Archive for June, 2018

(1890 ਦੇ ਵਿਚ ਆਏ ਫੁੰਮਣ ਸਿੰਘ ਅਤੇ 1950 ਦੇ ਵਿਚ ਆਏ ਸ. ਗੰਡਾ ਸਿੰਘ ਤੇ ਉਨ੍ਹਾਂ ਦਾ ਪੁੱਤਰ ਚੰਨਣ ਸਿੰਘ)

ਨਿਊਜ਼ੀਲੈਂਡ ਅਤੇ ਭਾਰਤੀ – ਨਵੀਂ ਛਪੀ ਕਿਤਾਬ ਅਨੁਸਾਰ ਸੰਨ 1769 ਦੇ ਵਿਚ ਆਏ ਸਨ ਦੋ ਭਾਰਤੀ ਇਸ ਧਰਤੀ ‘ਤੇ

– ਇਤਿਹਾਸ 125 ਨਹੀਂ 250 ਸਾਲ ਪੁਰਾਣਾ ਨਿਕਲਿਆ ਨਿਊਜ਼ੀਲੈਂਡ ਦੇ ਸਰਕਾਰੀ ਰਿਕਾਰਡ ਮੁਤਾਬਿਕ 18ਵੀਂ ਸਦੀ ਦੇ ਮੱਧ ਵਿਚਕਾਰ ਇਥੇ ਭਾਰਤੀ ਲੋਕਾਂ ਦੀ ਆਮਦ ਬਾਰੇ ਪਤਾ ਚਲਦਾ ਹੈ ਪਰ ਇਕ ਨਵੀਂ ਕਿਤਾਬ ਮੁਤਾਬਿਕ ਸੰਨ 1769 ਦੇ ਵਿਚ ਦੋ ਭਾਰਤੀਆਂ ਨੇ ਪਹਿਲੀ ਵਾਰ ਨਿਊਜ਼ੀਲੈਂਡ ਦੀ ਧਰਤੀ ਉਤੇ ਆਪਣੇ ਕਦਮ ਧਰ ਕੇ ਆਪਣੇ ਨਿਸ਼ਾਨ ਛੱਡ ਦਿੱਤੇ ਸਨ। ਇਹ ਭਾਰਤੀ ਭਾਵੇਂ ਇਥੇ ਆਪਣਾ ਵਸੇਬਾ[Read More…]

by June 27, 2018 Australia NZ
ਏਡੀਸਨ ਨਿਊਜਰਸੀ ਚ’ ਰਹਿੰਦੇ ਇਕ ਕੈਥਲ ਹਰਿਆਣਾ ਦੇ ਨੌਜਵਾਨ ਦੀ ਝੀਲ ਚ’ ਡੁੱਬਣ ਕਾਰਨ ਮੌਤ 

ਏਡੀਸਨ ਨਿਊਜਰਸੀ ਚ’ ਰਹਿੰਦੇ ਇਕ ਕੈਥਲ ਹਰਿਆਣਾ ਦੇ ਨੌਜਵਾਨ ਦੀ ਝੀਲ ਚ’ ਡੁੱਬਣ ਕਾਰਨ ਮੌਤ 

ਨਿਊਜਰਸੀ —ਬੀਤੇ ਦਿਨ ਨਿਊਜਰਸੀ  ਦੇ ਸ਼ਹਿਰ ਏਡੀਸਨ ਚ ਰਹਿ ਰਹੇ ਇਕ ਹਰਿਆਣੇ ਦੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ 43 ਸਾਲਾ ਅਮਿਤ ਗੁਪਤਾ ਦੀ ਕੀਨਲੇਕ ਝੀਲ ,ਵੈਨਕਾਉਟੀ ‘ਚ ਅਚਾਨਕ ਡੁੱਬ ਜਾਣ ਕਾਰਨ ਮੌਤ ਹੋ ਗਈ। ਅਮਿਤ ਗੁਪਤਾ ਹਰਿਆਣਾ ਸੂਬੇ ਦੇ ਸ਼ਹਿਰ ਕੈਥਲ ਨਾਲ ਸੰਬੰਧ ਰੱਖਦਾ ਸੀ ਅਤੇ ਅਤੇ ਸੰਨ 2004 ਤੋਂ ਅਮਰੀਕਾ ਚ’ ਰਹਿ ਰਿਹਾ ਸੀ।[Read More…]

by June 27, 2018 India, World
ਸੌਵੇਂ ਸਾਲ ਚ ਪੁੱਜਾ ਜਸਵੰਤ ਸਿੰਘ ਕੰਵਲ

ਸੌਵੇਂ ਸਾਲ ਚ ਪੁੱਜਾ ਜਸਵੰਤ ਸਿੰਘ ਕੰਵਲ

ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਕੜਾ ਮਾਰਦੇ ਮਾਰਦੇ ਰਹਿ ਗਏ। ਹੁਣ ਆਸ ਜਸਵੰਤ ਕੰਵਲ ਉੱਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਹੈ। ਉਹ ਇਸ ਵੇਲੇ ਪੰਜਾਬੀ ਦਾ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵਿਆ ਸੀ। ਖੁਸ਼ਵੰਤ ਸਿੰਘ 2 ਫਰਵਰੀ 1915[Read More…]

by June 27, 2018 Articles
ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

*ਪਾਕਿਸਤਾਨੀ-ਭਾਰਤੀ ਅਮਰੀਕਨ ਕਮਿਊਨਿਟੀ ਨੇ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਦਾ ਕੀਤਾ ਨਿੱਘਾ ਸਵਾਗਤ*ਸਿੱਖ ਅਤੇ ਮੁਸਲਿਮ ਫਾਰ ਟਰੰਪ ਦੇ ਜੱਸੀ ਸਿੰਘ ਤੇ ਸਾਜਿਦ ਤਰਾਰ ਵਲੋਂ ਅੰਬੈਸਡਰ ਨੂੰ ਨਿੱਘੀ ਜੀ ਆਇਆਂ ਮੈਰੀਲੈਂਡ – ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਅਤੇ ਕਮਿਊਨਿਟੀ ਦੇ ਉੱਘੇ ਨੇਤਾ ਸ. ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਦੀ ਅਗਵਾਈ ਵਿੱਚ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਵਾਸਤੇ ਸਵਾਗਤੀ ਰਾਤਰੀ[Read More…]

by June 26, 2018 World
ਦਿੱਲੀ ‘ਚ ਦਰਖ਼ਤਾਂ ਦੀ ਕਟਾਈ ‘ਤੇ ਲੋਕਾਂ ਦਾ ਪ੍ਰਦਰਸ਼ਨ

ਦਿੱਲੀ ‘ਚ ਦਰਖ਼ਤਾਂ ਦੀ ਕਟਾਈ ‘ਤੇ ਲੋਕਾਂ ਦਾ ਪ੍ਰਦਰਸ਼ਨ

ਰਾਜਧਾਨੀ ਦਿੱਲੀ ‘ਚ ਪੁਨਰਵਿਕਾਸ ਪ੍ਰਾਜੈਕਟ ਲਈ ਦਰਖਤਾਂ ਦੀ ਕਟਾਈ ਦੇ ਵਿਰੋਧ ‘ਚ ਅੱਜ ਨੌਰੋਜੀ ਨਗਰ, ਨੇਤਾਜੀ ਨਗਰ ਅਤੇ ਸਰੋਜਨੀ ਨਗਰ ‘ਚ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ।

by June 25, 2018 India
ਪਾਕਿ ‘ਚ ਗੁਰਦੁਆਰਾ ਪੰਜਾ ਸਾਹਿਬ ‘ਚ ਜਾਣ ‘ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ

ਪਾਕਿ ‘ਚ ਗੁਰਦੁਆਰਾ ਪੰਜਾ ਸਾਹਿਬ ‘ਚ ਜਾਣ ‘ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ

  ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਬੀਤੇ ਦਿਨ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਜਾਣ ਤੋਂ ਰੋਕਿਆ ਗਿਆ ਅਤੇ ਇਸ ਦੇ ਨਾਲ ਹੀ ਭਾਰਤੀ ਸ਼ਰਧਾਲੂਆ ਨਾਲ ਮੁਲਾਕਾਤ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ, ਜੋ ਕਿ ਇਕ ਰਾਜਦੂਤ ਦਾ ਕੂਟਨੀਤਕ[Read More…]

by June 25, 2018 India, World
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2018 ਦੇ ਮੈਚ ‘ਚ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ ਦਿੱਤਾ।  

by June 25, 2018 World
ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਪੰਜਾਬੀਆਂ ਨੂੰ ਕੁੱਲ 104 ਸਾਲ ਕੈਦ

ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਪੰਜਾਬੀਆਂ ਨੂੰ ਕੁੱਲ 104 ਸਾਲ ਕੈਦ

ਲੰਡਨ — ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਦੀ ਭਾਲ ‘ਚ ਆਏ ਪੰਜਾਬੀਆਂ ਨੂੰ ਵਿਦੇਸ਼ੀ ਮੁਲਕਾਂ ਨੇ ਆਪਣੀ ਉਂਗਲ ਕੀ ਫੜ੍ਹਾ ਦਿੱਤੀ, ਅਸੀਂ ਪੂਰੀ ਬਾਂਹ ਹੀ ਨਿਗਲ ਜਾਣ ਦੇ ਰਾਹ ਤੁਰ ਪਏ ਹਾਂ। ਕਾਨੂੰਨ ਨੂੰ ਧਰਮ ਵਾਂਗ ਮੰਨਣ ਵਾਲੇ ਲੋਕਾਂ ਦੀ ਧਰਤੀ ਤੇ ਅਸੀਂ ਆਪਣੇ ਫੁਕਰਪੁਣੇ, ਵੈਲਪੁਣੇ ਦਾ ਰੱਜ ਕੇ ਇਜ਼ਹਾਰ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਿੱਟਾ ਹੀ[Read More…]

by June 25, 2018 Punjab, World
ਆਪ ਵਿਧਾਇਕ ਦੇ ਮਾਈਨਿੰਗ ‘ਚ ਹਿੱਤਾਂ ਦੀ ਜਾਂਚ ਹੋਵੇ: ਪੰਜਾਬ ਕਾਂਗਰਸ

ਆਪ ਵਿਧਾਇਕ ਦੇ ਮਾਈਨਿੰਗ ‘ਚ ਹਿੱਤਾਂ ਦੀ ਜਾਂਚ ਹੋਵੇ: ਪੰਜਾਬ ਕਾਂਗਰਸ

ਨਿਊਯਾਰਕ / ਚੰਡੀਗੜ੍ਹ —ਪੰਜਾਬ ਕਾਂਗਰਸ ਦੇ ਆਗੂ  ਨੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਮਾਈਨਿੰਗ ‘ਚ ਹਿੱਤਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਧਾਇਕ ਖੁਦ ਹੀ ਰੇਤ ਮਾਫੀਆ ਹੈ ਅਤੇ ਉਹ ਆਪ ਸਿੱਧੇ ਤੇ ਅਣਸਿੱਧੇ ਤੌਰ ‘ਤੇ ਰੇਤ ਦੀ ਖੁਦਾਈ ਨਾਲ ਜੁੜਿਆ ਹੈ। ਪ੍ਰਦੇਸ਼ ਕਾਂਗਰਸ ਜਨਰਲ ਸਕੱਤਰਾਂ ਪਵਨ ਦੀਵਾਨ ਇਕ  ਬਿਆਨ ‘ਚ[Read More…]

by June 24, 2018 Punjab, World
ਪੰਜਾਬੀ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਕਰਕੇ ਕੈਨੇਡਾ ਸਰਕਾਰ ਨੇ ਕੀਤਾ ਸਖਤ ਕਨੂੰਨ

ਪੰਜਾਬੀ ਵਿਦਿਆਰਥੀਆਂ ਦੀ ਹੁੱਲੜਬਾਜ਼ੀ ਕਰਕੇ ਕੈਨੇਡਾ ਸਰਕਾਰ ਨੇ ਕੀਤਾ ਸਖਤ ਕਨੂੰਨ

ਕਈਆਂ ਨੂੰ ਦੇਸ਼ ਨਿਕਾਲਾ ਮਿਲੇਗਾ ਵਾਸ਼ਿੰਗਟਨ ਡੀ. ਸੀ. – ਵੱਖ-ਵੱਖ ਵਾਰਦਾਤਾਂ ਦੇ ਅਨੇਕਾਂ ਦ੍ਰਿਸ਼ ਸ਼ਾਪਿੰਗ ਕੇਂਦਰਾਂ, ਪਲਾਜ਼ਾ ਸ਼ਾਪਿੰਗ ਸੈਂਟਰਾਂ ਅਤੇ ਸ਼ੈਰਡਨ ਕਾਲਜ ਦੇ ਆਲੇ ਦੁਆਲੇ ਵੇਖਣ ਨੂੰ ਮਿਲੇ ਹਨ। ਜਿਨ੍ਹਾਂ ਵਿੱਚ ਪੰਜਾਬ ਤੋਂ ਪੜ੍ਹਨ ਆਏ ਵਿਦਿਆਰਥੀਆਂ ਦੀ ਸ਼ਮੂਲੀਅਤ ਖੁੱਲ੍ਹੇਆਮ ਨਜ਼ਰ ਆਈ ਹੈ। ਜਿਸ ਸਬੰਧੀ ਸਥਾਨਕ ਲੋਕਾਂ ਅਤੇ ਵੱਖ-ਵੱਖ ਕਨੇਡੀਅਨ ਕਮਿਊਨਿਟੀ ਵਲੋਂ ਟੈਲੀਫੋਨ ਅਤੇ ਲਿਖਤੀ ਸ਼ਿਕਾਇਤਾਂ ਦਰਜ ਕਰਵਾ ਕੇ ਇਸ ਤੇ[Read More…]

by June 24, 2018 World