Archive for August, 2018

ਜਨਤਕ ਕਚਿਹਰੀ ਵਿੱਚ ਚੱਲ ਰਹੀ ਚੁੰਝ ਚਰਚਾ ਬਾਦਲਕਿਆਂ ਵਿਰੋਧੀ

ਜਨਤਕ ਕਚਿਹਰੀ ਵਿੱਚ ਚੱਲ ਰਹੀ ਚੁੰਝ ਚਰਚਾ ਬਾਦਲਕਿਆਂ ਵਿਰੋਧੀ

ਬਾਦਲ ਪਰਿਵਾਰ ਦਾ ਪਿੱਛਾ ਨਹੀਂ ਛੱਡ ਰਿਹਾ ਕਮਿਸਨ ਦੇ ਖੁਲਾਸਿਆਂ ਦਾ ਭੂਤ ਬਠਿੰਡਾ/ 29 ਅਗਸਤ/  — ਵਿਧਾਨ ਸਭਾ ‘ਚ ਬਹਿਸ ਮੁਕੰਮਲ ਹੋਣ ਦੇ ਬਾਵਜੂਦ ਜਸਟਿਸ ਰਣਜੀਤ ਸਿੰਘ ਕਮਿਸਨ ਦੇ ਖੁਲਾਸਿਆਂ ਦਾ ਭੂਤ ਬਾਦਲ ਪਰਿਵਾਰ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਜਾਪਦਾ। ਇੱਕ ਪਾਸੇ ਸਿਆਸੀ ਤੇ ਧਾਰਮਿਕ ਆਗੂਆਂ ਵੱਲੋਂ ਕੀਤੇ ਤਾਬੜਤੋੜ ਹਮਲਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ[Read More…]

by August 30, 2018 Punjab
ਟੋਰੰਟੋ ਵੱਸਦੇ ਲੇਖਕ ਤੇ ਪੱਤਰਕਾਰ ਹਰਜੀਤ ਸਿੰਘ ਬਾਜਵਾ ਦਾ ਲੁਧਿਆਣਾ ਚ ਸਨਮਾਨ

ਟੋਰੰਟੋ ਵੱਸਦੇ ਲੇਖਕ ਤੇ ਪੱਤਰਕਾਰ ਹਰਜੀਤ ਸਿੰਘ ਬਾਜਵਾ ਦਾ ਲੁਧਿਆਣਾ ਚ ਸਨਮਾਨ

ਲੁਧਿਆਣਾ: 29 ਅਗਸਤ  – ਟੋਰੰਟੋ ਵੱਸਦੇ ਪੰਜਾਬੀ ਲੇਖਕ ਤੇ ਪੱਤਰਕਾਰ ਹਰਜੀਤ ਸਿੰਘ ਬਾਜਵਾ ਨੂੰ  ਲੁਧਿਆਣਾ ਚ ਬਾਬਾ ਫ਼ਰੀਦ ਫਾਉਂਡੇਸ਼ਨ ਵੱਲੋਂ ਸਨਮਾਨਿਤ ਕਰਦਿਆਂ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਦੇਸ਼ਾਂ ਚ ਸਾਹਿੱਤ ਸਿਰਜਣਾ ਤੇ ਉਥੋਂ ਦੇ ਪੰਜਾਬੀਆਂ ਦਾ ਦੁਖ ਸੁਖ ਪੱਤਰਕਾਰੀ ਰਾਹੀਂ ਵਤਨ ਪਹੁੰਚਾਉਣ ਵਾਲੇ ਬਿਨ ਤਨਖਾਹੋਂ ਰਾਜਦੂਤ[Read More…]

by August 30, 2018 Punjab, World
ਭਾਰਤ- ਅਮਰੀਕਨ ਅੰਬੈਸਡਰ ਦੇ ਟਵੀਟ ਤੋਂ ਬਾਅਦ ਜੀਕੇ ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ‘ਚ ਲਿਆ

ਭਾਰਤ- ਅਮਰੀਕਨ ਅੰਬੈਸਡਰ ਦੇ ਟਵੀਟ ਤੋਂ ਬਾਅਦ ਜੀਕੇ ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ‘ਚ ਲਿਆ

ਵਾਸ਼ਿੰਗਟਨ ਡੀ. ਸੀ.  – ਭਾਰਤੀਆਂ ਨੂੰ ਇੰਝ ਲਗਦਾ ਹੈ ਕਿ ਉਹ ਅਮਰੀਕਨ ਬਸ਼ਿੰਦੇ ਬਣ ਗਏ ਹਨ। ਉਨ੍ਹਾਂ ਵਲੋਂ ਜੋ ਕੁਝ ਮਰਜ਼ੀ ਕੀਤਾ ਜਾਵੇ।ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਪਰ ਨਿਊਯਾਰਕ ਅਤੇ ਕੈਲਫੋਰਨੀਆਂ ਵਿਖੇ ਵਾਪਰਿਆ ਵਰਤਾਰਾ ਬਹੁਤ ਹੀ ਗੰਭੀਰ ਰੂਪ ਚ’ ਲਿਆ ਗਿਆ ਹੈ। ਜਿਸਨੂੰ ਹਰ ਪੱਖੋਂ ਵਿਚਾਰਨ ਉਪਰੰਤ ਇਸ ਨੂੰ ਸਟਰੀਟ ਗੁੰਡਾ ਐਕਸ਼ਨ ਦਾ ਨਾਮ ਦਿੱਤਾ ਗਿਆ ਹੈ[Read More…]

by August 30, 2018 India, World
ਜੇ ਪੈਸੇ ਪੂਰੇ ਨਹੀਂ ਤਾਂ ਕਾਮੇ ਵੀ ਨਹੀਂ……..

ਜੇ ਪੈਸੇ ਪੂਰੇ ਨਹੀਂ ਤਾਂ ਕਾਮੇ ਵੀ ਨਹੀਂ……..

ਸਰਕਾਰੀ ਵਿਭਾਗ ਵੱਲੋਂ ‘ਬਰਗਰ ਕਿੰਗ’ ਵਾਲਿਆਂ ਨੂੰ ਨਸੀਹਤ-ਸਾਲ ਭਰ ਨਹੀਂ ਰੱਖ ਸਕਣਗੇ ਪ੍ਰਵਾਸੀ ਕਾਮੇ ਆਕਲੈਂਡ 29 ਅਗਸਤ – ਆਪਣੇ ਕਾਮਿਆਂ ਨੂੰ ਘੱਟ ਮਿਹਨਤਾਨਾ ਦੇਣ ਦੇ ਦੋਸ਼ ਅਧੀਨ ਮਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਵੱਲੋਂ ਇਕ ਵੱਡੀ ਫੂਡ ਚੇਨ ਕੰਪਨੀ ‘ਬਰਗਰ ਕਿੰਗ’ ਨੂੰ ਨਸੀਹਤ ਦਿੰਦਿਆ ਸਾਲ ਭਰ ਪ੍ਰਵਾਸੀ ਕਾਮੇ ਰੱਖਣ ਉਤੇ ਰੋਕ ਲਗਾ ਦਿੱਤੀ ਹੈ। ਪ੍ਰਵਾਸੀ ਕਾਮਿਆਂ ਦੀ ਮਜ਼ਬੂਰੀ ਦਾ ਫਾਇਦਾ[Read More…]

by August 30, 2018 Australia NZ
(ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਹਿਰਾਸਤ ਵਿਚਲੀ ਫਾਈਲ ਫੋਟੋ)

ਆਸਟਰੇਲਿਆ:  10 ਸਾਲ ਵਿੱਚ ਹਿਰਾਸਤ ਵਿੱਚ ਹੋਈ 147 ਮੂਲ ਨਿਵਾਸੀਆਂ ਦੀ ਮੌਤ

ਅੰਗਰੇਜ਼ੀ ਅਖਬਾਰ “ਦ ਗਾਰਡਿਅਨ” ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਸਟਰੇਲਿਆ ਵਿੱਚ ਗੁਜ਼ਰੇ 10 ਸਾਲਾਂ ਵਿੱਚ ਪੁਲਿਸ ਹਿਰਾਸਤ ਵਿੱਚ 147 ਮੂਲ ਨਿਵਾਸੀਆਂ ਦੀ ਮੌਤ ਹੋਈ ਜਿਨ੍ਹਾਂ ਵਿੱਚ ਕੁੱਝ ਬੱਚੇ ਵੀ ਸ਼ਾਮਿਲ ਹਨ।  ਵਿਰੋਧੀ ਦਲਾਂ ਨੇ ਇਸਨੂੰ “ਰਾਸ਼ਟਰੀ ਸ਼ਰਮ” ਦੱਸਿਆ ਹੈ।  ਬਤੋਰ ਅਖਬਾਰ ,  ਆਸਟਰੇਲਿਆ ਦੀ ਆਬਾਦੀ ਵਿੱਚ  2.8%  ਮੂਲ ਨਿਵਾਸੀ ਹਨ ਅਤੇ ਜੇਲ੍ਹ ਵਿੱਚ ਬੰਦ ਲੋਕਾਂ ਵਿੱਚ ਇਹਨਾਂ ਦੀ[Read More…]

by August 29, 2018 Australia NZ
ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ ਖਾਲਸਾ ਏਡ ਮਿਸ਼ਨ ਸੰਸਥਾ

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ ਖਾਲਸਾ ਏਡ ਮਿਸ਼ਨ ਸੰਸਥਾ

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ। ਇਸ ਸੰਸਥਾ ਦੇ ਕਰਤਾਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦੀ ਵਿਚਾਰਧਾਰਾ[Read More…]

by August 29, 2018 Articles
ਮਜਦੂਰਾਂ ਕੋਲ ਹੱਕ ਹਾਸਲ ਕਰਨ ਲਈ ਜਥੇਬੰਦੀ ਅਤੇ ਸੰਘਰਸ ਦੋ ਹਥਿਆਰ ਹਨ- ਕਾ: ਰਘੂਨਾਥ

ਮਜਦੂਰਾਂ ਕੋਲ ਹੱਕ ਹਾਸਲ ਕਰਨ ਲਈ ਜਥੇਬੰਦੀ ਅਤੇ ਸੰਘਰਸ ਦੋ ਹਥਿਆਰ ਹਨ- ਕਾ: ਰਘੂਨਾਥ

ਸਰਕਾਰਾਂ ਆਪਣੇ ਬਣਾਏ ਕਾਨੂੰਨ ਅਤੇ ਅਦਾਲਤਾਂ ਦੇ ਫੈਸਲੇ ਲਾਗੂ ਨਹੀਂ ਕਰ ਰਹੀਆਂ- ਸੀਟੂ ਆਗੂ ਬਠਿੰਡਾ/28 ਅਗਸਤ/ — ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮਜਦੂਰ ਜਮਾਤ ਨੂੰ ਇਨਸਾਫ਼ ਸੰਘਰਸ ਤੋਂ ਵਗੈਰ ਹਾਸਲ ਨਹੀਂ ਹੋਇਆ। ਇਹ ਇੰਕਸਾਫ਼ ਕਰਦਿਆਂ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾ: ਰਘੂਨਾਥ ਸਿੰਘ ਨੇ ਕਿਹਾ ਕਿ ਮਜਦੂਰਾਂ ਕੋਲ ਹੱਕ ਹਾਸਲ ਕਰਨ ਲਈ ਜਥੇਬੰਦੀ ਅਤੇ ਸੰਘਰਸ ਦੋ ਹੀ ਹਥਿਆਰ ਹਨ। ਉਹ[Read More…]

by August 29, 2018 Punjab
(ਪ੍ਰੋਮੋਸ਼ਨ ਤਸਵੀਰ ਦੇ ਵਿਚ ਛਾਇਆ ਭੰਗੜਾ)

17ਵਾਂ ਦਿਵਾਲੀ ਮੇਲਾ 20 ਤੇ 21 ਅਕਤੂਬਰ ਨੂੰ

ਆਕਲੈਂਡ ਕੌਂਸਿਲ ਦੀ ਦਿਵਾਲੀ ਪ੍ਰੋਮੋਸ਼ਨ ਦੇ ਵਿਚ ਪੰਜਾਬ ਦਾ ਲੋਕ ਨਾਚ ‘ਭੰਗੜਾ’ ਚੱਲ ਰਿਹੈ ਮੋਹਰੀ ਮੇਜਰ ਪਾਰਟਨਰ ਹੈ ਰੀਅਲ ਇਸਟੇਟ ਕੰਪਨ ‘ਹਾਰਕੋਰਟਸ’ ਆਕਲੈਂਡ 28 ਅਗਸਤ  – ਭਾਰਤ ਦੇ ਵਿਚ ਦਿਵਾਲੀ ਦਾ ਤਿਉਹਾਰ ਭਾਵੇਂ 7 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਆਕਲੈਂਡ ਕੌਂਸਿਲ ਨੇ ਦੋ ਹਫਤੇ ਪਹਿਲਾਂ ਹੀ 20 ਅਤੇ 21 ਅਕਤੂਬਰ ਮਨਾਉਣ ਲਈ ਕਮਰ ਕੱਸੇ ਕਰ ਲਏ ਹਨ। ਭਾਰਤ[Read More…]

by August 29, 2018 Australia NZ
(ਪੀਏਯੂ ਵਿਖੇ ਯੰਗ ਰਾਈਟਰਜ਼ ਐਸੋਸੀਏਸ਼ਨ ਦੀ 52ਵੀਂ ਵਰੇਗੰਢ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇੰਜ. ਜਸਵੰਤ ਜ਼ਫਰ)

ਫੇਸਬੁੱਕ ‘ਤੇ ਸੋਸ਼ਲ ਮੀਡੀਆਂ ਚੰਗੇ ਸਾਹਿਤ ‘ਤੇ ਕਲਾ ਨੂੰ ਅੱਗੇ ਲਿਜਾਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ- ਜਸਵੰਤ ਜ਼ਫਰ

ਪੀਏਯੂ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾਖਲ ਹੋਈ ਆਪਣੇ 52ਵੇਂ ਸਾਲ ਵਿੱਚ ਲੁਧਿਆਣਾ: ਸਾਨੂੰ ਸੋਸ਼ਲ ਮੀਡੀਆ ਨੂੰ ਨਿੰਦਣ ਦੀ ਬਜਾਏ ਉਸਦੇ ਚੰਗੇ ਪ੍ਰਭਾਵਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿਵੇਂ ਕਿ ਫੇਸਬੁੱਕ ਚੰਗੇ ਸਾਹਿਤ ‘ਤੇ ਕਲਾ ਨੂੰ ਵਿਸ਼ਵ ਪੱਧਰ ‘ਤੇ ਸਾਂਝਾ ਕਰਕੇ ਇੱਕ ਸੁਚੇਤਕ ਪਾਠਕ ਪੀੜੀ ਸਿਰਜਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ।ਇਸ ਦੇ ਨਾਲ ਹੀ ਤੁਸੀਂ ਜੋਵੀ ਕਿੱਤਾ ਕਰਦੇ ਹੋਵੋਂ[Read More…]

by August 29, 2018 Punjab
ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ-ਜਗਮੀਤ ਬਰਾੜ

ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ-ਜਗਮੀਤ ਬਰਾੜ

ਬਠਿੰਡਾ/ 28 ਅਗਸਤ/ — ਮਾਲੀ ਪੱਖ ਤੋਂ ਪੰਜਾਬ ਅਜਿਹੇ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ, ਕਿ ਇੱਥੋ ਦੇ ਰਾਜਨੀਤਕ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੇਕਰ ਬਣਦੀ ਇਤਿਹਾਸਕ ਭੂਮਿਕਾ ਨਾ ਨਿਭਾਈ ਤਾਂ ਅੰਨਦਾਤੇ ਤੋਂ ਖੜਗਭੁਜਾ ਦਾ ਰੁਤਬਾ ਹਾਸਲ ਕਰ ਚੁੱਕੇ ਇਸ ਰਾਜ ਦੀਆਂ ਅਗਲੀਆਂ ਪੀੜ੍ਹੀਆਂ ਆਰਥਿਕ ਗੁਲਾਮੀ ਦਾ ਜੀਵਨ ਹੰਢਾਉਣ ਲਈ ਮਜਬੂਰ ਹੋ ਜਾਣਗੀਆਂ। ਇਹ ਵਿਚਾਰ ਸੂਬੇ ਦੇ ਚਰਚਿਤ[Read More…]

by August 29, 2018 Punjab