Archive for March, 2019

ਬਾਬਾ ਫਰੀਦ ਸਕੂਲ ਦਾ ਸਲਾਨਾ ਸਮਾਗਮ ਹੋਇਆ 

ਬਾਬਾ ਫਰੀਦ ਸਕੂਲ ਦਾ ਸਲਾਨਾ ਸਮਾਗਮ ਹੋਇਆ 

ਸਮਾਜ ਚੋਂ ਵਿਸਵਾਸ ਨਾਂ ਦੀ ਚੀਜ਼ ਗੁਆਚਦੀ ਜਾ ਰਹੀ ਹੈ-ਡਾ: ਧਾਲੀਵਾਲ ਬਠਿੰਡਾ/ 23 ਮਾਰਚ/ (ਸਟਾਫ ਰਿਪੋਰਟਰ) ਇਸਨੂੰ ਸਮਾਜ ਵਿੱਚ ਆ ਰਹੇ ਨਿਘਾਰ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ, ਕਿ ਵਿਸਵਾਸ ਨਾਂ ਦੀ ਚੀਜ਼ ਸਮਾਜ ਚੋਂ ਗੁਆਚਦੀ ਜਾ ਰਹੀ ਹੈ। ਇਹ ਵਿਚਾਰ ਬਾਬਾ ਫਰੀਦ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਨੇ ਪ੍ਰਗਟ ਕੀਤੇ।[Read More…]

by March 24, 2019 Punjab
ਪਿੰਡ ਬਚਾਓ-ਪੰਜਾਬ ਬਚਾਓ ਮੰਚ ਵਲੋਂ ਮਾਝਾ-ਦੋਆਬਾ ਦੀਆਂ ਆਦਰਸ਼ਕ ਪੰਚਾਇਤਾਂ ਦੇ ਸਨਮਾਨ ਸਬੰਧੀ ਹੋਈ ਇਕੱਤਰਤਾ 

ਪਿੰਡ ਬਚਾਓ-ਪੰਜਾਬ ਬਚਾਓ ਮੰਚ ਵਲੋਂ ਮਾਝਾ-ਦੋਆਬਾ ਦੀਆਂ ਆਦਰਸ਼ਕ ਪੰਚਾਇਤਾਂ ਦੇ ਸਨਮਾਨ ਸਬੰਧੀ ਹੋਈ ਇਕੱਤਰਤਾ 

(8 ਅਪ੍ਰੈਲ ਨੂੰ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਵੇਗਾ ਸਨਮਾਨ) 22 ਮਾਰਚ: ਧਾਰਮਿਕ-ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਸਾਂਝੇ ਮੰਚ ਪਿੰਡ ਬਚਾਓ-ਪੰਜਾਬ ਬਚਾਓ ਦੀ ਅਹਿਮ ਇਕੱਤਰਤਾ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਈ। ਮੁੱਖ ਬੁਲਾਰੇ ਕਰਨੈਲ ਸਿੰਘ ਜਖੇਪਲ ਸੰਗਰੂਰ ਨੇ ਦੱਸਿਆ ਕਿ ਮੰਚ ਵਲੋਂ ਮਾਲਵਾ ਖੇਤਰ ਦੀਆਂ ਉਹਨਾਂ ਪੰਚਾਇਤਾਂ ਦਾ ਸਨਮਾਨ[Read More…]

by March 23, 2019 Punjab
ਜ਼ਰਾ ਬਚ ਕੇ ….ਨੰਬਰ ਪਲੇਟਾਂ ਬੋਲ ਵੀ ਸਕਦੀਆਂ

ਜ਼ਰਾ ਬਚ ਕੇ ….ਨੰਬਰ ਪਲੇਟਾਂ ਬੋਲ ਵੀ ਸਕਦੀਆਂ

ਵਾਹਨਾਂ ਦੀਆਂ ਪ੍ਰਾਈਵੇਟ ਨੰਬਰ ਪਲੇਟਾਂ ਉਤੇ ਲਿਖੇ ਸ਼ਬਦਾਂ ਦੀ ਪੜਚੋਲ ਕਰਨ ਦਾ ਸਮਾਂ- ਪੰਜਾਬੀ ਅਨੁਵਾਦ ਬਣ ਸਕਦੈ ਵਿਵਾਦ ਨਾ ਭੁਲਿਓ ਕਦੇ ਜਦੋਂ ਮਿਲੇ ਪੀ.ਆਰ. ਤਾਂ ਤੁਸੀਂ ਦੇਸ਼ ਦੀ ਗੋਦ ‘ਚ ਜਦੋਂ ਮਿਲੇ ਨਾਗਰਿਕਤਾ ਤਾਂ ਦੇਸ਼ ਤੁਹਾਡੀ ਗੋਦ ‘ਚ ਔਕਲੈਂਡ 22 ਮਾਰਚ-ਬਾਹਰਲੇ ਮੁਲਕਾਂ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੇ ਆਪਣੀ ਭਾਸ਼ਾ ਦਾ ਇਨ-ਬਿਨ[Read More…]

by March 23, 2019 Australia NZ
(ਮੰਗਲ ਹਠੂਰ ਦੇ ਚੋਣਵੇਂ ਗੀਤਾਂ ਦੀ ਕਿਤਾਬ 'ਤਸਵੀਰ' ਰਿਲੀਜ਼ ਕਰਨ ਵੇਲੇ ਦੀ ਇਕੱਤਰਤਾ ਅਤੇ  ਕਿਤਾਬ ਦਾ ਸਰਵਰਕ)

ਸਾਹਿਤ ਦੀ ਝੋਲੀ-ਕਿਤਾਬਾਂ ਦਾ ਖਜ਼ਾਨਾ – ਨਿਊਜ਼ੀਲੈਂਡ ‘ਚ ਪ੍ਰਸਿੱਧ ਲੇਖਕ ਤੇ ਗੀਤਕਾਰ ਮੰਗਲ ਹਠੂਰ ਦੇ ਗੀਤਾਂ ਦੀ ਕਿਤਾਬ ‘ਤਸਵੀਰ’ ਲੋਕ ਅਰਪਣ 

-ਮੰਗਲ ਹਠੂਰ ਵੱਲੋਂ ਸ਼ਿਰਕਤ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਔਕਲੈਂਡ 22 ਮਾਰਚ -ਨਿਊਜ਼ੀਲੈਂਡ ਦੌਰ ‘ਤੇ ਪਹੁੰਚੇ ਹੋਏ ਪ੍ਰਸਿੱਧ ਲੋਖਕ ਅਤੇ ਪੰਜਾਬੀ ਵਿਰਸੇ ਦੇ ਗੁਲਦਸਤੇ ਦੇ ਰੂਪ ਵਿਚ ਗੀਤਾਂ ਦੀ ਝੜੀ ਲਗਾਉਣ ਵਾਲੇ ਗੀਤਕਾਰ ਮੰਗਲ ਹਠੂਰ ਜਿੱਥੇ ਵੱਖ-ਵੱਖ ਥਾਵਾਂ ਉਤੇ ਮਹਿਫਲਾਂ ਸਜਾ ਕੇ ਹਲਕਾ-ਫੁਲਕਾ ਮਨੋਰੰਜਨ ਕਰ ਰਹੇ ਹਨ ਉਥੇ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਨਵੀਂ ਕਿਤਾਬ ‘ਤਸਵੀਰ’ ਵੀ ਲੋਕ ਅਰਪਣ ਕੀਤੀ।[Read More…]

by March 23, 2019 Australia NZ
(ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਅੱਜ ਪ੍ਰਾਰਥਨਾ ਦੇ ਵਿਚ ਸ਼ਾਮਿਲ ਹੁੰਦੀ ਹੋਈ, ਇਸ ਮੌਕੇ ਜੁੜੇ ਲੋਕ ਅਤੇ ਮਹਿਲਾ ਪੁਲਿਸ)

2 ਮਿੰਟ ਲਈ ਚੁੱਪ ਪਰ ਅਤਵਾਦ ਵਿਰੁਧ ਦਹਾੜ 

ਕ੍ਰਾਈਸਟਚਰਚ ਵਿਖੇ ਮਾਰੇ ਗਏ ਬੇਦੋਸ਼ਿਆਂ ਦੀ ਰਾਸ਼ਟਰੀ ਸ਼ਰਧਾਂਧਜਲੀ ਮੌਕੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਰੱਖਿਆ ਮੋਨ ਔਕਲੈਂਡ 22 ਮਾਰਚ – 15 ਮਾਰਚ 2019 ਜਿਸ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਵੇਗਾ, ਇਸ ਦਿਨ ਇਕ ਅੱਤਵਾਦੀ ਹਮਲੇ ਵਿਚ 50 ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਅੱਜ ਦੇਸ਼ ਨੇ ਦੁਪਹਿਰ 1.32 ਤੋਂ 1.34 ਤੱਕ ਦੋ ਮਿੰਟ ਦਾ ਰਾਸ਼ਟਰਵਿਆਪੀ[Read More…]

by March 23, 2019 Australia NZ
ਦਰਸ਼ਕਾਂ ਦਾ ਭਰੋਸਾ ਨਹੀਂ ਤੋੜੇਗੀ ‘ਮੰਜੇ ਬਿਸਤਰੇ 2’ : ਗਿੱਪੀ ਗਰੇਵਾਲ 

ਦਰਸ਼ਕਾਂ ਦਾ ਭਰੋਸਾ ਨਹੀਂ ਤੋੜੇਗੀ ‘ਮੰਜੇ ਬਿਸਤਰੇ 2’ : ਗਿੱਪੀ ਗਰੇਵਾਲ 

”ਮੇਰੀ ਅਤੇ ਮੇਰੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮ ਅਜਿਹੀ ਬਣਾਈ ਜਾਵੇ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇ। ਉਸ ਹਮੇਸ਼ਾ ਪਰਿਵਾਰਕ ਡਰਾਮੇ ਵਾਲੀ ਫ਼ਿਲਮ ਨੂੰ ਤਰਜ਼ੀਹ ਦਿੰਦੇ ਹਨ, ਇਹੀ ਕਾਰਨ ਹੈ ਕਿ ਦਰਸ਼ਕ ਹਰ ਵਾਰ ਉਨ੍ਹਾਂ ਦੀ ਫ਼ਿਲਮ ਨੂੰ ਅਥਾਹ ਪਿਆਰ ਬਖ਼ਸ਼ਦੇ ਹਨ” ਇਹ ਕਹਿਣਾ ਹੈ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ।[Read More…]

by March 22, 2019 Articles
ਫਰਿਜ਼ਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਰਿਜ਼ਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਰਿਜ਼ਨੋ , 21 ਮਾਰਚ — ਸਥਾਨਿਕ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਫਰਿਜ਼ਨੋ ਕੈਲੀਫੋਰਨੀਆ ਵੱਲੋੰ ਸਲਾਨਾਂ ਟੂਰਨਾਮੈਂਟਾ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆੰ  ਛੇਵਾਂ ਵਾਲੀਬਾਲ, ਕ੍ਰਿਕਟ, ਰੱਸਾਕਸੀ ਅਤੇ ਸਾਕਰ ਆਦਿ ਖੇਡਾਂ ਦਾ ਸ਼ਾਨਦਾਰ ਟੂਰਨਾਮੈਂਟ 30 ਅਤੇ 31 ਮਾਰਚ ਨੂੰ  ਗਲੇਸ਼ੀਅਰ ਪੋਆਇੰਟ ਮਿੱਡਲ ਸਕੂਲ ਫਰਿਜ਼ਨੋ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਕੂਲ ਸ਼ਾਹ ਐਵਿਨਿਊ ਅਤੇ ਬਰਾਇਨ ਸਟ੍ਰੀਟ ਦੇ ਖੂੰਜੇ ਵਿੱਚ ਸਥਿਤ ਹੈ।[Read More…]

by March 22, 2019 Punjab, World
ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ ‘ਚ ਵੱਡਾ ਕਿਰਦਾਰ

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ ‘ਚ ਵੱਡਾ ਕਿਰਦਾਰ

ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਫਿਲਮ ਦਾ ਹਿੱਸਾ ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ ‘ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਸ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ ਰਣਵੀਰ ਸਿੰਘ ਨਾਲ ਫਿਲਮ ’83’ ਅਤੇ[Read More…]

by March 22, 2019 India, Punjab
ਮੈਂ ਵੀ ਚੌਕੀਦਾਰ ਮੁਹਿੰਮ ਮਹਿਜ਼ ਪਾਖੰਡ

ਮੈਂ ਵੀ ਚੌਕੀਦਾਰ ਮੁਹਿੰਮ ਮਹਿਜ਼ ਪਾਖੰਡ

  ਭਾਰਤ ਦੀ ਸਿਆਸਤ ਚ ਦਿਲਚਸਪੀ ਰੱਖਣ ਵਾਲੇ ਵਿਸ਼ਵ ਭਰ ਚ ਵਸਦੇ ਭਾਰਤੀਆਂ ਦੀ ਨਜ਼ਰ ਤੇ ਕੰਨ ਇਸ ਵਕਤ ਲੋਕ ਸਭਾ ਚੋਣਾਂ ਦੇ ਆਰੰਭ ਹੋਏ ਪ੍ਰਚਾਰ ਵੱਲ ਲੱਗੇ ਹੋਏ ਨੇ। ਹਾਕਮੀ ਧਿਰ ਦੇ ਮੂਹਰੈਲ, ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਨੂੰ ਮੁਲਕ ਦਾ ਚੌਕੀਦਾਰ ਦੱਸ ਕੇ ਦੇਸ਼ ਵਾਸੀਆਂ ਨੂੰ ਵੀ ਚੌਕੀਦਾਰੀ ਚ ਭਾਗੀਦਾਰ ਬਣਨ ਲਈ ਮੈਂ ਵੀ ਚੌਕੀਦਾਰ ਮੁਹਿੰਮ[Read More…]

by March 22, 2019 Articles
ਅਮਰੀਕਾ ਵੱਸਦੇ ਸ਼ਾਇਰ ਰਵਿੰਦਰ ਸਹਿਰਾਅ ਹੋਏ ਸਰੋਤਿਆਂ ਦੇ ਸਨਮੁੱਖ

ਅਮਰੀਕਾ ਵੱਸਦੇ ਸ਼ਾਇਰ ਰਵਿੰਦਰ ਸਹਿਰਾਅ ਹੋਏ ਸਰੋਤਿਆਂ ਦੇ ਸਨਮੁੱਖ

ਲੁਧਿਆਣਾ : 20 ਮਾਰਚ – ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਅਮਰੀਕਾ ਦੇ ਪੈਨਸਿਲਵੋਨੀਆ ਸੂਬੇ ‘ਚ ਵੱਸਦੇ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਦਾ ਰੂ-ਬ-ਰੂ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਸ੍ਰੀ ਰਵਿੰਦਰ ਸਹਿਰਾਅ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਨ੍ਹਾਂ ਰਵਿੰਦਰ ਸਹਿਰਾਅ ਅਤੇ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬੀ[Read More…]

by March 22, 2019 Punjab