IMG-20180827-WA0007

ਪੰਜ ਅਾਬ ਟੀਵੀ ਤੇ ਸਿਧਾਨਾ ਗਰੁੱਪ ਗਰੁੱਪ ਵੱਲੋਂ ਅਾੳੁਂਦੇ ਅੈਤਵਾਰ ਨੂੰ  ਕਲੇਟਨ ‘ਚ ਕਲੇਟਨ ਹਾਲ ਵਿਖੇ ਚੌਥਾ ‘ਕਾਵਿ ਸ਼ਾਰ ੲੇ ਮਹਿਫਲ’  ਕਰਵਾੲਿਅਾ ਜਾ ਰਿਹਾ ਹੈ। ੲਿਸ ਬਾਰੇ ਬਬਲ ਟਹਿਣਾ ਨੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ੲਿਸ ਮੌਕੇ ਤੇ ਪੰਦਰਾਂ ਚੁਣੇ ਹੋੲੇ ਕਵੀ ਅਾਪਣੀਅਾਂ ਰਚਨਾਵਾਂ ਪੇਸ਼ ਕਰਨਗੇ। ੲਿਸ ਤੋਂ ੲਿਲਾਵਾ ਸਮਾਗਮ ਵਿੱਚ ਪਾਕਿਸਤਾਨ ਤੋਂ ੳੁਚੇਚੇ ਤੌਰ ਤੇ ਪਹੁੰਚੇ ਕਵੀ ਤਜਾਮੁਲ ਕਾਲੀਮ ਵੀ ਅਾਪਣੀ ਹਾਜਿਰੀ ਲਵਾੳੁਣਗੇ। ਕੁਲਦੀਪ ਅੌਲਖ, ਬਾਲੀ ਸਿੰਘ,ਤੇਜਿੰਦਰ ਗਿੱਲ, ਗੁਰਵਿੰਦਰ ਲੋਹਾਮ, ਮੋਹਿਤ ਸਿਧਾਨਾ, ਹਰਸੁਨਜੋਤ ਸਿੰਘ, ਨਿਸ਼ਾਨ ਸਿੰਘ ਤੇ ਹਾਰਪ ਭੁੱਲਰ ਸਮੇਤ ਸਮੂਹ ਟੀਮ ਵੱਲੋਂ ਸਰੋਤਿਅਾਂ ਨੂੰ ੲਿਸ ਮਹਿਫਲ ਵਿੱਚ ਪਹੁੰਣ ਦਾ ਸੱਦਾ ਦਿੱਤਾ ਜਾਂਦਾ ਹੈ।