Archive for September, 2018

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਫ਼ਿਲਮ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਫ਼ਿਲਮ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਬਰਨਾਲਾ – ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਟਰੇਲਰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਵਿਕਰਮ ਗਰੋਵਰ ਦੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਨੇ ਇੱਕ ਮੱਧ ਵਰਗੀ, ਮੇਹਨਤੀ ਇੰਨਸਾਨ ਮਨਜੀਤ ਸਿੰਘ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਪੁੱਤਰ ਜੈ ਬੀਰ[Read More…]

by September 30, 2018 Australia NZ, Punjab, World
ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਭਲ਼ਕੇ

ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਭਲ਼ਕੇ

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਸਬੰਧੀ ਸਾਲਾਨਾ ਪ੍ਰੋਗਰਾਮ ਪੰਥਕ ਤਾਲਮੇਲ ਸੰਗਠਨ ਵਲੋਂ ਇਸ ਵਾਰ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ 1 ਅਕਤੂਬਰ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਲਈ ਸਿੱਖ ਭਾਵਨਾਵਾਂ ਤੇ ਸਿਆਸੀ ਰੋਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਸੰਦਰਭ ਵਿਚ ਉਮਰ-ਕੈਦ ਦੇ[Read More…]

by September 30, 2018 Punjab
(ਗੁਰਦੁਆਰਾ ਪਾਸਰ ਬਾਰੂ, ਜਕਾਰਤਾ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ  ਅਤੇ ਭਾਈ ਜਗਮੀਤ ਸਿੰਘ ਅਤੇ ਭਾਈ ਬਚਿੱਤਰ ਸਿੰਘ)

ਇੰਡੋਨੇਸ਼ੀਆ ਵਿਖੇ ਸਥਾਪਿਤ ਤਿੰਨੋ ਗੁਰਦੁਆਰਾ ਸਾਹਿਬ ਸੁਰੱਖਿਆਤ-ਟੀ ਸੁਨਾਮੀ ਕਾਫੀ ਦੂਰ ਆਈ

ਆਕਲੈਂਡ 29 ਸਤੰਬਰ  – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇਸ ਵੇਲੇ ਤਿੰਨ ਗੁਰਦੁਆਰਾ ਸਾਹਿਬ ਸਥਾਪਿਤ ਹਨ। ਜਿਨ੍ਹਾਂ ਵਿਚ ਗੁਰਦੁਆਰਾ ਪਾਸਰ ਬਾਰੂ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ ਅਤੇ ਗੁਰਦੁਆਰਾ ਸਲਾਤਨ ਹੈ। ਇਹ ਤਿੰਨੋ ਗੁਰਦੁਆਰਾ ਸਾਹਿਬ ਜਕਾਰਤਾ ਵਿਖੇ ਹੀ ਪੈਂਦ ਹਨ। ਬੀਤੇ ਕੱਲ੍ਹ ਆਈ ਟੀ ਸੁਨਾਮੀ ਅਤੇ ਭੁਚਾਲ (7.5) ਇਥੋਂ ਕਾਫੀ ਦੂਰ ਸੂਲਾਵਸੀ ਵਿਖੇ ਆਈ ਸੀ ਜਿਸ ਕਰਕੇ ਤਿੰਨੋ ਗੁਰਦੁਆਰਾ ਸਾਹਿਬ ਸਹੀ ਸਲਾਮਤ ਹੈ। ਗਿਆਨੀ ਜਗਮੀਤ ਸਿੰਘ ਤੇ ਭਾਈਬਚਿਤਰ ਸਿੰਘ ਨੇ ਗੁਰਦੁਆਰਾ ਪਾਸਰ ਬਾਰੂ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ 700 ਤੋਂ 00 ਦੇ ਕਰੀਬ ਸਿੱਖ ਪਰਿਵਾਰ ਹਨ। ਸਿੰਧੀ ਲੋਕਾਂ ਦੇ ਵੀ 1500 ਦੇ ਕਰੀਬ ਪਰਿਵਾਰ ਹਨ। ਗੁਰਦੁਆਰਾ ਪਾਸਰ ਬਾਰੂ ਸੰਗਤਾਂ ਵਾਸਤੇ ਸੈਂਟਰਲਸਥਾਨ ਹੈ ਇਥੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਹਫਤਾਵਾਰੀ ਐਤਵਾਰ ਸਵੇਰੇ ਹੁੰਦਾ ਹੈ। ਇਹ ਗੁਰਦੁਆਰਾ ਸਾਹਿਬ 62 ਸਾਲ ਦੇ ਕਰੀਬ ਪੁਰਾਣਾ ਹੈ। ਸੈਰ ਸਪਾਟੇ ਵਾਲੇ ਲੋਕ ਇਥੇ ਅਕਸਰ ਮੱਥਾ ਟੇਕਣ ਆਉਂਦੇ ਹਨ ਅਤੇ ਗੁਰੂ ਕਾਲੰਗਰ ਛਕ ਕੇ ਜਾਂਦੇ ਹਨ। ਇੰਡੋਨੇਸ਼ੀਆ ਦੇ ਵਿਚ ਹੋਰ ਥਾਵਾਂ ਜਿਵੇਂ ਮਿਡਾਨ ਵਿਖੇ ਵੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ  ਸਥਾਪਿਤ ਹਨ ਕੁੱਲ ਮਿਲਾ ਕੇ 9-10 ਗੁਰਦੁਆਰਾ ਸਾਹਿਬ ਇਥੇ ਸਥਾਪਿਤ ਹਨ। ਇਥੇ ਵੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ।

by September 30, 2018 Australia NZ, World
”ਕਿਉਂ ਭੰਡਦੇ ਪੰਜਾਬੀਓ ਪੰਜਾਬਣਾ…ਕਿਸੇ ਦੀ ਉਹ ਵੀ ਧੀ ਲਗਦੀ”

”ਕਿਉਂ ਭੰਡਦੇ ਪੰਜਾਬੀਓ ਪੰਜਾਬਣਾ…ਕਿਸੇ ਦੀ ਉਹ ਵੀ ਧੀ ਲਗਦੀ”

ਗਾਇਕ ਦੀਪਾ ਡੁਮੇਲੀ ਨਿਊਜ਼ੀਲੈਂਡ ਦਾ ਸੁਨੇਹੇ ਭਰਿਆ ਨਵਾਂ ਗੀਤ ‘ਧੀ ਪੰਜਾਬ ਦੀ’ ਰਿਲੀਜ਼ ਆਕਲੈਂਡ 29 ਸਤੰਬਰ  -ਅੱਜਕਲ੍ਹ ਪੰਜਾਬੀ ਗਾਇਕੀ ਦੇ ਪਿੜ ਦੇ ਵਿਚ ਸਭਿਅਕ ਅਤੇ ਅਸਭਿਅਕ ਗੀਤ ਵਿਸ਼ਵ ਭਰ ਦੇ ਸਰੋਤਿਆਂ  ਨੂੰ ਇੰਟਰਨੈਟ ਜ਼ਰੀਏ ਪੂਰਾ ਹੱਕ  ਦਿੰਦੇ ਹਨ ਕਿ ਕਿਹੜੇ ਗੀਤ ਨੂੰ ਪਸੰਦ ਕਰਨਾ ਹੈ ਅਤੇ ਅੱਗੇ ਸਾਂਝੇਕਰਨਾ ਹੈ।ਜੇਕਰ ਇਕ ਚੰਗੇ ਗੀਤ ਦੇ ਬੋਲ, ਗਵੱਈਏ ਦੀ ਆਵਾਜ਼ ਅਤੇ ਸੰਗੀਤਕ ਸੁਰਾਂ ਦੀਆਂ ਤਰੰਗਾ ਅਤੇ ਨਰੋਆ ਤੇ ਸਮਾਜ ਸੁਧਾਰਿਕ ਸੁਨੇਹਾ ਲੈ ਕੇ ਸਰੋਤਿਆਂ ਦੀ ਕਚਹਿਰੀ ਅਪੜਨ ਤਾਂ ਪਹਿਲੀ ਪੇਸ਼ੀ ਫੈਸਲਾ ਉਸ ਗੀਤ ਦੇ ਹੱਕ ਵਿਚ ਜਾਵੇਗਾ।ਨਿਊਜ਼ੀਲੈਂਡ ਵਸਦੇਇਕ ਪੰਜਾਬੀ ਗਾਇਕ ਦੀਪਾ ਡੁਮੇਲੀ ਨੇ ਕਾਫੀ ਵਕਫੇ ਬਾਅਦ ਅੱਜ ਇਕ ਅਜਿਹਾ ਹੀ ਸਾਰਥਿਕ ਗੀਤ ‘ਧੀ ਪੰਜਾਬ ਦੀ’ ਸਿਰਲੇਖ ਹੇਠ ਸਤਿਕਾਰਤ ਸਰੋਤਿਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਗੀਤ ਦੀ ਸਥਾਈ ‘ਕਿਉਂ ਭੰਡਦੇ ਪੰਜਾਬੀਓ ਪੰਜਾਬਣਾਂ, ਕਿਸੇ ਦੀ ਉਹ ਵੀ ਧੀਲਗਦੀ” ਆਪਣੇ ਆਪ ਵਿਚ ਇਕ ਹਲੂਣਾ ਭਰਿਆ ਸੁਨੇਹਾ ਪੇਸ਼ ਕਰਦਾ ਹੈ। ਗੀਤ ਦੀ ਕਹਾਣੀ ਇਕ ਪੰਜਾਬੀ ਕੁੜੀ ਨੂੰ ਵਿਦੇਸ਼ਾਂ ਦੇ ਵਿਚ ਪੰਜਾਬੀ ਮੁੰਡਿਆਂ ਵੱਲੋਂ ਰਾਹ-ਵਾਟੇ ਛੇੜੇ ਜਾਣ ਦੀ ਘਟਨਾ ਦੁਆਲੇ ਘੁਮੰਦੀ ਹੈ। ਵਿਦਿਆਰਥੀ ਵੀਜ਼ੇ ਉਤੇ ਆਈ ਪੰਜਾਬੀ ਕੁੜੀ ਨੂੰ ਰੋਜ਼ਮਰਾਜ਼ਿੰਦਗੀ ਵਿਚ ਕਿਵੇਂ-ਕਿਵੇਂ ਦੇ ਹਾਲਤਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਵਧੀਆ ਫਿਲਮਾਇਆ ਗਿਆ ਹੈ। ਦੋ ਮੁੰਡਿਆਂ ਵੱਲੋਂ ਪਹਿਲਾਂ ਇਕ ਕੁੜੀ ਨੂੰ ਮਜ਼ਾਕ ਕਰਨ ਦੀ ਤਿਆਰੀ ਅਤੇ ਬਾਅਦ ਵਿਚ ਉਹੀ ਕੁੜੀ ਨਾਲ ਬੈਠੇ ਦੋਸਤ ਦੀ ਚਚੇਰੀ ਭੈਣ ਨਿਕਲ ਆਉਣ ਕਾਰਨ ਦੂਸਰੇਦੋਸਤ ਨੂੰ ਡਾਂਟਣਾ ਅਤੇ ਗੀਤ ਦੇ ਅੰਤ ਵਿਚ ਮੁੰਡਿਆਂ ਵੱਲੋਂ ਅਹਿਸਾਸ ਕਰਨਾ ਕਿ ਉਹ ਅੱਗੇ ਤੋਂ ਕਿਸੀ ਦੀ ਧੀ-ਭੈਣ ਨੂੰ ਨਹੀਂ ਛੇੜਨਗੇ, ਇਸ ਗੀਤ ਦਾ ਮੁੱਖ ਸਾਰਅੰਸ਼ ਹੈ। ਤੇਜ ਲੈਅ ਵਿਚ ਗਾਇਆ ਗੀਤ ਸੰਗੀਤਕ ਸੁਰਾਂ ਉਤਾਂਹ ਉਠਾਈ ਰੱਖਦਾ ਹੈ ਪਰ ਥੱਲੇ ਲੁਕਿਆ ਸੁਨੇਹਾਵੀ ਪੂਰਾ ਦਿਲ-ਦਿਮਾਗ ਤੱਕ ਪੁੱਜਦਾ ਕਰਦਾ ਹੈ। ਗੋਇਲ ਮਿਊਜ਼ਕ ਕੰਪਨੀ ਦੀ ਇਸ ਪੇਸ਼ਕਸ਼ ਵਿਚ ਵੀਡਓ ਡਾਇਰੈਕਸ਼ਨ ਅਤੇ ਗੀਤ ਸੋਨੂੰ ਢਿੱਲੋਂ ਦਾ ਹੈ, ਸੰਗੀਤ ਅਮਦਾਦ ਅਲੀ ਦਾ ਅਤੇ ਵੀਡੀਓ ਫਿਲਮਾਂਕਣ ਵਿਚ ਰਜਨੀ ਸ਼ਰਮਾ ਅਤੇ ਉਸਦੀ ਟੀਮ ਦਾ ਵਿਸ਼ੇਸ਼ ਯੋਗਦਾਨਰਿਹਾ। ਸਮਾਰੋਹ ਵਿਚ ਗੀਤ ਦਾ ਵੀਡੀਓ ਵੱਡੀ ਸਕਰੀਨ ਉਤੇ ਚਲਾਇਆ ਗਿਆ ਅਤੇ ਫਿਰ ਸਾਰਿਆਂ ਨੇ ਰਸਮੀ ਤੌਰ ਉਤੇ ਗੀਤ ਨੂੰ ਪੋਸਟਰ ਰਾਹੀਂ ਰਿਲੀਜ ਕੀਤਾ। ਇਸ ਉਦਮ ਲਈ ਨਿਊਜ਼ੀਲੈਂਡ ਦੇ ਗਾਇਕ ਦੀਪਾ ਡੁਮੇਲੀ ਨੂੰ ਉਥੇ ਪੁੱਜੇ ਸਾਰੇ ਲੋਕਾਂ ਨੇ ਵਧਾਈ ਦਿੱਤੀ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਗਾਇਕ ਹਰਦੇਵ ਮਾਹੀਨੰਗਲ, ਗਾਇਕ ਸੱਤਾ ਵੈਰੋਵਾਲੀਆ, ਰਘਬੀਰ ਸਿੰਘ ਜੇ.ਪੀ., ਰੇਡੀਓ ਤਰਾਨਾ ਪੇਸ਼ਕਾਰ ਸ. ਨਿਰਮਲਜੀਤ ਸਿੰਘਗਹੂਣੀਆਂ, ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ , ਸ. ਨਵਤੇਜ ਸਿੰਘ ਰੰਧਾਵਾ, ਅਦਾਰਾ ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਸ. ਅਜੀਤਪਾਲ ਸਿੰਘ ਸੈਣੀ, ਸ੍ਰੀ ਅਮਿੱਤ ਸੂਦ, ਸ. ਗੁਰਪ੍ਰੀਤ ਸਿੰਘ ਕੰਦੋਲਾ, ਹਰਵਿੰਦਰ ਸਿੰਘ ਬਸਰਾ, ਸਤਨਾਮ ਸਿੰਘ ਡੀ.ਜੇ.ਹੈਮਿਲਟਨ ਤੋਂ ਹਰਜੀਤ ਕੌਰ, ਰਜਨੀ ਸ਼ਰਮਾ ਅਤੇ ਹੋਰ ਕਈ ਲੋਕ ਹਾਜ਼ਿਰ ਸਨ।

by September 30, 2018 Australia NZ
‘ਸੀਰ’ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

‘ਸੀਰ’ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

– ਰਾਜ ਪੱਧਰੀ ਪੰਛੀਆਂ ਦੀ ਫੋਟੋ ਪ੍ਰਦਰਸ਼ਨੀ ਯਾਦਗਾਰੀ ਹੋ ਨਿੱਬੜੀ – ਪੰਜਾਬ, ਹਰਿਆਣਾ ਤੇ ਚੰਡੀਗੜ ਦੇ ਨਾਮਵਰ ਫੋਟੋਗ੍ਰਰਾਫਰਾਂ ਨੇ ਲਿਆ ਹਿੱਸਾ – ਵਾਤਾਵਰਣ ਬਚਾਉਣਾ ਸਮੇਂ ਦੀ ਲੋੜ- ਖਾਲਾਸਾ ਫ਼ਰੀਦਕੋਟ, 27 ਸਤੰਬਰ – ਬਾਬਾ ਫਰੀਦ ਆਗਮਨ ਪੁਰਬ ਮੌਕੇ ਸੁਸਾਇਟੀ ਫ਼ਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ ( ‘ਸੀਰ’ ਸੁਸਾਇਟੀ) ਵੱਲੋਂ ਸਥਾਨਕ ਬੀ.ਐੱਡ. ਕਾਲਜ ਵਿਖੇ ਦੋ ਰੋਜਾ ਪੰਛੀਆਂ ਦੀ ਫੋਟੋਗ੍ਰਾਫੀ ਪ੍ਰਦਰਸ਼ਨੀ ਯਾਦਗਾਰੀ ਹੋ ਨਿੱਬੜੀ[Read More…]

by September 30, 2018 Punjab
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਨਿਊਯਾਰਕ /ਲੁਧਿਆਣਾ 28 ਸਤੰਬਰ — ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਮੌਕੇ ਕਾਂਗਰਸ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਸਰਾਭਾ ਨਗਰ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਰਟੀ ਵਰਕਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਦੀਵਾਨ ਨੇ ਕਿਹਾ ਕਿ ਅੱਜ[Read More…]

by September 29, 2018 Punjab, World
ਕੈਲੀਫੋਰਨੀਅਾ ਦੀ ਪੰਜਾਬ ਮੇਲ ਪੰਜਾਬੀ ਅਖਬਾਰ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਕੈਲੀਫੋਰਨੀਅਾ ਦੀ ਪੰਜਾਬ ਮੇਲ ਪੰਜਾਬੀ ਅਖਬਾਰ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਸੈਕਰਾਮੈਂਟੋ, 28 ਸਤੰਬਰ — ਬੀਤੇ ਦਿਨ ਸੈਕਰਾਮੈਂਟੋ ਤੋਂ ਛੱਪਦੀ ਪੰਜਾਬੀਆਂ ਦੀ ਹਰਮਨ ਪਿਆਰੀ ਅਖ਼ਬਾਰ ਪੰਜਾਬ ਮੇਲ ਨੂੰ ਅਸੈਂਬਲੀ ਡਿਸਟ੍ਰਿਕ 9 ਦਾ ਸਰਵਉੱਤਮ ਬਿਜ਼ਨਸ ਐਲਾਨਿਆ ਗਿਆ ਹੈ। ਅਸੈਂਬਲੀ ਮੈਂਬਰ ਜਿਮ ਕੂਪਰ ਨੇ ਅਖ਼ਬਾਰ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਇਕ ਸਨਮਾਨ ਪੱਤਰ ਦਿੱਤਾ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਇਹ ਅਖ਼ਬਾਰ ਅਸੈਂਬਲੀ ਹਲਕਾ 9 ਦਾ ਵਧੀਆ ਬਿਜ਼ਨਸ ਹੋ ਕੇ ਉਭਰਿਆ ਹੈ,[Read More…]

by September 28, 2018 Punjab, World
ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਮਾਨਯੋਗ ਸ਼ੇਨ ਨਿਊਮੰਨ ਰੂਬਰੂ

ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਮਾਨਯੋਗ ਸ਼ੇਨ ਨਿਊਮੰਨ ਰੂਬਰੂ

ਐਡੀਲੇਡ ਤੋਂ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਉੱਠੀ ਇਕ ਆਵਾਜ਼ ਹੁਣ ਆਸਟ੍ਰੇਲੀਅਨ ਪਾਰਲੀਮੈਂਟ ਤੱਕ ਗੂੰਜਣ ਲੱਗੀ ਹੈ। ਇਸੇ ਤਹਿਤ ਅੱਜ ਸਾਊਥ ਆਸਟ੍ਰੇਲੀਆ ਤੋਂ ਮੈਂਬਰ ਪਾਰਲੀਮੈਂਟ ਮਾਨਯੋਗ ਸਟੀਵਨ ਜਾਰਜਅੱਸ ਅਤੇ ਸਾਬਕਾ ਸਪੀਕਰ ਮਾਨਯੋਗ ਰਸਲ ਵਾਟਲੇ (ਐੱਮ.ਐੱਲ.ਸੀ).ਦੇ ਉੱਦਮਾਂ ਸਦਕਾ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਮਾਨਯੋਗ ਸ਼ੇਨ ਨਿਊਮੰਨ, ਐਡੀਲੇਡ ਦੇ ਇਕ ਕਮਿਊਨਿਟੀ ਹਾਲ ‘ਚ ਜਾਗਰੂਕ ਲੋਕਾਂ ਦੇ ਰੂਬਰੂ ਹੋਏ ਅਤੇ[Read More…]

by September 27, 2018 Australia NZ
ਸ਼ਹਿਜਾਦਾ ਘਟਨਾ ਨੇ ਪੁਲਿਸ ਦੇ ਅਕਸ਼ ਨੂੰ ਠੇਸ ਪਹੁੰਚਾਈ ਤੇ ਰਾਜ ਸਰਕਾਰ ਦਾ ਸਿਰ ਨੀਵਾਂ ਕੀਤਾ

ਸ਼ਹਿਜਾਦਾ ਘਟਨਾ ਨੇ ਪੁਲਿਸ ਦੇ ਅਕਸ਼ ਨੂੰ ਠੇਸ ਪਹੁੰਚਾਈ ਤੇ ਰਾਜ ਸਰਕਾਰ ਦਾ ਸਿਰ ਨੀਵਾਂ ਕੀਤਾ

ਦੁਨੀਆਂ ਦਾ ਧੁਰਾ ਔਰਤ ਪੰਜਾਬ ‘ਚ ਅਬਲਾ ਹੈ, ਇਹ ਤੱਥ ਰਾਜ ਦੀ ਪੁਲਿਸ ਵੱਲੋਂ ਗੁਲਾਮ ਭਾਰਤ ਵਾਲੀ ਕੀਤੀ ਕਾਰਵਾਈ ਤੋਂ ਸਪਸ਼ਟ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਔਰਤ ਜੱਗ ਜਣਨੀ ਹੈ, ਇਸ ਸ੍ਰਿਸਟੀ ਦੀ ਸਭ ਤੋਂ ਉੱਤਮ ਰਚਨਾ ਹੈ, ਔਰਤ ਇਨਸਾਨ ਹੈ, ਮਨੁੱਖ ਜਾਤ ਹੈ, ਅਜ਼ਾਦ ਹੋਈ ਹਰ ਚੀਜ਼ ਦਾ ਮਾਪ ਹੈ, ਔਰਤ ਇਸ ਬ੍ਰਹਿਮੰਡ ‘ਚ ਕੁਦਰਤ ਦੀ ਕਲਾ[Read More…]

by September 27, 2018 Articles
ਸਸਪੈਂਸ ਤੇ ਡਰ ਨਾਲ ਭਰਪੂਰ ‘ਤੁਮਬਾਡ’ ਦਾ ਟਰੇਲਰ ਹੋਇਆ ਰਿਲੀਜ਼ 

ਸਸਪੈਂਸ ਤੇ ਡਰ ਨਾਲ ਭਰਪੂਰ ‘ਤੁਮਬਾਡ’ ਦਾ ਟਰੇਲਰ ਹੋਇਆ ਰਿਲੀਜ਼ 

ਤੁਮਬਾਡ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ। ਇਹ ਟਰੇਲਰ ਡਰ ਅਤੇ ਸਸਪੈਂਸ ਨਾਲ ਸਭ ਦੇ ਰੋਂਗਟੇ ਖੜੇ ਕਰ ਦੇਵੇਗਾ। ਟਰੇਲਰ ‘ਚ ਤੁਮਬਾਡ ਨਾਮਕ ਰਹੱਸਮਈ ਜਗ੍ਹਾ ਅਤੇ ਉਸ ਦੇ ਆਲੇ-ਦੁਆਲੇ ਘੁੰਮਦੀ ਪਹੇਲੀ ਦੀ ਇਕ ਝਲਕ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਹੈ। ਇੰਟੈਂਸ ਹਾਰਰ ਥ੍ਰਿਲਰ ਸੈਟਅੱਪ ਨਾਲ ਤੁਮਬਾਡ ‘ਚ ਇਕ ਅਜਿਹੇ ਖਜਾਨੇ ਲਈ ਜੰਗ ਲੜੀ ਜਾਵੇਗੀ, ਜੋ ਇਕ[Read More…]

by September 27, 2018 India