Archive for May, 2019

(ਗ੍ਰੰਥੀ ਸਿੰਘ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ)

ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ 

ਫਰੀਦਕੋਟ 30 ਮਈ — ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ 50 ਹਜਾਰ ਰੁਪਏ ਦੀ ਮੱਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਲੱਬ ਨੂੰ ਸ਼ੋਸ਼ਲ ਮੀਡੀਆ ਰਾਹੀਂ ਪਤਾ ਚੱਲਿਆ ਸੀ ਕਿ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਦਾ ਗ੍ਰੰਥੀ ਭਾਈ ਬੂਟਾ ਸਿੰਘ ਪਿਛਲੇ ਸਾਲ ਸੜਕ ਹਾਦਸੇ ਵਿੱਚ[Read More…]

by May 31, 2019 Punjab
ਘੱਟ ਗਿਣਤੀਆਂ ਅਤੇ ਦਲਿਤਾਂ ਦੇ ਪਿੱਛੇ ਹੱਥ ਧੋਕੇ ਪਈਆਂ ਭਾਰਤੀ ਕੱਟੜਪੰਥੀ ਤਾਕਤਾਂ ਦਾ ਟਾਕਰਾ ਕਰਨ ਲਈ ਸਮੁੱਚੇ ਰੂਪ ਵਿੱਚ ਜਥੇਬੰਦ ਹੋਣ ਦੀ ਲੋੜ

ਘੱਟ ਗਿਣਤੀਆਂ ਅਤੇ ਦਲਿਤਾਂ ਦੇ ਪਿੱਛੇ ਹੱਥ ਧੋਕੇ ਪਈਆਂ ਭਾਰਤੀ ਕੱਟੜਪੰਥੀ ਤਾਕਤਾਂ ਦਾ ਟਾਕਰਾ ਕਰਨ ਲਈ ਸਮੁੱਚੇ ਰੂਪ ਵਿੱਚ ਜਥੇਬੰਦ ਹੋਣ ਦੀ ਲੋੜ

ਬੜੇ ਲੰਮੇ ਸਮੇ ਤੋਂ ਦੇਖਿਆ ਜਾ ਰਿਹਾ ਹੈ ਕਿ ਭਾਰਤ ਅੰਦਰ ਸਿੱਖਾਂ ਦੀ ਪਛਾਣ ਅਤੇ ਨਿਆਰੀ,ਨਿਰਾਲੀ ਹੋਂਦ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ,ਦੋ ਹਜਾਰ ਮੁਸਲਮਾਨਾਂ ਦੇ ਕਤਲਿਆਮ ਅਤੇ ਸੱਠ ਹਜਾਰ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਸਿੱਧੇ ਰੂਪ ਵਿੱਚ ਜੁੰਮੇਵਾਰ ਗੁਜਰਾਤ ਦੀ ਮੁਤੱਸਬੀ ਸਰਕਾਰ ਨੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ[Read More…]

by May 31, 2019 Articles
ਰੌਂਗ ਟਰੈਕ ਰਾਹੀਂ ਰਾਈਟ ਟਰੈਕ ਦਾ ਹੋਕਰਾ ਦੇਣ ਵਾਲਾ – ਜੀਤ ਭਿੰਦਰ  

ਰੌਂਗ ਟਰੈਕ ਰਾਹੀਂ ਰਾਈਟ ਟਰੈਕ ਦਾ ਹੋਕਰਾ ਦੇਣ ਵਾਲਾ – ਜੀਤ ਭਿੰਦਰ  

ਜੀਤ ਭਿੰਦਰ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ, ਜਦੋਂ ਉਹ ਗਿੱਦੜਬਾਹੇ ਵਾਲਾ ਭਿੰਦਾ ਹੁੰਦਾ ਸੀ | ਜੀਤ ਭਿੰਦਰ ਦਾ ਜਨਮ 1987 ਵਿਚ ਪੰਜਾਬ ਦੇ ਸਿਰਕੱਢ ਕਸਬੇ ਗਿੱਦੜਬਾਹਾ ਵਿਖੇ ਸਵਰਗੀ ਸਰਦਾਰ ਦਰਸ਼ਨ ਸਿੰਘ ਦੇ ਘਰ ਮਾਤਾ ਗੁਰਵਿੰਦਰ ਕੌਰ ਦੀ ਕੁੱਖੋਂ ਹੋਇਆ | ਡੀ.ਏ.ਵੀ ਸਕੂਲ ਤੋਂ ਕਾਲਿਜ ਰਾਹੀਂ ਉਹ ਪੰਜਾਬੀ ਯੂਨੀਵਰਸੀਟੀ ਪਟਿਆਲਾ ਵਿਖੇ ਸੰਗੀਤ ਦੀ ਐਮ.ਏ ਕਰਨ 2009 ਵਿਚ ਆਇਆ ਸੀ[Read More…]

by May 31, 2019 Articles
ਬਰਾੜ ਭਰਾਵਾਂ ਨੇ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਮਾਨ 

ਬਰਾੜ ਭਰਾਵਾਂ ਨੇ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਮਾਨ 

ਪਿੰਡਾਂ ਦੇ ਸਕੂਲਾਂ ਨੂੰ ਸ਼ਹਿਰਾਂ ਵਾਂਗ ਤਰੱਕੀ ਮਿਲਣੀ ਚਾਹੀਦੀ ਹੈ: ਦੀਵਾਨ ਨਿਊਯਾਰਕ/ਲੁਧਿਆਣਾ, 29 ਮਈ -ਐਨਆਰਆਈ ਸਮਾਜ ਵਿਦੇਸ਼ਾਂ ‘ਚ ਵੱਸਣ ਦੇ ਬਾਵਜੂਦ ਆਪਣੇ ਪੰਜਾਬ ਦੀ ਮਿੱਟੀ ਨੂੰ ਨਹੀਂ ਭੁੱਲਿਆ ਹੈ ਤੇ ਸਮੇਂ-ਸਮੇਂ ‘ਤੇ ਇਸ ਮਿੱਟੀ ਨੂੰ ਸਲਾਮ ਕਰਨ ਲਈ ਆਪੋ-ਆਪਣੇ ਪਿੰਡਾਂ ‘ਚ ਪਹੁੰਚ ਜਾਂਦਾ ਹੈ। ਲੁਧਿਆਣਾ ਦੇ ਪਿੰਡ ਚਮਿੰਡਾ ‘ਚ ਬਰਾੜ ਲਾਅ ਫਰਮ ਕਨੇਡਾ ਤੋਂ ਐਨਆਰਈ ਬਲਦੇਵ ਸਿੰਘ ਬਰਾੜ, ਪਿੰਟਾ ਬਰਾੜ[Read More…]

by May 30, 2019 Punjab, World
ਅੰਤਲੇ ਸਾਹਾਂ ਤੱਕ ਕਰਤਾਰਪੁਰ ਕੋਰੀਡੋਰ ਨਾਲ ਜੁੜੇ ਰਹੇ ਅੰਬੈਸਡਰ ਜਾਨ ਡਬਲਯੂ ਮੈਕਡਾਨਲਡ ਇਸ ਦੁਨੀਆਂ ‘ਚ ਨਹੀਂ ਰਹੇ

ਅੰਤਲੇ ਸਾਹਾਂ ਤੱਕ ਕਰਤਾਰਪੁਰ ਕੋਰੀਡੋਰ ਨਾਲ ਜੁੜੇ ਰਹੇ ਅੰਬੈਸਡਰ ਜਾਨ ਡਬਲਯੂ ਮੈਕਡਾਨਲਡ ਇਸ ਦੁਨੀਆਂ ‘ਚ ਨਹੀਂ ਰਹੇ

ਯੂ.ਐੱਨ. ‘ਚ ਅਮਰੀਕਾ ਦੇ ਅੰਬੈਸਡਰ ਵਜੋਂ ਨਿਭਾਅ ਚੁੱਕੇ ਸਨ ਸੇਵਾਵਾਂ ਅਤੇ ਪੀਸ ਐਵਾਰਡ ਜੇਤੂ ਸਨ ਜਾਨ ਡਬਲਯੂ ਮੈਕਡਾਨਲਡ ਵਾਸ਼ਿੰਗਟਨ ਡੀ. ਸੀ. 29 ਮਈ   — ਬੀਤੇਂ ਦਿਨ ਜਾਨ ਮੈਕਡਾਨਲਡ ਜੋ ਕਲਿੰਟਨ ਦੀ ਰਾਸ਼ਟਰਪਤੀ ਟਰਮ ਸਮੇਂ ਯੂ. ਐੱਨ. ‘ਚ ਅਮਰੀਕਾ ਦੇ ਅੰਬੈਸਡਰ ਸਨ ਅਤੇ ਇੰਸਟੀਚਿਊਟ ਫਾਰ ਮਲਟੀਟ੍ਰੈਕ ਡਿਪਲੋਮਾ ਦੇ ਫਾਊਂਡਰ ਵੀ ਸਨ, ਜਿਨ੍ਹਾਂ ਨੇ ਅਨੇਕ ਸ਼ਾਂਤੀ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ, ਸ਼ਾਂਤੀ ਕੋਸ਼ਿਸ਼ਾਂ[Read More…]

by May 30, 2019 India, World
ਡਾਇਰੀ ਦੇ ਪੰਨੇ…… ਮੈਂ ਤਾਂ ਪਿੰਡ ਜਾਣੈ… 

ਡਾਇਰੀ ਦੇ ਪੰਨੇ…… ਮੈਂ ਤਾਂ ਪਿੰਡ ਜਾਣੈ… 

ਲੰਡਨ ਦੀਆਂ ਠੰਢੀਆਂ-ਭਿੱਜੀਆਂ, ਸਲਾਭ੍ਹੀਆਂ ਤੇ ਤਿਲਕਵੀਆਂ ਗਲੀਆਂ! ਕੁੜੀ ਤੇ ਪ੍ਰਾਹੁਣਾ ਗਏ ਕੰਮਾਂ ‘ਤੇ, ਘਰ ਕੱਲ-ਮਕੱਲਾ ਮੈਨੂੰ ਖਾਣ ਨੂੰ ਆਵੇ। ਮੇਰੇ ਪਿੰਡ ਦੀਆ ਗਲੀਆਂ ਦੀ ਯਾਦ ਸਤਾਵੇ। ਗੁਰਦਾਸ ਮਾਨ ਗਾਉਣੋ ਨਹੀਂ ਹਟਦਾ…ਗਲੀਆਂ ਦੀ ਯਾਦ ਦੁਵਾਉਣੋ ਨੀ ਹਟਦਾ…ਧੂਹ ਕਲੇਜੇ ਪਾਉਣੋ ਨੀ ਹਟਦਾ…। ਸਿਖਰ ਦੁਪਹਿਰੇ ਘਰੋਂ ਨਿਕਲ ਤੁਰਦਾ ਹਾਂ ਵਕਤ ਬਿਤਾਉਣ ਖਾਤਰ ਮੈਂ…। ਲੰਬੜਦਾਰ, ਮੈਂ ਪਿੰਡ ਦਾ ਸਰਦਾਰ। ਏਥੇ ਮੈਨੂੰ ਕੋਈ ਨਾ ਬੁਲਾਵੇ[Read More…]

by May 30, 2019 Articles
ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟਾਇਅਾ 

ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟਾਇਅਾ 

ਚੰਡੀਗੜ੍ਹ/ ਨਿਊਯਾਰਕ 29 ਮਈ – ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਨਵੇਂ ਚੁਣੇ ਗਏ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਨ੍ਹਾਂ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਦਿੱਤੇ ਗਏ ਸਮਰਥਨ ਵਾਸਤੇ ਧੰਨਵਾਦ ਪ੍ਰਗਟ ਕੀਤਾ ਹੈ। ਤਿਵਾੜੀ ਨਵੀਂ ਦਿੱਲੀ ਵਿਖੇ ਮੁੱਖ ਮੰਤਰੀ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ[Read More…]

by May 30, 2019 Punjab, World
ਸਤਾਰਵੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦਾ ਲੇਖਾ ਜੋਖਾ 

ਸਤਾਰਵੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦਾ ਲੇਖਾ ਜੋਖਾ 

ਪਿਛਲੇ ਇੱਕ ਸਾਲ ਤੋਂ ਅਸੀਂ ਲੋਕ ਸਭਾ ਚੋਣਾਂ ਦੀ ਚਰਚਾ ਵਿਚ ਮਸਰੂਫ਼ ਸਾਂ | 23 ਮਈ ਨੂੰ ਨਤੀਜੇ ਆ ਗਏ ਹਨ , ਕੁਝ ਦਿਨ ਦੀ ਚਰਚਾ ਤੋਂ ਬਾਅਦ 2022 ਲਈ ਮਸਰੂਫ਼ ਹੋ ਜਾਵਾਂਗੇ | ਲੰਘੀਆਂ  ਲੋਕ ਸਭਾ  ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਨੂੰ 40.12 ਫ਼ੀਸਦ, ਅਕਾਲੀ ਦਲ ਨੂੰ 27.45 ਫ਼ੀਸਦ ਅਤੇ ਭਾਰਤੀ ਜਨਤਾ ਪਾਰਟੀ ਨੂੰ 9.63 ਫ਼ੀਸਦ ਵੋਟਾਂ ਪਈਆਂ। ਇਸ[Read More…]

by May 30, 2019 Articles
ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ

ਇਟਲੀ –ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਫੈਸਲਾ ਲਿਆ ਗਿਆ ਹੈ। ਜਿਸਦਾ ਮੁੱਖ ਮੰਤਵ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਰਾਬਤਾ ਬਣਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਨਾਲ ਨਾਲ ਪੰਜਾਬੀ ਬੋਲੀ ਅਤੇ ਲਿਪੀ ਪ੍ਰਤੀ ਜਾਣੂ ਕਰਵਾਉਣਾ ਹੈ। ਇਸ ਮੀਟਿੰਗ ਵਿੱਚ ਕੁਝ ਸਕੂਲ ਪੜਦੇ ਬੱਚਿਆਂ ਗੱਲ ਕਰਕੇ ਬਹੁਤ ਸਾਰੇ[Read More…]

by May 29, 2019 India, World
ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ  

ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ  

ਸਟਾਕਟਨ (ਕੈਲੇਫੋਰਨੀਆਂ) 27 ਮਈ — ਬੀਤੇ ਦਿਨ ਫਰੈਂਡਜ  ਇੰਟਰਟੇਂਮੈਂਟ ਅਤੇ ਮਨਮੀਤ ਗਰੇਵਾਲ ਵੱਲੋ ਗੁਰਦਾਸ ਮਾਨ ਦਾ ਸ਼ੋਅ ਸਟਾਕਟਨ ਸ਼ਹਿਰ ਦੇ ਬਾਬ ਹੋਪ ਥੇਇਟਰ  ਵਿੱਚ  ਕਰਵਾਇਆ ਗਿਆ। ਇਸ  ਮੌਕੇ  ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸ਼ੋਅ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾਂ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ। ਇਸ ਮੌਕੇ ਸਹਾਇਤਾ ਸੰਸਥਾ ਦਾ ਲੱਗਿਆ ਬੂਥ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ[Read More…]

by May 29, 2019 India, World