Articles by: News Admin

ਮੁੰਬਈ ਹਮਲਿਆਂ ‘ਚ ਪਾਕਿਸਤਾਨ ਦਾ ਹੱਥ: ਚੀਨ

ਚੀਨ ਨੇ ਜਨਤਕ ਰੂਪ ‘ਚ ਮੰਨਿਆ ਕਿ ਮੁੰਬਈ ਹਮਲਿਆਂ ‘ਚ ਪਾਕਿਸਤਾਨ ਦਾ ਹੱਥ ਸੀ। ਚਾਈਨਾ ਸਟੇਟ ਟੀਵੀ ‘ਤੇ ਚੱਲੀ ਡਾਕੂਮੈਂਟਰੀ ਵਿਚ ਹਮਲਿਆਂ ‘ਚ ਲਸ਼ਕਰ ਦਾ ਹੱਥ ਮੰਨਿਆ ਗਿਆ।

by June 7, 2016 World

ਅਮਰੀਕਾ ਨੇ ਦਸ ਕਰੋੜ ਡਾਲਰ ਦੀਆਂ 200 ਪੁਰਾਣੀਆ ਮੂਰਤੀਆਂ ਭਾਰਤ ਨੂੰ ਵਾਪਸ ਦਿਤੀਆਂ

ਪਰਧਾਨ ਮੰਤਰੀ ਨਰਿੰਦਰ ਮੋਦੀ 6 ਦਿਨਾਂ ਦੀ ਵਿਦੇਸ਼ੀ ਯਾਤਰਾ ਦੇ ਸਭ ਤੋਂ ਅਹਿਮ ਪੜਾਵ ਅਮਰੀਕਾ ਪੁੱਜੇ। ਪੀ.ਐਮ. ਮੋਦੀ. ਨੂੰ ਇਥੇ ਅਨੋਖਾ ਅਤੇ ਬੇਸ਼ਕੀਮਤੀ ਤੋਹਫ਼ਾ ਮਿਲਿਆ। ਦਰਅਸਲ, ਭਾਰਤ ਤੋਂ ਤਸਕਰੀ ਲਈ ਲਿਜਾਈ ਗਈਆਂ ਸੰਸਕ੍ਰਿਤੀ ਕਲਾਕ੍ਰਿਤੀਆਂ ਨੂੰ ਅਮਰੀਕਾ ਨੇ ਵਾਪਸ ਕਰ ਦਿੱਤਾ। ਇਨ੍ਹਾਂ ਕਲਾਕ੍ਰਿਤੀਆਂ ਦੀ ਕੀਮਤ ਲਗਭਗ 10 ਕਰੋੜ ਡਾਲਰ ਹੈ।

by June 7, 2016 Australia NZ, World
ਜਾਟ ਰਾਖਵਾਂਕਰਨ ਮੁੱਦਾ: ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਝਟਕਾ

ਜਾਟ ਰਾਖਵਾਂਕਰਨ ਮੁੱਦਾ: ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਝਟਕਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਟ ਰਾਖਵਾਂਕਰਨ ‘ਤੇ ਹਰਿਆਣਾ ਸਰਕਾਰ ਨੂੰ ਇੱਕ ਵਾਰ ਫਿਰ ਕਰਾਰਾ ਝਟਕਾ ਦਿੱਤਾ ਹੈ। ਅਦਾਲਤ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਰਾਖਵਾਂਕਰਨ ‘ਤੇ ਲੱਗੇ ਸਟੇਅ ਨੂੰ ਫਿਲਹਾਲ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ‘ਚ ਅਗਲੀ ਸੁਣਵਾਈ 13 ਜੂਨ ਤੈਅ ਕੀਤੀ ਹੈ।

by June 6, 2016 India
ਕਤਰ ‘ਚ ਮੋਦੀ ਨੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ

ਕਤਰ ‘ਚ ਮੋਦੀ ਨੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਤਰ ‘ਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਮੋਦੀ ਨੇ ਕਿਹਾ ਹੈ ਕਿ ਭਾਰਤ ਮੌਕਿਆਂ ਦੀ ਧਰਤੀ ਹੈ, ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਰੂਪ ਨਾਲ ਕਤਰ ਦੇ ਕਾਰੋਬਾਰੀਆਂ ਨੂੰ ਇਨ੍ਹਾਂ ਮੌਕਿਆਂ ਦਾ ਲਾਭ ਚੁੱਕਣ ਦਾ ਸੱਦਾ ਦਿੰਦੇ ਹਨ।

by June 5, 2016 World

ਮਾਨ ਦਲ ਦੇ ਆਗੂਆਂ ਦੀ ਫਡ਼ੋ-ਫਡ਼ੀ ਜਾਰੀ – ਦੋ ਹੋਰ ਆਗੂ ਜੇਲ੍ਹ ਭੇਜੇ

ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਸ਼ੋ੍ਮਣੀ ਅਕਾਲੀ (ਅੰਮ੍ਰਿਤਸਰ ) ਦੇ ਆਗੂਆਂ ਦੀ ਫਡ਼ੋ ਫਡ਼ੀ ਜਾਰੀ ਹੈ। ਥਾਣਾ ਸ਼ੁਤਰਾਣਾ ਦੀ ਪੁਲਿਸ ਨੇ ਪਾਰਟੀ ਆਗੂ ਭਾਈ ਲਖਵਿੰਦਰ ਸਿੰਘ ਸ਼ੇਰਗਡ਼ ਅਤੇ ਇਕ ਹੋਰ ਆਗੂ ਨੂੰ ਗ੍ਰਿਫ਼ਤਾਰ ਕਰਕੇ ਐਸਡੀਐਮ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਤਰ੍ਹਾਂ ਹੁਣ ਤੱਕ ਪੁਲਿਸ ਕਰੀਬ ਪੰਜ ਦਰਜਨ ਆਗੂਆਂ ਨੂੰ ਗ੍ਰਿਫ਼ਤਾਰ[Read More…]

by June 5, 2016 Punjab

ਬਾਕੀ ਸੂਬਿਆਂ ‘ਚ ਵੀ ਜਾਟ ਕਰਨਗੇ ਅੰਦੋਲਨ

ਹਰਿਆਣਾ ‘ਚ ਰਾਖਵੇਂਕਰਨ ਨੂੰ ਲੈ ਕੇ ਜਾਟਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਤੋਂ ਬਾਅਦ ਜਾਟਾਂ ਨੇ 8 ਜੂਨ ਨੂੰ ਉਤਰ ਪ੍ਰਦੇਸ਼ ‘ਚ ਤੇ 10 ਜੂਨ ਨੂੰ ਮੱਧ ਪ੍ਰਦੇਸ਼ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।

by June 5, 2016 India

ਮਾਨ ਦਲ ਦੇ 33 ਆਗੂ ਜੇਲ੍ਹ ਭੇਜੇ

ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਸ਼ਹੀਦੀ ਮਾਰਚ ਕਰ ਰਹੇ ਸ਼ੋ?ਮਣੀ ਅਕਾਲੀ (ਅੰਮ੍ਰਿਤਸਰ ) ਦੀ ਕਾਰਜਕਾਰਨੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਫਤਹਿਗੜ ਛੰਨਾਂ ਸਮੇਤ 33 ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਐੱਸ.ਡੀ.ਐਮ. ਸਮਾਣਾ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਹੈ। (ਰੋਜ਼ਾਨਾ ਅਜੀਤ)

by June 4, 2016 Punjab
ਸ. ਬਲਵਿੰਦਰ ਸਿੰਘ ਜਸੱਲ ਫਿਜੀਕਲ ਐਜੂਕੇਸ਼ਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ

ਸ. ਬਲਵਿੰਦਰ ਸਿੰਘ ਜਸੱਲ ਫਿਜੀਕਲ ਐਜੂਕੇਸ਼ਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ

ਸ੍ਰੀਮਤੀ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਨੇ ਸ. ਬਲਵਿੰਦਰ ਸਿੰਘ ਜਸੱਲ ਨੂੰ ਫਿਜੀਕਲ ਐਜੂਕੇਸ਼ਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਸ੍ਰੀਮਤੀ ਰਾਜਪਾਲ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ, ਸ੍ਰੀ ਸੰਜੀਵ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ, ਮਹੇਸ਼ਇੰਦਰ ਸਿੰਘ ਮੈਸ਼ੀ, ਪੱਪੀ ਸੂਦ ਵਿਸ਼ੇਸ ਤੋਰ ਤੇ ਮੌਜੂਦ ਸਨ।

by June 4, 2016 Punjab
ਜਥੇਦਾਰ ਧਿਆਨ ਸਿੰਘ ਮੰਡ ਨੂੰ ਘਰ ‘ਚ ਕੀਤਾ ਨਜ਼ਰਬੰਦ

ਜਥੇਦਾਰ ਧਿਆਨ ਸਿੰਘ ਮੰਡ ਨੂੰ ਘਰ ‘ਚ ਕੀਤਾ ਨਜ਼ਰਬੰਦ

ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਧਿਆਨ ਸਿੰਘ ਮੰਡ ਨੂੰ ਅੱਜ ਉਨ੍ਹਾਂ ਦੇ ਫ਼ਿਰੋਜ਼ਪੁਰ ਦੇ ਦਸਮੇਸ਼ ਨਗਰ ਸਥਿਤ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ । ਉੱਚ ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਨਜ਼ਰਬੰਦੀ 6 ਜੂਨ ਨੂੰ ਹੋਣ ਵਾਲੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਧਿਆਨ ‘ਚ ਰੱਖ ਕੇ ਕੀਤੀ ਗਈ ਹੈ।  (ਰੋਜ਼ਾਨਾ ਅਜੀਤ)

by June 3, 2016 Punjab
ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ

ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ

ਅੱਜ ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਹਰਿਮੰਦਰ ਸਾਹਿਬ ‘ਤੇ ਅਰਦਾਸ ਕਰ ਰਹੇ ਸਿੰਘ ਵੱਲੋਂ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਸਿੰਘ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ[Read More…]

by June 3, 2016 Punjab