FullSizeRender

ਨਿਊਯਾਰਕ/ ਟੋਰਾਟੋ/12 ਮਾਰਚ —ਬੀਤੇ ਦਿਨ ਕੈਨੇਡਾ ਚ’ ਘੱਟ ਗਿਣਤੀ ਕੌਮਾਂ ਉਪਰ ਪਿਛਲੇ 70 ਸਾਲਾਂ ਤੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਹੁਣ ਅੰਤਰਰਰਸ਼ਟਰੀ ਭਾਈਚਾਰੇ ਦੀਆਂ ਵੱਡੀਆਂ ਸੰਸਥਾਵਾਂ ਨੇ ਸਵਿਕਾਰ ਕਰਦਿਆਂ ਭਾਰਤ ਨੂੰ ਝਾਂੜਾਂ ਪਾਈਆਂ ਹਨ।

“ਭਾਰਤ ਨੂੰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨਾ ਹੀ ਪਵੇਗਾ ਕਿਉਂਕਿ ਹੁਣ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਦੇ ਜੂਲਮਾਂ ਬਾਰੇ ਜਾਣ ਚੁੱਕਾ ਹੈ” ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ ਨੇ ਜਾਰੀ ਪ੍ਰੈੱਸ ਨੋਟ ਰਾਹੀਂ ਕਹੇ।

ਹੰਸਰਾ ਨੇ ਦੱਸਿਆ ਕਿ ਯੂ ਐਨ ਦੇ ਹਿਊਮਨ ਰਾਈਟਸ ਕੌਂਸਲ ਦੀ ਚੇਅਰਮੈਨ ਮਿਸ਼ੈਲ ਬੈਸ਼ਲਿਟ ਨੇ ਲੰਘੇ ਬੁੱੱਧਵਾਰ ਨੂੰ ਯੂਨੀਵਾ ਵਿੱਚ ਸਲਾਨਾ ਰਿਪੋਰਟ ਵਿੱਚ ਕਿਹਾ ਕਿ ਸਾਨੂੰ ਬਹੁਤ ਰਿਪੋਰਟਾਂ ਮਿਲ ਰਹੀਆਂ ਹਨ ਕਿ ਭਾਰਤ ਵਲੋਂ ਕਸ਼ਮੀਰ ਵਿੱਚ ਘੱਟ ਗਿਣਤੀ ਗਰੁੱਪ ਖਾਸ ਕਰਕੇ ਮੁਸ਼ਲਮਾਨ ਅਤੇ ਆਦਿ ਵਾਸੀ ਦਲਿਤਾਂ ਉਪਰ ਜ਼ੁਲਮ ਢਾਹੇ ਜਾ ਰਹੇ ਹਨ।

IMG_9289

ਉਧਰ ਯੌਰਪੀਅਨ ਯੂਨੀਅਨ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਵਿਚਾਰਿਆ ਗਿਆ। ਅਜਿਹਾ 2007 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਇਸ ਬੈਠਕ ਵਿੱਚ ਸਰਬਸੰਮਤੀ ਨਾਲ ਭਾਰਤ ਨੂੰ ਵਾਰਨਿੰਗ ਦਿੱਤੀ ਗਈ ਕਿ ਉਹ ਕਸ਼ਮੀਰ ਵਿੱਚ ਘੱਟ ਗਿਣਤੀ ਕੌਮਾਂ ਉਪਰ ਜ਼ੁਲਮ ਕਰਨੇ ਤੁਰੰਤ ਬੰਦ ਕਰੇ।

ਮਨੁੱਖੀ ਅਧਿਕਾਰ ਸੰਸਥਾ, ਐਮਨੈਸਟੀ ਇੰਟਰਨੈਸ਼ਨਲ ਦੀ ਭਾਰਤ ਵਿੱਚ ਮੌਜੂਦ ਯੂਨਿਟ ਦੀ ਸਲਾਨਾ ਰਿਪੋਰਟ ਵਿੱਚ ਸਾਲ 2018 ਦੌਰਾਨ ਘੱਟ ਗਿਣਤੀ ਗਰੁੱਪਾਂ ਖਿਲਾਫ, ਮਾਰਧਾੜ, ਬਲਾਤਕਾਰ ਅਤੇ ਨਫਰਤ ਭਰੇ ਹਮਲੇ ਬਹੁਤ ਵੱਡੀ  ਗਿਣਤੀ ਦਰਜ ਕੀਤੇ ਗਏ ਹਨ।

ਭਾਰਤ ਨੇ ਧੱਕੇ ਨਾਲ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਇਸਦਾ ਅੰਤ ਜਰੂਰੀ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ, ਮਨਵੀਰ ਸਿੰਘ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਬਿਆਨ ਵਿੱਚ ਯੂ ਐਨ ਦੇ ਮੈਂਬਰ ਸਟੇਟਾਂ ਤੋਂ ਮੰਗ ਕੀਤੀ ਹੈ ਕਿ ਉਪਰਤੋਕ ਜ਼ੁਲਮਾਂ ਅਧੀਨ ਭਾਰਤ ਨੂੰ “ਕਰਾਈਮ ਅਗੇਂਸਟ ਹਿਊਮਨਟੀ”, ਜੈਨੋਸਾਈਡ, ਬਲਾਤਾਕਾਰ, ਕਸ਼ਮੀਰੀ ਬੱਚਿਆਂ ਦੇ ਅੱਖਾਂ ਵਿੱਚ ਪੈਲਟ-ਸ਼ਾਟ ਮਾਰ ਕੇ ਉਨ੍ਹਾਂ ਨੂੰ ਅੰਨੇ ਕਰਨਾ, ਝੂਠੇ ਮੁਕਾਬਲੇ ਬਣਾ ਕੇ ਘੱਟ ਗਿਣਤੀ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲੇ ਕ੍ਰਿਆਵਾਦੀਆਂ ਦਾ ਖੁਰਾਖੋਜ ਮਿਟਾਉਣ ਦੇ ਦੋਸ਼ਾਂ ਲਈ “ਇੰਟਰਨੈਸ਼ਨਲ ਕ੍ਰਿਮੀਨਲ ਲਾਅ” (ਨਿਊਮਬਰਗ ਚਾਰਟਰ) ਅਧੀਨ “ਇੰਟਰਨੈਸ਼ਨਲ ਕੋਰਟ ਆਫ ਜਸਟਿਸ” ਵਿੱਚ ਮੁਆਮਲਾ ਦਰਜ ਕੀਤਾ ਜਾਵੇ। ਨੂੰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨਾ ਹੀ ਪਵੇਗਾ ਕਿਉਂਕਿ ਹੁਣ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਦੇ ਜੂਲਮਾਂ ਬਾਰੇ ਜਾਣ ਚੁੱਕਾ ਹੈ” ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ ਨੇ ਜਾਰੀ ਪ੍ਰੈੱਸ ਨੋਟ ਰਾਹੀਂ ਕਹੇ।

ਹੰਸਰਾ ਨੇ ਦੱਸਿਆ ਕਿ ਯੂ ਐਨ ਦੇ ਹਿਊਮਨ ਰਾਈਟਸ ਕੌਂਸਲ ਦੀ ਚੇਅਰਮੈਨ ਮਿਸ਼ੈਲ ਬੈਸ਼ਲਿਟ ਨੇ ਲੰਘੇ ਬੁੱੱਧਵਾਰ ਨੂੰ ਯੂਨੀਵਾ ਵਿੱਚ ਸਲਾਨਾ ਰਿਪੋਰਟ ਵਿੱਚ ਕਿਹਾ ਕਿ ਸਾਨੂੰ ਬਹੁਤ ਰਿਪੋਰਟਾਂ ਮਿਲ ਰਹੀਆਂ ਹਨ ਕਿ ਭਾਰਤ ਵਲੋਂ ਕਸ਼ਮੀਰ ਵਿੱਚ ਘੱਟ ਗਿਣਤੀ ਗਰੁੱਪ ਖਾਸ ਕਰਕੇ ਮੁਸ਼ਲਮਾਨ ਅਤੇ ਆਦਿ ਵਾਸੀ ਦਲਿਤਾਂ ਉਪਰ ਜ਼ੁਲਮ ਢਾਹੇ ਜਾ ਰਹੇ ਹਨ।ਉਧਰ ਯੌਰਪੀਅਨ ਯੂਨੀਅਨ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਕਸ਼ਮੀਰ ਦਾ ਮੁੱਦਾ ਵਿਚਾਰਿਆ ਗਿਆ। ਅਜਿਹਾ 2007 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਇਸ ਬੈਠਕ ਵਿੱਚ ਸਰਬਸੰਮਤੀ ਨਾਲ ਭਾਰਤ ਨੂੰ ਵਾਰਨਿੰਗ ਦਿੱਤੀ ਗਈ ਕਿ ਉਹ ਕਸ਼ਮੀਰ ਵਿੱਚ ਘੱਟ ਗਿਣਤੀ ਕੌਮਾਂ ਉਪਰ ਜ਼ੁਲਮ ਕਰਨੇ ਤੁਰੰਤ ਬੰਦ ਕਰੇ।ਮਨੁੱਖੀ ਅਧਿਕਾਰ ਸੰਸਥਾ, ਐਮਨੈਸਟੀ ਇੰਟਰਨੈਸ਼ਨਲ ਦੀ ਭਾਰਤ ਵਿੱਚ ਮੌਜੂਦ ਯੂਨਿਟ ਦੀ ਸਲਾਨਾ ਰਿਪੋਰਟ ਵਿੱਚ ਸਾਲ 2018 ਦੌਰਾਨ ਘੱਟ ਗਿਣਤੀ ਗਰੁੱਪਾਂ ਖਿਲਾਫ, ਮਾਰਧਾੜ, ਬਲਾਤਕਾਰ ਅਤੇ ਨਫਰਤ ਭਰੇ ਹਮਲੇ ਬਹੁਤ ਵੱਡੀ  ਗਿਣਤੀ ਦਰਜ ਕੀਤੇ ਗਏ ਹਨ।

ਭਾਰਤ ਨੇ ਧੱਕੇ ਨਾਲ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਇਸਦਾ ਅੰਤ ਜਰੂਰੀ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ, ਅਮਰੀਕਾ ਚ’ ਪਾਰਟੀ ਦੇ ਉੱਘੇ ਆਗੂ ਅਤੇ ਕਨਵੀਨਰ ਉਘੇ ਸ: ਬੂਟਾ ਸਿੰਘ ਖੜੌਦ ,ਮਨਵੀਰ ਸਿੰਘ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਬਿਆਨ ਵਿੱਚ ਯੂ ਐਨ ਦੇ ਮੈਂਬਰ ਸਟੇਟਾਂ ਤੋਂ ਮੰਗ ਕੀਤੀ ਹੈ ਕਿ ਉਪਰਤੋਕ ਜ਼ੁਲਮਾਂ ਅਧੀਨ ਭਾਰਤ ਨੂੰ “ਕਰਾਈਮ ਅਗੇਂਸਟ ਹਿਊਮਨਟੀ”, ਜੈਨੋਸਾਈਡ, ਬਲਾਤਾਕਾਰ, ਕਸ਼ਮੀਰੀ ਬੱਚਿਆਂ ਦੇ ਅੱਖਾਂ ਵਿੱਚ ਪੈਲਟ-ਸ਼ਾਟ ਮਾਰ ਕੇ ਉਨ੍ਹਾਂ ਨੂੰ ਅੰਨੇ ਕਰਨਾ, ਝੂਠੇ ਮੁਕਾਬਲੇ ਬਣਾ ਕੇ ਘੱਟ ਗਿਣਤੀ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲੇ ਕ੍ਰਿਆਵਾਦੀਆਂ ਦਾ ਖੁਰਾਖੋਜ ਮਿਟਾਉਣ ਦੇ ਦੋਸ਼ਾਂ ਲਈ “ਇੰਟਰਨੈਸ਼ਨਲ ਕ੍ਰਿਮੀਨਲ ਲਾਅ” (ਨਿਊਮਬਰਗ ਚਾਰਟਰ) ਅਧੀਨ “ਇੰਟਰਨੈਸ਼ਨਲ ਕੋਰਟ ਆਫ ਜਸਟਿਸ” ਵਿੱਚ ਮਾਮਲਾ ਦਰਜ ਕੀਤਾ ਜਾਵੇ।