Archive for January, 2019

ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਸਨਮਾਨਿਤ 

ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਸਨਮਾਨਿਤ 

* ਬੁੱਢਾ ਦਲ ਸ਼੍ਰੋਮਣੀ ਅਕਾਲੀ ਦਲ ਨਿਹੰਗ ਮੁੱਖੀ  ਵੱਲੋਂ ਡਾਕਟਰ ਸੁਰਿੰਦਰ ਸਿੰਘ ਦੀ ਸਿੱਖਿਆ ਤੇ ਸਮਾਜ ਭਲਾਈ ਵਿੱਚ ਯੋਗਦਾਨ ਵਿੱਚ ਨਿਭਾਏ ਅਹਿਮ ਰੋਲ ਸਦਕਾ ਸਨਮਾਨਿਤ ਨਿਊਯਾਰਕ/ ਪਟਿਆਲ਼ਾ 24 ਜਨਵਰੀ — ਕੈਰੀਅਰ ਟਰੇਨਿੰਗ ਇੰਸਟੀਚਿਊਟ ਵਾਸ਼ਿਗਟਨ ਡੀ ਸੀ ਦੇ ਲਾਇਜਨ ਡਾਇਰੈਕਟਰ ਨੇ ਅੱਜ ਬੁੱਢਾ ਦਲ ਪਬਲਿਕ ਸਕੂਲ ਦਾ ਦੋਰਾ ਕੀਤਾ। ਜਿੱਥੇ 14ਵੇ ਨਿਹੰਗ ਮੁਖੀ ਪੰਥ ਰਤਨ ਬਾਬਾ ਬਲਬੀਰ ਸਿੰਘ ਜੀ ਤੇ ਪਿ੍ਰੰਸੀਪਲ[Read More…]

by January 25, 2019 Punjab, World
ਹਰਜਿੰਦਰ ਸਿੰਘ ਬਾਹੀਆ ਨਿਊਜਰਸੀ ਦੇ ਟਾਊਨ ਕਾਰਟਰੇਟ ਦੇ  ਐਚ.ਪੀ.ਬੀ .ਏ ਦੇ ਉਪ-ਚੇਅਰਮੈਨ ਬਣੇ 

ਹਰਜਿੰਦਰ ਸਿੰਘ ਬਾਹੀਆ ਨਿਊਜਰਸੀ ਦੇ ਟਾਊਨ ਕਾਰਟਰੇਟ ਦੇ  ਐਚ.ਪੀ.ਬੀ .ਏ ਦੇ ਉਪ-ਚੇਅਰਮੈਨ ਬਣੇ 

ਨਿਊਜਰਸੀ, 24 ਜਨਵਰੀ —ਕਾਰਟਰੇਟ ਨਿਊਜਰਸੀ  ਦੀ ਬਹੁਪੱਖੀ ਸਖਸ਼ੀਅਤ ਸ.ਹਰਜਿੰਦਰ ਸਿੰਘ ਬਾਹੀਆ ਕਾਰਟਰੇਟ ਆਨਰੇਰੀ ਪੁਲਿਸ ਬੈਨੇਵੋਲੈਂਟ ਦੇ ਸਾਲ 2019 ਲਈ ਉਪ-ਚੇਅਰਮੈਨ ਬਣਾਏ ਗਏ ਹਨ। ਹਰਜਿੰਦਰ ਸਿੰਘ ਬਾਹੀਆ ਵੱਖ ਵੱਖ ਖੇਤਰਾਂ ‘ਚ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ ।ਉਹ ਕਾਰਟਰੇਟ ਵਿਖੇ ਰਿਪਬਲਿਕਨ ਪਾਰਟੀ ਦੇ ਸੀਨੀਅਰ ਵਾਇਸ ਚੇਅਰਮੈਨ ਵੀ ਹਨ ਅਤੇ ਮਿਡਲਸੈਕਸ ਕਾਉਂਟੀ, ਨਿਊਜਰਸੀ ਦੀ ਰਿਪਬਲਿਕਨ ਕਮੇਟੀ ਦੇ ਵੀ ਮੈਂਬਰ ਹਨ। ਜ਼ਿਕਰਯੋਗ ਹੈ[Read More…]

by January 25, 2019 Punjab, World
ਦੁੱਨੀਆਂ ਦੇ ਚੋਟੀ ਦੇ ਪੰਦਰਾਂ ਗਰਮ ਸਥਾਨ ਆਸਟ੍ਰੇਲੀਆ ‘ਚ

ਦੁੱਨੀਆਂ ਦੇ ਚੋਟੀ ਦੇ ਪੰਦਰਾਂ ਗਰਮ ਸਥਾਨ ਆਸਟ੍ਰੇਲੀਆ ‘ਚ

ਸਖ਼ਤ ਗਰਮੀ ਦਾ ਕਹਿਰ ਜਾਰੀ ਅਤੇ ਓਜ਼ੋਨ ਦੀ ਜ਼ਮੀਨੀ ਪੱਧਰ ‘ਤੇ ਬਹੁਤਾਤ (ਬ੍ਰਿਸਬੇਨ 24 ਜਨਵਰੀ) ਇੱਥੇ ਸਖ਼ਤ ਗਰਮ ਰੁੱਤ ਦੇ ਚੱਲਦਿਆਂ ਸਾਲ 2011 ਤੋਂ ਬਾਅਦ ਪਹਿਲੀ ਵਾਰ ਦੁਨੀਆਂ ਭਰ ਦੇ ਚੋਟੀ ਦੇ 15 ਸਥਾਨ ਹੁਣ ਆਸਟ੍ਰੇਲੀਆ ਦੇਸ਼ ਤੋਂ ਬੋਲਣ ਲੱਗੇ ਹਨ। ਅਮਰੀਕਾ ਸਥਿਤ ਅਲ ਡੋਰਾਡੋ ਮੌਸਮ ਅਨੁਸਾਰ 15 ਸਥਾਨਾਂ ਵਿੱਚੋਂ 10 ਦੱਖਣੀ ਆਸਟ੍ਰੇਲੀਆ ਵਿਚ, ਨਿਊ ਸਾਊਥ ਵੇਲਜ਼ ਵਿਚ 3 ਅਤੇ[Read More…]

by January 25, 2019 Australia NZ
(ਸ. ਭਵਦੀਪ ਸਿੰਘ ਢਿੱਲੋਂ ਐਵਾਰਡ ਹਾਸਿਲ ਕਰਦਿਆਂ)

ਮੇਰਾ ਭਾਰਤ ਮਹਾਨ-ਮਿਲਦੈ ਮਾਨ-ਸਨਮਾਨ – ਸ. ਭਵਦੀਪ ਸਿੰਘ ਢਿੱਲੋਂ (ਆਨਰੇਰੀ ਕਾਉਂਸਲ ਇਨ ਆਕਲੈਂਡ) ‘ਪ੍ਰਵਾਸੀ ਭਾਰਤੀਆ ਸਨਮਾਨ’ ਨਾਲ ਨਿਵਾਜੇ ਗਏ

ਭਾਰਤੀ ਦੇ ਰਾਸ਼ਟਰਪਤੀ ਨੇ ਦਿੱਤਾ ਇਹ ਸਨਮਾਨ ਪੱਤਰ ਔਕਲੈਂਡ 24 ਜਨਵਰੀ  -ਵਾਰਾਨਸੀ ਉਤਰਪ੍ਰਦੇਸ਼ ਦੇ ਵਿਚ ਖਤਮ ਹੋਏ 15ਵੇਂ ਪ੍ਰਵਾਸੀ ਦਿਵਸ ਮੌਕੇ ਸ. ਭਵਦੀਪ ਸਿੰਘ ਢਿੱਲੋਂ ਆਨਰੇਰੀ ਕਾਉਂਸਲ ਇਨ ਆਕਲੈਂਡ (ਭਾਰਤ ਸਰਕਾਰ) ਨੂੰ ‘ਪ੍ਰਵਾਸੀ ਭਾਰਤੀਆ ਸਨਮਾਨ’ ਦੇ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਦੇ ਰਾਸ਼ਰਟਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਇਹ ਸਨਮਾਨ ਕੱਲ੍ਹ ਰਾਤ ਉਨ੍ਹਾਂ ਨੂੰ ਭੇਟ ਕੀਤਾ। ਸਨਮਾਨ ਪੱਤਰ ਤੋਂ ਇਲਾਵਾ[Read More…]

by January 25, 2019 Australia NZ, India
(ਮੁਨਾਮਬਾਮ ਬੰਦਰਗਾਹ ਦੀ ਇਕ ਤਸਵੀਰ)

ਨਾ ਬਈ ਭਾਰਤੀਓ-ਬੇੜੀ ‘ਚ ਨਾ ਆਇਓ

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਗੈਰਕਾਨੂੰਨੀ ਤੌਰ ‘ਤੇ ਕੇਰਲਾ ਤੋਂ ਸੈਂਕੜੇ ਲੋਕਾਂ ਨਾਲ ਭਰੀ ਬੇੜੀ ਸਬੰਧੀ ਚੇਤਾਵਨੀ ਜਾਰੀ ਕੀਤੀ ਔਕਲੈਂਡ 24 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਤੋਂ ਇਕ ਅਹਿਮ ਖਬਰ ਫੈਲੀ ਕਿ ਕੋਚੀ (ਕੇਰਲਾ) ਦੀ ਬੰਦਰਗਾਹ ਮੁਨਾਮਬਾਮ ਤੋਂ 100 ਤੋਂ 200 ਵਿਅਕਤੀਆਂ ਨਾਲ ਭਰੀ ਇਕ ਮੱਛੀਆਂ ਫੜਨ ਵਾਲੀ ਬੇੜੀ ਨਿਊਜ਼ੀਲੈਂਡ ਦੇ ਲਈ ਬੀਤੀ 12 ਜਨਵਰੀ ਨੂੰ ਨਿਕਲ ਚੁੱਕੀ ਹੈ। ਇਹ ਸਵਾਰ ਗੈਰ ਕਾਨੂੰਨੀ[Read More…]

by January 25, 2019 Australia NZ
ਸਾਥੀ ਲੁਧਿਆਣਵੀ ਦਾ ਪੰਜਾਬੀ ਲੇਖਕ ਹੋਣਾ ਸਾਡੇ ਲਈ ਮਾਣ ਵਾਲੀ ਗੱਲ

ਸਾਥੀ ਲੁਧਿਆਣਵੀ ਦਾ ਪੰਜਾਬੀ ਲੇਖਕ ਹੋਣਾ ਸਾਡੇ ਲਈ ਮਾਣ ਵਾਲੀ ਗੱਲ

ਸਾਥੀ ਲੁਧਿਆਣਵੀ ਦਾ ਨਾਂ ਇੱਕ ਅਜਿਹਾ ਨਾਂ ਹੈ ਜਿਸ ਨੇ ਸੱਤ ਸਮੁੰਦਰੋਂ ਪਾਰ ਸੱਠ ਵਾਲੇ ਦਹਾਕੇ ਵਿੱਚ ਪੰਜਾਬੀ ਬੋਲੀ ਦਾ ਦੀਵਾ ਬਾਲਿਆ। ਜੋ ਸਾਥੀ ਜੀ ਦੇ ਇਸ ਸੰਸਾਰ ਤੋਂ ਤੁਰ ਜਾਣ ਦੇ ਬਾਅਦ ਵੀ ਜਿਉਂ ਦਾ ਤਿਉਂ ਜਗ ਰਿਹਾ ਹੈ ਅਤੇ ਸਦਾ ਜਗਦਾ ਰਹੇਗਾ। ਸਾਥੀ ਲੁਧਿਆਣਵੀ ਜਿਸਦਾ ਪੂਰਾ ਨਾਂ ਮੋਹਣ ਸਿੰਘ ਸੀ, ਭਰ ਜਵਾਨੀ ਵਿੱਚ ਇੰਗਲੈਂਡ ਦੀ ਧਰਤੀ ਉੱਪਰ ਆ[Read More…]

by January 25, 2019 Articles
ਲੋਕ ਸਭਾ ਹਲਕਾ ਬਠਿੰਡਾ ‘ਚ ਸਿਆਸੀ ਸਰਗਰਮੀਆਂ ਸੁਰੂ ਹੋ ਚੁੱਕੀਆਂ ਹਨ

ਲੋਕ ਸਭਾ ਹਲਕਾ ਬਠਿੰਡਾ ‘ਚ ਸਿਆਸੀ ਸਰਗਰਮੀਆਂ ਸੁਰੂ ਹੋ ਚੁੱਕੀਆਂ ਹਨ

ਸੰਭਾਵੀ ਉਮੀਦਵਾਰ ਆਪਣੇ ਪਰ ਤੋਲਣ ਲੱਗੇ ਲੋਕ ਸਭਾ ਚੋਣਾਂ ਭਾਵੇਂ ਅਜੇ ਬਹੁਤੀਆਂ ਨਜਦੀਕ ਨਹੀਂ ਹਨ, ਪਰ ਬਹੁਤਾ ਦੂਰ ਵੀ ਨਹੀਂ ਹੈ। ਇਸ ਲਈ ਹਲਕਾ ਬਠਿੰਡਾ, ਜਿਸ ਵਿੱਚ ਦੋ ਜਿਲ੍ਹੇ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਜਿਲ੍ਹੇ ਦਾ ਇੱਕ ਵਿਧਾਨ ਸਭਾ ਹਲਕਾ ਲੰਬੀ ਪੈਂਦਾ ਹੈ, ਲਈ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਚੋਣ ਲੜਣ ਦੇ ਇੱਛੁਕਾਂ ਵੱਲੋਂ ਪਰਤੱਖ ਰੂਪ ਵਿੱਚ ਸਰਗਰਮੀਆਂ ਸੁਰੂ ਕਰ[Read More…]

by January 24, 2019 Articles
ਮੋਦੀ ਕੈਪਟਨ ਦੇ ਰੁਜਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ- ਦਲਿਓ

ਮੋਦੀ ਕੈਪਟਨ ਦੇ ਰੁਜਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ- ਦਲਿਓ

ਬਠਿੰਡਾ/ 23 ਜਨਵਰੀ/ — ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਪੱਕਾ ਰੁਜਗਾਰ ਦੇਣ ਦੇ ਵਾਅਦੇ ਖੋਖਲੇ ਸਾਬਤ ਹੋਏ ਹਨ ਅਤੇ ਪੰਜਾਬ ਸਰਕਾਰ ਦੁਆਰਾ ਅਖੌਤੀ ਰੁਜਗਾਰ ਮੇਲਿਆਂ ਦੇ ਢਕਵੰਜ ਦੀ ਬੀਤੇ ਦਿਨੀਂ ਲੁਧਿਆਣਾ ਦੇ ਰੁਜਗਾਰ ਮੇਲੇ ਨੇ ਪੋਲ ਖੋਹਲ ਦਿੱਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਨਵਾਦੀ ਨੌਜਵਾਨ ਸਭਾ ਦੇ ਸੂਬਾ[Read More…]

by January 24, 2019 Punjab
(ਨਿਊਜ਼ੀਲੈਂਡ ਦੇ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸ਼ਮਾ ਸਵਰਾਜ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਅਦਿਤਿਆ ਨਾਥ ਦੇ ਨਾਲ ਗਲਬਾਤ ਕਰਦੇ ਹੋਏ)

ਸੱਦਦੇ ਹੋ ਪ੍ਰਵਾਸੀ ਤਾਂ ਦਿਓ ਦੋਹਰੀ ਨਾਗਰਿਕਤਾ 

ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪ੍ਰਵਾਸੀ ਭਾਰਤੀ ਦਿਵਸ ਮੌਕੇ ਮੰਗੀ ਦੋਹਰੀ ਨਾਗਰਿਕਤਾ ਤੇ ਰਾਜ ਸਭਾ ‘ਚ ਸੀਟ ਆਕਲੈਂਡ 23 ਜਨਵਰੀ  -ਭਾਰਤ ਸਰਕਾਰ ਪ੍ਰਵਾਸੀਆਂ ਨੂੰ ਹਰ ਸਾਲ ‘ਪ੍ਰਵਾਸੀ ਦਿਵਸ ਮੌਕੇ’ ਸੱਦਾ ਦਿੰਦੀ ਹੈ ਅਤੇ 15 ਸਾਲ ਇਸੇ ਸਿਲਸਿਲੇ ਨੂੰ ਹੋ ਚੁੱਕੇ ਹਨ, ਪਰ ਅਜੇ ਤੱਕ ਦੋਹਰੀ ਨਾਗਰਿਕਤਾ ਉਤੇ ਸਹਿਮਤੀ ਨਹੀਂ ਬਣੀ ਹੈ। ਇਸ ਵਾਰ ਇਹ ਮਾਮਲਾ  ਸ. ਕੰਵਲਜੀਤ ਸਿੰਘ ਬਖਸ਼ੀ[Read More…]

by January 24, 2019 Australia NZ, India
ਉਦਾਸ ਡਾਇਰੀ ਦਾ ਪੰਨਾ – ਸਾਥ ਛੱਡ ਗਿਆ ਸਾਥੀ 

ਉਦਾਸ ਡਾਇਰੀ ਦਾ ਪੰਨਾ – ਸਾਥ ਛੱਡ ਗਿਆ ਸਾਥੀ 

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵਟਸ-ਐਪ ਕਾਲ ਆ ਰਹੀ। ਹਾਲੇ ਕੱਲ੍ਹ ਹੀ ਉਸਦਾ ਭਾਣਜਾ ਉਸ ਦੀਆਂ ਕਿਤਾਬਾਂ ਦੇ ਕੇ ਗਿਐ, ਹਾਂ…. ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ *ਹੈਲੋ….* ਕਹਿੰਦਾ ਹਾਂ। *ਮਾੜੀ ਖ਼ਬਰ ਐ, ਸਾਥੀ ਤੁਰ ਗਿਆ ਲੁਧਿਆਣਵੀ……।* ਉਹ ਦੱਸਦਾ ਹੈ। *ਅੱਛਾ, ਮਾੜੀ ਹੋਈ ਬਹੁਤ, ਕਦੋਂ…..?* *ਅੱਜ ਹੀ, ਹਸਪਤਾਲ ਸੀ, ਕੈਂਸਰ ਨੇ[Read More…]

by January 24, 2019 Articles