Archive for November, 2018

ਕਟਹਲ ਦੇ ਦੁੱਧ ਨੂੰ ਗੋਡਿਆਂ, ਦੀ ਸੱਟ . ਸੋਜ ‘ਤੇ ਲਗਾਇਆ ਜਾਵੇ ਤਾਂ ਬਹੁਤ ਆਰਾਮ ਮਿਲਦਾ ਹੈ

ਕਟਹਲ ਦੇ ਦੁੱਧ ਨੂੰ ਗੋਡਿਆਂ, ਦੀ ਸੱਟ . ਸੋਜ ‘ਤੇ ਲਗਾਇਆ ਜਾਵੇ ਤਾਂ ਬਹੁਤ ਆਰਾਮ ਮਿਲਦਾ ਹੈ

ਗਠੀਏ ਦੇ ਰੋਗੀ ਨੂੰ ਕਟਹਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।  ਕਟਹਲ    ਦਿਲ ਦੇ ਮਰੀਜ਼ਾ ਲਈ ਬਹੁਤ ਫਾਇਦੇਮੰਦ ਹੈ। ਕਟਹਲ ਇਕ ਅਜਿਹਾ ਫਲ ਹੈ ਜਿਸਦੀ ਵਰਤੋਂ ਸਬਜ਼ੀ ਬਣਾਉਣ ‘ਚ ਵੀ ਕੀਤੀ ਜਾਂਦੀ ਹੈ।।  ਇਸਦੀ ਵਰਤੋਂ ਸਿਹਤ ਲਈ ਬਹੁਤ ਗੁਣਕਾਰੀ ਮੰਨੀ ਗਈ ਹੈ। ਇਸਦੀ ਸਬਜ਼ੀ ਬਹੁਤ ਸੁਆਦ ਬਣਦੀ ਹੈ। । ਕਟਹਲ ‘ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ,[Read More…]

by November 30, 2018 Articles
ਸਿੱਖਸ ਆਫ ਅਮਰੀਕਾ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਕਰੇਗਾ ਗੋਲਡ ਮੈਡਲ ਨਾਲ ਸਨਮਾਨਿਤ-ਜੱਸੀ

ਸਿੱਖਸ ਆਫ ਅਮਰੀਕਾ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਕਰੇਗਾ ਗੋਲਡ ਮੈਡਲ ਨਾਲ ਸਨਮਾਨਿਤ-ਜੱਸੀ

– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਰਤਾਰਪੁਰ ਲਾਂਘੇ ਸੰਬੰਧੀ ਲਏ ਫ਼ੈਸਲੇ ਤੇ ਧੰਨਵਾਦ ਵਾਸ਼ਿੰਗਟਨ ਡੀ. ਸੀ. 29 ਨਵੰਬਰ  – ਸਿੱਖਸ ਆਫ ਅਮਰੀਕਾ ਸੰਸਥਾ ਦੇ ਡਾਇਰੈਕਟਰਾਂ ਦੀ ਇੱਕ ਹੰਗਾਮੀ ਮੀਟਿੰਗ ਜਸਦੀਪ ਸਿੰਘ ਜੱਸੀ ਜੋ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਦੇ ਕਮਿਸ਼ਨਰ ਵੀ ਹਨ। ਉਨ੍ਹਾਂ ਦੀ ਅਗਵਾਈ ਵਿੱਚ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ।ਕਿ[Read More…]

by November 30, 2018 Punjab, World
(ਪਾਕਿਸਤਾਨ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਨੂੰ ਮੰਗ ਪੱਤਰ ਸੌਂਪਣ ਸਮੇਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸ. ਰਣਵੀਰ ਸਿੰਘ ਲਾਲੀ ਅਤੇ ਹੋਰ)

ਵਿਛੜੇ ਗੁਰਧਾਮਾਂ ਪ੍ਰਤੀ ਨਿਊਜ਼ੀਲੈਂਡ ਵਸਦੇ ਸਿੱਖਾਂ ਦੀ ਪਹਿਲ ਕਦਮੀ

– ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਨੂੰ ‘ਵੈਟੀਕਨ ਸਿ’ਟੀ’ ਦੀ ਤਰਜ਼ ਉਤੇ ਵੀਜ਼ਾ ਮੁਕਤ ਐਲਾਨਿਆ ਜਾਵੇ – ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਿੱਖ ਸੰਸਥਾਵਾਂ ਵੱਲੋਂ ਦਿੱਤਾ ਗਿਆ ਸਾਂਝਾ ਮੰਗ-ਪੱਤਰ ਤੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ ਔਕਲੈਂਡ 29 ਨਵੰਬਰ -ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਵੀਜ਼ਾ ਮੁਕਤ ਲਾਂਘਾ ਸ਼ੁਰੂ ਕੀਤਾ ਜਾ[Read More…]

by November 30, 2018 Australia NZ
ਫਿਲਮ ‘ਕੇਦਾਰਨਾਥ’ ਦੇਖਣ ਤੋਂ ਬਾਅਦ ਮਨ ‘ਚ ਕੇਦਾਰਨਾਥ ਘੁੰਮਣ ਦੀ ਜਾਗ ਉਠੇਗੀ ਇੱਛਾ

ਫਿਲਮ ‘ਕੇਦਾਰਨਾਥ’ ਦੇਖਣ ਤੋਂ ਬਾਅਦ ਮਨ ‘ਚ ਕੇਦਾਰਨਾਥ ਘੁੰਮਣ ਦੀ ਜਾਗ ਉਠੇਗੀ ਇੱਛਾ

ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਿਤ ‘ਕੇਦਾਰਨਾਥ’ ਨੇ ਆਪਣੇ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ‘ਚ ਘਰ ਕਰ ਲਿਆ ਹੈ। ਫਿਲਮ ਤੇ ਖਾਸਕਰ ਪਹਿਲੇ ਗੀਤ ‘ਨਮੋ ਨਮੋ’ ‘ਚ ਕੇਦਾਰਨਾਥ ਸ਼ਹਿਰ ਨੂੰ ਇੰਨੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ ਕਿ ਇਸ ਨੂੰ ਦੇਖ ਕੇ ਤੁਹਾਡੇ ਮਨ ‘ਚ ਵੀ ਕੇਦਾਰਨਾਥ ਸ਼ਹਿਰ ਘੁੰਮਣ ਦੀ ਇੱਛਾ ਜਾਗ ਉਠੇਗੀ।ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਆਪਣੀ[Read More…]

by November 29, 2018 India
ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ ਦੂਰ ਕਰੇ

ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ ਦੂਰ ਕਰੇ

ਸਰਕਾਰ ਦਾ ਫ਼ਰਜ਼ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜ਼ੁੰਮੇਵਾਰੀ ਉਠਾਉਣਾ ਹੈ, ਉੱਥੇ ਲੋਕਾਂ ਵਿਚ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਵੀ ਹੈ, ਕਿਉਂਕਿ ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਦੇਸ਼ ਵਿਚ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦਾ ਹੱਲ ਕਰਕੇ ਹੀ ਲੋਕਾਂ ਵਿਚ ਵਿਸ਼ਵਾਸ ਕਾਇਮ ਰੱਖਿਆ ਜਾ ਸਕਦਾ ਹੈ। ਇਹ[Read More…]

by November 29, 2018 Articles
ਗੁਰਦੁਆਰਾ ਸਾਹਿਬ, ਬਲੈਕਬਰਨ ਵਿੱਚ ਰੂਪਕ ਮੁਕਾਬਲਾ

ਗੁਰਦੁਆਰਾ ਸਾਹਿਬ, ਬਲੈਕਬਰਨ ਵਿੱਚ ਰੂਪਕ ਮੁਕਾਬਲਾ

25 ਨਵੰਬਰ 2018 ਨੂੰ ਗੁਰਦੁਆਰਾ ਸਾਹਿਬ, ਬਲੈਕਬਰਨ ਵਿੱਚ ਸਿੱਖ ਨੌਜਵਾਨ ਮੈਲਬਰਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇ ਗੁਰਪੁਰਬ ਨੂੰ ਸਮਰਪਿਤ, ਰੂਪਕ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਬਾਰਾਂ ਪੰਜਾਬੀ ਸਕੂਲਾਂ ਨੇ ਭਾਗ ਲਿਆ| ਇਸ ਵਿੱਚ  ਗੁਰਮਤਿ ਸਕੂਲ ਅਤੇ Victorian School of Languages  ਦੇ ਪੰਜਾਬੀ ਕਲਾਸਾਂ ਤੋਂ ਬੱਚਿਆਂ ਨੇ ਨਾਟਕ ਰੂਪ ਵਿੱਚ ਗੁਰੂ ਜੀ ਦੁਆਰਾ ਦਰਸਾਏ ਸਿੱਖੀ ਦੇ ਤਿੰਨ ਮੁੱਖ ਸਤੰਭ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਨੂੰ ਪੇਸ਼[Read More…]

by November 29, 2018 Australia NZ
ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਵਿਕਾਸ ਲਈ ਸਾਂਝੇ ਯਤਨਾਂ ਦੀ ਲੋੜ

ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਵਿਕਾਸ ਲਈ ਸਾਂਝੇ ਯਤਨਾਂ ਦੀ ਲੋੜ

ਭਾਸ਼ਾ ਇੱਕ ਸਾਧਨ ਹੈ ਜਿਸ ਰਾਹੀ ਅਸੀਂ ਆਪਣੇ ਵਿਚਾਰ ਦੂਜਿਆਂ ਅੱਗੇ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇੱਕ ਅੰਦਾਜ਼ੇ ਮੁਤਾਬਿਕ ਸੰਸਾਰ ਵਿੱਚ ਕੁੱਲ 6909 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਤਕਰੀਬਨ 2000 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਇੱਕ ਸਰਵੇ ਆਨੁਸਾਰ ਇਕ ਹਜ਼ਾਰ ਵਿਅਕਤੀਆਂ ਤੋਂ ਵੀ ਘੱਟ ਰਹਿ ਗਈ ਹੈ। ਕਿਸੇ ਵੀ ਕੌਮ ਦੀ ਪਹਿਚਾਣ[Read More…]

by November 29, 2018 Articles
ਪੰਜਾਬੀਅਾਂ ਦੀ ਟੀਮ ਨੇ ਵਿਕਟੋਰੀਅਾ ਪੁਲਿਸ ਨੂੰ 3-0 ਨਾਲ  ਹਰਾ ਦਿਵਾਲੀ ਹਾਕੀ ਕੱਪ ਜਿੱਤਿਅਾ…

ਪੰਜਾਬੀਅਾਂ ਦੀ ਟੀਮ ਨੇ ਵਿਕਟੋਰੀਅਾ ਪੁਲਿਸ ਨੂੰ 3-0 ਨਾਲ  ਹਰਾ ਦਿਵਾਲੀ ਹਾਕੀ ਕੱਪ ਜਿੱਤਿਅਾ…

ਪੰਜਾਬੀਅਾਂ ਦੇ ਗੜ ਕਰੇਗੀਬਰਨ ਵਿਖੇ ਬੀਤੇ ਅੈਤਵਾਰ ਪਿਛਲੇ ਵਰੇ ਦੀ ਤਰਾਂ ਦੀਵਾਲੀ ਹਾਕੀ ਕੱਪ ਕਰਾੲਿਅਾ ਗਿਅਾ। ਜਿਸ ਵਿੱਚ ਜੂਨੀਅਰ, ਵੂਮੈਨ ਅਤੇ ਸੀਨੀਅਰ ਟੀਮਾਂ ਦੇ ਮੁਕਾਬਲੇ ਕਰਵਾੲੇ ਗੲੇ। ੲਿਸ ਦਿਨ ਸਭ ਤੋਂ ਜਿਅਾਦਾ ਰੌਚਿਕ ਸੀਨੀਅਰ ਟੀਮ ਦਾ ਵਿਕਟੋਰੀਅਾ ਪੁਲਿਸ ਨਾਲ ਮੁਕਾਬਲਾ ਸੀ, ਜਿਸ ਵਿੱਚ ਪੰਜਾਬੀਅਾਂ ਦੀ ਟੀਮ ਕਰੇਗੀਬਰਨ ਫਾਲਕਨ ਨੇ 3-0 ਨਾਲ ਜਿੱਤ ਹਾਸਿਲ ਕੀਤੀ । ਕਰੇਗੀਬਰਨ ਫਾਲਕਨ ਨੇ ਪੂਰੇ ਮੈਚ[Read More…]

by November 28, 2018 Australia NZ
ਹਾਕਮ ਸੂਫੀ – ਕਿੱਥੇ ਲਾਏ ਨੇ ਸੱਜਣਾ ਡੇਰੇ (2)

ਹਾਕਮ ਸੂਫੀ – ਕਿੱਥੇ ਲਾਏ ਨੇ ਸੱਜਣਾ ਡੇਰੇ (2)

ਬੜੀ ਦੇਰ ਪਹਿਲਾਂ ਦੀ ਗੱਲ, ਹਾਕਮ ਸੂਫੀ ਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖ ਦਾ ਇਕ ਪੈਰਾ ਇੰਝ ਲਿਖਿਆ ਸੀ, *ਹਾਕਮ ਮੈਨੂੰ ਮੋਢਿਓਂ ਫੜ੍ਹ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ -ਆਓ ਭਾਬੀ ਜੀ -ਆਹ ਵੇਖੋ-ਆਹ ਮੁੰਡਾ ਵੀ ਅੱਜ ਉਥੇ ਈ ਸੀ-ਵਈ ਅੱਜ ਲੋਕਾਂ ਨੇ ਮੈਨੂੰ ਓਥੇ ਕਿਵੇਂ ਸੁਣਿਐਂ। ਕਿਵੇਂ ਲੋਕ ਆ-ਆ ਕੇ ਮੈਨੂੰ ਸਟੇਜ ਉਤੇ ਜੱਫੀਆਂ ਪਾਊਂਦੇ[Read More…]

by November 28, 2018 Articles
ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਪਾਕਿਸਤਾਨ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ 

ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਪਾਕਿਸਤਾਨ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ 

ਨਿਊਯਾਰਕ , 27 ਨਵੰਬਰ — ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਵਫਦ ਨੇ ਭਾਈ ਜੋਗਾ ਸਿੰਘ ਯੂ ਕੇ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨਾਲ ਮੁਲਾਕਾਤ ਕੀਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਪੱਤਰ ਉਹਨਾਂ ਨੂੰ ਸੌਂਪਿਆ । ਮੁਲਾਕਾਤ ਦੌਰਾਨ ਭਾਈ ਜੋਗਾ ਸਿੰਘ ਨੇ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ[Read More…]

by November 28, 2018 World