Archive for June, 2018

ਮਾੜੀ ਧਾੜ ਗਰੀਬਾਂ ਉਤੇ

ਮਾੜੀ ਧਾੜ ਗਰੀਬਾਂ ਉਤੇ

ਉਪ੍ਰੋਕਤ ਲੋਕੋਕਤੀ ਵਿਚ ਸ਼ਬਦ ਜੋ ‘ਗਰੀਬਾਂ’ ਆਇਆ ਹੈ ਉਸ ਦੇ ਥਾਂ ਇਕ ਹੋਰ ਸ਼ਬਦ ਵਰਤਿਆ ਜਾਂਦਾ ਹੈ। ਉਸ ਬਾਰੇ ਪਾਠਕ ਸੱਜਣ ਜਾਣਦੇ ਹੀ ਹਨ। ਕੁਝ ਸਾਲ ਪਹਿਲਾਂ ਜਦੋਂ ਡਾ. ਪ੍ਰਭਜੋਤ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਇਕ ਨਿਊ ਜ਼ੀਲੈਂਡੋਂ ਆਏ ਪ੍ਰੋਫ਼ੈਸਰ ਸਾਹਿਬ, ਤੇ ਵਿਚੇ ਮੈਂ ਵੀ, ਬੱਚੇ ਤੇ ਬੀਬੀਆਂ ਦੀ ਪ੍ਰਸਿਧ ਮਾਹਰ, ਡਾ. ਹਰਸ਼ਿੰਦਰ ਕੌਰ ਜੀ ਨਾਲ਼, ਕੈਨਬਰੇ ਵਿਚਲੀ ਫ਼ੈਡਰਲ ਪਾਰਲੀਮੈਂਟ[Read More…]

by June 24, 2018 Articles
ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਸਿਹਤ ਪੰਜਾਬ ਮਿਸ਼ਨ ਤਹਿਤ ਸੈਮੀਨਾਰ ਕਰਵਾਇਆ

ਐਸ.ਬੀ.ਆਰ.ਐਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਸਿਹਤ ਪੰਜਾਬ ਮਿਸ਼ਨ ਤਹਿਤ ਸੈਮੀਨਾਰ ਕਰਵਾਇਆ

ਸਾਦਿਕ  -ਨੇੜਲੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀਂ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟੇਰਸ਼ਨ ਅਫਸਰ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਐੱਸ.ਬੀ.ਆਰ.ਐੱਸ. ਕਾਲਜ ਫਾਰ ਵਿਮੈਨ, ਘੁੱਦੂਵਾਲਾ ਵਿਖੇ ਰੈੱਡ ਰਿਬਨ ਕਲੱਬਾਂ ਅਤੇ ਐਨ.ਐੱਸ.ਐੱਸ.ਵਿਭਾਗ ਨੇ ਸਾਂਝੇ ਤੌਰ ਤੇ ਸਿਹਤ ਮੰਦ ਪੰਜਾਬ ਮਿਸ਼ਨ ਤਹਿਤ ਸੈਮੀਨਾਰ ਆਯੋਜਨ ਕੀਤਾ ਗਿਆ। ਇਸ ਮੌਕੇ[Read More…]

by June 23, 2018 Punjab
ਬਰਨਾਲਾ ਵਿਖੇ ਅੰਂਤਰਰਾਸ਼ਟਰੀ ਯੋਗ ਦਿਵਸ ਮਨਾਇਆ

ਬਰਨਾਲਾ ਵਿਖੇ ਅੰਂਤਰਰਾਸ਼ਟਰੀ ਯੋਗ ਦਿਵਸ ਮਨਾਇਆ

ਬਰਨਾਲਾ  – ਮਿਤੀ 21 ਜੂਨ 2018 ਨੂੰ ਚੌਥਾ ਅੰਂਤਰਰਾਸ਼ਟਰੀ ਯੋਗ ਦਿਵਸ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਮਨਾਇਆ ਗਿਆ।ਜਿਸ ਵਿੱਚ ਡੀ.ਸੀ. ਬਰਨਾਲਾ ਸ੍ਰੀ ਧਰਮਪਾਲ ਗੁਪਤਾ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਹਨਾਂ ਨਾਲ ਸਮੂਹ ਜਿਲ੍ਹਾ ਪ੍ਰਸ਼ਾਸਨ ਉਚੇਚੇ ਤੌਰ ਤੇ ਪਹੁੰਚਿਆ। ਆਯੂਰਵੈਦਿਕ ਵਿਭਾਗ ਵੱਲੋਂ ਮਾਨਯੋਗ ਡਾਇਰੈਕਟਰ ਆਯੂਰਵੈਦਾ ਡਾ.ਰਾਕੇਸ਼ ਕੁਮਾਰ ਸ਼ਰਮਾਂ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ[Read More…]

by June 23, 2018 Punjab
ਮੋਦੀ ਦਾ ਪੁਤਲਾ ਫੂਕ,ਕੇ ਭੁਲੱਥ ਦੇ ਕਾਂਗਰਸੀਆ ਨੇ ਕੱਢੀ ਭੜਾਸ , ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜੀ 

ਮੋਦੀ ਦਾ ਪੁਤਲਾ ਫੂਕ,ਕੇ ਭੁਲੱਥ ਦੇ ਕਾਂਗਰਸੀਆ ਨੇ ਕੱਢੀ ਭੜਾਸ , ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜੀ 

ਨਿਊਯਾਰਕ/ ਭੁਲੱਥ — ਬੀਤੇ ਦਿਨ ਕਸਬਾ ਭੁਲੱਥ ਦੇ ਕਾਂਗਰਸੀਆਂ ਨੇ  ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ,ਚ ਕੀਤੇ ਬੇਿਤਹਾਸ਼ਾ ਵਾਧੇ ਖਿਲਾਫ  ਹਲਕਾ ਭੁਲੱਥ ਦੇ ਕਾਂਗਰਸੀ ਕੌਂਸਲਰਾਂ ਅਤੇ ਵਰਕਰਾਂ ਨੇ ਭੁਲੱਥ ਚੌਕ ਵਿੱਚ ਭਾਰੀ ਰੋਸ ਮੁਜਾਹਰਾ ਕੀਤਾ ਤੇ ਕੇਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕਰਦਿਆਂ ਮੋਦੀ ਦਾ ਪੁਤਲਾ ਸਾੜਿਆ,ਤੇ ਸਿਆਪਾ ਕੀਤਾ  ਦੁੱਖੀ ਲੋਕਾਂ ਸਮੇਤ ਇਸ ਸਮੇ ਕੌਂਸਲਰ ਲਕਸ਼ ਚੌਧਰੀ ਨੇ ਸੰਬੋਧਨ ਕਰਦਿਆਂ ਆਖਿਆ[Read More…]

by June 23, 2018 Punjab, World
(ਪੁਲਿਸ ਨੂੰ ਜਿਸ ਲੁਟੇਰੇ ਦੀ ਭਾਲ ਹੈ)

ਡੇਅਰੀ ਲੁੱਟ ਸਬੰਧੀ ਇਕ ਗ੍ਰਿਫਤਾਰ

ਗ੍ਰੇਅਲੇਨ ਵਿਖੇ ਲੁੱਟ ਦੌਰਾਨ ਮਾਂ-ਪੁੱਤ ਨੂੰ ਜ਼ਖਮੀ ਕਰਨ ਵਾਲੇ ਮਾਮਲੇ ਵਿਚ ਪੁਲਿਸ ਨੇ ਇਕ ਚੁੱਕਿਆ ਦੂਜੇ ਦੀ ਭਾਲ ਆਕਲੈਂਡ  -ਬੀਤੇ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ ‘ਹਾਏਲਾਈਟ ਡੇਅਰੀ’ (ਨਾਰਥ ਰੌਡ) ਉਤੇ ਦੋ ਲੁਟੇਰਿਆਂ ਉਥੇ ਕੰਮ ਕਰਦੇ ਮਾਂ (62) ਅਤੇ ਪੁੱਤ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਸਬੰਧ ਦੇ ਵਿਚ[Read More…]

by June 23, 2018 Australia NZ
‘ਇੰਟਰਨੈਸ਼ਨਲ ਕਬੱਡੀ ਚੈਲੇਂਜ਼’

‘ਇੰਟਰਨੈਸ਼ਨਲ ਕਬੱਡੀ ਚੈਲੇਂਜ਼’

– ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ਨੇ ਮਲੇਸ਼ੀਆ ਵਿਖੇ ਆਪਣਾ ਹਾਂਗਕਾਂਗ ਵਿਰੁੱਧ ਪਹਿਲਾ ਮੈਚ ਜਿੱਤਿਆ ਆਕਲੈਂਡ  -ਨਿਊਜ਼ੀਲੈਂਡ ਮਹਿਲਾ ਕਬੱਡੀ ਟੀਮ ‘ਇੰਟਰਨੈਸ਼ਨਲ ਕਬੱਡੀ ਚੈਲੇਂਜ’ (ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿਪ) ਦੇ ਵਿਚ ਭਾਗ ਲੈਣ ਲਈ ਮਲੇਸ਼ੀਆ ਪਹੁੰਚੀ ਹੋਈ ਹੈ। ਅੱਜ ਇਨ੍ਹਾਂ ਕੁੜੀਆਂ ਨੇ ਪਹਿਲਾ ਮੈਚ ਹਾਂਗਕਾਂਗ ਦੀਆਂ ਕੁੜੀਆਂ ਦੇ ਨਾਲ ਖੇਡਿਆ ਅਤੇ ਉਨ੍ਹਾਂ ਨੂੰ ਕਰੜੀ ਟੱਕਰ ਦਿੰਦਿਆ ਇਹ ਮੈਚ 27 ਅੰਕਾਂ ਦੇ ਮੁਕਾਬਲੇ 48 ਅੰਕਾਂ[Read More…]

by June 23, 2018 Australia NZ
(ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਅਤੇ ਉਸਦਾ ਪਤੀ ਕਲਾਰਕ ਗੇਅਫੋਰਡ)

ਪ੍ਰਧਾਨ ਮੰਤਰੀ ਦੀ ਕਾਰ……..ਕੋਈ ਕਾਫਲਾ ਨਹੀਂ……..

ਪਤੀ ਡ੍ਰਾਈਵਰ…ਬੱਚੀ ਦੀ ਹੋਈ ਆਮਦ…. ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਬੱਚੀ ਨੂੰ ਜਨਮ-ਵਧਾਈਆਂ ਦਾ ਸਿਲਸਿਲਾ ਜਾਰ -ਜੱਚਾ-ਬੱਚਾ ਰਾਜੀ ਆਕਲੈਂਡ (21 ਜੂਨ)  -ਨਿਊਜ਼ੀਲੈਂਡ ਦੀ 38 ਸਾਲਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੇਸ਼ ਦੀ 40ਵੀਂ ਪ੍ਰਧਾਨ ਮੰਤਰੀ ਹੈ ਜੋ ਕਿ 26 ਅਕਤੂਬਰ 2017 ਨੂੰ ਲੇਬਰ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਬਣੀ ਸੀ, ਨੇ ਅੱਜ ਆਪਣੇ ਪਹਿਲੇ ਬੱਚੇ[Read More…]

by June 23, 2018 Australia NZ
ਮਾਂ ਖੇਡ ‘ਕੱਬਡੀ’ ਨਾਲ ਤਾਰਾਂ ਜੁੜੀਆਂ: ਕੋਈ ਫਰਕ ਨਹੀਂ ਪੈਂਦਾ ਮੁੰਡੇ ਹੋਣ ਜਾਂ ਕੁੜੀਆਂ

ਮਾਂ ਖੇਡ ‘ਕੱਬਡੀ’ ਨਾਲ ਤਾਰਾਂ ਜੁੜੀਆਂ: ਕੋਈ ਫਰਕ ਨਹੀਂ ਪੈਂਦਾ ਮੁੰਡੇ ਹੋਣ ਜਾਂ ਕੁੜੀਆਂ

– ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿਲਾ ਕਬੱਡੀ ਟੀਮ ਮਲੇਸ਼ੀਆ ਵਿਖੇ ‘ਇੰਟਰਨੈਸ਼ਨਲ ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿੱਪ’ ਲਈ ਰਵਾਨਾ ਕੀਤੀ – ਸ. ਤਾਰਾ ਸਿੰਘ ਦੀ ਅਗਵਾਈ ‘ਚ ਖੇਡਣ ਗਈ ਇਹ ਟੀਮ ਆਕਲੈਂਡ  – (20 ਜੂਨ) ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਦੀ ਧਾਂਕ ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਪੱਧਰੀ ਕਬੱਡੀ ਮੁਕਾਬਿਲਆਂ ਦੇ ਵਿਚ ਜੰਮੀ ਹੋਈ ਹੈ। ਭਾਰਤ ਦੇ ਵਿਚ ਹੋ ਚੁੱਕੇ ਵਿਸ਼ਵ ਕਬੱਡੀ ਮੁਕਾਬਲਿਆਂ ਦੇ ਵਿਚ[Read More…]

by June 22, 2018 Australia NZ
(ਭਾਰਤੀ ਮਾਲਕਾਂ ਦੀ ਡੇਅਰੀ ਜਿੱਥੇ ਲੁੱਟ ਦੀ ਵਾਰਦਾਤ ਹੋਈ)

ਭਾਰਤੀ ਡੇਅਰੀ ‘ਤੇ ਲੁੱਟ-ਮਾਂ-ਪੁੱਤ ਜ਼ਖਮੀ

ਗ੍ਰੇਅਲੇਨ ਵਿਖੇ ਦੋ ਲੁਟੇਰਿਆਂ ਨੇ ਚਾਕੂਆਂ ਨਾਲ ਕੀਤਾ  ਜ਼ਖਮੀ ਤੇ ਹੋਏ ਫਰਾਰ ਆਕਲੈਂਡ  (20 ਜੂਨ ) -ਬੀਤੀ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ ‘ਹਾਏਲਾਈਟ ਡੇਅਰੀ’ (ਨਾਰਥ ਰੌਡ) ਉਤੇ ਦੋ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਦੋ ਲੁਟੇਰਿਆਂ ਨੇ ਡੇਅਰੀ ਉਤੇ ਕੰਮ ਕਰਦੇ ਮਾਂ (62) ਅਤੇ ਪੁੱਤ ਨੂੰ ਚਾਕੂ ਮਾਰ ਕੇ ਜ਼ਖਮੀ[Read More…]

by June 22, 2018 Australia NZ
(ਨਿਊਜ਼ੀਲੈਂਡ-ਆਸਟਰੇਲੀਆ ਗੂਗਲ ਐਡਵਰਡਜ਼ ਸਪੈਸ਼ਲਿਸਟ ਸ. ਬਲਵਿੰਦਰ ਸਿੰਘ)

ਵਪਾਰਕ ਹਿਟ ਲਿਸਟ:  ‘ਗੂਗਲ’ ਵੀ ਰੱਖਦੈ ਆਪਣੇ ਸਪੈਸ਼ਲਿਸਟ

– ਨਿਊਜ਼ੀਲੈਂਡ ਵਾਸੀ ਸ. ਬਲਵਿੰਦਰ ਸਿੰਘ  ਗੂਗਲ ਮੁਕਾਬਲੇ ‘ਚ ਦੂਜੀ ਵਾਰ ਬਣੇ ‘ਗੂਗਲ ਐਡਵਰਡਜ਼ ਸਪੈਸ਼ਲਿਸਟ’ ਆਕਲੈਂਡ  -ਵਪਾਰ ਸ਼ੁਰੂ ਕਰਨਾ ਜਿੱਥੇ ਚੁਣੌਤੀ ਭਰਿਆ ਕੰਮ ਹੁੰਦਾ ਹੈ ਉਥੇ ਵਪਾਰ ਨੂੰ ਸਫਲਤਾ ਪੂਰਵਕ ਚਲਾਈ ਰੱਖਣਾ ਵੀ ਕਾਰੀਗਰੀ ਦਾ ਕੰਮ ਹੁੰਦਾ ਹੈ। ਅੱਜ ਦੇ ਆਧੁਨਿਕ ਯੁੱਗ ਦੇ ਵਿਚ ਹਰ ਵਿਅਕਤੀ ਹਰ ਖੇਤਰ ਦੇ ਵਿਚ ਮਾਹਿਰ ਨਹੀਂ ਹੁੰਦਾ ਪਰ ਜੇਕਰ ਉਸਦੇ ਸੰਪਰਕ ਵਿਚ ਕੋਈ ਹੁਨਰਮੰਦ[Read More…]

by June 22, 2018 Australia NZ