Archive for June, 2019

ਡਾ. ਭਗਵੰਤ ਸਿੰਘ ਦਾ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਨਮਾਨ

ਡਾ. ਭਗਵੰਤ ਸਿੰਘ ਦਾ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਨਮਾਨ

ਜਾਗੋ ਇੰਟਰੈਨਸ਼ਨਲ ਦੇ ਮੁੱਖ ਸੰਪਾਦਕ ਡਾ. ਭਗਵੰਤ ਸਿੰਘ ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜਾਬੀ ਭਾਸ਼ਾ, ਧਰਮ, ਸਿੱਖ ਇਤਿਹਾਸ ਅਤੇ ਦਰਸ਼ਨ ਦੇ ਪ੍ਰਚਾਰ ਪ੍ਰਸਾਰ ਅਤੇ ਖੋਜ਼ ਵਿੱਚ ਲਈ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਗੁਰਬਾਣੀ ਪ੍ਰਚਾਰ ਸੇਵਾ ਕੇਂਦਰ ਪਟਨਾ ਸਾਹਿਬ ਦੇ ਸੰਚਾਲਕ ਅਤੇ ਪ੍ਰਸਿੱਧ ਵਿਦਵਾਨ ਪ੍ਰੋ. ਲਾਲ ਮੋਹਰ ਉਪਾਧਿਆਏ ਨੇ ਸਨਮਾਨਿਤ ਕਰਦੇ ਹੋਏ ਡਾ. ਭਗਵੰਤ ਸਿੰਘ ਅਤੇ[Read More…]

by June 26, 2019 India, Punjab
ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ ‘ਚ ਅਸਫ਼ਲਤਾ 

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ ‘ਚ ਅਸਫ਼ਲਤਾ 

ਪੰਜਾਬ ਸਰਕਾਰ ਦੇ ਐਨ.ਆਰ.ਆਈ ਮਾਮਲਿਆਂ ਦੇ ਵਿਭਾਗ ਨੇ ਐਨ.ਆਰ.ਆਈ ਕਮਿਸ਼ਨ ਦੇ ਦੋ ਆਨਰੇਰੀ ਮੈਂਬਰਾਂ ਨੂੰ ਨਿਯੁਕਤ ਕੀਤਾ ਹੈ, ਉਹਨਾ ਵਿੱਚੋਂ ਇੱਕ ਦਲਜੀਤ ਸਿੰਘ ਸਹੋਤਾ ਅਤੇ ਦੂਜੇ ਗੁਰਬਚਨ ਸਿੰਘ ਗਰੇਵਾਲ (ਗੈਰੀ ਗਰੇਵਾਲ) ਹਨ। ਇਹਨਾ ਦੋਹਾਂ ਮੈਂਬਰਾਂ ਨੇ ਅਹੁਦੇ ਦਾ ਚਾਰਜ ਵੀ ਸੰਭਾਲ ਲਿਆ ਹੈ। ਇਸ ਕਮਿਸ਼ਨ ਦੇ ਇੱਕ ਚੇਅਰਮੈਨ ਸਮੇਤ ਚਾਰ ਮੈਂਬਰ ਹੋ ਗਏ ਹਨ। ਐਨ.ਆਰ.ਆਈ ਕਮਿਸ਼ਨ ਦੀ ਨਿਯੁਕਤੀ ਸੂਬੇ ਪੰਜਾਬ[Read More…]

by June 26, 2019 Articles
25 ਜੂਨ ਸ਼ਹੀਦੀ ਦਿਵਸ ਤੇ ਵਿਸ਼ੇਸ਼ -ਪੰਥ ਦਾ ਸ਼੍ਰੋਮਣੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ

25 ਜੂਨ ਸ਼ਹੀਦੀ ਦਿਵਸ ਤੇ ਵਿਸ਼ੇਸ਼ -ਪੰਥ ਦਾ ਸ਼੍ਰੋਮਣੀ ਨਾਇਕ ਬਾਬਾ ਬੰਦਾ ਸਿੰਘ ਬਹਾਦਰ

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਇਤਿਹਾਸ ਅਤੇ ਯੋਗਦਾਨ ਆਪਣੇ-ਆਪ ਵਿੱਚ ਬਹੁਮੁੱਲਾ ਹੈ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਕੁਰਬਾਨੀਆਂ ਦਾ ਮਹਾਨ ਵਿਰਸਾ ਛੱਡ ਕੇ ਜ਼ੁਲਮ ਅਤੇ ਜਬਰ ਦੇ ਵਿਰੁੱਧ ਆਪਣੀ ਕਥਾ ਅੱਗੇ ਤੋਰਨ ਲਈ ਬੰਦਾ ਸਿੰਘ ਬਹਾਦਰ ਨੂੰ ਆਪਣੀ ਅਜਿੱਤ ਤਲਵਾਰ, ਤਰਕਸ਼ ਅਤੇ ਪੰਜ ਤੀਰ ਸੌਂਪ ਕੇ 7 ਅਕਤੂਬਰ 1708 ਈ:[Read More…]

by June 26, 2019 Articles
ਡਾਇਰੀ ਦੇ ਪੰਨੇ -ਪਰੇਦਸੀ ਪੰਜਾਬੀਆਂ ਦੇ ਹਉਕੇ!

ਡਾਇਰੀ ਦੇ ਪੰਨੇ -ਪਰੇਦਸੀ ਪੰਜਾਬੀਆਂ ਦੇ ਹਉਕੇ!

2014 ਦਾ ਉਤਰ ਰਿਹਾ ਦਿਆਲੂ ਦਿਨ। ਮੈਂ ਵੈਨਕੂਵਰ ਦੀ ਏਅਰ ਪੋਰਟ ‘ਤੇ ਬੈਠਾਂ। ਵਾਪਸੀ ਹੈ ਮੇਰੀ। ਦੇਖਦਾ ਹਾਂ ਉਡਦੇ-ਲਹਿੰਦੇ ਜਹਾਜ਼ਾਂ ਨੂੰ। ਅਜੀਬ ਮੇਲਾ ਹੈ ਜਹਾਜ਼ੀ ਜਗਤ ਦਾ! ‘ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਵਾਂਗ…।’ ਬਾਪੂ ਪਾਰਸ ਦੀ ਤਰਜ਼ ‘ਤੇ ਇਹੋ ਜਿਹੀ ਤੁਕ ਗੁਣ-ਗੁਣਾਉਣੀ ਚਾਹੀ, ਜਹਾਜ਼ੀ ਜਗਤ ਬਾਰੇ, ਪਰ ਅਹੁੜੀ ਨਹੀਂ। ਪਲ-ਪਲ ਉਤਰੀ ਤੇ ਲੱਥੀ ਜਾਂਦੇ ਨੇ ਜਹਾਜ਼,[Read More…]

by June 26, 2019 Articles
ਕੈਨੇਡਾ ਦਾ ਨਾਮਵਰ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਸ਼ੌਹ 27 ਜੂਨ ਨੂੰ ਲੋਕਾਂ ਦੀ ਕਚਹਿਰੀ ਚ’ ਲੈ ਕੇ ਹਾਜ਼ਰ ਹੋਵੇਗਾ

ਕੈਨੇਡਾ ਦਾ ਨਾਮਵਰ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇਕ ਹੋਰ ਨਵਾਂ ਗੀਤ ਸ਼ੌਹ 27 ਜੂਨ ਨੂੰ ਲੋਕਾਂ ਦੀ ਕਚਹਿਰੀ ਚ’ ਲੈ ਕੇ ਹਾਜ਼ਰ ਹੋਵੇਗਾ

ਟੌਰਾਟੋ/ ਨਿਊਯਾਰਕ 24 ਜੂਨ — ਸਾਡੇ ਪਿੰਡ ਮੇਲਾ ਲੱਗਦਾ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀ ਆ ਗੱਲਾ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅਤਵਾਦੀ ਹੋ ਗਏ,ਅਠਾਰਾਂ ਲੱਖ, ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਬੁਲਟ ਵਰਗੇ ਵਧੀਆ ਗੀਤਾਂ ਨੂੰ ਗਾਉਣ ਵਾਲਾ ਤੇ ਪਸਿੱਧੀ ਹਾਸਲ ਕਰਨ ਵਾਲਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਓਦਾਂ ਜੰਮਪਲ ਜਿਹੜਾ[Read More…]

by June 25, 2019 India, World
ਪੰਜਾਬ ਤੇ ਪੂਸਾ 44……!

ਪੰਜਾਬ ਤੇ ਪੂਸਾ 44……!

ਇਸ ਵੇਲੇ ਪੰਜਾਬ ਵਿਚ ਝੋਨੇ ਦੀ ਲਵਾਈ ਜ਼ੋਰਾਂ ਤੇ ਹੈ। ਮਜ਼ਦੂਰਾਂ ਦੀ ਪੂਰੀ ਸੇਵਾ ਹੁੰਦੀ ਹੈ। ਦਿਨੇ ਕੰਮ ਕਰਦੇ ਹਨ ਤੇ ਰਾਤ ਨੂੰ ਬੋਰਾਂ ਤੇ ਢੋਲਕੀ ਖੜਕਦੀ ਹੈ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕੇ ਪੰਜਾਬ ਵਿਚ ਝੋਨੇ ਦੀ ਕਿਹੜੀ ਕਿਸਮ ਲੱਗ ਰਹੀ ਹੈ। ਪੰਜਾਬ ਦੇ ਖੇਤੀ ਅਦਾਰੇ ਕਈ ਸਾਲਾਂ ਤੋਂ ਕਹਿ ਰਹੇ ਹਨ ਕੇ ਕਿਸਾਨਾਂ ਨੂੰ ਪੂਸਾ ਝੋਨਾ[Read More…]

by June 25, 2019 Punjab
 ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਇਲਜ ਲਈ ਆਰਥਿਕ ਮੱਦਦ 

 ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਇਲਜ ਲਈ ਆਰਥਿਕ ਮੱਦਦ 

ਫਰੀਦਕੋਟ 24 ਜੂਨ — ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਨਿਵਾਸੀ ਗੁਰਚਰਨ ਸਿੰਘ ਬ੍ਰੇਨ ਹੈਮਰੇਜ਼ ਕਰਕੇ ਸਰਜਰੀ ਆਈ.ਸੀ.ਯੂ. ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ[Read More…]

by June 25, 2019 Punjab
ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ.

ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ.

ਕੁਕਿੰਗ ਅਤੇ ਬੇਕਰੀ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ ਬਠਿੰਡਾ, 24 ਜੂਨ, —   ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ ਅਥਾਰਟੀ ਅਤੇ ਕੈਟਰਿੰਗ ਟੈਕਨਾਲੌਜੀ (ਆਈ.ਐਚ.ਐਮ.) ਨੌਜਵਾਨ ਲੜਕੇ ਅਤੇ ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹਾਈ ਸਿੱਧ ਹੋ ਰਿਹਾ ਹੈ। ਇਸ ਸੰਸਥਾ ਵਿਖੇ ਰੈਗੂਲਰ ਬੀ.ਐਸ.ਸੀ. ਹੋਟਲ ਮੈਨੇਜਮੈਂਟ ਵਿੱਚ ਤਿੰਨ ਸਾਲਾਂ ਡਿਗਰੀ ਅਤੇ ਫੂਡ ਪ੍ਰਚੇਜਿੰਗ ਨਾਲ ਸਬੰਧਤ ਇੱਕ ਇੱਕ ਸਾਲਾ ਡਿਪਲੋਮੇ ਵੀ[Read More…]

by June 25, 2019 Punjab
(ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਸ. ਪੂਰਨ ਸਿੰਘ ਨੂੰ ਕਮਿਊਨਿਟੀ ਐਵਾਰਡ ਮਿਲਣ 'ਤੇ ਵਧਾਈ ਦਿੰਦਿਆ)

ਕਮਿਊਨਿਟੀ ਕਾਰਜ: ਤਾਂ ਕਿ ਭਾਈਚਾਰੇ ਦਾ ਨਾਂਅ ਹੋਵੇ ਰੌਸ਼ਨ 

ਟੌਰੰਗਾ ਵਸਦੇ ਸਮੂਹ ਸਿੱਖ ਭਾਈਚਾਰੇ ਦੀ ਸੇਵਾ ਲਈ ਸ. ਪੂਰਨ ਸਿੰਘ ਬੰਗਾ ਨੂੰ ਮਿਲਿਆ ‘ਕਮਿਊਨਿਟੀ ਐਵਾਰਡ’ ਇੰਡੀਅਨ ਨਿਊਜ਼ ਲਿੰਕ ਅਖਬਾਰ ਨੇ ਕਰਵਾਇਆ 6ਵਾਂ ਸਲਾਨਾ ਸਮਾਗਮ ਬੋਲੇ ਸੋ ਨਿਹਾਲ ਦਾ ਲੱਗਿਆ ਜੈਕਾਰਾ ਔਕਲੈਂਡ 24 ਜੂਨ -ਅੱਜ ਇੰਡੀਅਨ ਨਿਊਜ਼ ਲਿੰਕ ਅਖਬਾਰ ਵੱਲੋਂ 6ਵਾਂ ਸਲਾਨਾ ਸਪੋਰਟਸ, ਕਮਿਊਨਿਟੀ, ਆਰਟਸ ਅਤੇ ਕਲਚਰਲ ਐਵਾਰਡ ਸਮਾਗਮ ਇਲਰਸਲੀ ਈਵੈਂਟ ਸੈਂਟਰ ਵਿਖੇ ਕਰਵਾਇਆ ਗਿਆ। 12 ਦੇ ਕਰੀਬ ਇਸ ਮੌਕੇ[Read More…]

by June 25, 2019 Australia NZ
ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ …? 

ਆਸਟਰੇਲੀਆ ਵਿਚ ਪੰਜਾਬੀਆਂ ਦਾ ਇਤਿਹਾਸ …? 

ਉਹ ਕਦੋਂ ਤੇ ਕਿਵੇਂ ਆਏ ? ਪਹਿਲੇ ਕੰਮ ? ਆਸਟਰੇਲੀਆ ਦੇ ਪੁਰਾਤਤਵ ਵਿਭਾਗ ਕੋਲ ਪਹਿਲੇ ਪੰਜਾਬੀ ਕਦੋਂ ਆਸਟਰੇਲੀਆ ਪੁੱਜੇ ਬਾਬਤ ਸਹੀ ਜਾਣਕਾਰੀ ਨਹੀਂ ਹੈ | ਪਰ ਕੁਝ ਸਰੋਤ ਅਤੇ ਇਤਿਹਾਸ ਦੇ ਜਾਣਕਾਰ ਦੱਸਦੇ ਹਨ ਕਿ ਅੰਦਾਜੇ ਅਨੁਸਾਰ , ਸਭ ਤੋਂ ਪਹਿਲੇ ਪੰਜਾਬੀ ਮਲਾਇਆ [ਮਲੇਸ਼ੀਆ] ਅਤੇ ਫਿਜ਼ੀ ਤੋਂ ਆਸਟਰੇਲੀਆ ਪੁੱਜੇ ਸਨ ,ਜੋ 1830 ਦੇ ਕਰੀਬ ਪਰਥ ਦੀ ਬੰਦਰਗਾਹ ਤੇ ਉੱਤਰੇ ਸਨ[Read More…]

by June 25, 2019 Articles