Archive for July, 2019

ਬਾਇਓ ਫਰੀਜ਼ ਮੈਰਾਥਾਨ ਦੌੜ ਵਿੱਚ ਤਕਰੀਬਨ ਦਰਜਨ ਦੇ ਕਰੀਬ ਪੰਜਾਬੀ ਦੌੜਾਕਾਂ ਨੇ ਲਿਆ ਹਿੱਸਾ

ਬਾਇਓ ਫਰੀਜ਼ ਮੈਰਾਥਾਨ ਦੌੜ ਵਿੱਚ ਤਕਰੀਬਨ ਦਰਜਨ ਦੇ ਕਰੀਬ ਪੰਜਾਬੀ ਦੌੜਾਕਾਂ ਨੇ ਲਿਆ ਹਿੱਸਾ

ਨਿਊਯਾਰਕ/ ਸਾਨਫਰਾਂਸਿਸਕੋ 30 ਜੁਲਾਈ — ਬੀਤੇਂ ਦਿਨ ਬੇਏਰੀਏ ਦੇ ਖ਼ੂਬਸੂਰਤ ਸ਼ਹਿਰ ਸਾਂਨਫਰਾਂਸਿਸਕੋ ਵਿੱਚ 42ਵੀਂ ਬਾਇਓ ਫਰੀਜ਼ ਮੈਰਾਥਾਨ ਰੇਸ ਕਰਵਾਈ ਗਈ। ਇਸ ਰੇਸ ਵਿੱਚ ਜਿੱਥੇ ਅਮਰੀਕਨ ਲੋਕ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਸਨ, ਉੱਥੇ ਹੀ ਦਰਜਨ ਦੇ ਕਰੀਬ ਪੰਜਾਬੀ ਔਰਤਾਂ ਤੇ ਮਰਦਾਂ  ਨੇ ਇਸ ਮੈਰਾਥਾਨ ਰੇਸ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਅਮਰੀਕੀ ਲੋਕਾਂ ਵਿੱਚ ਰੌਸ਼ਨ ਕੀਤਾ। ਇਸ[Read More…]

by July 31, 2019 India, World
(ਮੁੱਖ ਮਹਿਮਾਨ ਵਜੋ ਪਹੁੰਚੇ ਸ੍ਰੀ ਜਗਦੀਪ ਭਾਰਦਵਾਜ ਜੀ ਅਤੇ ਰਾਜਨ ਬੈਕਟਰ ਜੀ ਸਾਝੇ ਤੌਰ ਤੇ ਜੈਮਿਲਾਪ ਮੈਬਰਾ ਨੂੰ ਆਈ ਕਾਰਡ 'ਤੇ ਸਰਟੀਫਿਕੇਟ ਵੀ ਜਾਰੀ ਕਰਦੇ ਹੋਏ)

ਜੈਮਿਲਾਪ ਫ਼ਰੀਦਕੋਟ ਦੀ ਮੀਟਿੰਗ ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ ਦੀ ਅਗਵਾਈ ਹੇਠ ਹੋਈ

ਫ਼ਰੀਦਕੋਟ 30 ਜੁਲਾਈ — ਜੈਮਿਲਾਪ (ਜੁਆਇੰਟ ਐਸ਼ੋਸੀਏਸ਼ਨ ਆਫ ਇੰਨਡਿਪੈਨਡਿਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲ ਜੈਮਿਲਾਪ ਪੰਜਾਬ) ਜਿਲ੍ਹਾ ਫ਼ਰੀਦਕੋਟ ਦੀ ਜਿਲ੍ਹਾ ਪੱਧਰੀ ਮੀਟਿੰਗ ਸ੍ਰੀ ਜਗਦੀਪ ਭਾਰਦਵਾਜ ਪ੍ਰਧਾਨ ਜੈਮਿਲਾਪ ਪੰਜਾਬ ਦੀ ਅਗਵਾਈ ਹੇਠ ਸਥਾਨਕ ਸ਼ਾਹੀ ਹਵੇਲੀ ਵਿਖੇ ਕੀਤੀ ਗਈ॥ ਜਿਸ ਵਿੱਚ ਫ਼ਰੀਦਕੋਟ ਬਲਾਕ,ਜੈਤੋ ਬਲਾਕ,ਕੋਟਕਪੂਰਾ ਬਲਾਕ ਅਤੇ ਸਾਦਿਕ ਬਲਾਕ ਦੇ ਤਕਰੀਬਨ ਸਾਰੇ ਮੈਬਰਾਂ ਨੇ ਸ਼ਮੂਲੀਅਤ ਕੀਤੀ॥ ਇਸ ਸਮੇਂ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕਸ਼ਮੀਰ ਸਿੰਘ[Read More…]

by July 31, 2019 Punjab
ਫਰਿਜ਼ਨੋ ਦੇ ਗੋਲਡਨ ਪੈਲਿਸ ਵਿੱਚ ਤੀਆਂ ਮੌਕੇ ਲੱਗੀਆ ਖ਼ੂਬ ਰੌਣਕਾਂ

ਫਰਿਜ਼ਨੋ ਦੇ ਗੋਲਡਨ ਪੈਲਿਸ ਵਿੱਚ ਤੀਆਂ ਮੌਕੇ ਲੱਗੀਆ ਖ਼ੂਬ ਰੌਣਕਾਂ

ਫਰਿਜ਼ਨੋ (ਕੈਲੇਫੋਰਨੀਆਂ) 30 ਜੁਲਾਈ —ਜਿੱਥੇ ਪੰਜਾਬ ਵਿੱਚੋਂ ਸਾਡੇ ਰਵਾਇਤੀ ਤਿਉਹਾਰ ਅਲੋਪ ਹੋ ਰਹੇ ਹਨ, ਓਥੇ ਹੀ ਪਰਦੇਸਾਂ ਵਿੱਚ ਇਹ ਤਿਉਹਾਰ ਬੜੇ ਧੂੰਮ ਧਾਮ ਨਾਲ ਮਨਾਏ ਜਾਂਦੇ ਨੇ। ਫਰਿਜ਼ਨੋ ਸ਼ਹਿਰ ਵਿੱਚ ਪੰਜਾਬੀਆਂ ਦੀ ਸੰਘਣੀ ਵੱਸੋ ਹੋਣ ਕਰਕੇ ਇਸ  ਨੂੰ  ਇੱਕ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਸੌਣ ਦੇ ਮਹੀਨੇ ਨੂੰ ਮੁੱਖ ਰੱਖਕੇ ਸਥਾਨਿਕ ਗੋਲਡਨ ਪੈਲਿਸ ਹਾਲ ਵਿੱਚ ਤੀਆਂ ਦਾ[Read More…]

by July 31, 2019 India, World
ਨਿਊਯਾਰਕ ਤੋਂ ਪੰਜਾਬੀ ਮੂਲ ਦਾ ਨੋਜਵਾਨ ਭੇਦਭਰੀ ਹਾਲਤ ਚ’ ਗੁੰਮ 

ਨਿਊਯਾਰਕ ਤੋਂ ਪੰਜਾਬੀ ਮੂਲ ਦਾ ਨੋਜਵਾਨ ਭੇਦਭਰੀ ਹਾਲਤ ਚ’ ਗੁੰਮ 

  ਨਿਊਯਾਰਕ, 30 ਜੁਲਾਈ —ਨਿਊਯਾਰਕ ਦੇ ਰਿਚਮੰਡ ਹਿੱਲ ਦੇ ਇਲਾਕੇਂ ਚ’ ਰਹਿੰਦੇ ਇਕ ਪੰਜਾਬੀ ਮੂਲ ਦੇ ਇਕ ਨੋਜਵਾਨ ਦਾ ਭੇਦਭਰੀ ਹਾਲਤ ਚ’ ਗੁੰਮ ਹੋ ਜਾਣ ਦੀ ਸੂਚਨਾ ਮਿਲੀ ਹੈ। ਅਤੇ  ਉਸ ਦੇ ਪਰਿਵਾਰ ਲਈ ਬੜੀ ਚਿੰਤਾ ਦਾ ਵਿਸ਼ਾ ਬਣਿਆਂ ਹੋਇਆਂ ਹੈ। ਇਹ ਨੋਜਵਾਨ  ਨਿਊਯਾਰਕ ਤੋਂ ਮਿੱਤੀ 20 ਜੁਲਾਈ ਤੋਂ ਗੁੰਮ ਹੈ। ਜਿਸ ਦਾ ਅਜੇ ਤੱਕ ਕੋਈ ਵੀ ਥਹੁ ਪਤਾ ਨਹੀਂ[Read More…]

by July 31, 2019 Punjab, World
ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਨੂੰ ਸਨਮਾਨਿਤ ਕੀਤਾ 

ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਨੂੰ ਸਨਮਾਨਿਤ ਕੀਤਾ 

ਫਰੀਦਕੋਟ 30 ਜਨਵਰੀ — ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ ਫਰੀਦਕੋਟ ਦੇ ਵਿਦਿਆਰਥੀ ਨੇ ਪਹਿਲਾਂ ਸਥਾਨ ਹਾਸਿਲ ਕਰਕੇ ਪੰਜਾਬ, ਸਕੂਲ ਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ । ਜਾਣਕਾਰੀ ਦਿੰਦਿਆ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਦੀਪ ਸਿੰਘ ਸਪੁੱਤਰ ਸੋਹਣ ਸਿੰਘ ਨੇ ਤਾਈਕਵਾਂਡੋਂ ਦੇ 42-45 ਕਿਲੋਗਰਾਮ ਭਾਰ ਵਰਗ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ । ਉਹਨਾਂ ਦੱਸਿਆ ਕਿ ਭਾਰਤ[Read More…]

by July 31, 2019 Punjab
ਸਰਬ ਭਾਰਤੀ ਕਾਂਗਰਸ ਕਮੇਟੀ ਵਿਚ ਲੀਡਰਸ਼ਿਪ ਦਾ ਖਲਾਅ ਬਰਕਰਾਰ

ਸਰਬ ਭਾਰਤੀ ਕਾਂਗਰਸ ਕਮੇਟੀ ਵਿਚ ਲੀਡਰਸ਼ਿਪ ਦਾ ਖਲਾਅ ਬਰਕਰਾਰ

ਗਾਂਧੀ ਪਰਿਵਾਰ ਤੋਂ ਬਿਨਾ ਕਾਂਗਰਸ ਨੂੰ ਕੋਈ ਵਾਲੀਵਾਰਸ ਨਹੀਂ ਲੱਭਦਾ? ਕਾਂਗਰਸ ਪਾਰਟੀ ਵਿਚ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਹੈ, ਉਨ੍ਹਾਂ ਨੂੰ ਗਾਂਧੀ ਪਰਿਵਾਰ ਤੋਂ ਬਿਨਾ ਹੋਰ ਕੋਈ ਨੇਤਾ ਹੀ ਨਹੀਂ ਲੱਭਦਾ ਲੱਗਦਾ ਕਿਉਂਕਿ ਪਿਛਲੇ ਦੋ ਮਹੀਨੇ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਸਤੀਫਾ ਦੇ ਚੁੱਕੇ ਹਨ। ਹਰ ਰੋਜ ਲਵੇਂ ਪ੍ਰਧਾਨ ਬਾਰੇ ਚਰਚਾਵਾਂ ਹੋ ਰਹੀਆਂ ਹਨ। ਹੁਣ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਦੇ[Read More…]

by July 31, 2019 Articles
ਅਮਰੀਕਾ ਦੇ ਅਲਵਾਮਾ ਸੂਬੇ ਚ’ ਇਕ ਭਾਰਤੀ ਮੂਲ ਦੇ ਸਟੋਰ ਕਲਰਕ ਦੀ ਗੋਲੀ ਮਾਰ ਹੱਤਿਆ

ਅਮਰੀਕਾ ਦੇ ਅਲਵਾਮਾ ਸੂਬੇ ਚ’ ਇਕ ਭਾਰਤੀ ਮੂਲ ਦੇ ਸਟੋਰ ਕਲਰਕ ਦੀ ਗੋਲੀ ਮਾਰ ਹੱਤਿਆ

ਨਿਊਯਾਰਕ, 30 ਜੁਲਾਈ — ਬੀਤੇਂ ਦਿਨ ਅਮਰੀਕਾ ਦੇ ਸੂਬੇ ਅਲਵਾਮਾ ਦੇ ਸ਼ਹਿਰ ਬਰੂਡਿਜ ਵਿਖੇਂ ਗਲਫ ਕੰਪਨੀ ਦੇ ਗੈਸ ਸਟੇਸ਼ਨ ਨਾਲ ਸਥਿੱਤ ਇਕ ਜੇ. ਐਂਡ .ਐਸ ਬਾਈ -ਰਾਈਟ ਨਾਂ ਦੇ ਸਟੋਰ ਤੇ ਬਤੌਰ ਕਲਰਕ ਕੰਮ ਕਰਦੇ ਇਕ ਭਾਰਤੀ ਮੂਲ ਦੇ ਕੇਰਲਾ ਸੂਬੇ ਨਾਲ ਸੰਬੰਧ ਰੱਖਣ ਵਾਲੇ ਇਕ (30) ਸਾਲਾ ਨੋਜਵਾਨ ਨੀਲ ਕੁਮਾਰ ਦੀ ਇਕ ਕਾਲੇ ਮੂਲ ਦੇ ਹਥਿਆਰਬੰਦ ਹਮਲਾਵਰ ਨੇ ਲੁੱਟ[Read More…]

by July 31, 2019 India, World
(ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਗਵਨਰ ਜਨਰਲ ਨੂੰ ਆਪਣਾ ਪਰਿਚਯ ਪੱਤਰ ਸੌਂਪਦੇ ਹੋਏ)

ਨਵੇਂ ਭਾਰਤੀ ਹਾਈ ਕਮਿਸ਼ਨਰ: ਜੀ ਆਇਆਂ ਨੂੰ

ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਡੈਮ ਪੈਟਸੀ ਨੂੰ ਮਿਲੇ ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਦਾ ਕਾਰਜ-ਭਾਰ ਸੰਭਾਲਿਆ ਔਕਲੈਂਡ 30 ਜੁਲਾਈ -ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਵਿਖੇ ਨਵੇਂ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਪਹੁੰਚ ਚੁੱਕੇ ਹਨ। ਵੈਬਸਾਈਟ ਉਤੇ ਵੀ ਉਨ੍ਹਾਂ ਦਾ ਨਾਂਅ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ 27 ਫਰਵਰੀ ਨੂੰ ਭਾਰਤ ਦੇ[Read More…]

by July 31, 2019 Australia NZ
ਆਸਟ੍ਰੇਲੀਆ ਦੇ ਜਿਆਦਾਤਰ ਲੋਕ ਆਰਥਿਕ ਮੰਦੀ ਦੀ ਮਾਰ ਹੇਠ

ਆਸਟ੍ਰੇਲੀਆ ਦੇ ਜਿਆਦਾਤਰ ਲੋਕ ਆਰਥਿਕ ਮੰਦੀ ਦੀ ਮਾਰ ਹੇਠ

ਬਿ੍ਰਸਬੇਨ —ਆਸਟ੍ਰੇਲੀਆਈ ਲੋਕਾਂ ਦੀ ਆਰਥਿਕ ਸਥਿਤੀ ਸਬੰਧੀ ਮੁਲਾਕਣ ਕਰਨ ਵਾਲੀ ਸੰਸਥਾ ਦੇ ਤਾਜਾ ਸਰਵੇਖਣ ਅਨੁਸਾਰ  ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਸਰਵੇਖਣ ਅਨੁਸਾਰ ਆਸਟ੍ਰੇਲੀਆਈ ਲੋਕ ਨੌਕਰੀ ਜਾਣ ਦੀ ਸੂਰਤ ਵਿੱਚ ਜਾ ਅਚਾਨਕ ਕੰਮ ਕਰਨ ਤੋਂ ਅਸਮਰੱਥ ਹੋ ਜਾਣ ਤਾਂ 46% ਜਾਂ 5.9 ਮਿਲੀਅਨ ਆਸਟ੍ਰੇਲੀਆਈ ਲੋਕ ਇੱਕ ਮਹੀਨੇ ਤੱਕ ਘਰ ਦਾ ਗੁਜ਼ਾਰਾ ਕਰਨ ਦੇਯੋਗ ਨਹੀਂ ਹਨ। 2.1 ਮਿਲੀਅਨ ਲੋਕਾਂ ਦਾ ਤਾਂ ਇੱਕ ਹਫਤੇ ਦੇ ਅੰਦਰ–ਅੰਦਰ ਘਰ ਦਾ ਗੁਜ਼ਾਰਾ ਕਰਨ ਲਈ ਪੈਸਾ ਖ਼ਤਮ ਹੋਣ ਦਾ ਖ਼ਦਸ਼ਾ ਹੈ। ਖੋਜਕਰਤਾ ਸੰਸਥਾ ਦੇ ਨਿੱਜੀ ਵਿੱਤ ਦੇ ਬੁਲਾਰੇ ਸੋਫੀ ਵਾਲਸ਼ ਨੇ ਕਿਹਾ ਕਿ “ਇਹ  ਜ਼ਿੰਦਗੀ ਜਿਊਣ ਦਾ ਬਹੁਤ ਤਨਾਅਪੂਰਨ ਤਰੀਕਾ ਹੈ, ਜੇਕਰ ਕੋਈ ਅਚਾਨਕ ਖ਼ਰਚਾ ਆ ਜਾਵੇ ਤਾਂ ਉਹ ਗਲੇ ਦੀ ਹੱਢੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ “ਲੱਖਾਂ ਘਰਾਂ ਨੂੰ ਹਰ ਮਹੀਨੇ ਬਿੱਲ ਦੀਆ ਅਦਾਇਗੀਆ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ , ਕੁਝ ਲੋਕ ਦੋ ਨੌਕਰੀਆਂ ਕਰਨ ਲਈ ਵੀ ਮਜਬੂਰ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੀਤਨਖ਼ਾਹ ਦਾ ਵੱਡਾ ਹਿੱਸਾ ਰੋਜ਼ਾਨਾ ਲੋੜੀਂਦੇ ਜੀਵਨ ਖਰਚਿਆਂ ‘ਤੇ ਖਰਚ ਕਰ ਰਹੇ ਹਨ। ਪਰ ਅਚਾਨਕ ਆਉਣ ਵਾਲੇ ਵਿੱਤੀ ਸੰਕਟ ਦੇ ਹੱਲ ਲਈ ਕੋਈ ਵੀ ਪੈਸਾ ਨਹੀਂ ਬਚਾ ਪਾ ਰਹੇ। 1,780 ਲੋਕਾਂ ਦੇ ਸਰਵੇਖਣ ਵਿੱਚ ਆਸਟ੍ਰੇਲੀਆ ਦੇ ਸਿਰਫ 37 ਪ੍ਰਤੀਸ਼ਤ ਨੇ ਕੰਮ ਕੀਤੇ ਬਿਨਾਂ ਚਾਰ ਜਾਂ ਵਧੇਰੇ ਮਹੀਨਿਆਂ ਦੇ ਗੁਜ਼ਾਰੇ  ਲਈ ਬੱਚਤ ‘ਤੇ ਤਸੱਲੀ ਪ੍ਰਗਟਾਈ ਹੈ। ਵਾਲਸ਼ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹਆਪਣੀ ਆਰਥਿਕ ਸਥਿਤੀ ਦੀ ਪੜਚੋਲ ਕਰ  ਯਕੀਨ ਬਣਾਓ ਕਿ ਤੁਸੀਂ ਆਰਥਿਕ ਖਤਰੇ ਵਿੱਚ ਨਹੀਂ ਹੋ।ਨਿੱਜੀ ਵਿੱਤੀ ਮਾਹਰ ਵਾਲਸ਼ ਵਲੋਂ  ਬੱਚਤ ਕਰਨ ਲਈ ਚਾਰ  ਸੁਝਾਅ ਵੀ  ਦਿੱਤੇ ਗਏ ਹਨ। 1. ਖਰਚੇ ਦੀ ਸਮੀਖਿਆ ਕਰੋ –  “ਆਪਣੇ ਖਰਚਿਆਂ ‘ਤੇ ਨਜ਼ਰ ਰੱਖਦੇ ਹੋਏ ਤੁਹਾਨੂੰ ਇਹ ਵਿਚਾਰ ਮਿਲੇਗਾ ਕਿ ਤੁਸੀਂ ਸੰਕਟਕਾਲੀਨ ਸੇਵਿੰਗ (ਬੱਚਤ)ਫੰਡ ਵਿੱਚ ਕਿੰਨੇ ਪੈਸੇ ਜਮਾਂ ਕਰਨ ਦੇ ਯੋਗ ਹੋ। ਜੋ ਭਵਿੱਖ ਲਈ ਲਾਭਦਾਇਕ ਸਿੱਧ ਹੋਣਗੇ। 2. ਬਜਟ ਬਣਾਓ – – “ਬਜਟ ਬਣਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ” ਖਰਚੇ ਕੱਟਣ ਦੀ ਲੋੜ ਹੈ, ਇਸ ਦੀ ਬਜਾਏ, ਤੁਹਾਨੂੰ ਸਿਰਫ ਬਜਟ ਬਣਾਉਣਾ ਚਾਹੀਦਾ ਹੈ, ਕੁਝ ਖਾਸ ਖਰਚਿਆਂ ਲਈ ਰੋਜ਼ਾਨਾ, ਹਫ਼ਤਾਵਾਰ ਜਾਂ ਮਾਸਿਕ ਭੱਤਾ ਆਪਣੇਆਪ ਵਿਚ ਲਗਾਓ ਅਤੇ ਫਿਰ ਬਜਟ ਅਨੁਸਾਰ ਹੀ ਖ਼ਰਚਾ ਕਰੋ। 3. ਇੱਕ ਮੁੱਠ ਹੋ ਕੇ ਚੱਲੋ- “ਇਹ ਇਕ ਸਹਿਭਾਗੀ, ਦੋਸਤ, ਪਰਿਵਾਰਕ ਮੈਂਬਰ ਜਾਂ ਤੁਹਾਡੇ ਵਰਗੇ ਉਸੇ ਸਥਿਤੀ ਵਿਚ ਤਕਰੀਬਨ ਪਰਿਵਾਰ ਦਾ ਕੋਈ ਹੋਰ ਵਿਅਕਤੀ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਪਿਛਾਂਹ ਖਿੱਚਿਆ ਜਾਂ ਬਜਟ ਨਾਲ਼ੋਂਜ਼ਿਆਦਾ ਖ਼ਰਚਾ ਕਰਦੇ ਹੋ ਤਾਂ ਉਹ ਤੁਹਾਡੇ ਖ਼ਰਚੇ  ਸਬੰਧੀ ਸਲਾਹ ਮਸ਼ਵਰਾ ਕਰ ਵਿੱਤੀ ਮਦਦ ਕਰ ਸਕਦੇ ਹਨ, ਇਸ ਲਈ ਆਪਣੇ ਪਰਿਵਾਰਕ ਨੈਤਿਕ ਸਹਾਇਤਾ ਦੀ ਸ਼ਕਤੀ ਨੂੰ ਘੱਟ ਨਾ ਸਮਝੋ.” 4. ਪਹਿਲੇ ਕਰਜ਼ੇ ਖਤਮ ਕਰੋ “ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦਾ ਕਰਜ਼ਾ ਹੈ ਤਾਂ ਆਪਣੀ ਬੱਚਤ ਬਣਾਉਣ ਤੋਂ ਪਹਿਲਾਂ ਇਸ ਦਾ ਭੁਗਤਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚੰਗਾ ਵਿਚਾਰ ਹੈ। ਔਸਤ ਕ੍ਰੈਡਿਟ ਕਾਰਡ ਦੀ ਖਰੀਦ ਦਰ 17% ਹੈ, ਜਦਕਿਔਸਤ ਔਨਲਾਈਨ ਬੱਚਤ ਦੀ ਦਰ 0.85% ਹੈ, ਇਸ ਲਈ ਜਿੰਨੀ ਛੇਤੀ ਹੋ ਸਕੇ ਆਪਣੇ ਕ੍ਰੈਡਿਟ ਕਾਰਡ ਕਰਜ਼ੇ ਦਾ ਭੁਗਤਾਨ ਕਰਨ ਲਈ ਵਾਧੂ ਨਕਦੀ ਦੀ ਵਰਤੋਂ ਕਰੋ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਆਰਥਿਕ ਸਥਿਤੀ ‘ਤੇਹਮੇਸ਼ਾ ਨਜ਼ਰਸਾਨੀ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।

by July 30, 2019 Australia NZ
ਸਾਵਧਾਨ : ਲੋਕਾਂ ਦੀਆ ਨਿੱਜੀ ਤਸਵੀਰਾਂ ਜਨਤਕ ਕਰਨ ‘ਤੇ ਹੋ ਸਕਦੀ ਹੈ ਜੇਲ 

ਸਾਵਧਾਨ : ਲੋਕਾਂ ਦੀਆ ਨਿੱਜੀ ਤਸਵੀਰਾਂ ਜਨਤਕ ਕਰਨ ‘ਤੇ ਹੋ ਸਕਦੀ ਹੈ ਜੇਲ 

3 ਸਾਲ ਤੱਕ ਦੀ ਸਜ਼ਾ ਅਤੇ 525, 000 ਡਾਲਰ ਤੱਕ ਦਾ ਹੋ ਸਕਦਾ ਹੈ ਜੁਰਮਾਨਾ ਬ੍ਰਿਸਬੇਨ —  ਦੁਨੀਆ ਭਰ ਵਿੱਚ ਸਾਈਬਰ ਕਰਾਈਮ ਨੇ ਬਹੁਤ ਹੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ।ਇਹ ਕਿਸੇ ਵਿਅਕਤੀ, ਸੰਸਥਾ ਜਾ ਸਮਾਜ ਦੇ ਵਿਰੁੱਧ ਹੋ ਸਕਦਾ ਹੈ।ਜਿਵੇ ਕਿ ਸੋਸ਼ਲ ਸਾਈਟਸ ਦੀ ਵਰਤੋ ਕਰਕੇ ਕਿਸੇ ਨੂੰ ਪ੍ਰੇਸ਼ਾਨ ਕਰਨਾ, ਸਾਈਬਰ ਸਟਾਕਿੰਗ (ਪਿੱਛਾ ਕਰਨਾ), ਈ-ਮੇਲ ਸਪੂਫਿੰਗ (ਪਹਿਚਾਣ ਛੁਪਾਉਣਾ), ਵਾਇਰਸ ਭੇਜਣਾ,[Read More…]

by July 30, 2019 Australia NZ