3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

FullSizeRender (2)

ਵਾਸ਼ਿਗਟਨ —ਜਿਸਨੇ ਸਿੱਖਾਂ ਨੂੰ ਅਮਰੀਕਾ ਚ ਪਹਿਲੀ ਵਾਰ 1987 ਚ ਸਰਬ ਧਰਮ ਸੰਮੇਲਨ ਅਤੇ ਗਠਜੋੜ ਦਾ ਹਿੱਸਾ ਬਣਨ ਚ ਮਦਦ ਕੀਤੀ ਜਿਸ ਰਾਹੀਂ ਸਿੱਖ ਆਪਣੇ ਬਾਰੇ ਅਮਰੀਕਨਾਂ ਨੂੰ ਦੱਸਣਾ ਸ਼ੁਰੂ ਹੋਏ।  ਵਾਸ਼ਿੰਗਟਨ ਸਥਿਤ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਇਸ  ਗਠਜੋੜ ਦਾ ਹਿੱਸਾ ਬਣੀ। ਉਹਨਾਂ ਦਿਨਾਂ ਚ ਸਿੱਖਾਂ ਨੂੰ 84 ਦੀਆਂ ਘਟਨਾਵਾਂ ਤੇ ਇੰਡੀਅਨ ਸਰਕਾਰ ਦੇ ਪ੍ਰਚਾਰ ਕਾਰਨ ਟੈਰੋਰਿਸ਼ਟ ਕਿਹਾ ਜਾਂਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਦਾ ਇਸ ਗਠਜੋੜ ਦਾ ਹਿੱਸਾ ਬਣਨ ਨਾਲ ਸਿੱਖਾਂ ਨੂੰ ਸਮਾਜਿਕ ਤੌਰ ਤੇ ਪ੍ਰਤਿਨਿਧਤਾ ਮਿਲੀ। ਇਸ ਨਾਲ ਕਈ ਦੁਆਰ ਖੁੱਲੇ। ਕੈਪੀਟਲ ਹਿੱਲ ਤੇ ਪਹਿਲੀ ਵਾਰ ਧਾਰਮਿਕ ਗਠਜੋੜ ਦੀ ਹਿੱਸਾ ਬਣਕੇ ਅਮਰੀਕਾ ਚ ਧਾਰਮਿਕ ਆਜ਼ਾਦੀ ਦੇ ਬਿਲ ਨੂੰ ਪਾਸ ਕਰਾਉਣ ਚ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਫਾਉਂਡੱਸ਼ਨ ਰਾਹੀਂ ਰੋਲ ਅਦਾ ਕੀਤਾ। ਫਾਉਂਡੇਸ਼ਨ ਨੂੰ ਸਿੱਖਾਂ ਦੀ ਨੁੰਮਾਇੰਦਗੀ ਕਰਨ ਦਾ ਮੌਕਾ ਮਿਲਿਆ। ਅਤੇ 1992 ਚ ਵਾਈਟ ਹਾਊਸ ਵੀ ਪਹਿਲੀ ਵਾਰ ਬੁਲਾਇਆ ਗਿਆ ।

1987 ਚ ਪਹਿਲੀ ਵਾਰ ਸਿੱਖਾਂ ਨੇ ਸਰਬ ਧਰਮ ਸੰਗੀਤਕ ਪ੍ਰੋਗਰਾਮ ਚ ਕੀਰਤਨ ਕੀਤਾ ਅਤੇ ਇਸ  ਪ੍ਰੋਗਰਾਮ ਨੂੰ ਸਾਰੇ ਅਮਰੀਕਾ ਚ ਟੀਵੀ ਤੇ ਪ੍ਰਸਾਰਿਆ ਗਿਆ ਸੀ। ਇਹ ਪਹਿਲਾ ਮੌਕਾ ਸੀ ਸਿੱਖਾਂ ਦਾ ਨੈਸ਼ਨਲ ਐਕਸਪੋਸਰ। ਬਾਦ ਚ 1987 ਚ ਸਿੱਖਾਂ ਨੂੰ ਨਾਰਥ ਅਮਰੀਕਾ ਚ ਬਣਨ ਵਾਲੇ ਇੰਟਰਫੇਥ ਗਠਜੋੜ ਦਾ ਵੀ ਹਿੱਸਾ ਬਣਨ ਲਈ ਸਦਾ ਆਇਆ ਤੇ ਫਾਉਂਡੇਸ਼ਨ ਨੇ ਇਹ ਰੋਲ ਅਦਾ ਕੀਤਾ ਤੇ ਇਸ ਸਭ ਕਾਰਜਾਂ ਚ ਕਲਾਰਕ ਲੋਬਨਸਟਾਇਨ ਦਾ ਸਭ ਤੋਂ ਅਹਿਮ ਤੇ ਨਮਸਕਾਰ ਕਰਨ ਵਾਲਾ ਰੋਲ ਹੈ।

ਵਾਹਿਗੁਰੂ ਉਸਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ।