IMG_6817

ਨਿਊਯਾਰਕ –  ਬੀਤੇ ਦਿਨੀਂ 7 ਜਨਵਰੀ ਨੂੰ ਕੈਲੀਫੋਰਨੀਆ ਸੂਬੇ  ਦੇ  ਫਰਿਜ਼ਨੋ ਲਾਗਲੇ ਸ਼ਹਿਰ ਮਡੇਰੇ ਚ’ ਰਹਿਣ ਵਾਲੇ ਪੰਜਾਬੀ ਮੂਲ ਦੇ  ਇਕ ਟਰੱਕ ਡਰਾਇਵਰ  ਦਰਸ਼ਨ ਸਿੰਘ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ ਮਿ੍ਰਤਕ ਦਾ ਪਿਛਲਾ ਪਿਛੋਕੜ ਪੰਜਾਬ ਦੇ ਪਿੰਡ ਦੌਧਰ ਨਾਲ ਦੱਸਿਆ ਜਾਂਦਾ ਹੈ।ਜਿਹੜੇ ਕਿ ਪਿਛਲੇ ਲੰਮੇ ਸਮੇਂ  ਤੋਂ ਅਮਰੀਕਾ ਵਿੱਚ ਟਰੱਕ ਚਲਾ ਰਿਹਾ ਸੀ  ਬੀਤੇ ਦਿਨ ਨਿਊਯਾਰਕ ਤੋਂ ਵਾਪਸੀ ਸਮੇਂ ਓਟਵਾ ਸ਼ਹਿਰ ਜੋ ਕੈਨਸਾਸ ਸੂਬੇ ਵਿੱਚ ਪੈਦਾ ਹੈ  ਸੜਕ ਦੁਰਘਟਨਾਂ ਵਿੱਚ  ਮਾਰਿਆਂ ਗਿਆ ਦਰਸ਼ਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿੱਛੇ ਬੇਟਾ-ਬੇਟੀ ਅਤੇ ਪਤਨੀ ਛੱਡ ਗਏ ਹਨ। ਉਹਨਾਂ ਦੀ ਅਚਨਚੇਤ ਮੌਤ ਕਾਰਨ ਫਰਿਜ਼ਨੋ ਕੈਲੀਫੋਰਨੀਆ ਦੇ  ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਓਟਵਾ ਸ਼ਹਿਰ ਲਾਗੇ ਫਰੀਵੇਅ 35 ਤੇ ਸ਼ਨੀਵਾਰ ਸਵੇਰ ਦੇ ਕਰੀਬ ਪੰਜ ਵਜੇ ਟਰੈਵਲ ਕਰ ਰਿਹਾ ਸੀ ਕਿ ਅਚਾਨਕ ਅੱਗੇ ਰੋਡ ਤੇ ਇੱਕ ਐਕਸੀਡੈਂਟ ਹੋਇਆ ਸੀ, ਇਸ ਤੋਂ ਪਹਿਲਾਂ ਕਿ ਦਰਸ਼ਨ ਸਿੰਘ ਸੰਭਲ਼ਦਾ ਉਸਦਾ ਦਾ ਟਰੱਕ ਹਾਦਸੇ  ਵਾਲੇ ਵਹੀਕਲ ਨਾਲ ਟਕਰਾਅ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਫਰਿਜ਼ਨੋ ਦੇ ਲਾਗਲੇ ਸ਼ਹਿਰ ਮਡੇਰੇ ਤੋਂ ਬੜੀ  ਦਰਦਨਾਕ  ਖ਼ਬਰ ਮਿਲੀ। ਦਰਸ਼ਨ ਸਿੰਘ ਦਾ ਪੰਜਾਬ ਦਾ ਪਿਛਲਾ ਪਿੰਡ ਦੌਧਰ ਸੀ।ਜਿਹੜੇ ਕਿ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ ਵਿੱਚ ਟਰੱਕ ਚਲਾ ਰਹੇ ਸਨ, ਬੀਤੇ ਦਿਨ ਨਿਊਯਾਰਕ ਤੋਂ ਵਾਪਸੀ ਸਮੇਂ ਓਟਵਾ ਸ਼ਹਿਰ (ਕੈਨਸਾਸ ਸਟੇਟ) ਵਿੱਚ ਇੱਕ ਸੜਕ ਦੁਰਘਟਨਾਂ ਵਿੱਚ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਦਰਸ਼ਨ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿੱਛੇ ਬੇਟਾ-ਬੇਟੀ ਅਤੇ ਪਤਨੀ ਛੱਡ ਗਏ  ਫਰਿਜ਼ਨੋ ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਓਟਵਾ ਸ਼ਹਿਰ ਲਾਗੇ ਫਰੀਵੇਅ 35 ਤੇ ਸ਼ਨੀਵਾਰ ਸਵੇਰ ਦੇ ਕਰੀਬ ਪੰਜ ਵਜੇ ਦੇ ਕਰੀਬ ਆ  ਰਿਹਾ ਸੀ ਕਿ ਅਚਾਨਕ ਅੱਗੇ ਰੋਡ ਤੇ ਇੱਕ ਐਕਸੀਡੈ਼ਟ ਹੋਇਆ ਸੀ, ਇਸ ਤੋਂ ਪਹਿਲਾਂ ਕਿ ਦਰਸ਼ਨ ਸਿੰਘ ਆਪਣੇ ਟਰੱਕ ਨੂੰ ਸੰਭਲ਼ਦਾ ਉਸਦਾ ਟਰੱਕ ਐਕਸੀਡੈਂਟ ਵਾਲੇ ਵਹੀਕਲ ਨਾਲ ਟਕਰਾਅ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।