1 week ago
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ
1 week ago
ePaper February 2019
2 weeks ago
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ
2 weeks ago
ੳ ਅ || ਜ਼ੁਬਾਨ ਜ਼ਰੀਆ ਹੈ….
2 weeks ago
ਬਲਜਿੰਦਰ ਸਿੰਘ ਬਾਸੀ ਹੋੲੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
3 weeks ago
ਲੁਧਿਆਣਾ ਲੋਕ ਸਭਾ ਸੀਟ ਤੇ ਪਵਨ ਦੀਵਾਨ ਨੇ ਠੋਕਿਆ ਦਾਅਵਾ
3 weeks ago
ਸਿੱਖਿਆ ਵਿਭਾਗ ਪੰਜਾਬ ਸਾਇੰਸ ਅਤੇ ਗਣਿਤ ਅੰਗਰੇਜੀ ਵਿੱਚ ਪੜ੍ਹਾਉਣ ਦਾ ਫੈਸਲਾ ਤੁਰੰਤ ਵਾਪਸ ਲਵੇ: ਡਾ ਤੇਜਵੰਤ ਮਾਨ
3 weeks ago
ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਨੌਜਵਾਨ ਪਾਰਸ਼ੂ ਕੈਂਥ ਦੀ ‘ਗੋਟ ਆਈਲੈਂਡ’ ਵਿਖੇ ਡੁੱਬਣ ਨਾਲ ਮੌਤ
3 weeks ago
ਡਾ. ਅਜੀਤ ਸਿੰਘ ਖਹਿਰਾ ਦੇ ਸਹਿਯੋਗ ਨਾਲ ਪੰਜਾਬ ਸਪੋਰਟਸ ਕਲੱਬ ਵੱਲੋਂ ਬਾਬਾ ਫੌਜਾ ਸਿੰਘ ਅਤੇ ਨੈਂਣਦੀਪ ਚੰਨ ਦਾ ਫਰਿਜ਼ਨੋ ਦੇ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਵਿਸ਼ੇਸ਼ ਸਨਮਾਨ ਕੀਤਾ 
3 weeks ago
ਰਈਆਂ ਤੋਂ ਪੱਤਰਕਾਰ ਕਮਲਜੀਤ ਸੋਨੂੰ ਦੀ ਘਰ ਦੇ ਬਾਹਰ ਖੜੀ ਕਾਰ ਚੋਰੀ 

news avtar bhullar 181128 punjabi team beats victoria police

ਪੰਜਾਬੀਅਾਂ ਦੇ ਗੜ ਕਰੇਗੀਬਰਨ ਵਿਖੇ ਬੀਤੇ ਅੈਤਵਾਰ ਪਿਛਲੇ ਵਰੇ ਦੀ ਤਰਾਂ ਦੀਵਾਲੀ ਹਾਕੀ ਕੱਪ ਕਰਾੲਿਅਾ ਗਿਅਾ। ਜਿਸ ਵਿੱਚ ਜੂਨੀਅਰ, ਵੂਮੈਨ ਅਤੇ ਸੀਨੀਅਰ ਟੀਮਾਂ ਦੇ ਮੁਕਾਬਲੇ ਕਰਵਾੲੇ ਗੲੇ। ੲਿਸ ਦਿਨ ਸਭ ਤੋਂ ਜਿਅਾਦਾ ਰੌਚਿਕ ਸੀਨੀਅਰ ਟੀਮ ਦਾ ਵਿਕਟੋਰੀਅਾ ਪੁਲਿਸ ਨਾਲ ਮੁਕਾਬਲਾ ਸੀ, ਜਿਸ ਵਿੱਚ ਪੰਜਾਬੀਅਾਂ ਦੀ ਟੀਮ ਕਰੇਗੀਬਰਨ ਫਾਲਕਨ ਨੇ 3-0 ਨਾਲ ਜਿੱਤ ਹਾਸਿਲ ਕੀਤੀ । ਕਰੇਗੀਬਰਨ ਫਾਲਕਨ ਨੇ ਪੂਰੇ ਮੈਚ ਵਿੱਚ ਅਾਪਣਾ ਦਬਦਬਾ ਬਣਾੲੀ ਰੱਖਿਅਾ।  ਪੰਜਾਬਣਾਂ ਦੀ ਟੀਮ,  ਕੈਰੋਲਾੲੀਨ ਸਪਰਿੰਗ ਟੀਮ ਨਾਲ 2-2 ਦੀ ਬਰਾਬਰੀ ਤੇ ਰਹੀ। ਕਰੇਗੀਬਰਨ ਫਾਲਕਨ ਜੂਨੀਅਰ ਟੀਮਾਂ ਦੇ ਅਾਪਸੀ ਮੁਕਾਬਲੇ ਵੀ ਦਿਲਚਸਪ ਰਹੇ।  ਸਥਾਨਿਕ ਪਰਿਵਾਰਾਂ ਨੇ ਵਤਨੋਂ ਅਾੲੇ  ਬਜੁਰਗਾਂ ਸਮੇਤ ਦਰਸ਼ਕਾਂ ਦੇ ਤੌਰ ਤੇ ਸ਼ਮੂਲੀਅਤ ਕੀਤੀ।   ੲਿਸ ਮੌਕੇ ਤੇ ਬੱਚਿਅਾਂ ਦੇ ਖੇਡਣ ਕੁੱਦਣ ਲੲੀ ਵਿਸ਼ੇਸ਼ ਪਰਬੰਧ ਸਨ। ੲਿਸ ਮੌਕੇ ਤੇ ਸੱਭਿਅਾਚਾਰਕ ਵੰਨਗੀਅਾਂ ਦੀ ਪੇਸ਼ਕਾਰੀ ਵੀ ਕੀਤੀ ਗੲੀ। ਫਾੲੀਨਲ ਮੈਚ ਤੋਂ ਬਾਦ ਭੰਗੜਾ ਟੀਮ ਨੇ ਅਾਪਣੀ ਕਲਾ ਦੇ ਜੌਹਰ ਵਿਖਾੲੇ।