FB_IMG_1539287099370

ਗੁਰਦੁਅਾਰਾ ਸਾਹਿਬ ਦਲ ਬਾਬਾ ਬਿਧੀ ਚੰਦ ਖਾਲਸਾ ਛਾੳੁਣੀ ਪਲੰਪਟਨ ਵਿਖੇ ਸਲਾਨਾ ਖੇਡ ਮੇਲਾ 14 ਅਕਤੂਬਰ ਨੂੰ ਕਰਵਾੲਿਅਾ ਜਾ ਰਿਹਾ ਹੈ। ੲਿਸ ਮੌਕੇ ਤੇ ਬੱਚਿਅਾਂ ਤੇ ਜਵਾਨਾਂ  ਲੲੀ ਬਹੁਤ ਸਾਰੀਅਾਂ ਖੇਡ ਵੰਨਗੀਅਾਂ ਹੋਣਗੀਅਾਂ ਜਿੰਨਾਂ ਵਿੱਚ ਰੱਸਾਕੱਸੀ, ਚਾਟੀ ਰੇਸ, ਗੁਰਮਤ ਮੁਕਾਬਲਾ, ਦਸਤਾਰ ਮੁਕਾਬਲਾ, ਡੰਡ ਬੈਠਕਾਂ, ਅਥਲੈਟਿਕਸ, ਵਾਲੀਬਾਲ ਅਾਦਿ ਸ਼ਾਮਿਲ ਹਨ। ੲਿਸ ਮੇਲੇ ਬਾਰੇ ਜਾਣਕਾਰੀ ਦਿੰਦਿਅਾਂ ਭਾੲੀ ਗੁਰਦਰਸ਼ਨ ਸਿੰਘ ਜੀ ਨੇ ਦੱਸਿਅਾ ਕਿ ੲਿਸ ਮੇਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਅਾਂ ਨੂੰ ਹੌਸਲਾ ਅਫਜਾੲੀ ਲੲੀ ੲਿਨਾਮ ਵੀ ਦਿੱਤੇ ਜਾਣਗੇ। ੳੁਨਾਂ ਵੱਲੋਂ ਸਮੂੁਹ ਸੰਗਤ ਨੂੰ ਹੁੰਮ ਹੁੰਮਾ ਕੇ ੲਿਸ ਖੇਡ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਗੲੀ ਹੈ।