Archive for July, 2019

ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਦਾ ਇਤਿਹਾਸ ਵਾਇਆ ਪੰਜਾਬ  

ਨਿਊਜ਼ੀਲੈਂਡ ਵੱਸਦੇ ਭਾਰਤੀ ਭਾਈਚਾਰੇ ਦਾ ਇਤਿਹਾਸ ਵਾਇਆ ਪੰਜਾਬ  

ਬਾਬੇ ਨਾਨਕ ਦੇ ਉੱਜੜ ਜਾਓ ਦੇ ਸ਼ਬਦ ਹੀ ਸਨ । ਜਿਹਨਾਂ ਪੰਜਾਬੀਆਂ ਦੇ ਪੱਲੇ ਪਰਵਾਸ ਪਾਇਆ ,ਅੱਜ ਸੰਸਾਰ ਦੇ ਹਰ ਕੋਨੇ ਵਿਚ ਪੰਜਾਬੀ ਦਿਖਦੇ ਹੀ ਨਹੀਂ ਸਗੋਂ ਮੂਹਰਲੀਆਂ ਸਫਾਂ ਵਿਚ ਸ਼ੁਮਾਰ ਨੇ । ਇਤਿਹਾਸ ਬੰਦੇ ਨੂੰ ਆਪਣੇ ਵੱਲ ਖਿਚਦਾ ਹੈ | ਇਹ ਉਦੋਂ ਹੋਰ ਵੀ ਆਕਰਸ਼ਿਤ ਹੋ ਜਾਂਦਾ ਹੈ ,ਜਦੋਂ ਇਤਿਹਾਸ ਆਪਣੇ ਲੋਕਾਂ ਦਾ ਹੋਵੇ । ਪਿਛਲੇ ਕੁਝ ਸਮੇਂ ਤੋਂ[Read More…]

by July 2, 2019 Articles
(ਨਿਊਜ਼ੀਲੈਂਡ ਦਾ ਅੰਤਰਰਾਸ਼ਟਰੀ ਫੁੱਟਬਾਲਰ ਸਰਪ੍ਰੀਤ ਸਿੰਘ ਬੇਯਰਨ ਮਿਊਨਿਕ ਦੇ ਖੇਡ ਨਿਰਦੇਸ਼ਕ (ਯੂਥ ਟੀਮ) ਹਰਮਾਨ ਗਰਲੈਂਡ ਅਤੇ ਅੰਡਰ-23 ਕੋਚ ਸੇਬਾਸਟੀਅਨ ਹੋਨਸ ਦੇ ਨਾਲ)

ਨਹੀਂ ਰੁਕਦੇ ਕਦਮ: ਜਦੋਂ ਚੋਟੀ ਸਰ ਕਰਨੀ ਹੋਵੇ -ਨਿਊਜ਼ੀਲੈਂਡ ਦੇ 20 ਸਾਲਾ ਸਰਪ੍ਰੀਤ ਸਿੰਘ ਦੀ ਜਰਮਨ ਫੁੱਟਬਾਲ ਕਲੱਬ ‘ਬੇਯਰਨ ਮਿਊਨਿਕ’ ਲਈ ਚੋਣ 

8 ਸਾਲ ਦੀ ਉਮਰ ਤੋਂ ਹੀ ਖੇਡਣਾ ਕਰ ਦਿੱਤਾ ਸੀ ਫੁੱਟਬਾਲ ਔਕਲੈਂਡ 1 ਜੁਲਾਈ  – ਕਈਆਂ ਦਾ ਵਿਸ਼ਵਾਸ਼ ਹੈ ਕਿ ਸੁਪਨੇ ਕਦੇ ਸੱਚ ਨਹੀਂ ਹੁੰਦੇ ਅਤੇ ਕਈ ਕਹਿੰਦੇ ਹਨ ਕਿ ਸੁਪਨੇ ਸੱਚ ਕਰਨੇ ਹੁੰਦੇ ਹਨ। ਇਕ ਅਜਿਹਾ ਹੀ ਨਿਊਜ਼ੀਲੈਂਡ ਜਨਮਿਆ 20 ਸਾਲਾ ਪੰਜਾਬੀ ਫੁੱਟਬਾਲਰ ਮੁੰਡਾ ਹੈ ਸਰਪ੍ਰੀਤ ਸਿੰਘ। ਜਦੋਂ ਇਹ ਮੁੰਡਾ ਸਿਰਫ 11 ਸਾਲ ਦਾ ਹੀ ਸੀ ਤਾਂ ਇਸਨੇ ਐਨਾ[Read More…]

by July 2, 2019 Australia NZ
ਵੀਜ਼ਾ ਸ਼ਰਤਾਂ ਸਖਤ: ਪਰ ਸੇਰ ਨੂੰ ਸਵਾ ਸੇਰ ਵੀ  -ਨਿਊਜ਼ੀਲੈਂਡ ਵੀਜ਼ਾ ਅਰਜ਼ੀਆਂ ਦੇ ਵਿਚ ਝੂਠ-ਮੂਠ ਦੀਆਂ ਪਰਚੀਆਂ ਹੋਈਆਂ ਦੁੱਗਣੀਆਂ

ਵੀਜ਼ਾ ਸ਼ਰਤਾਂ ਸਖਤ: ਪਰ ਸੇਰ ਨੂੰ ਸਵਾ ਸੇਰ ਵੀ  -ਨਿਊਜ਼ੀਲੈਂਡ ਵੀਜ਼ਾ ਅਰਜ਼ੀਆਂ ਦੇ ਵਿਚ ਝੂਠ-ਮੂਠ ਦੀਆਂ ਪਰਚੀਆਂ ਹੋਈਆਂ ਦੁੱਗਣੀਆਂ

ਭਾਰਤ ਤੋਂ ਲੱਗਣ ਵਾਲੀਆਂ ਅਰਜ਼ੀਆਂ ਦਾ ਹੈ ਮਾੜਾ ਰਿਕਾਰਡ ਔਕਲੈਂਡ 1 ਜੁਲਾਈ  – ਨਿਊਜ਼ੀਲੈਂਡ ਆਉਣ ਦੀ ਚਾਹਤ ਰੱਖਣ ਵਾਲਿਆਂ ਦੀ ਗਿਣਤੀ ਦੇ ਵਿਚ ਜਿੱਥੇ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਇਨ੍ਹਾਂ ਅਰਜ਼ੀਆਂ ਦੇ ਨਾਲ ਲੱਗਣ ਵਾਲੀਆਂ ਪਰਚੀਆਂ ਯਾਨਿ ਕਿ ਸੁਪੋਰਟ ਕਾਗਜ਼ ਪੱਤਰ ਜਿਵੇਂ ਫੰਡ ਆਦਿ ਦੇ ਕਾਗਜ਼ ਵੀ ਜਾਅਲੀ ਲੱਗ ਰਹੇ ਹਨ। ਵੀਜ਼ਾ ਸ਼ਰਤਾਂ ਸਖਤ ਹੋ ਰਹੀਆਂ ਹਨ ਅਤੇ ਜਾਂਚ-ਪੜ੍ਹਤਾਲ[Read More…]

by July 2, 2019 Australia NZ
ਪਿੰਡ ਘੋਲੀਆ ਕਲਾਂ ਵਿਖੇ ਹੋਈ ਲਘੂ ਪੰਜਾਬੀ ਫਿਲਮ ”ਸ਼ੀਸ਼ਾ” ਦੀ ਸੂਟਿੰਗ ਦੀ ਸ਼ੁਰੂਆਤ

ਪਿੰਡ ਘੋਲੀਆ ਕਲਾਂ ਵਿਖੇ ਹੋਈ ਲਘੂ ਪੰਜਾਬੀ ਫਿਲਮ ”ਸ਼ੀਸ਼ਾ” ਦੀ ਸੂਟਿੰਗ ਦੀ ਸ਼ੁਰੂਆਤ

ਨਿਹਾਲ ਸਿੰਘ ਵਾਲਾ – ਲਘੂ ਪੰਜਾਬੀ ਫ਼ਿਲਮ ਸ਼ੀਸ਼ਾ (ਦ ਮਿਰਰ) ਦੀ ਸ਼ੂਟਿੰਗ ਪਿੰਡ ਘੋਲੀਆ ਵਿੱਚ ਸ਼ੁਰੂ ਹੋਈ। ਫਿਲਮ ਦੇ ਮਹੂਰਤ ਸਮੇਂ ਡਾਕਟਰ ਹਰਗੁਰਪ੍ਰਤਾਪ ਸਿੰਘ ਨੇ ਰੀਬਨ ਕੱਟ ਕੇ ਮਹੂਰਤ ਦੀ ਰਸਮ ਅਦਾ ਕੀਤੀ। ਜਿਕਰਯੋਗ ਹੈ ਕਿ ਇਸ ਫ਼ਿਲਮ ਦੀ ਪੇਸ਼ਕਸ਼ – ਲੈਗਜੀ ਆਰਟ ਰਿਕਾਰਡਜ਼ ਦੀ ਹੈ ਤੇ ਕਹਾਣੀ ਕੁਲਵੰਤ ਘੋਲੀਆ ਦੀ ਲਿਖੀ ਹੋਈ ਹੈ। ਫਿਲਮ ਦਾ ਨਿਰਦੇਸ਼ਨ, ਪਟਕਥਾ ਤੇ ਸੰਵਾਦ[Read More…]

by July 1, 2019 Punjab
ਖੇਡਾਂ ‘ਚ ਟੌਪ: ਕਲੱਬ ਹੈ ਬੌਪ (2OP)  – ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ

ਖੇਡਾਂ ‘ਚ ਟੌਪ: ਕਲੱਬ ਹੈ ਬੌਪ (2OP)  – ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ

ਗੁਰਦੀਪ ਸਿੰਘ ਸੰਧੂ ਚੇਅਰਮੈਨ ਅਤੇ ਹਰਪ੍ਰੀਤ ਸਿੰਘ ਗਿੱਲ ਪ੍ਰਧਾਨ ਚੁਣੇ ਗਏ ਔਕਲੈਂਡ 1 ਜੁਲਾਈ  – ਕਬੱਡੀ ਸੀਜਨ 2018 ਅਤੇ 2019 ਦੌਰਾਨ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਿਖਾ ਕੇ ਖੇਡਾਂ ਵਿਚ ਟੌਪ ਰਹਿਣ ਵਾਲਾ ਕਲੱਬ ਬੌਪ  ਯਾਨਿ ਕਿ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਆਪਣੀ ਹੁਣ ਤੱਕ ਦੀ ਪ੍ਰਦਰਸ਼ਨੀ ਤੋਂ ਗਦ-ਗਦ ਹੈ। ਅੱਜ ਸਲਾਨਾ ਜਨਰਲ ਮੀਟਿੰਗ ਦੇ ਵਿਚ ਇਸ ਪ੍ਰਾਪਤੀ ਉਤੇ[Read More…]

by July 1, 2019 Australia NZ
ਪੰਜਾਬ ਕੁਸ਼ਤੀ ਚੈਂਪੀਅਨਸ਼ਿਪ (ਜੂਨੀ: ਲੜਕੀਆਂ) ਦੀ ਓਵਰਆਲ ਟਰਾਫੀ ਉੱਤੇ ਧੂੜਕੋਟ ਰਣਸੀਂਹ ਅਖਾੜੇ ਦੀਆਂ ਕੁੜੀਆਂ ਦਾ ਕਬਜ਼ਾ

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ (ਜੂਨੀ: ਲੜਕੀਆਂ) ਦੀ ਓਵਰਆਲ ਟਰਾਫੀ ਉੱਤੇ ਧੂੜਕੋਟ ਰਣਸੀਂਹ ਅਖਾੜੇ ਦੀਆਂ ਕੁੜੀਆਂ ਦਾ ਕਬਜ਼ਾ

ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ ਨਿਹਾਲ ਸਿੰਘ ਵਾਲਾ —  ਬੀਤੇ ਕੱਲ੍ਹ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਜੀ ਰਿਟਾਇਰਡ ਆਈ ਜੀ ਪੰਜਾਬ ਪੁਲਿਸ ਦੀ ਰਹਿਨੁਮਾਈ ਹੇਠ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਜੂਨੀਅਰ ਲੜਕੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ ਮੋਗਾ ਵਿਖੇ ਕਰਵਾਈ ਗਈ। ਜਿਸ ਦਾ ਸਥਾਨਕ ਪੱਧਰ ਤੇ ਸਹਿਯੋਗ ਅਲਾਇੰਸ ਇੰਟਰਨੈਸ਼ਨਲ ਕਲੱਬ[Read More…]

by July 1, 2019 Punjab
ਐਡੀਲੇਡ ‘ਚ ਪ੍ਰੋ ਹਰਪਾਲ ਸਿੰਘ ਪੰਨੂੰ ਨਾਲ ਵਿਚਾਰ ਗੋਸ਼ਟੀ

ਐਡੀਲੇਡ ‘ਚ ਪ੍ਰੋ ਹਰਪਾਲ ਸਿੰਘ ਪੰਨੂੰ ਨਾਲ ਵਿਚਾਰ ਗੋਸ਼ਟੀ

ਐਡੀਲੇਡ (30 ਜੂਨ) ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਸਾਊਥ ਆਸਟਰੇਲੀਆ ਵੱਲ੍ਹੋਂ ਉੱਘੇ ਸਿੱਖ ਵਿਦਵਾਨ ਪ੍ਰੋ ਹਰਪਾਲ ਸਿੰਘ ਪੰਨੂੰ ਹੋਰਾਂ ਨਾਲ ਵਿਚਾਰ ਗੋਸ਼ਟੀ ਅਤੇ ਸਾਹਿਤਕ ਮਿਲਣੀ ਦਾ ਸਮਾਗਮ ਕਰਵਾਇਆ ਗਿਆ ਜਿਸ ‘ਚ ਸੈਂਕੜੇ ਸਰੋਤਿਆਂ ਅਤੇ ਪਤਵੰਤਿਆਂ ਨੇ ਸਰਿਕਤ ਕੀਤੀ। ਐਡੀਲੇਡ ਦੇ ਵਰਮੌਂਟ ਯੂਨਾਇਟਿੰਗ ਹਾਲ ‘ਚ ਕਰਵਾਏ ਗਏ ਇਸ ਸਮਾਗਮ ‘ਚ ਬੋਲਦਿਆਂ ਪ੍ਰੋ ਪੰਨੂੰ ਨੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਗੱਲਾਂ ਕੀਤੀਆਂ ਉਨ੍ਹਾਂ[Read More…]

by July 1, 2019 Australia NZ