲੈ ਕੇ ਮਾਂ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ..

ਸਲਾਮ ਜ਼ਿੰਦਗੀ!! ਲੈ ਕੇ ਮਾਂ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ..

ਮਾਂ.. ਇਕ ਰਿਸ਼ਤਾ ਨਹੀਂ , ਸਮੁੱਚੀ ਕਾਇਨਾਤ ਹੈ.. ਇਸ ਸੱਚ ਨੂੰ ਕੌਣ ਝੁਠਲਾਅ ਸਕਦਾ ਹੈ। ਮਾਂ ਦੀ ਮਹਾਨਤਾ ਸਾਬਤ ਕਰਨ ਲਈ ਸਿੱਧ ਕਰਨ ਲਈ ਕਿਸੇ ਮਿਸਾਲ ਦੀ ਜ਼ਰੂਰਤ ਨਹੀਂ। ਇਨਸਾਨੀ ਵਜੂਦ ਦੇ ਪਹਿਲੇ ਪਲ ਤੋਂ ਲੈ ਕੇ ਜਨਮ ਤੱਕ ਮਾਂ ਉਸ ਨੂੰ ਆਪਣੇ  ਲਹੂ ਨਾਲ ਪਾਲ਼ਦੀ ਹੈ, ਜਨਮ ਤੋਂ ਬਾਅਦ ਰਾਤਾਂ ਜਾਗ ਜਾਗ ਕੇ, ਦਿਨ ਦੀ ਬੇਚੈਨੀ ਹੰਢਾਅ ਕੇ ਬੱਚਿਆਂ[Read More…]

by March 18, 2017 Articles
ਮੇਰਾ ਪਿੰਡ .. ਮੇਰੀ ਮੁਹੱਬਤ.. -ਪਿੰਡ ਸੰਘੇ ਖਾਲਸਾ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਮੇਰਾ ਪਿੰਡ .. ਮੇਰੀ ਮੁਹੱਬਤ.. -ਪਿੰਡ ਸੰਘੇ ਖਾਲਸਾ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਪੜਾਂ, ਸੋਚਾਂ, ਲਿਖਾਂ, ਮੈਂ ਹਰਫ ਜਿਹੜਾ ਉਹ ਤੇਰੇ ਨਾਮ ਦਾ ਵਿਸਥਾਰ ਹੋਵੇ। ਚੜਾਂ ਜਿਸ ਰਾਹ, ਉਹ ਤੇਰੇ ਤੀਕ ਜਾਵੇ, ਖੜਾਂ ਜਿਸ ਥਾਂ ਉਹ ਤੇਰਾ ਦੁਆਰ ਹੋਵੇ..।  ਐਨੀ ਮੁਹੱਬਤ ਕਰਦੇ ਨੇ ਪ੍ਰਵਾਸ ਹੰਢਾਉਂਦੇ ਪੰਜਾਬੀ ਆਪਣੀ ਜੰਮਣ ਭੋਇੰ ਨੂੰ.. ਜਿਥੇ ਮਰਜ਼ੀ ਜਾ ਵਸਣ, ਪਰ ਰੂਹ ਪੰਜਾਬ ਦੀ ਫਿਜ਼ਾ ‘ਚ ਹੀ ਗੁੰਮੀ-ਗੁਆਚੀ ਰਹਿੰਦੀ ਹੈ, ਦਿਲ ਦੀ ਧੜਕਣ ‘ਚ ਪੰਜਾਬ ਦਾ ਫਿਕਰ ਧੜਕਦਾ ਹੈ,[Read More…]

by March 2, 2017 Articles
.. ਇਹ ਪੰਜਾਬ ਵੀ ਮੇਰਾ ਹੈ??(6) – ਸਿਰਾਂ ‘ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ

.. ਇਹ ਪੰਜਾਬ ਵੀ ਮੇਰਾ ਹੈ??(6) – ਸਿਰਾਂ ‘ਤੇ ਇਨਸਾਨੀ ਗੰਦਗੀ ਢੋਂਹਦੇ ਨੇ ਮਹਿਣਾ ਪਿੰਡ ਦੇ ਗੁਰਬਤ ਮਾਰੇ ਲੋਕ

ਹਲਕਾ ਧਰਮਕੋਟ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ 6200 ਦੇ ਕਰੀਬ ਵੋਟ ਵਾਲਾ ਮਹਿਣਾ ਪਿੰਡ ਮੋਗਾ ਤੋਂ ਲੁਧਿਆਣਾ ਸੜਕ ‘ਤੇ ਅੰਦਰਵਾਰ ਅੱਧਾ ਕੁ ਕਿਲੋਮੀਟਰ ‘ਤੇ ਪੈਂਦਾ ਹੈ। ਮੋਗੇ ਵਲੋਂ ਜਾਓ ਤਾਂ ਸੱਜੇ ਹੱਥ ਪੈਂਦੇ ਇਸ ਪਿੰਡ ਵਿੱਚ ਅੰਦਰ ਵੜਦਿਆਂ ਹੀ ਘਰ ਦੇ ਭਾਗ ਡਿਓਢੀਓਂ ਸਿਆਣੇ ਜਾਂਦੇ ਨੇ, ਵਾਂਗ ਆਰਥਿਕ ਖੁਸ਼ਹਾਲੀ ਦਾ ਨਜ਼ਾਰਾ ਨਜ਼ਰੀਂ ਪੈਂਦਾ ਹੈ। ਵੱਡੀਆਂ ਵੱਡੀਆਂ ਕੋਠੀਆਂ, ਪੱਕੀਆਂ ਸੋਹਣੀਆਂ[Read More…]

by February 7, 2017 Articles
.. ਇਹ ਪੰਜਾਬ ਵੀ ਮੇਰਾ ਹੈ??(5) ਮਾਝੇ ਦੀ ਬਿੜਕ ਲੈਂਦਿਆਂ – ਚੋਹਲਾ ਸਾਹਿਬ ਤੋਂ ਵਿਸ਼ੇਸ਼ ਰਿਪੋਰਟ

.. ਇਹ ਪੰਜਾਬ ਵੀ ਮੇਰਾ ਹੈ??(5) ਮਾਝੇ ਦੀ ਬਿੜਕ ਲੈਂਦਿਆਂ – ਚੋਹਲਾ ਸਾਹਿਬ ਤੋਂ ਵਿਸ਼ੇਸ਼ ਰਿਪੋਰਟ

– ਸੁੱਕਾ ਹੇਜ ਮਤੇਈ ਦਾ ਮੂੰਹ ਚੁੰਮੀਦਾ ਟੁੱਕ ਨਾ ਦੇਈਦਾ (ਚੋਹਲਾ ਸਾਹਿਬ ਹਲਕਾ ਖਡੂਰ ਸਾਹਿਬ ਦਾ ਮਸ਼ਹੂਰ ਕਸਬਾ ਹੈ- ਇਸ ਹਲਕੇ ਵਿੱਚ ਮੁੱਖ ਮੁਕਾਬਲਾ- ਕਾਂਗਰਸ ਦੇ 48 ਸਾਲਾ ਰਮਨਜੀਤ ਸਿੰਘ ਸਹੋਤਾ ਸਿੱਕੀ, ਆਪ ਦੇ 50 ਸਾਲਾ ਭੁਪਿੰਦਰ ਸਿੰਘ ਬਿੱਟੂ ਅਤੇ ਗੱਠਜੋੜ ਦੇ 52 ਸਾਲਾ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਦਰਮਿਆਨ ਹੈ। ਉਂਞ ਇਥੇ ਬਸਪਾ ਦੇ ਦਿਆਲ ਸਿੰਘ, ਮਾਨ ਦਲ ਦੇ ਕਰਮ ਸਿੰਘ, ਆਪਣਾ[Read More…]

by February 3, 2017 Articles
.. ਇਹ ਪੰਜਾਬ ਵੀ ਮੇਰਾ ਹੈ?? (4) ਮਾਝੇ ਦੀ ਬਿੜਕ ਲੈਂਦਿਆਂ -.. ਕੰਨੀ ਦਾ ਕਿਆਰਾ ਹੈ ਧੁੱਸੀ ਬੰਨ ਤੇ ਵਸਿਆ ਪਿੰਡ ਚਾਹਲਪੁਰ

.. ਇਹ ਪੰਜਾਬ ਵੀ ਮੇਰਾ ਹੈ?? (4) ਮਾਝੇ ਦੀ ਬਿੜਕ ਲੈਂਦਿਆਂ -.. ਕੰਨੀ ਦਾ ਕਿਆਰਾ ਹੈ ਧੁੱਸੀ ਬੰਨ ਤੇ ਵਸਿਆ ਪਿੰਡ ਚਾਹਲਪੁਰ

(ਧੁੱਸੀ ਬੰਨ ‘ਤੇ ਚੜਨ ਤੋਂ ਪਹਿਲਾਂ ਦੱਸ ਦੇਈਏ ਕਿ ਇਥੇ ਮੁੱਖ ਮੁਕਾਬਲਾ- ਕਾਂਗਰਸ ਦੇ 65 ਸਾਲਾ ਹਰਪ੍ਰਤਾਪ ਸਿੰਘ, ਆਪ ਦੇ 52 ਸਾਲਾ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ ਅਤੇ ਗੱਠਜੋੜ ਦੇ 41 ਸਾਲਾ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਦਰਮਿਆਨ ਹੈ।  ਉਂਞ ਹੋਰ ਵੀ ਕਈ ਉਮੀਦਵਾਰ ਮੈਦਾਨ ਵਿੱਚ ਨੇ।) ਸਰਹੱਦੀ ਹਲਕੇ ਦੇ ਤਕਰੀਬਨ ਸਾਰੇ ਪਿੰਡਾਂ ਦੀ ਹਾਲਤ ਇਕੋ ਜਿਹੀ ਹੈ। ਮੁਢਲੀਆਂ ਲੋੜਾਂ ਦੀ[Read More…]

by February 2, 2017 Articles