14 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
16 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
19 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
2 days ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
2 days ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

Archive for October, 2018

ਸਿੱਖ ਅਵਾਰਡੀ ਅਤੇ ਗੈਸਟ ਆਫ ਆਨਰਜ਼ ਨੂੰ ਨਰੋਬੀ ਦੇ ਗੁਰੂਘਰ ਪ੍ਰਬੰਧਕਾਂ ਸਨਮਾਨਿਆ

ਸਿੱਖ ਅਵਾਰਡੀ ਅਤੇ ਗੈਸਟ ਆਫ ਆਨਰਜ਼ ਨੂੰ ਨਰੋਬੀ ਦੇ ਗੁਰੂਘਰ ਪ੍ਰਬੰਧਕਾਂ ਸਨਮਾਨਿਆ

ਨਿਊਯਾਰਕ, 30 ਅਕਤੂਬਰ —  ਸਾਊਥ ਅਫ਼ਰੀਕਾ ਦੇ ਨਿਰੋਬੀ -ਕੀਨੀਆ ਸਿੱਖ ਅਵਾਰਡ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਤੋਂ ਆਏ ਮਹਿਮਾਨਾਂ ਨੂੰ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸੱਦਾ ਦਿੱਤਾ ਗਿਆ। ਜਿੱਥੇ ਵੱਖ-ਵੱਖ ਗੁਰੂਘਰਾਂ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਨਿਰੋਬੀ ਦੇ ਸਿੱਖਾਂ ਦੀ ਸ਼ਰਧਾ, ਸਤਿਕਾਰ ਅਤੇ ਸੇਵਾ ਨੇ ਆਏ ਮਹਿਮਾਨਾਂ ਦਾ ਮਨ ਜਿੱਤ ਲਿਆ। ਜਸਦੀਪ ਸਿੰਘ ਜੱਸੀ ਨੇ ਸਨਮਾਨ ਉਪਰੰਤ ਕਿਹਾ[Read More…]

by October 31, 2018 Punjab, World
ਡਾ ਸੋਨੀਆ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ

ਡਾ ਸੋਨੀਆ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ

ਡਾ ਸੋਨੀਆ ਦੇ ਲੇਖਾਂ ਦੇ ਸੰਗ੍ਰਹਿ ਵਾਲੀ ਪੁਸਤਕ ਧੁੰਦ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਇਸ ਪੁਸਤਕ ਦੇ ਛੋਟੇ-ਛੋਟੇ 29 ਲੇਖਾਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਤੇ ਸੰਗਤਾਂ ਵੱਲੋਂ ਅਮਲ ਨਾ ਕਰਨ ਬਾਰੇ ਉਨ੍ਹਾਂ ਨੂੰ ਸਚੇਤ ਕੀਤਾ ਗਿਆ ਹੈ। ਬਹੁਤੇ ਲੇਖ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਵਿਚਾਰਧਾਰਾ ਅਤੇ ਉਦਾਸੀਆਂ[Read More…]

by October 31, 2018 Articles
13ਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ’ ਬੀਬੀ ਜੌਹਰੀ ਨੂੰ 

13ਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ’ ਬੀਬੀ ਜੌਹਰੀ ਨੂੰ 

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ 2018’ ਸਭਾ ਦੀ ਸਭ ਤੋਂ ਵਡੇਰੀ ਉਮਰ ਦੀ ਸੀਨੀਅਰ ਕਵਿੱਤਰੀ ਬੀਬੀ ਜੌਹਰੀ (76 ਸਾਲ) ਨੂੰ ਦੇਣ ਦਾ ਨਿਰਣਾ ਲਿਆ ਗਿਆ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੱਸਿਆ ਕਿ ਬੀਬੀ ਜੌਹਰੀ ਨੂੰ ਇਸ ਪੁਰਸਕਾਰ ਵਿਚ ਨਗਦ ਰਾਸ਼ੀ, ਸ਼ਾਲ ਅਤੇ ਸਨਮਾਨ ਪੱਤਰ ਭੇਂਟ[Read More…]

by October 31, 2018 Punjab
ਡਾ. ਬੀ.ਐਸ. ਘੁੰਮਣ, ਵਾਈਸ-ਚਾਂਸਲਰ, ਵੱਲੋਂ ਪ੍ਰੋਫ਼ੈਸਰ ਰਾਜਿੰਦਰ ਲਹਿਰੀ ਦੀ ਕਿਤਾਬ ਲੋਕ ਅਰਪਣ 

ਡਾ. ਬੀ.ਐਸ. ਘੁੰਮਣ, ਵਾਈਸ-ਚਾਂਸਲਰ, ਵੱਲੋਂ ਪ੍ਰੋਫ਼ੈਸਰ ਰਾਜਿੰਦਰ ਲਹਿਰੀ ਦੀ ਕਿਤਾਬ ਲੋਕ ਅਰਪਣ 

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ.ਬੀ.ਐਸ.ਘੁੰਮਣ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰਫ਼ੈਸਰ ਰਾਜਿੰਦਰ ਲਹਿਰੀ ਦੀ ਕਿਤਾਬ ਲੋਕ ਅਰਪਣ ਕੀਤੀ ਗਈ। ਕਿਤਾਬ ਦਾ ਨਾਮ ‘ਅਰਸਤੂ ਦੇ ਕਾਵਿ-ਸ਼ਾਸਤਰ ਦੀ ਨਵੀਂ ਪੜ੍ਹਤ’ ਹੈ। ਇਹ ਪੁਸਤਕ ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਵਿਆਖਿਆ ਪੇਸ਼ ਕਰਦੀ ਹੈ। ਪੰਜਾਬੀ ਦੀ ਨਾਟ ਆਲੋਚਨਾ ਵਿਚ ਅਰਸਤੂ ਬਾਰੇ ਇਹ ਪਹਿਲੀ ਤੇ ਮੋਲਿਕ ਪੁਸਤਕ ਹੈ।ਡਾ. ਬੀ.ਐਸ ਘੁੰਮਣ ਵੱਲੋਂ ਕਿਤਾਬ[Read More…]

by October 31, 2018 Punjab
(ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਦੋ ਭਾਰਤੀ ਮੁੰਡੇ ਬਿਕਰਮ ਸੰਧੂ ਅਤੇ ਮੁਕੁਲ ਜਗਲਾਨ)

ਨਿਊਜ਼ੀਲੈਂਡ ‘ਚ ਹੋਈ ਇਕ ਸੜਕ ਦੁਰਘਟਨਾ ‘ਚ ਦੋ ਭਾਰਤੀ ਮੁੰਡਿਆਂ ਦੀ ਦਰਦਨਾਕ ਮੌਤ

ਆਕਲੈਂਡ 30 ਅਕਤੂਬਰ — ਕੱਲ੍ਹ 29 ਅਕਤੂਬਰ ਦੀ ਸ਼ਾਮ 5 ਕੁ ਵਜੇ ਸਟੇਟ ਹਾਈਵੇ ਨੰਬਰ ਇਕ  (ਸਾਊਥ ਵਾਇਕਾਟੋ) ਟੋਕੋਰੂਆ ਵਿਖੇ ਹੋਈ ਇਕ  ਕਾਰ ਸੜਕ ਦੁਰਘਟਨਾ ਵਿਚ ਦੋ ਭਾਰਤੀ ਮੁੰਡੇ ਦਰਦਨਾਕ ਮੌਤ ਮਾਰੇ ਗਏ। ਇਹ ਮੁੰਡੇਆਪਣੇ ਇਕ ਦੋਸਤ ਦੀ ਭੈਣ ਨੂੰ ‘ਟਾਪੂ ਸ਼ਹਿਰ ਤੋਂ ਮਿਲ ਕੇ ਵਾਪਿਸ ਆਕਲੈਂਡ ਪਰਤ ਰਹੇ ਸਨ।  ਉਨ੍ਹਾਂ ਦੇ ਦੋਸਤਾਂ ਕਰਨ ਵਰਮਾ ਅਤੇ ਜਰਨੈਲ ਸਿੰਘ ਤੋਂ ਲਈ ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਸੰਧੂ (22) ਪਿੰਡ ਬਲੱਗਣ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਯੂਨੀਟੈਕਇੰਸਟੀਚਿਊਟ ਆਫ ਟੈਕਨਾਲੋਜੀ ਆਕਲੈਂਡ ਤੋਂ ਸਿਵਲ ਇੰਜੀਨੀਅਰ ਦੀ ਪੜ੍ਹਾਈ ਬਾਅਦ ਉਹ ਓਪਨ ਵਰਕ ਪਰਮਿਟ ਉਤੇ ਸੀ। ਇਸਦਾ ਇਕ ਛੋਟਾ ਭਰਾ ਹੈ ਅਤੇ ਮਾਪੇ ਜਿਮੀਦਾਰਾ ਕੰਮ ਕਰਦੇ ਹਨ। ਕਾਰ ਦੁਰਘਟਨਾ ਵੇਲੇ ਇਹ ਕਾਰ ਚਲਾ ਰਿਹਾ ਸੀ। ਇਸਦਾ ਮ੍ਰਿਤਕਸਰੀਰ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇੰਡੀਆ ਭੇਜੀ ਜਾਵੇਗੀ। ਦੂਸਰਾ ਮੁੰਡਾ ਮੁਕੁਲ ਜਗਲਾਨ (20) ਨਵੀਂ ਦਿੱਲੀ ਤੋਂ ਸੀ, ਇਹ ਅਜੇ ਵਿਦਿਆਰਥੀ ਵੀਜੇ ਉਤੇ ਸੀ। ਇਸ ਦੀ ਦੋ ਭੈਣਾਂ ਹਨ ਅਤੇ ਇਕ ਭੈਣ ਨਿਊਜ਼ੀਲੈਂਡ ਹੀ ਰਹਿੰਦੀ ਹੈ। ਇਹ ਮੁੰਡਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਰਿਹਾ ਸੀ। ਇਸ ਮੁੰਡੇ ਦੇ ਮਾਪੇ ਦਿੱਲੀ ਤੋਂ ਆਕਲੈਂਡਆ ਰਹੇ ਹਨ ਅਤੇ ਅੰਤਿਮ ਸੰਸਕਾਰ ਇਥੇ ਕੀਤਾ ਜਾਣਾ ਹੈ। ਸੰਗਰੂਰ ਸ਼ਹਿਰ ਨਾਲ ਸਬੰਧਿਤ ਤੀਜਾ ਮੁੰਡਾ ਅਮਿਤ ਸ਼ਰਮਾ (23) ਸੀ, ਜੋ ਕਿ ਇਸ ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਹੋਇਆ ਹੈ, ਐਮਰਜੈਂਸੀ ਸਟਾਫ ਵੱਲੋਂ ਉਸਨੂੰ ਹੈਲੀਕਾਪਟਰ ਰਾਹੀਂ ਲਾਗੇ  ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈਤੇ ਆਈ. ਸੂ. ਯੂ. ਦੇ ਵਿਚ ਦਾਖਿਲ ਹੈ। ਇਹ ਮੁੰਡਾ ਕਾਰ ਦੀ ਮਗਰਲੀ ਸੀਟ ਉਤੇ ਸੀ ਅਤੇ ਇਸਨੂੰ ਕਾਰ ਦੇ ਦਰਵਾਜੇ ਆਦਿ ਕੱਟ ਕੇ ਬਾਹਰ ਕੱਢਿਆ ਗਿਆ। ਘਟਨਾ ਵੇਲੇ ਬਹੁਤ ਸਾਰੀਆਂ ਕਾਰਾਂ ਉਥੇ ਰੁਕੀਆਂ ਉਨ੍ਹਾਂ ਨੇ ਇਨ੍ਹਾਂ ਜ਼ਖਮੀਆਂ ਦੇ ਉਤੇ ਕੰਬਲ ਆਦਿ ਦੇ ਕੇਜੀਵਨ ਆਦਿ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ।

by October 31, 2018 Australia NZ
(ਦਲਿਤ ਪ੍ਰੀਵਾਰਾਂ ਦੇ ਨਰਮਾ ਚੁਗਣ ਲਈ ਜਾਣ ਕਾਰਨ ਉਨ੍ਹਾਂ ਦੀ ਘਰਾਂ ਦੀ ਰਾਖੀ ਕਰਦੇ ਹੋਏ ਜਿੰਦਰੇ)

60 ਹਜਾਰ ਤੋਂ ਵੱਧ ਨਰਮਾਂ ਮਜ਼ਦੂਰ ਆਪਣੇ ਘਰ ਤੋਂ ਬਾਹਰ ਦੇਖਣਗੇ ਦਿਵਾਲੀ

ਆਪਣੇ ਸੂਬੇ ਵਿੱਚ ਹੀ ਪ੍ਰਵਾਸੀ ਹੋਏ ਪੰਜਾਬੀ ਮਜ਼ਦੂਰ ਬੇਸ਼ੱਕ ਭਾਰਤ ਦੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਆਪਣੇ ਪਿੰਡ ਵਿੱਚ ਹੀ ਰੁਜ਼ਗਾਰ ਮੁਹੱਈਆਂ ਕਰਵਾਉਣ ਲਈ ਮਨਰੇਗਾ ਸਕੀਮ ਸ਼ੁਰੂ ਕੀਤੀ ਸੀ । ਪਰ ਕੇਂਦਰ ਸਰਕਾਰ ਦੀ ਇਹ ਸਕੀਮ ਪ੍ਰਤੀ ਪੰਜਾਬ ਸਰਕਾਰ ਵੱਲੋਂ ਜ਼ਿਆਦਾ ਉਤਸ਼ਾਹ ਨਾਂ ਦਿਖਾਉਣਾ ਅਤੇ ਪੰਜਾਬ ਦੀਆਂ ਜ਼ਿਆਦਾਤਰ ਪੰਚਾਇਤਾਂ ਵੱਲੋਂ ਇਸ ਸਕੀਮ ਪ੍ਰਤੀ ਨਾਂਹ ਪੱਖੀ[Read More…]

by October 31, 2018 Articles
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤਾਂ ਤੋਂ ਸਹਿਯੋਗ ਦੀ ਅਪੀਲ ਲਈ ਮੁਹਿੰਮ ਦੀ ਸ਼ੁਰੂਆਤ

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤਾਂ ਤੋਂ ਸਹਿਯੋਗ ਦੀ ਅਪੀਲ ਲਈ ਮੁਹਿੰਮ ਦੀ ਸ਼ੁਰੂਆਤ

  ਵਾਸ਼ਿੰਗਟਨ ਡੀ .ਸੀ 30 ਅਕਤੂਬਰ —   ਬੀਤੇ ਦਿਨ ਸ. ਅਮਰ ਸਿੰਘ ਮੱਲ੍ਹੀ  ਅਤੇ ਗੁਰਚਰਨ ਸਿੰਘ ਵਿਸ਼ਵ ਬੈਂਕ ਵੱਲੋਂ ਸਿੰਘ ਸਭਾ ਗੁਰੂ ਘਰ  ਫੇਅਰ ਫੈਕਸ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲ਼ਾਂਘੇ ਲਈ ਸੰਗਤਾਂ ਦੇ ਸਹਿਯੋਗ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਿੰਘ ਸਭਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਇਸ ਸ਼ਲਾਘਾਯੋਗ ਸੇਵਾ ਵਿੱਚ ਹਿੱਸਾ ਪਾਉਣ ਲਈ ਪੂਰਨ[Read More…]

by October 31, 2018 Punjab, World
(ਸਥਾਨਿਕ ਗਊਸ਼ਾਲਾ  ਵਿਖੇ 11 ਪਿੱਪਲ ਦੇ ਪੌਦੇ ਲਗਾਉਂਦੇ ਹੋਏ ਸ਼ਹਿਰ ਵਾਸੀ ਜੋੜੇ ਅਤੇ ਨਾਲ ਖੜੇ ਸੀਰ ਸੁਸਾਇਟੀ ਦੇ ਮੈਂਬਰ)

ਸੁਹਾਗਣਾਂ ਨੇ ਕਰਵਾ ਚੌਥ ਮੌਕੇ ਲਗਾਏ 11 ਪਿੱਪਲ ਦੇ ਪੌਦੇ

ਪਿੱਪਲ ਦੇ ਪੌਦੇ ਲਗਾ ਕੇ ਵਾਤਾਵਰਣ ਨੂੰ ਸਮਰਪਿਤ ਕੀਤਾ ਕਰਵਾ ਚੌਥ ਫਰੀਦਕੋਟ 30 ਅਕਤੂਬਰ — ਵਾਤਾਵਰਣ ਨੂੰ ਸਮਰਪਿਤ ਸੀਰ ਸੋਸਾਇਟੀ ਨੇ ਅੱਜ ਕਰਵਾ ਚੌਥ ਦਾ ਵਰਤ ਵਾਤਾਵਰਣ ਨੂੰ ਸਮਰਪਿਤ ਕਰਕੇ ਮਨਾਇਆ । ਜਾਣਕਾਰੀ ਦਿੰਦਿਆ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਤੇ ਪਰਦੀਪ ਸ਼ਰਮਾਂ ਨੇ ਦੱਸਿਆ ਕਿ ਸੀਰ ਵੱਲੋਂ ਹਰ ਤਿਉਹਾਰ ਤੇ ਦਿਹਾੜਾ ਵਾਤਾਵਰਣ ਨੂੰ ਸਮਰਪਿਤ ਕਰਨ ਦੀ ਮੁਹਿੰਮ ਤੋਂ ਪ੍ਰਭਾਵਿਤ ਹੋਕੇ ਸ਼ਹਿਰ ਦੇ[Read More…]

by October 31, 2018 Punjab
ਆਕਲੈਂਡ ਮੈਰਾਥਨ…ਅਸੀਂ ਕਿੰਨੇ ਚਾਹੀਦੇ?

ਆਕਲੈਂਡ ਮੈਰਾਥਨ…ਅਸੀਂ ਕਿੰਨੇ ਚਾਹੀਦੇ?

ਸ. ਬਲਬੀਰ ਸਿੰਘ ਬਸਰਾ ਨੇ ‘ਫੁੱਲ ਮੈਰਾਥਨ’ ਅਤੇ ਸੰਨੀ ਸਿੰਘ ਨੇ ‘ਹਾਫ ਮੈਰਾਥਨ’ ‘ਚ ਪੰਜਾਬੀ ਚਮਕਾਏ ਕ੍ਰਮਵਾਰ ਦੌੜੇ 42.2 ਕਿਲੋਮੀਟਰ ਅਤੇ 21.1 ਕਿਲੋਮੀਟਰ ਨਾਲੇ ਕੀਤਾ ਹਾਰਬਰ ਬ੍ਰਿਜ ਪਾਰ ਆਕਲੈਂਡ 30 ਅਕਤੂਬਰ -ਵਿਦੇਸ਼ਾਂ ਦੇ ਵਿਚ ਪੈਸੇ ਪਿੱਛੇ ਤਾਂ ਹਰ ਕੋਈ ਦੌੜਦਾ ਹੈ ਪਰ ਪਰਉਪਕਾਰੀ ਕਾਰਜਾਂ ਦੇ ਲਈ ਕੀਤੇ ਜਾਂਦੇ ਉਪਰਾਲੇ ਜਿਵੇਂ ਕਿ ਫੰਡ ਰੇਜਿੰਗ ਜਾਂ ਮੈਰਾਥਨ ਆਦਿ ਦੇ ਵਿਚ ਕੋਈ-ਕੋਈ ਦੌੜਦਾ[Read More…]

by October 31, 2018 Australia NZ
ਗਲਾਸਗੋ ਦਾ ਸਾਲਾਨਾ ਸਾਹਿਤਕ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ

ਗਲਾਸਗੋ ਦਾ ਸਾਲਾਨਾ ਸਾਹਿਤਕ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ

-ਅਮਨਦੀਪ ਸਿੰਘ ਅਮਨ ਦਾ ਗ਼ਜ਼ਲ ਸੰਗ੍ਰਹ ”ਪੌਣ ਦਾ ਸਿਮਰਨ” ਲੋਕ ਅਰਪਣ ਲੰਡਨ — ਸਕਾਟਲੈਂਡ ਵਿੱਚ ਉਂਗਲਾਂ ਦੇ ਪੋਟਿਆਂ ‘ਤੇ ਗਿਣੀ ਜਾਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਥਾਨਕ ਟਰਿਨਟੀ ਹਾਲ ਵਿੱਚ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਸ੍ਰੋਤਿਆਂ ਦੇ ਭਰਵੇਂ ਇਕੱਠ ਅੱਗੇ ਸਥਾਨਕ ਕਵੀਆ ਸਲੀਮ ਰਜਾ, ਇਮਤਿਆਜ਼ ਅਲੀ ਗੌਹਰ, ਸੁਖਰਾਜ ਢਿੱਲੋ, ਦਿਲਜੀਤ ਦਿਲਬਰ, ਗਾਇਕ ਸੁੱਖੀ ਦੁਸਾਂਝ, ਹਰਜੀਤ ਦੁਸਾਝ ਅਤੇ[Read More…]

by October 30, 2018 Punjab, World