Archive for December, 2018

ਸੱਜਣ ਕੁਮਾਰ ਤੋਂ ਬਾਅਦ 1984 ਸਿੱਖ ਕਤਲੇਆਮ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਸਖਤ ਸਜ਼ਾਵਾਂ ਹੋਣ-ਸ. ਕੰਵਲਡਜੀਤ ਸਿੰਘ ਬਖਸ਼ੀ

ਸੱਜਣ ਕੁਮਾਰ ਤੋਂ ਬਾਅਦ 1984 ਸਿੱਖ ਕਤਲੇਆਮ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਸਖਤ ਸਜ਼ਾਵਾਂ ਹੋਣ-ਸ. ਕੰਵਲਡਜੀਤ ਸਿੰਘ ਬਖਸ਼ੀ

ਦੁਬਾਰਾ ਜਾਂਚ-ਪੜ੍ਹਤਾਲ ਲਈ ਭਾਰਤ ਸਰਕਾਰ ਅਤੇ ਦ੍ਰਿੜ ਨਿਆਂ ਲਈ ਦਿੱਲੀ ਹਾਈਕੋਰਟ ਦਾ ਧੰਨਵਾਦ ਕੀਤਾ ਆਕਲੈਂਡ 19 ਦਸੰਬਰ  -ਨਿਊਜ਼ੀਲੈਂਡ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਨੂੰ 34 ਸਾਲਾਂ ਬਾਅਦ ਸੀਖਾਂ ਪਿੱਛੇ ਭੇਜਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਭਾਰਤ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ[Read More…]

by December 19, 2018 Australia NZ
ਉਦਾਸ ਚਿੱਠੀ ਪਰਦੇਸੋਂ ਆਈ….

ਉਦਾਸ ਚਿੱਠੀ ਪਰਦੇਸੋਂ ਆਈ….

ਦੇਰ ਹੋ ਚੱਲੀ ਹੈ,ਹੁਣ ਕਦੇ ਭਾਰਤ ਵਿਚੋਂ ਕਦੇ ਕਿਸੇ ਦੀ ਚਿੱਠੀ ਨਹੀਂਂ ਆਈ। ਸੁਫ਼ਨੇ ਵਾਂਗ ਹੋ ਗਈ ਹੈ ਹੁਣ ਚਿੱਠੀ! ਜਦ ਕਦੇ ਕੋਈ ਸਰਕਾਰੀ ਚਿੱਠੀ ਆਉਂਦੀ ਹੈ ਖ਼ਾਕੀ ਲਿਫਾਫੇ ਵਿਚ ਤਾੜੀ ਹੋਈ, ਤਾਂ ਰਸਮੀਂ ਜੁਆਬ ਦੀ ਈਮੇਲ ਭੇਜ ਕੇ ਫਿਕਰ ਲਾਹ ਛੱਡੀਦੈ। ਪਹਿਲਾਂ-ਪਹਿਲਾਂ ઠਬੜਾ ਚਾਅ ਹੁੰਦਾ ਸੀ ਆਈ ਹੋਈ ਚਿੱਠੀ ਦਾ ਜੁਆਬ ਲਿਖਣ ਦਾ। ਮੇਰੀ ਭੁਆ ਊਸ਼ਾ ਰਾਣੀ ਹਰ ਹਫਤੇ[Read More…]

by December 19, 2018 Articles
ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਸਰਹੱਦੀ ਏਰੀਆ ਦੇ ਲੋਕਾਂ ਦਾ ਜੀਵਨ ਸੈਲੀ ਦਰਸਾਉਂਦੀ ਕਿਤਾਬ ਹਿੰਦ ਪਾਕਿ ਬਾਰਡਰਨਾਮਾ ਲੇਖਕ ਨਿਰਮਲ ਨਿੰਮਾਂ ਲੰਘਾਹ

ਹਿੰਦ ਪਾਕਿ ਬਾਰਡਰਨਾਮਾ ਕਿਤਾਬ ਨਿਰਮਲ ਨਿੰਮਾਂ ਲੰਘਾਹ ਵੱਲੋਂ ਲਿਖੀ ਕਿਤਾਬ  ਪੜਦਿਆਂ ਭਾਰਤ ਪਾਕਿਸਤਾਨ ਦੇ ਬਾਰਡਰ ਦੇ ਏਰੀਆ ਦੇ ਲੋਕਾਂ ਦੀ ਜਿੰਦਗੀ ਕਿਸ ਤਰਾਂ ਦੀ ਹੈ ਪਤਾ ਲੱਗਦਾ ਹੈ । ਮਾਲਵੇ ਦੇ ਇਲਾਕੇ ਵਿੱਚ ਖਾੜਕੂ ਕਿਸਮ ਦੇ ਪਰਚਾਰੇ ਜਾਂਦੇ ਬਾਰਡਰ ਏਰੀਏ ਦੇ ਲੋਕਾਂ ਦੀ ਜਿੰਦਗੀ ਦੇ ਅਣਦਿਸਦੇ ਪਹਿਲੂ ਇਸ ਵਿੱਚ ਲੇਖਕ ਨੇਂ ਖੁਬ ਉਜਾਗਰ ਕੀਤੇ ਹਨ। ਇਹ ਨਾਵਲ ਰੂਪੀ ਕਿਤਾਬ ਲੇਖਕ[Read More…]

by December 19, 2018 Articles
ਸਾਫ਼ ਸੁਥਰਾ ਖਾਓ, ਸਿਹਤਮੰਦ ਰਹੋ ਸਬੰਧੀ ਕੀਤਾ ਜਾਗਰੂਕ

ਸਾਫ਼ ਸੁਥਰਾ ਖਾਓ, ਸਿਹਤਮੰਦ ਰਹੋ ਸਬੰਧੀ ਕੀਤਾ ਜਾਗਰੂਕ

ਪ੍ਰਭਾਤਫ਼ੇਰੀ ਨੂੰ ਸਟੇਡੀਅਮ ਤੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਸ.ਐਸ. ਰੋਮਾਣਾ ਨੇ ਝੰਡੀ ਦੇ ਕੇ ਰਵਾਨਾ ਬਠਿੰਡਾ 18 ਦਸੰਬਰ– ਸਵੱਸਥ ਭਾਰਤ ਤੰਦਰੁਸਤ ਪੰਜਾਬ ਲੋਹ ਯਾਤਰਾ ਜੋ ਬਠਿੰਡਾ ਵਿਖੇ ਪਹੁੰਚੀ ਸੀ। ਉਸ ਵਲੋਂ ਦੂਸਰੇ ਦਿਨ ਸ਼ਹਿਰ ਅੰਦਰ ਪ੍ਰਭਾਤਫੇਰੀ ਕੱਢੀ ਗਈ। ਇਸ ਪ੍ਰਭਾਤਫੇਰੀ ਨੂੰ ਬਹੁ-ਮੰਤਵੀ ਖੇਡ ਸਟੇਡੀਅਮ ਬਠਿੰਡਾ ਤੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਸ.ਐਸ. ਰੋਮਾਣਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪੈਦਲ ਯਾਤਰਾ[Read More…]

by December 19, 2018 Punjab
ਨਿਆਂਇਕ ਫੈਸਲਾ ਚੰਗਾ ਪਰ ਮੋਹਲਤ ਮਾੜੀ

ਨਿਆਂਇਕ ਫੈਸਲਾ ਚੰਗਾ ਪਰ ਮੋਹਲਤ ਮਾੜੀ

ਕਾਤਿਲ ਸੱਜਣ ਕੁਮਾਰ ਨੂੰ ਗ੍ਰਿਫਤਾਰ ਕਰਕੇ ਤੁਰੰਤ ਜ਼ੇਲ੍ਹ ਅੰਦਰ ਡੱਕਿਆ ਜਾਵੇ-ਭਾਈ ਸਰਵਣ ਸਿੰਘ ਅਗਵਾਨ ਆਕਲੈਂਡ 18 ਦਸੰਬਰ  – 34 ਸਾਲਾਂ ਤੋਂ ਨਿਰਦੋਸ਼ ਸਿੱਖਾਂ ਦਾ ਆਜ਼ਾਦ ਘੁੰਮ ਰਿਹਾ ਕਾਤਿਲ ਸੱਜਣ ਕੁਮਾਰ ਸਰਕਾਰੀ ਅਮਲੇ ਦੀ ਵਰਤੋਂ ਕਰਦਾ ਕਾਂਗਰਸ ਪਾਰਟੀ ਦੀ ਸਿਆਸੀ ਛਾਂ ਹੇਠ ਆਪਣੀ ਚਮੜੀ ਬਚਾਈ ਫਿਰਦਾ ਸੀ, ਜਿਸ ਨੂੰ ਮਾਣਯੋਗ ਦਿੱਲੀ ਹਾਈਕੋਰਟ ਨੇ 5 ਨਿਰਦੋਸ਼ ਸਿੱਖਾਂÎ ਦਾ ਕਾਤਿਲ ਸਾਬਿਤ ਕਰਦਿਆਂ ਮੌਤ[Read More…]

by December 19, 2018 Australia NZ, India
ਔਰਤ ਦੇ ਜੀਵਨ ਦੇ ਦੁਖਾਂਤ ਦਾ ਕਦ ਹੋਵੇਗਾ ਅੰਤ 

ਔਰਤ ਦੇ ਜੀਵਨ ਦੇ ਦੁਖਾਂਤ ਦਾ ਕਦ ਹੋਵੇਗਾ ਅੰਤ 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ! ਆਖ਼ਿਰ ਕਦੋਂ ਹੋਵੇਗਾ ਬੰਦ ਔਰਤਾਂ ਤੇ ਜੁਰਮ ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਣਾਉਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ, ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣਾ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਹਨਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ? ,ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ ਤੇ ਜਿੱਥੇ ਦੇਵੀ[Read More…]

by December 19, 2018 Articles
ਅਰਦਾਸਾਂ ਹੋਈਆਂ ਪੂਰੀਆਂ ਜੀ

ਅਰਦਾਸਾਂ ਹੋਈਆਂ ਪੂਰੀਆਂ ਜੀ

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ “ਸਭ ਤੋਂ ਵੱਡਾ ਸਤਿਗੁਰ ਨਾਨਕ” ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ[Read More…]

by December 18, 2018 Editorials
ਸ਼ਹੀਦੀਆਂ ਦਾ ਮਹੀਨਾ : ਪੋਹ

ਸ਼ਹੀਦੀਆਂ ਦਾ ਮਹੀਨਾ : ਪੋਹ

ਕਿਸੇ ਵੀ ਕੌਮ ਅਤੇ ਦੇਸ਼ ਦੀ ਰੱਖਿਆ ਲਈ ਬਹੁਤ ਸਾਰੇ ਸੂਰਬੀਰ ਯੋਧੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਇਨ੍ਹਾਂ ਸੂਰਬੀਰਾਂ ਯੋਧਿਆਂ ਦੀਆਂ ਅਮਰ ਕਥਾਵਾਂ ਨੂੰ ਸੁਣ ਕੇ, ਪੜ੍ਹ ਕੇ ਆਉਣ ਵਾਲੀਆਂ ਨਸਲਾਂ ਸਬਕ ਸਿੱਖਦੀਆਂ ਹਨ। ਸਿਆਣਿਆਂ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਵੱਡੇ- ਵਡੇਰਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਬਹੁਤ ਜਲਦ ਖ਼ਤਮ ਹੋ ਜਾਂਦੀਆਂ ਹਨ। ਅਫ਼ਸੋਸ! ਅਸੀਂ[Read More…]

by December 18, 2018 Articles
ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਸਜ਼ਾ ਨਿਆਂ ਦੇ ਸਨਮਾਨ ਦਾ ਸੰਕੇਤ: ਪੰਥਕ ਤਾਲਮੇਲ ਸੰਗਠਨ

ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਸਜ਼ਾ ਨਿਆਂ ਦੇ ਸਨਮਾਨ ਦਾ ਸੰਕੇਤ: ਪੰਥਕ ਤਾਲਮੇਲ ਸੰਗਠਨ

17 ਦਸੰਬਰ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਦਿੱਲੀ ਹਾਈ ਕੋਰਟ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਹੇਠ ਐਲਾਨੀ ਤਿੰਨ ਦੋਸ਼ੀਆਂ ਦੀ ਸਜ਼ਾ[Read More…]

by December 18, 2018 India, World
ਮੈਲਬਰਨ ਵਿਚ ਪੰਜਾਬੀ ਸੱਥ ਦੀ ਸ਼ਾਖ਼ਾ

ਮੈਲਬਰਨ ਵਿਚ ਪੰਜਾਬੀ ਸੱਥ ਦੀ ਸ਼ਾਖ਼ਾ

ਪਿਛਲੇ ਦਿਨੀਂ ਪੰਜਾਬੀ ਸੱਥ ਆਸਟ੍ਰੇਲੀਆ ਵਿਚਲੀ ਪੰਜਾਬੀ ਸੱਥ ਦੇ ਸਰਪ੍ਰਸਤ, ਗਿਆਨੀ ਸੰਤੋਖ ਸਿੰਘ ਜੀ,  ਮੈਲਬਰਨ ਵਿਚ ਆਏ। ਗਿਆਨੀ ਜੀ ਦੇ ਆਉਣ ਤੇ ‘ਪੰਜਾਬੀ ਸੱਥ, ਲਾਂਬੜਾ’ ਦੀ ਇਕਾਈ ਸਥਾਪਤ ਕੀਤੀ ਗਈ। ਇਸ ਇਕਾਈ ਦੇ ਸੰਚਾਲਕ ਦੀ ਸੇਵਾ, ਪ੍ਰਸਿਧ ਗ਼ਜ਼ਲ ਗੋ ਅਤੇ ਲੇਖਿਕਾ ਕੁਲਜੀਤ ਕੌਰ ਗ਼ਜ਼ਲ ਨੂੰ ਸੌਂਪੀ ਗਈ। ਕੁਲਜੀਤ ਕੌਰ ਗ਼ਜ਼ਲ ਜੀ, ਸੁਹਿਰਦ ਸਮਾਜ ਸੇਵੀ ਅਤੇ ਪੰਜਾਬੀ ਬੋਲੀ ਦੀ ਉਨਤੀ ਵਿਚ[Read More…]

by December 18, 2018 Australia NZ