Archive for July, 2019

ਨਗਰ ਕੋਸਲ ਭੁਲੱਥ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ ਨੂੰ ਭਾਰੀ ਸਦਮਾ,  ਨੋਜਵਾਨ ਸਪੁੱਤਰ ਪਵਨ ਕੁਮਾਰ ਮਰਵਾਹਾ ਦਾ ਦਿਹਾਂਤ 

ਨਗਰ ਕੋਸਲ ਭੁਲੱਥ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ ਨੂੰ ਭਾਰੀ ਸਦਮਾ,  ਨੋਜਵਾਨ ਸਪੁੱਤਰ ਪਵਨ ਕੁਮਾਰ ਮਰਵਾਹਾ ਦਾ ਦਿਹਾਂਤ 

ਨਿਊਯਾਰਕ, 27 ਜੁਲਾਈ (ਭੁਲੱਥ )— ਬਹੁਤ ਹੀ ਦੁੱਖ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਨਗਰ ਕੋਸਲ ਭੁਲੱਥ ਦੇ ਸਾਬਕਾ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਮਰਵਾਹਾ ਦਾ ਨੋਜਵਾਨ ਸਪੁੱਤਰ ਪਵਨ ਕੁਮਾਰ ਮਰਵਾਹਾ (43)ਸਾਲ ਦੀ ਉਮਰ ਚ’  ਸਦਾ  ਲਈ ਸਦੀਵੀ ਵਿਛੋੜਾ ਦੇ ਗਏ ਹਨ |ਅਤੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅੱਜ ਜੋ ਕਿ ਮਰਵਾਹਾ ਪਰਿਵਾਰ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ[Read More…]

by July 28, 2019 India, World
ਸਿੱਖ/ਖਾਲਸਾ…..?

ਸਿੱਖ/ਖਾਲਸਾ…..?

ਸਿਆਣੇ ਲੋਕ ਆਖਦੇ ਹਨ ਕਿ ਜੇ ਕਿਸੇ ਗੱਲ ਦਾ ਸ਼ੰਕਾ ਹੋਵੇ, ਜਾਂ ਕਿਸੇ ਚੀਜ਼ ਦੀ ਸਮਝ ਨਾਂ ਹੋਵੇ ਤਾਂ ਉਹ ਕਿਸੇ ਵਿਦਵਾਨ ਪਾਸੋਂ ਪੁਛ ਕੇ ਸਮਝ ਲੈਣ ਵਿਚ ਕੋਈ ਬੁਰਾਈ ਨਹੀਂ ਹੁੰਦੀ। ਇਸੇ ਨੂੰ ਵਿਚਾਰਾਂ ਦੀ ਸਾਂਝ ਆਖਿਆ ਜਾਂਦਾ ਹੈ। ਗੁਰਬਾਣੀ ਵਿਚਾਰ ਸਾਂਝ ਕਰਨ ਲਈ ਉਤਸ਼ਹਿਤ ਕਰਦੀ ਹੈ। ਜਿਵੇਂ: ਜੇ ਗੁਣ ਹੋਵਨਿ੿ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ[Read More…]

by July 28, 2019 Articles
ਸਿੱਖ ਧਰਮ ਵਿਚ ਔਰਤ ਬਨਾਮ ਕੰਨਿਆ ਭਰੂਣ ਹੱਤਿਆ 

ਸਿੱਖ ਧਰਮ ਵਿਚ ਔਰਤ ਬਨਾਮ ਕੰਨਿਆ ਭਰੂਣ ਹੱਤਿਆ 

ਜਗਤ ਗੁਰੂ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹਿੰਦੁਸਤਾਨ ਦੇ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ ਤੇ ਔਰਤ ਨੂੰ ਜਾਣ[Read More…]

by July 28, 2019 Articles
“ਸਰਬੱਤ ਦਾ ਭਲਾ” ਸੰਕਲਪ ਨੂੰ ਚਹੁੰ-ਕੂੰਟਾਂ ‘ਚ ਪਹੁੰਚਾਉਣ ਦਾ ਸਾਰਥਕ ਯਤਨ ਹੈ ਸ਼ੇਰਗਿੱਲ ਦਾ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ ਅੰਕ 2019

“ਸਰਬੱਤ ਦਾ ਭਲਾ” ਸੰਕਲਪ ਨੂੰ ਚਹੁੰ-ਕੂੰਟਾਂ ‘ਚ ਪਹੁੰਚਾਉਣ ਦਾ ਸਾਰਥਕ ਯਤਨ ਹੈ ਸ਼ੇਰਗਿੱਲ ਦਾ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ ਅੰਕ 2019

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ‘ਚ ਮਨਾਇਆ ਜਾ ਰਿਹਾ ਹੈ। ਇਹ ਪੂਰਾ ਵਰ੍ਹਾ ਉਹਨਾ ਦੇ ਜੀਵਨ ਫ਼ਲਸਫੇ ਨੂੰ ਪੂਰਨ ਉਤਸ਼ਾਹ ਨਾਲ ਸੰਸਾਰ ਦੇ ਕੋਨੇ ਕੋਨੇ ਪ੍ਰਚਾਰਿਆ ਜਾਵੇਗਾ। ਪ੍ਰਵਾਭਸ਼ਾਲੀ ਇੱਕਠ ਹੋਣਗੇ। ਇਹਨਾ ਇੱਕਠਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ‘ਨਾਮ ਜਪੋ’, ਕਿਰਤ ਕਰੋ, ਵੰਡ ਛਕੋ’ ਦੇ ਸੰਕਲਪ ਨੂੰ ਲੋਕਾਂ ਤੱਕ ਪਹੁੰਚਾਣ ਦਾ[Read More…]

by July 28, 2019 Articles
ਪਾਕਿਸਤਾਨ ਵੱਲੋਂ ਕੀਤੇ ਵਾਅਦੇ ਦੀ ਪੂਰਤੀ ਲਈ ਅਮਰੀਕਾ ਉਡੀਕ ਕਰੇਗਾ

ਪਾਕਿਸਤਾਨ ਵੱਲੋਂ ਕੀਤੇ ਵਾਅਦੇ ਦੀ ਪੂਰਤੀ ਲਈ ਅਮਰੀਕਾ ਉਡੀਕ ਕਰੇਗਾ

ਵਾਸ਼ਿੰਗਟਨ, ਡੀ.ਸੀ.27 ਜੁਲਾਈ  —ਸੰਯੁਕਤ ਰਾਜ ਅਮਰੀਕਾ ਪਾਕਿਸਤਾਨ ਦੇ ਨਾਲ ਇਕ ਮਜ਼ਬੂਤ ਸਬੰਧ ਬਣਾਉਣ ਦਾ ਇੱਛੁਕ ਹੈ, ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋ ਕੀਤੇ ਗਏ ਵਾਅਦਿਆਂ ਦੇ ਆਧਾਰ ‘ਤੇ ਹੈ।ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਔਰਟਗਾਸ ਨੇ ਪ੍ਰੈੱਸ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ ,ਕਿ ਇਮਰਾਨ ਖਾਨ ਦੀ ਫੇਰੀ ਨੇ ਇਕ ਸ਼ੁਰੂਆਤੀ ਬੈਠਕ ਦਾ ਮੌਕਾ ਪ੍ਰਦਾਨ ਕੀਤਾ ਹੈ।ਇਸ[Read More…]

by July 28, 2019 India, World
ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ -ਪੰਜਾਬੀ ਸਾਹਿਤਿਕ ਫੋਰਮ ਵਲੋਂ ਸੈਮੀਨਾਰ 

ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ -ਪੰਜਾਬੀ ਸਾਹਿਤਿਕ ਫੋਰਮ ਵਲੋਂ ਸੈਮੀਨਾਰ 

ਪੰਜਾਬੀ ਸਾਹਿਤਿਕ ਫੋਰਮ ਸਿਡਨੀ ਦੁਆਰਾ 21 ਜੁਲਾਈ 2019 ਬਾਅਦ ਦੁਪਹਿਰ 2:00 ਤੋਂ 5:00 ਵਜੇ ਤਕ ਗਲੈਨਡੈਨਿੰਗ ਪਬਲਿਕ ਸਕੂਲ ਵਿੱਚ ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਵਿਚਾਰ ਅਧੀਨ ਦੋ ਵਿਸ਼ੇ ਸਨ। ਗੁਰੂ ਨਾਨਕ -ਜਗਤ ਗੁਰੂ ਅਤੇ ਮਾਨਵਤਾ ਲਈ ਸੰਦੇਸ਼ ਅਤੇ ਗੁਰਬਾਣੀ-ਭਾਸ਼ਾਵਾਂ,ਲਿਪੀ ਅਤੇ ਪੰਜਾਬੀ ਦਾ ਸਫਰ। ਇਸ ਵਿਚ ਸਿੱਖ ਵਿਦਵਾਨਾਂ ਦੇ ਨਾਲ[Read More…]

by July 28, 2019 Australia NZ
ਬੰਗਾ ਤੋਂ ਸ੍ਰੀ ਨੈਣਾ ਦੇਵੀ ਰੋਡ ਨੂੰ ਲੈ ਕੇ ਆਵਾਜਾਈ ਤੇ ਹਾਈਵੇਜ ਮੰਤਰੀ ਗਡਕਰੀ ਦਾ ਤਿਵਾੜੀ ਨੂੰ ਭਰੋਸਾ 

ਬੰਗਾ ਤੋਂ ਸ੍ਰੀ ਨੈਣਾ ਦੇਵੀ ਰੋਡ ਨੂੰ ਲੈ ਕੇ ਆਵਾਜਾਈ ਤੇ ਹਾਈਵੇਜ ਮੰਤਰੀ ਗਡਕਰੀ ਦਾ ਤਿਵਾੜੀ ਨੂੰ ਭਰੋਸਾ 

ਨਿਊਯਾਰਕ/ ਰੋਪੜ, 26 ਜੁਲਾਈ —ਕੇਂਦਰੀ ਸੜਕ ਆਵਾਜਾਈ ਤੇ ਹਾਈਵੇਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਲੋਕ ਸਭਾ ਹਲਕੇ ਚ ਪੈਣ ਵਾਲੇ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਰੋਡ ਪ੍ਰਾਜੈਕਟ ਨੂੰ ਪੂਰਾ ਕਰਨ ਵਾਸਤੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਹੈ। ਕੇਂਦਰੀ ਮੰਤਰੀ ਸਾਹਮਣੇ ਸੜਕ ਦੇ ਨਿਰਮਾਣ ਦਾ ਮੁੱਦਾ ਚੁੱਕਣ ਲਈ ਐੱਮਪੀ[Read More…]

by July 27, 2019 Punjab, World
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਵਿਖੇ ਪੁਸਤਕ-ਪ੍ਰਦਰਸ਼ਨੀ  

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਵਿਖੇ ਪੁਸਤਕ-ਪ੍ਰਦਰਸ਼ਨੀ  

ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਅਤੇ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਸਾਂਝੇ ਤੌਰ ਤੇ ਉਦਘਾਟਨ ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਵੱਲੋਂ ਨਿੱਜੀ ਤੌਰ ਤੇ ਦਿੱਤਾ ਆਰਥਿਕ ਯੋਗਦਾਨ ਬੀਤੇ ਦਿਨੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ (ਪਟਿਆਲਾ) ਵਿਖੇ ਪੁਸਤਕ-ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੁਲਭੂਸ਼ਨ ਸਿੰਘ ਬਾਜਵਾ ਅਤੇ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਸਾਂਝੇ[Read More…]

by July 27, 2019 Punjab
ਕੀ ਇਹ ਪੰਜਾਬ ਵੀ ਮੇਰਾ ਹੈ?.. ਅਮਲ ਮੁਕਤ ਪੰਜਾਬ ਲਈ ਐਲਾਨਾਂ ਦੀ ਨਹੀਂ, ਐਲਾਨਾਂ ਤੇ ਅਮਲਾਂ ਦੀ ਲੋੜ

ਕੀ ਇਹ ਪੰਜਾਬ ਵੀ ਮੇਰਾ ਹੈ?.. ਅਮਲ ਮੁਕਤ ਪੰਜਾਬ ਲਈ ਐਲਾਨਾਂ ਦੀ ਨਹੀਂ, ਐਲਾਨਾਂ ਤੇ ਅਮਲਾਂ ਦੀ ਲੋੜ

-ਚੋਹਲਾ ਸਾਹਿਬ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ ਇੰਜ ਲਗਦਾ ਏ ਮੇਰੇ ਕੋਲੋਂ ਗੱਲ ਕੋਈ ਸੱਚੀ ਹੋ ਗਈ ਏ ਤਾਹੀਓਂ ਕਰਨ ਸਵਾਗਤ ਮੇਰਾ ਪੱਥਰ ਆਏ ਲੋਕਾਂ ਦੇ ਉਹਨੂ ਕਹਿਣ ਦੀ ਲੋੜ ਨਹੀਂ ਬਾਬਾ ਹੱਥ ਪਵਾਈਂ ਮੇਰੇ ਨਾਲ ਇਸ ਧਰਤੀ ਤੇ ਜਿਹੜਾ ਬੰਦਾ ਭਾਰ ਵੰਡਾਏ ਲੋਕਾਂ ਦੇ…. .. ਬਾਬਾ ਨਜ਼ਮੀ ਸਾਹਿਬ ਦੀਆਂ ਇਹਨਾਂ ਸਤਰਾਂ ਨਾਲਮਾਝੇ ਦੇ ਨਸ਼ੇ ਨਾਲ ਚਰੂੰਡੇ ਜਾ ਰਹੇ[Read More…]

by July 27, 2019 Articles
ਹਰਿਆਣੇ ਸੂਬੇ ਦੇ ਕੈਥਲ ਨਾਲ ਸਬੰਧਤ ਇਕ ਵਿਦਿਆਰਥੀ ਦੀ ਵਾਹਨ ਸੜਕ ਹਾਦਸੇ ਚ’ ਮੋਤ 

ਹਰਿਆਣੇ ਸੂਬੇ ਦੇ ਕੈਥਲ ਨਾਲ ਸਬੰਧਤ ਇਕ ਵਿਦਿਆਰਥੀ ਦੀ ਵਾਹਨ ਸੜਕ ਹਾਦਸੇ ਚ’ ਮੋਤ 

ਨਿਊਯਾਰਕ/ ਓਨਟਾਰੀਓ, 25 ਜੁਲਾਈ — ਬੀਤੇਂ ਦਿਨੀਂ ਕੈਨੇਡਾ ਵਿਖੇ ਇਕ ਵਾਹਨ ਸੜਕ ਹਾਦਸੇ ਦੌਰਾਨ ਹਰਿਆਣੇ ਸੂਬੇ ਦੇ ਕੈਥਲ ਨਾਲ ਪਿਛੋਕੜ ਰੱਖਣ ਵਾਲੇ ਇਕ  ਸਿੱਖ ਨੌਜਵਾਨ ਮਲਿਕ ਸਿੰਘ ਦੀ ਮੌਤ ਹੋ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਸਾਥੀਆਂ ਨਾਲ ਕਿਸੇ ਕੰਮ ਦੇ ਸਿਲਸਿਲੇ ‘ਚ ਜਾ ਰਿਹਾ ਸੀ ਕਿ ਇਕ ਵਾਹਨ ਹਾਦਸੇ ਦੌਰਾਨ ਬਰੈਂਪਟਨ ਦੇ ਸ਼ਹਿਰ ਕੈਲੇਡਨ ’ਚ ਉਸ ਦੀ[Read More…]

by July 26, 2019 India, World