001 metrimonials
ਚੰਗੇ ਅਤੇ ਸਨਮਾਨ ਯੋਗ ਪਰਿਵਾਰ ਵਿੱਚ 1989 ਵਿੱਚ ਜਨਮੇ ਅਤੇ ਭਾਰਤ ਤੋਂ ਮਕੈਨੀਕਲ ਇੰਜਨਿਅਰਿੰਗ ਦਾ ਡਿਪਲੋਮਾ ਕਰਨ ਤੋਂ ਬਾਅਦ ਹੁਣ ਮੈਲਬੋਰਨ ਵਿੱਚ ਪੜ੍ਹ ਰਿਹਾ (ਸਟੂਡੈਂਟਸ ਵੀਜ਼ਾ) ਅਤੇ ਰਹਿ ਰਿਹਾ ਪੰਜਾਬੀ  ਸਿੱਖ ਲੜਕਾ, ਕੱਦ 6 ਫੁੱਟ, ਸੁਹਣਾ, ਵਿਕਟੋਰੀਆ ਵਿਚਲੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ, ਲਈ ਵਿਆਹ ਯੋਗ ਕੰਨਿਆ ਦੀ ਲੋੜ ਹੈ। ਲੜਕੇ ਦੀ ਭੈਣ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਵਿੱਚ ਸੈਟਲਡ ਹੈ। ਯੋਗ ਕੰਨਿਆ ਜਾਂ ਤਾਂ ਆਸਟ੍ਰਲੀਆਈ ਨਾਗਰਿਕ ਹੋਵੇ ਜਾਂ ਫੇਰ ਨਾਗਰਿਕਤਾ ਵਾਸਤੇ ਅਪਲਾਈ ਕੀਤਾ ਹੋਵੇ (Australian TR/PR) ਜਾਂ ਨਰਸਿੰਗ ਕੀਤੀ ਹੋਵੇ। ਯੋਗਤਾ ਵਿੱਚ ਰਹਿਣ ਵਾਲੀ ਲੜਕੀ ਦੀ ਵਿੱਤੀ ਮਦਦ ਵੀ ਕੀਤੀ ਜਾਵੇਗੀ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਸੰਪਰਕ ਕਰੋ: 0416580003

Looking for Suitable match for Sikh boy from Melbourne 1989 born, 6′ on student visa, performed and going to participate in various body building competitions in Victoria, did diploma in mechanical engineering from India. Belongs from a very good family and have good moral values. Sister and brother-in-law are settled in Australia. Looking for a girl  who have Australian TR/PR or have applied, nursing student is also considerable.  Financial support will be provided to suitable match. Caste no bar. 0416580003.