– ਸਿੰਗਾਪੁਰ ਏਅਰਲਾਈਨ ਨੂੰ ਫਿਰ ਤੋਂ ਪਛਾੜਿਆ

news lasara 190709 qatar airways on top

(ਬ੍ਰਿਸਬੇਨ 08 ਜੁਲਾਇੰਗਲੈਂਡ ਦੀ ਸਕਾਈਟਰੇਕਸ ਕੰਪਨੀ ਦੁਨੀਆਂ ਭਰ ਦੀਆਂ ਵਪਾਰਿਕ ਏਅਰਲਾਈਨਾਂ ਅਤੇ ਹਵਾਈ ਅੱਡਿਆ ਦੀ ਵੱਖਵੱਖ ਤੱਥਾ ‘ਤੇ ਅਧਾਰਿਤ ਸਮੀਖਿਆਂ ਕਰ ਰੈਟਿੰ ਸਾਈਟ ਚਲਾਉਦੀ ਹੈ। 

ਕੰਪਨੀ ਵਲੋਂ ਮੂ ਰੂਪ ਵਿੱਚ ਹਵਾਈ ਅੱਡਿਆਂਏਅਰਲਾਈਨਾਂਕੈਬਿਨ ਸਟਾਫਏਅਰਲਾਈਨ ਲਾਉਜਜ਼ਇਨ– ਫਲਾਈਟ ਮੰਨੋਰੰਜਨਆਨਬੋਰਡ ਕੈਟਰਿੰਗਹਵਾਈ ਯਾਤਰੀਆਂ ਦੀਆ ਸੁੱਸਹੂਲਤ ਦੀ ਸੰਤੁਸ਼ਟੀ ਅਤੇ ਹੋਰ ਗੁਣਵੱਤਾ ‘ਤੇ ਅਧਾਰਿਤ ਸਰਵੇਖਣ ਕੀਤਾ ਜਾਦਾ ਹੈ। ਜਿਕਰਯੋਗ ਹੈ ਕਿ ਸਕਾਈਟਰੇਕਸ ਅਵਾਰਡ ਹਵਾਬਾਜ਼ੀ ਦੇ ਖੇਤਰ ਵਿੱਚ ਓਸਕਰ ਦੇ ਰੂਪ ਵਿੱਚ ਜਾਣਿਆ ਜਾਦਾ ਹੈਜੋ ਕਿ 19ਵੇਂ ਸਾਲ ਵਿੱਚ ਸੱਭ ਤੋਂ ਵੱਡੇ ਯਾਤਰੀ ਸਰਵੇਖਣ ਦੇ ਤੋਰ ‘ਤੇ ਸਤੰਬਰ 2018 ਤੋਂ ਮਈ 2019 ਤੱਕ 100 ਤੋਂ ਵੱਧ ਦੇਸ਼ਾਂ ਦੇ ਯਾਤਰੀਆਂ ਵਲੋਂ 300 ਤੋਂ ਵੱਧ ਏਅਰਲਾਈਨਾਂ ਨੂੰ ਵੋਟ ਪਾਈ ਗਈ। ਸਕਾਈਟਰੇਕਸ ਅਨੁਸਾਰ 21.65 ਮੀਲੀਅਨ ਯੋਗ ਐਟਰੀਆਂ ਸਨ। ਸਕਾਈਟਰੇਕਸ ਏਅਰਲਾਈਨਜ ਅਵਾਰਡ 2019 ਅਨੁਸਾਰ ਕਤਰ ਏਅਰਵੇਜ਼ ਨੇ ਦੁਨੀਆਂ ਦੀ ਸਭ ਤੋ ਵਧੀਆ ਬਿਜ਼ਨਸ ਕਲਾਸਦੁਨੀਆ ਦੀ ਸਭ ਤੋਂ ਵਧੀਆ ਕਲਾਸ ਸੀਟ ਅਤੇ ਮੱਧ ਪੂਰਬ ਵਿੱਚ ਬੈਸਟ ਏਅਰਲਾਈਨ ਦਾ ਚੋਟੀ ਦਾ ਸਥਾਨ ਸਿੰਗਾਪੁਰ ਏਅਰਲਾਈਨ ਨੂੰ ਪਛਾ ਕੇ ਪ੍ਰਾਪਤ ਕੀਤਾ ਹੈ।ਕਤਰ ਏਅਰਵੇਜ ਨੇ ਇਹ ਅਵਾਰਡ 2018 ‘ ਸਿੰਗਾਪੁਰ ਏਅਰਲਾਈਨਜ ਨੂੰ ਹਾਰਨ ਤੋਂ ਬਾਅਦ ਦੁਬਾਰਾ ਪੰਜਵੀ ਵਾਰ ਜਿੱਤਿਆ ਹੈ। ਹੁਣ ਦਰਜਾਬੰਦੀ ‘ ਸਿੰਗਾਪੁਰ ਏਅਰਲਾਈਨਜ਼ ਦੂਜੇਏਐਨਏ ਆਲ ਨਿਪੋ ਏਅਰਵੇਜ਼ ਤੀਜੇਕੈਥੇ ਪੈਸੀਫਿਕ ਚੌਥੇਅਮੀਰਾਤ ਏਅਰਲਾਈਨ ਪੰਜਵੇਂਈਵ ਏਅਰ ਛੇਵੇਂਹੈਨਾਨ ਏਅਰਲਾਈਨਜ਼ ਸੱਤਵੇਂਕਾਂਟਸ ਏਅਰਲਾਈਨ ਅੱਠਵੇਂਲਫਥਾਂਸਾ ਏਅਰਲਾਈਨ ਨੌਵੇਂ ਅਤੇ ਥਾਈ ਏਅਰਵੇਜ਼ ਨੇ ਵਿਸ਼ਵ ਭਰ ਦੀਆ ਸਿਖਰ ਦੀਆ 10 ਚੋਟੀ ਏਅਰਲਾਈਨਜ਼ ਵਿੱਚ ਆਪਣਾ ਸਥਾ ਬਣਾਇਆ ਹੈ। ਏਅਰ ਨਿਊਜੀਲੈਂਡ 16ਵੇਂਵਰਜਨ ਆਸਟ੍ਰੇਲੀਆ 25ਵੇਂਜੈੱਟ ਟਾਰ 53ਵੇਂ ਸਥਾਨ ‘ਤੇ ਹੈ। ਵਿਸਵ ਦੀ ਘੱਟ ਕੀਮਤ ‘ਤੇ ਲੰਬੀ ਯਾਤਰਾ ਵਾਲੀ ਏਅਰਲਾਈਨ ਸੂਚੀ ਵਿੱਚ ਜੈੱਟ ਸਟਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਫੀਜੀ ਏਅਰਵੇਜ਼ ਨੂੰ ਆਸਟ੍ਰੇਲੀਆ ਪੈਸੇਫਿ ਵਿੱਚ ਬੈਸਟ ਏਅਰਲਾਈਨ ਸਟਾਫ ਸ਼੍ਰੈਣੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ ਸਕਾਈਟਰੇਕਸ ਦੇ ਸੀ ਐਡਵਾਰਡ ਪਲੈਸਟਡ ਨੇ ਪੈਰਿਸ ਏਅਰ ਸ਼ੋਅ ਪੁਰਸਕਾਰ ਸਮਾਗਮ ਵਿੱਚ ਬੋਲਦਿਆ ਕਿਹਾ ਕਿ ਹਰ ਕੋਈ ਇਸ ਸਰਵੇ ਨਾਲ ਸਹਿਮਤ ਹੋਵੇ ਇਹ ਜ਼ਰੂਰੀ ਨਹੀਂ ਹੈਪਰ ਸਕਾਈਟਰੇਕਸ ਸੁਤੰਤਰਭਰੋਸੇਯੋਗ ਅਤੇ ਨਿਰਪੱਖ ਸਰਵੇਖਣ ਅਵਾਰਡ ਚਲਾਉਣ ਲਈ ਹਮੇਸ਼ਾਂ ਵੱਚਨਵੱਧ ਰਹੇਗਾ।