1 hour ago
ਵਾਜਪਾਈ ਦੀ ਯਾਦ ਵਿਚ ਛੱਤੀਸਗੜ੍ਹ ਦੀ ਰਾਜਧਾਨੀ ਨਯਾ ਰਾਏਪੁਰ ਦਾ ਨਾਮ ਹੋਵੇਗਾ – ਅਟੱਲ ਨਗਰ
3 hours ago
20 ਕੁਇੰਟਲ 60 ਕਿੱਲੋ ਨਕਲੀ ਪਨੀਰ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
4 hours ago
…ਤਾਂ ਕਿ ਰਲ ਮਨਾਈਏ 550ਵਾਂ ਗੁਰੂ ਨਾਨਕ ਪ੍ਰਕਾਸ਼ ਗੁਰਪੁਰਬ
5 hours ago
ਜਸਟਿਸ ਰਣਜੀਤ ਸਿੰਘ ਕਮਿਸਨ ਦੀ ਵੱਡੀ ਪ੍ਰਾਪਤੀ
6 hours ago
ਸ਼ਹੀਦ ਔਰੰਗਜ਼ੇਬ ਦੇ ਪਿਤਾ ਨੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਹਿਮਾਇਤ
7 hours ago
ਏਸ਼ੀਅਨ ਖੇਡਾਂ 2018: ਭਾਰਤੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਜਿਤਿਆ ਕਾਂਸੇ ਦਾ ਤਗਮਾ
21 hours ago
ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦਾ 74ਵਾਂ ਜਨਮ ਦਿਵਸ ਮਨਾਇਆ
23 hours ago
ਅਰਵਿੰਦ ਕੇਜਰੀਵਾਲ ਨੇ ਪੰਡਾਲ ਵਿੱਚ ਬੈਠੇ ਸੁਖਪਾਲ ਖਹਿਰਾ ਤੇ ਉਹਦੇ ਸਮੱਰਥਕਾਂ ਤੋਂ ਦੂਰੀ ਬਣਾਈ ਰੱਖੀ
1 day ago
ਸੀਨੀਅਰ ਸਿਟੀਜਨ ਨੂੰ ਡੋਪ ਟੈਸਟ ਚ ਛੋਟ ਦੇ ਕੇ ਹੁਕਮ ਲਾਗੂ ਕਰਾਉਣਾ ਭੁੱਲੀ ਸਰਕਾਰ
1 day ago
ਪਿੰਡ ਬਚਾਓ-ਪੰਜਾਬ ਬਚਾਓ ਮੁਹਿੰਮ ਤਹਿਤ ਹੋਇਆ ਸੈਮੀਨਾਰ ਦਾ ਆਯੋਜਨ

IMG_1403

4 ਜੂਨ, 2018 ਦੇ ਦਿਨ ਭੁਲੱਥ ਦੇ ਰਤਨ’  ਪਰਿਵਾਰ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਇਆ , ਜਦੋਂ ਜਲੰਧਰ ਮੀਡੀਏ  ਦੀ  ਜਾਣੀ ਮਾਣੀ ਸ਼ਖ਼ਸੀਅਤ ਦਲਜੀਤ ਿਸੰਘ ਦੇ ਛੋਟੇ ਬੇਟੇ ਤਰਨਦੀਪ ਸਿੰਘ ਨੇ 97/. ਪ੍ਰਤੀਸ਼ਤ ਨੰਬਰ ਲੈ ਕੇ ਭੁਲੱਥ ਸ਼ਹਿਰ ਦਾ ਨਾਂ ਰੌਸ਼ਨ ਕੀਤਾ

ਨਿਊਯਾਰਕ —ਸ਼ੈਰੀਡਨ ਕਾਲਜ, ਮਿਸੀਸਾਗਾ (ਕੈਨੇਡਾ) ਵਿਚ ਤਰਨਦੀਪ ਸਿੰਘ ਨੂੰ ਬਿਜ਼ਨਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ’ਤੇ ਡਿਗਰੀ ਮਿਲੀ। ਇਸ  ਸੰਬੰਧੀ ਸਾਡੇ ਪੱਤਰਕਾਰ ਨੂੰ ਫ਼ੋਨ ਤੇ ਜਾਣਕਾਰੀ ਦਿੰਦਿਆਂ ਉਸ  ਦੇ  ਪਿਤਾ  ਦਲਜੀਤ ਸਿੰਘ ਰਤਨ ਨੇ ਦੱਸਿਆ ਕਿ ਅਸੀਂ ਟੀ.ਵੀ ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬੜੀ ਬੇਸਬਰੀ ਨਾਲ ਉਸ ਦੇ ਮੰਚ ’ਤੇ ਆਉਣ ਦੀ ਉਡੀਕ ਸੀ ਤੇ ਉਸ ਦਾ ਨਾਂ ਸੁਣਨ ਲਈ ਬੜੇ ਉਤਾਵਲੇ ਸਾਂ। ਮੰਚ ਸੰਚਾਲਕਾ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬੱਚਿਆਂ ਦੇ ਨਾਂ ਬੋਲ ਰਹੀ ਸੀ ਤੇ ਬੱਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਨਾਂ ਬੋਲਿਆ ‘ਤਰਨਦੀਪ ਸਿੰਘ, ਵਿਦ ਅੌਨਰ’। ਇਹ ਪ੍ਰਮਾਤਮਾ ਦੀ ਬਖਸ਼ਿਸ ਹੈ, ਜਦੋਂ ਵਿਦੇਸ਼ੀ ਧਰਤੀ (ਕੈਨੇਡਾ) ’ਤੇ ਸਾਡੇ ਪੁੱਤਰ ਨੇ 93% ਨੰਬਰ ਲੈ ਕੇ ਡਿਗਰੀ ‘ਵਿਦ ਅੌਨਰ’ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ’ਤੇ ਬਹੁਤ ਮਾਣ ਹੈ। ਪ੍ਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ। ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਤੇ ਸੁਹਾਵਣਾ ਹੋਵੇ।ਅਸੀਂ ਸਮੂੰਹ ਵਿਦੇਸ਼ ਚ’ ਵੱਸਦਾ ਪੱਤਰਕਾਰ ਭਾਈਚਾਰਾ ਦਲਜੀਤ ਸਿੰਘ ਨੂੰ ਮੁਬਾਰਕਬਾਦ ਦਿੰਦੇ ਹਾਂ ।