3 hours ago
ਬੇ-ਉਮੀਦੀ ਦੇ ਆਲਮ ਵਿੱਚ 2019 ਦੀਆਂ ਚੋਣਾਂ ‘ਚ ਹਿੱਸਾ ਲੈਣਗੇ ਪੰਜਾਬੀ 
12 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
16 hours ago
ePaper January 2019
1 day ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
1 day ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
2 days ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..

6151142a-799c-43d7-9d31-c35b199776a6

ਬੇਕਰਸਫੀਲਡ, 6 ਨਵੰਬਰ —ਬੇਕਰਸਫੀਲਡ ਨਿਵਾਸੀ ਉੱਘੇ ਸਮਾਜ ਸੇਵੀ ਸ਼ਮਿੰਦਰ ਪਾਲ ਸਿੰਘ ਨੂੰ ਉਸ  ਸਮੇਂ  ਭਾਰੀ ਸਦਮਾਂ ਲੱਗਾ ਜਦੋਂ  ਮਿਤੀ 1 ਨਵੰਬਰ 2018 ਦਿਨ ਵੀਰਵਾਰ ਸ਼ਾਮ ਨੂੰ ਉਹਨਾਂ ਦੇ ਸਤਿਕਾਰ ਯੋਗ ਪਿਤਾ ਸ. ਬਲਬੀਰ ਸਿੰਘ ਸੈਕਟਰੀ ਵਾਹਿਗੁਰੂ ਵੱਲੋਂ ਬਖ਼ਸ਼ੀ ਹੋਈ 92 ਸਾਲ ਦੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਹਨ। ਉਹ  ਜੁਲਾਈ 2007 ਤੋਂ ਬੇਕਰਸਫੀਲਡ ਵਿਖੇ ਰਹਿ ਰਹੇ ਸੀ, ਉਹਨਾਂ ਦਾ ਪਿਛਲਾ ਪਿੰਡ ਗੁੰਮਟੀ ਖ਼ੁਰਦ  ( ਸੇਵੇਵਾਲਾ) ਜਿਲਾ ਫਰੀਦਕੋਟ ਵਿੱਚ ਹੈ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 12 ਨਵੰਬਰ 2018 ਦਿਨ ਸੋਮਵਾਰ ਗਰੀਨ ਲਾਅਨ ਸਾਉਥ ਵੈਸਟ ਫਿਉਨਰਲ ਹੋਮ ਵਿਖੇ ਸਵਰੇਓ 10.00-12.00 ਵਜੇ ਦਰਮਿਆਨ ਹੋਵੇਗਾ, ਫਿਊਨਰਲ ਹੋਂਮ ਦਾ ਪਤਾ Green lawn- south west. 2739 Panama Ln. Bakersfield CA 93313. ਉਪਰੰਤ ਦਸ਼ਮੇਸ ਦਰਬਾਰ ਗੁਰੂ-ਘਰ ਬੇਕਰਸਫੀਲਡ ਵਿਖੇ ਭੋਗ ਪਾਇਆ ਜਾਵੇਗਾ। ਦੁੱਖ ਸਾਂਝਾ ਕਰਨ ਲਈ ਸ਼ਮਿੰਦਰ ਪਾਲ ਸਿੰਘ 661-380-0184 ਜਾਂ ਰੁਪਿੰਦਰ ਪਾਲ ਸਿੰਘ 661-221-1448 ਨਾਲ ਸੰਪਰਕ ਕਰ ਸਕਦੇ ਹੋਂ।