IMG_1723

ਬੀਤੇ ਦਿਨ ਨਿਊਜਰਸੀ ਦੇ ਉੱਘੇ ਸਿੱਖ ਕਾਰੋਬਾਰੀ ਸ: ਮਲਕੀਤ  ਿਸੰਘ ਮੱਲ੍ਹੀ  ਦੀ ਸਪੁੱਤਰੀ ਜਗਦੀਪ ਕੋਰ ਦਾ ਸ਼ੁਭ ਆਨੰਦ ਕਾਰਜ ਦਲਜੀਤ ਸਿੰਘ ਢਿੱਲੋ ਸਪੁੱਤਰ ਸ: ਮੱਖਣ ਸਿੰਘ ਢਿੱਲੋ ਦੇ ਬੇਟੇ ਨਾਲ ਕਾਰਟਰੇਟ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇਂ ਪੂਰਨ ਗੁਰਮਰਿਆਦਾ ਅਨੁਸਾਰ ਬੜੀ ਧੂਮ-ਧਾਮ ਨਾਲ ਹੋਇਆਂ।ਸੁਭਾਗੀ ਜੌੜੀ ਨੂੰ ਸਾਡੇ ਅਦਾਰੇ ਵੱਲੋਂ ਦੋਨੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਾਂ….