Articles by: News Admin

ਆਸਟ੍ਰੇਲੀਆ ‘ਚ ਪੀਸ ਐਾਡ ਹਾਰਮੋਨੀ ਨਾਮਕ ਜਥੇਬੰਦੀ ਦਾ ਗਠਨ

ਆਸਟ੍ਰੇਲੀਆ ‘ਚ ਪੀਸ ਐਾਡ ਹਾਰਮੋਨੀ ਨਾਮਕ ਜਥੇਬੰਦੀ ਦਾ ਗਠਨ

ਖੇਡਾਂ, ਸੱਭਿਆਚਾਰਕ ਸਮੇਤ ਵੱਖ-ਵੱਖ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਪੰਜਾਬੀ ਭਾਈਚਾਰੇ ‘ਚ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੜ੍ਹਾਈ, ਲੋਕਾਂ ਦਾ ਇਲਾਜ ਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਇਕ ਜਥੇਬੰਦੀ ਦਾ ਗਠਨ ਕੀਤਾ ਹੈ, ਜਿਸ ਵਿਚ ਅਵਨਿੰਦਰ ਸਿੰਘ ਗਿੱਲ (ਲਾਲੀ) ਪ੍ਰਧਾਨ,ਗੁਰਦੀਪ ਸਿੰਘ ਨਿੱਝਰ ਮੀਤ ਪ੍ਰਧਾਨ, ਜੈਕ ਸਿੰਘ ਸੈਕਟਰੀ, ਸਤਵਿੰਦਰ ਟੀਨੂੰ ਜਨਰਲ ਸੈਕਟਰੀ, ਰੌਕੀ ਭੁੱਲਰ ਖਜ਼ਾਨਚੀ, ਦੀਪਇੰਦਰ ਸਿੰਘ ਸਹਾਇਕ ਖਜ਼ਾਨਚੀ, ਸੁਰਿੰਦਰ ਖੁਰਦ ਪ੍ਰੈੱਸ ਸੈਕਟਰੀ, ਜਸਵਿੰਦਰ[Read More…]

by May 27, 2016 Australia NZ
”ਸਾਊਥ ਆਸਟ੍ਰੇਲੀਆ ਦੀ ਕਾਮਯਾਬੀ ‘ਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ”: ਜੈ ਵੈਦਰਲ

”ਸਾਊਥ ਆਸਟ੍ਰੇਲੀਆ ਦੀ ਕਾਮਯਾਬੀ ‘ਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ”: ਜੈ ਵੈਦਰਲ

ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਚ ਟੌਰੈਂਸ ਹਲਕੇ ਤੋਂ ਲੇਬਰ ਦੇ ਐਮ.ਪੀ. ਮਾਨਯੋਗ ਡਾਨਾ ਵਾਟਲੇ ਵੱਲੋਂ ਆਪਣੇ ਹਲਕੇ ‘ਚ ਪਰਵਾਸ ਕਰਕੇ ਆਏ ਅਤੇ ਆਸਟ੍ਰੇਲੀਅਨ ਨਾਗਰਿਕਤਾ ਹਾਸਿਲ ਕਰਨ ਤੋਂ ਬਾਅਦ ਵੋਟ ਦਾ ਅਧਿਕਾਰ ਹਾਸਿਲ ਕਰਨ ਵਾਲੇ ਵੱਖ-ਵੱਖ ਭਾਈਚਾਰਿਆਂ ਦੀ ਇਕ ਮੁਲਾਕਾਤ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਜੈ ਵੈਦਰਲ ਨਾਲ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਖੇ ਕਰਾਈ ਗਈ। ਇਸ ਦੌਰਾਨ ਮਾਨਯੋਗ ਪ੍ਰੀਮੀਅਰ ਨੇ ਬੋਲਦਿਆਂ ਪ੍ਰਵਾਸੀਆਂ[Read More…]

by May 27, 2016 Australia NZ
ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋ 48 ਘੰਟੇ ਅੰਨ ਛੋੜ ਭੁੱਖ ਹੜਤਾਲ ਰਾਮਪੁਰਾ ਫੂਲ ਵਿਖੇ 28 ਅਤੇ 29 ਮਈ ਨੂੰ

ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋ 48 ਘੰਟੇ ਅੰਨ ਛੋੜ ਭੁੱਖ ਹੜਤਾਲ ਰਾਮਪੁਰਾ ਫੂਲ ਵਿਖੇ 28 ਅਤੇ 29 ਮਈ ਨੂੰ

ਲੋਕਲ ਮੰਗਾ ਅਤੇ ਕੌਮੀ ਮੰਗ ਯੂਨਾਈਟਿਡ ਅਕਾਲੀ ਦਲ ਦੇ ਵਪਾਰ ਮੰਡਲ ਦੇ ਪ੍ਰਧਾਨ ਸੀਤਾ ਰਾਮ ਦੀਪਕ (ਰਾਮਪੁਰਾ) ਦੀ ਦੁਕਾਨ ਉਪਰ ਆਕੇ ਗੁੰਡਿਅਾ ਵੱਲੋ ਸੱਟਾ ਮਾਰੀਆ ਅਤੇ ਮੈਡੀਕਲ ਰਿਪੋਰਟ ਉਪਰ ਦੋਸ਼ੀਆ ਖਿਲਾਫ 307 ਦਾ ਪਰਚਾ ਦਰਜ ਹੋਇਆ ਪ੍ਰੰਤੂ ਸਿਆਸੀ ਕਾਰਨਾ ਕਰਕੇ ਇੱਕ ਸਾਲ ਬੀਤ ਜਾਣ ਤੇ ਇੱਕ ਵੀ ਦੋਸ਼ੀ ਪੁਲਿਸ ਨੇ ਨਾ ਫੜਿਆ ਅਤੇ ਨਾ ਹੀ ਕੋਰਟ ਵਿੱਚ ਚਲਾਨ ਪੇਸ਼ ਕੀਤਾ[Read More…]

by May 27, 2016 Punjab
ਇਟਲੀ ਦੇ ਜਲ ਸੈਨਿਕ ਨੂੰ ਸੁਪਰੀਮ ਕੋਰਟ ਨੇ ਦੇਸ਼ ਜਾਣ ਦੀ ਦਿੱਤੀ ਇਜਾਜ਼ਤ

ਇਟਲੀ ਦੇ ਜਲ ਸੈਨਿਕ ਨੂੰ ਸੁਪਰੀਮ ਕੋਰਟ ਨੇ ਦੇਸ਼ ਜਾਣ ਦੀ ਦਿੱਤੀ ਇਜਾਜ਼ਤ

ਸੁਪਰੀਮ ਕੋਰਟ ਨੇ ਇਟਲੀ ਦੇ ਜਲ ਸੈਨਿਕ ਨੂੰ ਲੈ ਕੇ ਅਹਿਮ ਫ਼ੈਸਲਾ ਸੁਣਾਇਆ ਹੈ। ਜਿਸ ਦੇ ਤਹਿਤ ਕੋਰਟ ਨੇ ਇਤਾਲਵੀ ਮਰੀਨ ਸਾਲਵਾਟੋਰ ਗਿਰੋਨੇ ਦੀ ਜ਼ਮਾਨਤ ਸ਼ਰਤ ‘ਚ ਢਿੱਲ ਦਿੱਤੀ ਹੈ। ਅੰਤਰਰਾਸ਼ਟਰੀ ਅਰਬੀਟਰੇਸ਼ਨ ਟ੍ਰਿਬਿਊਨਲ ਵੱਲੋਂ ਅਧਿਕਾਰ ਖੇਤਰ ਦੇ ਮੁੱਦੇ ‘ਤੇ ਫ਼ੈਸਲਾ ਦਿੱਤੇ ਜਾਣ ਤੱਕ ਉਸ ਨੂੰ ਇਟਲੀ ਜਾਣ ਦੀ ਆਗਿਆ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਤਾਲਵੀ ਰਾਜਦੂਤ ਨੂੰ ਇਸ[Read More…]

by May 26, 2016 India

ਕੁਪਵਾੜਾ ਦੇ ਨੌਗਾਮ ਸੈਕਟਰ ‘ਚ ਮੁੱਠਭੇੜ, ਸੈਨਾ ਨੇ ਦੋ ਅੱਤਵਾਦੀਆਂ ਨੂੰ ਕੀਤਾ ਢੇਰ

ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਨੌਗਾਮ ਸੈਕਟਰ ‘ਚ ਦੋ ਅੱਤਵਾਦੀਆਂ ਨੂੰ ਸੈਨਾ ਨੇ ਢੇਰ ਕਰ ਦਿੱਤਾ ਹੈ। ਫਿਲਹਾਲ ਸੈਨਾ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਜਾਰੀ ਹੈ, ਕਿਉਂਕਿ ਅਜੇ ਹੋਰ ਵੀ ਅੱਤਵਾਦੀ ਲੁਕੇ ਹੋਏ ਹਨ। ਸੈਨਾ ਨੇ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

by May 26, 2016 India

ਪੰਜ ਪਿਆਰਿਆਂ ਨੇ ਬਾਬਾ ਭੁਪਿੰਦਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ

ਪਿੰਡ ਖਾਸੀ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ‘ਚ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਂਭੇ ਕੀਤੇ ਗਏ ਪੰਜ ਪਿਆਰਿਆਂ ਨੇ ਸਤਨਾਮ ਸਿੰਘ ਦੀ ਅਗਵਾਈ ਹੇਠ ਬਾਬਾ ਭੁਪਿੰਦਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ। ਭੋਗ ਮੌਕੇ ਪੰਜਾਬ ਭਰ ਤੋਂ ਪਹੁੰਚੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਿਚੋਂ ਬਹੁਤਿਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਟਕਸਾਲ ਮੁਖੀ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ[Read More…]

by May 26, 2016 Punjab

ਪਿੱਪਲੀ ‘ਚ ਬੱਸ ‘ਚ ਧਮਾਕਾ, ਕਈ ਯਾਤਰੀ ਜ਼ਖਮੀ

 ਪਿੱਪਲੀ ‘ਚ ਸੋਨੀਪਤ ਤੋਂ ਚੰਡੀਗੜ੍ਹ ਜਾ ਰਹੀ ਬੱਸ ‘ਚ ਧਮਾਕਾ ਹੋਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਿਕ ਇੱਕ ਪੀਲੇ ਰੰਗ ਦੇ ਬੈਗ ਵਿਚੋਂ ਬੈਟਰੀ ਬੰਬ ਬਰਾਮਦ ਹੋਇਆ ਹੈ। ਇਸ ਧਮਾਕੇ ‘ਚ ਅੱਧਾ ਦਰਜਨ ਯਾਤਰੀ ਜ਼ਖਮੀ ਹੋ ਗਏ ਹਨ।

by May 26, 2016 India

ਕਾਬੁਲ ‘ਚ ਆਤਮਘਾਤੀ ਹਮਲੇ ‘ਚ 10 ਮੌਤਾਂ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਆਤਮਘਾਤੀ ਹਮਲਾਵਰ ਨੇ ਅਦਾਲਤ ਦੇ ਕਰਮਚਾਰੀਆਂ ਨੂੰ ਲੈ ਜਾ ਰਹੇ ਵਾਹਨ ਨੂੰ ਉੜਾ ਦਿੱਤਾ। ਇਸ ਹਮਲੇ ‘ਚ 10 ਲੋਕਾਂ ਦੀ ਮੌਤ ਹੋ ਗਈ।

by May 25, 2016 World
ਕਾਂਗੋ ਦੇ ਵਿਦਿਆਰਥੀ ਦੀ ਦਿੱਲੀ ‘ਚ ਹੱਤਿਆ ਤੋਂ ਅਫਰੀਕੀ ਦੇਸ਼ ਨਾਰਾਜ

ਕਾਂਗੋ ਦੇ ਵਿਦਿਆਰਥੀ ਦੀ ਦਿੱਲੀ ‘ਚ ਹੱਤਿਆ ਤੋਂ ਅਫਰੀਕੀ ਦੇਸ਼ ਨਾਰਾਜ

ਕਾਂਗੋ ਦੇ ਇਕ ਵਿਦਿਆਰਥੀ ਦੀ ਦਿੱਲੀ ‘ਚ ਹੋਈ ਹੱਤਿਆ ਦਾ ਮਾਮਲਾ ਤੁੱਲ ਫੜਦਾ ਜਾ ਰਿਹਾ ਹੈ। ਅਫਰੀਕੀ ਦੇਸ਼ਾਂ ਨੇ ਮਾਮਲੇ ਦੀ ਜਾਂਚ ‘ਚ ਕੋਈ ਤਸਲੀਬਖਸ਼ ਪ੍ਰਗਤੀ ਨਾ ਹੋਣ ਲੈ ਕੇ ਤਿੱਖੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧਤਾ ਦੁਹਰਾਈ ਹੈ।

by May 25, 2016 India
ਦਿੱਲੀ ਵਿਧਾਨ ਸਭਾ ‘ਚ ਲੱਗੀ ਅੱਗ

ਦਿੱਲੀ ਵਿਧਾਨ ਸਭਾ ‘ਚ ਲੱਗੀ ਅੱਗ

ਦਿੱਲੀ ਵਿਧਾਨ ਸਭਾ ਦੇ ‘ਰਿਸੈੱਪਸ਼ਨ ਏਰੀਆ’ ‘ਚ ਅੱਜ ਅੱਗ ਲੱਗ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਘਟਨਾ ਸਥਾਨ ‘ਤੇ ਫਾਇਰ ਬਿਗ੍ਰੇਡ ਦੀਆਂ 8 ਗੱਡੀਆਂ ਮੌਜੂਦ ਹਨ।

by May 25, 2016 India