IMG_1443
ਨਿਊਯਾਰਕ — ਸਿੱਖ ਯੂਥ ਆਫ ਅਮਰੀਕਾ , ਸੰਤ ਪ੍ਰੇਮ  ਸਿੰਘ ਜੀ ਸੁਸਾਇਟੀ ਅਤੇ ਸਮੂੰਹ ਜਥੇਬੰਦੀਆਂ ਸੁਸਾਇਟੀਆਂ ਸਭਾਵਾਂ ਦੇ ਸਹਿਯੋਗ ਨਾਲ ਜੂਨ 1984 ਈ: ਦੇ ਪਹਿਲੇ ਹਫਤੇ ਜੋ ਹਿੰਦੋਸਤਾਨ ਦੀ ਸਰਕਾਰ ਵੱਲੋ ਤੋਪਾ ਤੇ ਟੈਕਾ ਨਾਲ ਸ਼ੀ੍ ਹਰਿਮੰਦਰ ਸਾਹਿਬ ਤੇ ਸ਼ੀ੍ ਅਕਾਲ ਤੱਖਤ ਸਾਹਿਬ ਤੇ ਹਮਲਾ ਕੀਤਾ ਹਿੰਦੋਸਤਾਨੀ ਫੌਜ ਦਾ ਮੂੰਹ ਤੋੜ ਜੁਵਾਬ ਦਿੰਦੇ ਹੋਏ ਧਰਮ ਯੁੱਧ ਲੜ  ਸ਼ਹੀਦ ਹੋਣ ਵਾਲੇ
20 ਵੀ ਸਦੀ ਦੇ ਮਹਾਨ ਨਾਇਕ ਸੂਰਬੀਰ ਯੋਧੇ ਸੰਤ ਸਿਪਾਹੀ ਦਮਦਮੀ ਟਕਸਾਲ ਦੇ 14 ਵੇ ਮੁੱਖੀ ਨੋਜੁਵਾਨਾ ਦੇ ਦਿਲਾ ਦੀਧੜਕਨ ਮਹਾਨ ਸ਼ਹੀਦ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਤੇ ਭਾਈ ਅਮਰੀਕ ਸਿੰਘ ਜੀ ਜਨਰਲ ਸੁਬੇਗ ਸਿੰਘ ਜੀ ਭਾਈ ਠਾਰਾ ਸਿੰਘ ਜੀ ਤੇ ਹੋਰ ਗੁਰਮੱੁਖ
 ਪਿਆਰੇ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਹਰਿਮੰਦਰ ਸਾਹਿਬ ਪਹੁੰਚੇ ਸਨ ਦਾ ਸ਼ਹੀਦੀ ਦਿਨ 10 ਜੂਨ ਦਿਨ ਐਤਵਾਰ ਨੂੰ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਸਮਾਗਮਾ ਦੀ ਸੇਵਾ ਸ਼ਰਧਾ ਪਿਆਰ ਸਹਿਤ ਵੱਡੇ ਪੱਧਰ ਤੇ 10 ਜੂਨ ਦਿੱਨ ਐਤਵਾਰ ਨੂੰ ਨਿਭਾਈ ਜਾਵੇਗੀ
ਸਵੇਰੇ ਸ਼ੀ੍ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3 ਵੱਜੇ ਤੱਕ ਵਿਸ਼ੇਸ਼ ਦੀਵਾਨ ਹੋਣਗੇ
ਸਮਾਗਮ ਵਿਚ ਮਹਾਨ ਕੀਰਤਨੀਏ  ਕਥਾ ਵਾਚਕ ਤੇ ਢਾਡੀ ਜੱਥੇ ਹਾਜਰੀ ਭਰਨਗੇ । ਇਹ ਜਾਣਕਾਰੀ ਗਿਆਨੀ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ  ਨੇ  ਲਿਖਤੀ ਪੈੱਸ ਨੋਟ ਰਾਹੀਂ ਦਿੱਤੀ ।ਵਧੇਰੇ ਜਾਣਕਾਰੀ ਲਈ  ਆਪ  ਇੰਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ।ਭਾਈ ਭੁਪਿੰਦਰ ਸਿੰਘ ਹੈੱਡ ਗ੍ਰੰਥੀ  917 -353 7265 ,718- 846 3333 ਤੇ ਕੁਲਦੀਪ ਸਿੰਘ ਢਿੱਲੋ ਮੁੱਖ ਸੇਵਾਦਾਰ  347 -324 2405  ਸ੍ਰ: ਗੁਰਦੇਵਸਿੰਘ ਕੰਗ 718 -974 4827 ਚੇਅਰਮੈਨ ਸੁਰਜੀਤ ਸਿੰਘ ਮੂਧਲ 1 (646)- 639-5839
ਵਾਇਸ ਪ੍ਰਧਾਨ ਰਾਜਿੰਦਰ ਸਿੰਘ ਲਾਲੀ 1 (917) 805-0202
ਸਕੱਤਰ ਭੁਪਿੰਦਰ ਸਿੰਘ ਅਟਵਾਲ (347)- 837-5615
ਸਕੱਤਰ ਕੁਲਦੀਪ ਸਿੰਘ ਵੜੈਚ 1 (917) -208-2365
ਖਜਾਨਚੀ ਬੂਟਾ ਸਿੰਘ ਚੀਮਾ 1 (917) -518-1574
ਦਵਿੰਦਰ ਸਿੰਘ ਬੋਪਾਰਾਏ 718- 909 0651
ਪਬਲਿਕ ਰਿਲੇਸ਼ਨ ਸੁਖਵਿੰਦਰ ਸਿੰਘ ਨਿੱਝਰ 1 (917) -476-8888