Archive for August, 2019

…ਅਖੇ ਵੀਜ਼ੇ ਦੇ ਵੈਰੀਓ….ਤੁਹਾਡੀ ਬਹਿ ਜਾਏ ਬੇੜੀ

…ਅਖੇ ਵੀਜ਼ੇ ਦੇ ਵੈਰੀਓ….ਤੁਹਾਡੀ ਬਹਿ ਜਾਏ ਬੇੜੀ

ਨਿਊਜ਼ੀਲੈਂਡ ਵੀਜ਼ਾ ਧਾਰਿਕਾਂ ਨੂੰ ਨਕਲੀ ਇਮੀਗ੍ਰੇਸ਼ਨ ਅਫਸਰ ਬਣ ਤੇ ਫਿਰ ‘ਪੁਲਿਸ ਚੈਕ’ ਦਾ ਡਰਾਵਾ ਦੇ ਕੇ ਧੋਖਾ-ਧੜੀ ਕਰਨ ਵਾਲੇ ਹੋਏ ਸਰਗਰਮ ਔਕਲੈਂਡ 16 ਅਗਸਤ – ਪਹਿਲਾਂ ਵੀਜ਼ਾ ਮਿਲਣਾ ਐਨਾ ਔਖਾ ਹੁੰਦਾ ਹੈ ਅਤੇ ਜੇਕਰ ਮਿਲ ਜਾਵੇ ਤਾਂ ਵੀਜ਼ੇ ਦੇ ਵੈਰੀ ਵੀ ਨਾਲ ਹੀ ਪੈਦਾ ਹੋ ਜਾਂਦੇ ਹਨ। ਇਹ ਵੈਰੀ ਤਾਂ ਵੀਜ਼ੇ ਤੋਂ ਪਹਿਲਾਂ ਹੀ ਮੰਡਰਾਉਂਦੇ ਹੁੰਦੇ ਹਨ ਪਰ ਕਈ ਵਾਰ[Read More…]

by August 17, 2019 Australia NZ
ਅਜ਼ਾਦੀ ਦਾ 73ਵਾਂ ਦਿਹਾੜਾ ਵਾਸ਼ਿਗਟਨ ਚ’ ਬੜੀ  ਧੂਮ ਧਾਮ ਨਾਲ ਮਨਾਇਆ ਗਿਆ

ਅਜ਼ਾਦੀ ਦਾ 73ਵਾਂ ਦਿਹਾੜਾ ਵਾਸ਼ਿਗਟਨ ਚ’ ਬੜੀ  ਧੂਮ ਧਾਮ ਨਾਲ ਮਨਾਇਆ ਗਿਆ

ਧਾਰਾ 370 ਤੇ 35 ਏ ਖਤਮ ਕਰਕੇ ਸਾਂਝੀਵਾਲਤਾ ਦਾ ਪ੍ਰਤੀਕ ਭਾਰਤ ਬਣਿਆ-ਅੰਬੈਸਡਰ ਹਰਸ਼ ਵਰਧਨ ਸ਼ਿਰੰਗਲ ਵਾਸ਼ਿੰਗਟਨ ਡੀ.ਸੀ 16 ਅਗਸਤ  (ਰਾਜ ਗੋਗਨਾ ) ਬੀਤੇਂ ਦਿਨ ਭਾਰਤ ਦੀ ਅਜ਼ਾਦੀ ਦਾ 73ਵਾਂ ਸਮਾਗਮ ਵਾਿਸ਼ਗਟਨ ਡੀ.ਸੀ. ਵਿਖੇਂ ਭਾਰਤੀ ਅੰਬੈਸਡਰ ਦੀ ਰਿਹਾਇਸ਼ ਤੇ ਮਨਾਇਆ ਗਿਆ। ਜਿਥੇ ਮੈਟਰੋਪੁਲਿਟਨ ਏਰੀਏ ਦੀਆਂ ਸੰਸਥਾਵਾਂ ,ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਕੁੱਝ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮੂਲੀਅਤ ਵੀ ਕੀਤੀ ਗਈ।[Read More…]

by August 17, 2019 India, World
('ਔਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ' ਵਿਖੇ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ, ਮੇਅਰ ਫਿਲ ਗੌਲਫ, ਸ. ਖੜਗ ਸਿੰਘ, ਹਰਪਾਲ ਸਿੰਘ ਪਾਲ ਅਤੇ ਮਾਸਟਰੀ ਸਲੀਮ)

ਤਿਰੰਗਾ ਅਤੇ ਰੰਗਾ-ਰੰਗ ਪ੍ਰੋਗਰਾਮ – 15 ਅਗਸਤ ਆਜ਼ਾਦੀ ਦਿਵਸ ਮੌਕੇ  ‘ਔਕਲੈਂਡ ਮਿਊਜ਼ੀਅਮ’ ਭਾਰਤੀ ਤਿਰੰਗੇ ਦੇ ਰੰਗਾਂ ਵਿਚ ਰੁਸ਼ਨਾਇਆ

ਮਾਸਟਰ ਸਲੀਮ ਨੇ ਵੀ ਦੇਸ਼ ਭਗਤੀ ਗੀਤਾਂ ਨਾਲ ਬੰਨ੍ਹਿਆ ਰੰਗ ਔਕਲੈਂਡ 16 ਅਗਸਤ – ਭਾਰਤ ਦਾ ਆਜ਼ਾਦੀ ਦਿਵਸ ਔਕਲੈਂਡ ਵਿਖੇ ਬੜੀ ਧੂਮ-ਧਾਮ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਲਗਾਤਾਰ ਦੂਜੇ ਸਾਲ ਔਕਲੈਂਡ ਵਾਰ ਮੈਮੋਰੀਅਲ ਦੇ ਉਤੇ ਭਾਰਤੀ ਝੰਡੇ ਦੇ ਤਿੰਨ ਰੰਗ ਕੇਸਰੀ, ਚਿੱਟਾ ਅਤੇ ਹਰਾ ਨਾਲ ਰੁਸ਼ਨਾਇਆ ਗਿਆ। ਇਸ ਮੌਕੇ ਆਨਰੇਰੀ ਕੌਂਸਲੇਟ ਭਾਰਤ ਸਰਕਾਰ ਸ. ਭਵਦੀਪ ਸਿੰਘ ਢਿੱਲੋਂ, ਔਕਲੈਂਡ ਦੇ[Read More…]

by August 17, 2019 Australia NZ
ਖਾਤਮੇ ਵੱਲ ਇੱਕ ਕਦਮ – ਮੰਨੂ ਸਿਮਰਤੀ ਦੇ ਆਧਾਰ ਤੇ ਸੁਣਵਾਈ ਤੇ ਨਿਪਟਾਰਾ ਹੋਵੇਗਾ

ਖਾਤਮੇ ਵੱਲ ਇੱਕ ਕਦਮ – ਮੰਨੂ ਸਿਮਰਤੀ ਦੇ ਆਧਾਰ ਤੇ ਸੁਣਵਾਈ ਤੇ ਨਿਪਟਾਰਾ ਹੋਵੇਗਾ

ਬਠਿੰਡਾ/ 16 ਅਗਸਤ/ — ਭਾਰਤ ਬਹੁ ਧਰਮਾਂ, ਬਹੁ ਜਾਤਾਂ, ਬਹੁ ਗੋਤਾਂ ਆਦਿ ਵਾਲਾ ਦੇਸ਼ ਹੀ ਨਹੀਂ, ਬਲਕਿ ਇਸ ਦੀ ਧਰਮ ਨਿਰਪੱਖਤਾ ਦੁਨੀਆਂ ਭਰ ਵਿੱਚ ਵੱਡੀ ਮਿਸਾਲ ਮੰਨੀ ਜਾਂਦੀ ਹੈ, ਪਰ ਮੌਜੂਦਾ ਸਮੇਂ ‘ਚ ਦੇਸ਼ ਦੀ ਧਰਮ ਨਿਰਪੱਖਤਾ ਨੂੰ ਵੱਡਾ ਖਤਰਾ ਦਿਖਾਈ ਦੇ ਰਿਹਾ ਹੈ। ਜਿਸਦੀ ਤਾਜ਼ਾ ਮਿਸਾਲ ਦੇਸ ਵਿੱਚ ਹਿੰਦੂ ਅਦਾਲਤਾਂ ਸਥਾਪਤ ਕਰਨ ਤੋਂ ਮਿਲਦੀ ਹੈ, ਜਿਸਦਾ ਆਗਾਜ ਕੀਤਾ ਚੁੱਕਾ ਹੈ।[Read More…]

by August 17, 2019 India, Punjab
ePaper August 2019

ePaper August 2019

http://punjabiakhbar.com/epaper/aug2019  

by August 17, 2019 Editions, ePaper
(17 ਅਗਸਤ) 110ਵੇਂ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਪੰਜਾਬ ਦਾ ਸਿਰੜੀ ਤੇ ਅਣਖੀ ਯੋਧਾ ਸ਼ਹੀਦ ਮਦਨ ਲਾਲ ਢੀਂਗਰਾ

(17 ਅਗਸਤ) 110ਵੇਂ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ -ਪੰਜਾਬ ਦਾ ਸਿਰੜੀ ਤੇ ਅਣਖੀ ਯੋਧਾ ਸ਼ਹੀਦ ਮਦਨ ਲਾਲ ਢੀਂਗਰਾ

  ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਬਹੁਤ ਸਾਰੇ ਇਨਕਲਾਬੀਆਂ ਨੇ ਯੋਗਦਾਨ ਪਾਇਆ ਅਤੇ ਕਈਆਂ ਨੇ ਫਾਂਸੀ ਦਾ ਫੰਦਾ ਚੁੰਮਿਆ। ਇਨ੍ਹਾਂ ਮਹਾਨ ਯੋਧਿਆਂ ‘ਚੋਂ ਇੱਕ ਸੀ ਸ਼ਹੀਦ ਮਦਨ ਲਾਲ ਢੀਂਗਰਾ ਜਿਸ ਨੇ ਦੇਸ਼ ਦੀ ਅਜ਼ਾਦੀ ਲਈ ਸ਼ਹੀਦੀ ਜਾਮ ਪੀਤਾ। ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ: ਨੂੰ ਅੰਮ੍ਰਿਤਸਰ ਵਿਖੇ ਇੱਕ ਖੁਸ਼ਹਾਲ ਪਰਿਵਾਰ ਵਿੱਚ ਪਿਤਾ ਡਾ. ਦਿੱਤਾ ਮੱਲ ਅਤੇ ਮਾਤਾ[Read More…]

by August 17, 2019 Articles
(ਸ. ਸਤਪਾਲ ਸਿੰਘ ਨਰੂਲਾ)

ਮੈਰੀਲੈਡ ਸੂਬੇ ਦੇ ਸਤਪਾਲ ਸਿੰਘ ਨਰੂਲਾ ਨਾਮੀਂ ਇਕ ਸਿੱਖ ਬਜ਼ੁਰਗ ਨੂੰ ਅਣਪਛਾਤਿਆਂ ਵੱਲੋਂ ਕੀਤਾ ਜਖਮੀ – ਆਪਣੇ ਘਰ ‘ਚ ਖ਼ੂਨ ਵਿੱਚ ਲੱਥ ਪੱਥ ਪਾਏ ਗਏ

ਮੈਰੀਲੈਡ , 15 ਅਗਸਤ —ਬੀਤੇਂ ਦਿਨ ਅਸਟੇਟ ਨਿਵੇਸ਼ਕ ਇਕ ਬਜ਼ੁਰਗ ਸਿੱਖ ਸਤਪਾਲ ਸਿੰਘ ਨਰੂਲਾ ਨੂੰ ਬੀਤੇਂ ਦਿਨ  ਦੁਪਹਿਰ ਨੂੰ ਮੈਰੀਲੈਡ ਦੇ ਸ਼ਹਿਰ ਰੌਕਵਿਲੇ ਵਿਖੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲੇ ਵਿੱਚ ਜਖਮੀ ਪਾਏ ਗਏ। ਹਸਪਤਾਲ ਸੂਤਰਾਂ ਮੁਤਾਬਕ ਉਹਨਾ ਦੀ ਹਾਲਤ ਹੁਣ  ਤੋਂ ਖ਼ਤਰੇ  ਤੋਂ ਬਾਹਰ ਤੇ ਠੀਕ ਹੋ ਰਹੇ ਹਨ।ਉਸ ਦੇ  ਪੁੱਤਰ ਮਨਦੀਪ ਸਿੰਘ ਨਰੂਲਾ ਨੇ ਕਿਹਾ, “ਉਨਾ ਨੂੰ ਇੰਝ ਲੱਗ[Read More…]

by August 16, 2019 India, World
ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਕਸ਼ਮੀਰ  ਸਥਿਤੀ ‘ਤੇ ਸ਼ੁੱਕਰਵਾਰ ਨੂੰ ਮਿਲਣ ਲਈ ਤਿਆਰ

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਕਸ਼ਮੀਰ  ਸਥਿਤੀ ‘ਤੇ ਸ਼ੁੱਕਰਵਾਰ ਨੂੰ ਮਿਲਣ ਲਈ ਤਿਆਰ

ਵਾਸ਼ਿੰਗਟਨ, 15 ਅਗਸਤ -ਪਾਕਿਸਤਾਨ ਦੀ ਬੇਨਤੀ ਦਾ ਜਵਾਬ ਦਿੰਦਿਆਂ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸਦ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੀ ਸਥਿਤੀ ‘ਤੇ ਇਕ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ।ਕੂਟਨੀਤਕ ਸੂਤਰਾਂ ਅਨੁਸਾਰ ਨਵੀਂ ਦਿੱਲੀ ਨੇ ਅਜਿਹੀ ਮੁਲਾਕਾਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਅਸਫਲ ਹੋ ਕਿ ਰਹੀ। 50 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜੰਮੂ-ਕਸ਼ਮੀਰ ਵਿਵਾਦ[Read More…]

by August 16, 2019 India, World
ਐਲਕ ਗਰੋਵ ਪਾਰਕ ਚ’ ਲੱਗੀਆਂ ਤੀਆਂ ਦੀਆ ਰੋਣਕਾਂ 3000 ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ

ਐਲਕ ਗਰੋਵ ਪਾਰਕ ਚ’ ਲੱਗੀਆਂ ਤੀਆਂ ਦੀਆ ਰੋਣਕਾਂ 3000 ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ

ਸੈਕਰਾਮੈਂਟੋ, 14 ਅਗਸਤ —ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 11ਵੀਆਂ ਸਾਲਾਨਾ ਤੀਆਂ ਐਲਕ ਗਰੋਵ ਪਾਰਕ ਵਿਖੇ ਕਰਵਾਈਆਂ ਗਈਆਂ। ਲਗਭਗ 3 ਹਜ਼ਾਰ ਦੇ ਕਰੀਬ ਔਰਤਾਂ ਨੇ ਇਸ ਮੇਲੇ ਵਿਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਲੱਗਣ ਵਾਲੀਆਂ ਇਨ੍ਹਾਂ ਤੀਆਂ ਵਿਚ ਛੋਟੀਆਂ ਬੱਚੀਆਂ ਤੋਂ ਲੈ ਕੇ 80 ਸਾਲ ਤੱਕ ਦੀਆਂ 150 ਦੇ ਕਰੀਬ ਔਰਤਾਂ ਨੇ ਸਟੇਜ ਤੋਂ[Read More…]

by August 15, 2019 India, World
ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ ‘ਜੱਦੀ ਸਰਦਾਰ’

ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ ‘ਜੱਦੀ ਸਰਦਾਰ’

ਅੰਤਰ-ਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਪੰਜਾਬੀ ਸਿਨਮੇ ਨਾਲ ਹੁਣ ਵਿਦੇਸਾਂ ਵਿੱਚ ਵੱਸਦੇ ਪੰਜਾਬੀ ਵੀ ਬਤੌਰ ਨਿਰਮਾਤਾ ਜੁੜਨ ਲੱਗੇ ਹਨ ਜੋ ਚੰਗੇ ਵਿਸ਼ਿਆਂ ਅਧਾਰਤ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆਂ ਕਹਾਣੀਆਂਂ ਨੂੰ ਪੰਜਾਬੀ ਪਰਦੇ ‘ਤੇ ਲੈ ਕੇ ਆ ਰਹੇ ਹਨ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਚੰਗਾ ਸੁਨੇਹਾ ਵੀ ਦਿੰਦੀਆਂ ਹਨ। ਅਜਿਹੀ ਹੀ[Read More…]

by August 15, 2019 Articles